ਅੰਮ੍ਰਿਤਸਰ, 2 ਮਈ (ਪ੍ਰੀਤਮ ਸਿੰਘ)- ਪੰਚਮ ਪਾਤਸ਼ਾਹ ਸ੍ਰੀ ਗੁਰੂ ਸ਼੍ਰੀ ਗੁਰੂ ਅਰਜੁਨ ਦੇਵ ਜੀ ਦਾ 451ਵਾਂ ਪ੍ਰਕਾਸ਼ ਪੁਰਬ ਪੁਰੀ ਦੁਨੀਆ ‘ਚ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸਚਖੰਡ ਸ਼੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਸ਼੍ਰੀ ਸੰਤੋਖਸਰ (ਟਾਹਲੀ ਸਾਹਿਬ) ਵਿਖੇ ਧਾਰਮਿਕ ਸਮਾਗਮਾਂ ਦਾ ਆਯੋਜਨ ਕੀਤਾ ਗਿਆ, ਜਿੰਨਾਂ ਵਿੱਚ ਵੱਡੀ ਗਿਣਤੀ ‘ਚ ਆਈਆਂ ਸੰਗਤਾਂ ਨੇ ਸ਼ਾਮਲ ਹੋ ਕੇ ਗੁਰ ਮਹਾਰਾਜ ਦਾ ਅਸ਼ੀਰਵਾਦ ਲ਼ਿਆ।ਸ਼ਰਧਾਲਅਾਂ …
Read More »ਪੰਜਾਬੀ
ਅਕਾਲੀ ਆਗੂ ਸੁਰਿੰਦਰ ਚੌਧਰੀ ਤੇ ਉਸਦੇ ਸਾਥੀਆਂ ਖਿਲਾਫ ਕੇਸ ਦਰਜ
ਅੰਮ੍ਰਿਤਸਰ, 2 ਮਈ (ਸੁਖਬੀਰ ਸਿੰਘ)- ਸੰਸਦੀ ਚੋਣ ਮੌਕੇ ਪੁਤਲੀਘਰ ਇਲਾਕੇ ਵਿਚ ਕਾਂਗਰਸੀ ਵਰਕਰ ਨਾਲ ਕੁੱਟਮਾਰ ਕਰਨ ਦੇ ਦੋਸ਼ਾਂ ਵਿਚ ਕੰਟੋਨਮੈਂਟ ਥਾਣੇ ਦੀ ਪੁਲਸ ਨੇ ਅਕਾਲੀ ਆਗੂ ਸੁਰਿੰਦਰ ਚੌਧਰੀ ਤੇ ਉਸਦੇ ਸਾਥੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ।ਪੁਤਲੀਘਰ ਦੀ ਸ਼ਿਮਲਾ ਮਾਰਕੀਟ ਵਾਸੀ ਹਰੀਸ਼ ਕੁਮਾਰ ਨੇ ਆਪਣੀ ਸ਼ਿਕਾਤਿ ਵਿੱਚ ਦੋਸ਼ ਲਾਇਆ ਸੀ ਕਿ ਉਹ ਜਦ ਬੂਥ ਲਗਾ ਰਿਹਾ ਸੀ ਤਾਂ ਸਾਬਕਾ …
Read More »ਜ਼ਿਲੇ ਅੰਦਰ 3 ਲੱਖ 60 ਹਜਾਰ ਮੀਟਰਕ ਟਨ ਕਣਕ ਦੀ ਹੋਈ ਆਮਦ
ਮੰਡੀ ਵਿੱਚ ਜਿਣਸ ਵੇਚਣ ਆਏ ਕਿਸਾਨਾਂ ਨੂੰ ਕੋਈ ਤੰਗੀ ਨਹੀ ਆਉਣ ਦਿੱਤੀ ਜਾਵੇਗੀ-ਕਮਿਸ਼ਨਰ ਜਲੰਧਰ ਡਵੀਜ਼ਨ ਅੰਮ੍ਰਿਤਸਰ, 2 ਮਈ (ਸੁਖਬੀਰ ਸਿੰਘ)- ਸ੍ਰੀ ਆਰ.ਵੈਕਟਰਤਨਮ ਕਮਿਸ਼ਨਰ ਜਲੰਧਰ ਡਵੀਜ਼ਨ ਵਲੋ ਜਿਲੇ ਅੰਦਰ ਕਣਕ ਦੀ ਖਰੀਦ ਸਬੰਧੀ ਅਧਿਕਾਰੀਆਂ ਨਾਲ ਸਥਾਨਕ ਸਰਕਟ ਹਾਊਸ ਵਿਖੇ ਮੀਟਿੰਗ ਕੀਤੀ ਅਤੇ ਮੰਡੀਆਂ ਵਿਚ ਕਣਕ ਦੀ ਕੀਤੀ ਜਾ ਰਹੀ ਖਰੀਦ ਆਦਿ ਬਾਰੇ ਮੁਕੰਮਲ ਜਾਣਕਾਰੀ ਹਾਸਿਲ ਕੀਤੀ।ਇਸ ਮੌਕੇ ਸ੍ਰੀ ਰਵੀ ਭਗਤ ਡਿਪਟੀ …
Read More »ਅੱਖਾਂ ਤੀਜ ਦੇ ਮੌਕੇ 1111 ਕਿਲੋਂ ਲੱਡੂ ਅਤੇ ਛੱਪਨ ਭੋਗ ਲਗਾਇਆ
ਬਠਿੰਡਾ, 2 ਮਈ (ਜਸਵਿੰਦਰ ਸਿੰਘ ਜੱਸੀ)-ਸ੍ਰੋਮਣੀ ਬਾਲਾ ਜੀ ਮੰਦਰ ਬੱਲਾ ਰਾਮ ਨਗਰ ਵਿਖੇ ਧਾਰਮਿਕ ਸਮਾਗਮ ਅੱਖਾਂ ਤੀਜ ਦੇ ਮੌਕੇ 1111 ਕਿਲੋਂ ਲੱਡੂ ਅਤੇ ਛੱਪਨ ਭੋਗ ਲਗਾਉਣ ਤੋਂ ਬਾਅਦ ਗਰੀਬ ਅਤੇ ਜਰੂਰਤਮੰਦ 2 ਲੜਕੀਆਂ ਦੀ ਸ਼ਾਦੀ ਅਤੇ ਅੱਖਾਂ ਦਾ ਕੈਂਪ ਵੀ ਆਯੋਜਿਤ ਕੀਤਾ ਗਿਆ। ਮੌਕੇ ‘ਤੇ ਅੱਖਾਂ ਦੇ ਚੈਂਕਅੱਪ ਤੋਂ ਬਾਅਦ ਜਰੂਰਤਮੰਦਾਂ ਦੇ ਦੀਆਂ ਅੱਖਾਂ ਵਿਚ ਡਾ: ਐਸ.ਕੇ ਬਾਂਸਲ ਦੀ ਟੀਮ …
Read More »ਈ.ਵੀ.ਐਮ ਮਸ਼ੀਨਾਂ ਦੀ ਸਖਤ ਸਰੱਖਿਆ
ਵਿਸ਼ਾਲ ਜਾਗਰਣ – ਮਾਤਾ ਚਿੰਤਾਪੂਰਨੀ ਮੰਦਰ ਦਰਬਾਰ ਲਈ ਪੈਦਲ ਝੰਡਾ ਯਾਤਰਾ ਆਯੋਜਿਤ
ਬਠਿੰਡਾ, 2 ਮਈ (ਜਸਵਿੰਦਰ ਸਿੰਘ ਜੱਸੀ)-ਸ਼ਹਿਰ ਦੀ ਕੋਰਟ ਰੋਡ ‘ਤੇ ਸਥਿਤ ਵਪਾਰਿਕ ਸੇਵਾ ਸੰਘ ਵਲੋਂ ਹਰ ਸਾਲ ਦੀ ਤਰਾਂ ਪੈਦਲ ਝੰਡਾ ਯਾਤਰਾ ਆਯੋਜਿਤ ਕੀਤੀ ਗਈ ਜੋ ਕਿ ਰਾਤ ਦੇ ਸਮੇਂ ਮਾਤਾ ਚਿੰਤਾਪੂਰਨੀ ਮੰਦਰ ਦਰਬਾਰ ਭੁੱਚੋਂ ਕੈਚੀਆਂ ਵਿਖੇ ਵਿਸ਼ਾਲ ਜਾਗਰਣ ਵਿਚ ਸ਼ਾਮਲ ਹੋਣ ਲਈ ਪਹੁੰਚੇ ਗਈ। ਇਸ ਮੌਕੇ ਪ੍ਰੈਸ ਸਕੱਤਰ ਇਕਬਾਲ ਸਿੰਘ ਨੇ ਦੱਸਿਆ ਕਿ ਇਹ ਜਾਗਰਣ ਮਾਤਾ ਜੀ ਦੇ ਜਨਮ …
Read More »ਗੁੱਡਵਿਲ ਸੁਸਾਇਟੀ ਵਲੋਂ ਕਹਿਰ ਭਰੀ ਗਰਮੀ ਦੇ ਕਾਰਨ ਪਾਣੀ ਦੀ ਛਬੀਲ ਦੀ ਅਰੰਭਤਾ
ਬਠਿੰਡਾ, 2 ਮਈ (ਜਸਵਿੰਦਰ ਸਿੰਘ ਜੱਸੀ)- ਕਹਿਰ ਭਰੀ ਗਰਮੀ ਦੀ ਸ਼ੁਰੂਆਤ ਹੁੰਦਿਆਂ ਹੀ ਸਥਾਨਕ ਸ਼ਹਿਰ ਦੀ ਲਾਇਨੋਪਾਰ ਗੁੱਡਵਿਲ ਸੁਸਾਇਟੀ ਵਲੋਂ ਹਰ ਸਾਲ ਦੀ ਤਰਾਂ ਮੁਫ਼ਤ ਪੀਣ ਦੇ ਪਾਣੀ ਦੀ ਠੰਡੀ ਛਬੀਲ ਦਾ ਸ਼ੁਭ ਅਰੰਭ ਰੇਲਵੇ ਸਟੇਸ਼ਨ ਦੇ ਪਲੇਟ ਫਾਰਮ ਨੰ-5 ‘ਤੇ ਕੀਤਾ ਗਿਆ। ਇਸ ਦੀ ਅਰੰਭਤਾ ਮੁੱਖ ਮਹਿਮਾਨ ਮਾਸਟਰ ਅਨੁਰਾਗ ਗਰਗ ਨੇ ਆਪਣਾ 13ਵਾਂ ਜਨਮ ਦਿਨ ਮਨਾਉਣਾ ਕਰਦਿਆਂ ਆਪਣੇ ਹੱਥੀਂ …
Read More »ਬਰਸੀ ਮੌਕੇ ਲਗਾਇਆ ਖੂਨਦਾਨ ਕੈਂਪ
ਬਠਿੰਡਾ, 2 ਮਈ (ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੇ ਨੇੜਲੇ ਪਿੰਡ ਬੀਬੀਵਾਲਾ ਦੇ ਬੀਬੀ ਕਰਮ ਕੌਰ ਸਪੋਰਟਸ ਕਲੱਬ ਵੱਲੋਂ ਸਵ: ਖੂਨਦਾਨੀ ਬਲਕੌਰ ਸਿੰਘ ਕੌਰਾ ਦੀ ੫ ਵੀਂ ਬਰਸੀ ਮੌਕੇ ਯੂਨਾਈਟਿਡ ਵੈਂਲਫੇਅਰ ਸੁਸਾਇਟੀ ਬਠਿੰਡਾ ਦੇ ਸਹਿਯੋਗ ਨਾਲ ਸਥਾਨਕ ਸਿਵਲ ਹਸਪਤਾਲ ਦੇ ਬਲੱਡ ਬੈਂਕ ਗਰਿੱਡ ਵਿੱਚ ਇੱਕ ਸਵੈ-ਇੱਛੁਕ ਖੂਨਦਾਨ ਕੈਂਪ ਲਗਾ ਕੇ 14 ਯੂਨਿਟ ਖੂਨਦਾਨ ਕੀਤਾ ਗਿਆ।ਪਿੰਡ ਦੇ ਅਗਾਂਹਵਧੂ ਸੋਚ ਦੇ ਧਾਰਨੀ ਨੌਜਵਾਨ …
Read More »ਲੋਕ ਸਭਾ ਹਲਕੇ ਦੇ ਕੁੱਲ 1471964 ਵੋਟਰਾਂ ਵਿੱਚੋਂ 1071159 ਵੋਟਰਾਂ ਨੇ ਪਾਏ ਵੋਟ
ਅੰਮ੍ਰਿਤਸਰ, 1 ਮਈ (ਸੁਖਬੀਰ ਸਿੰਘ)- ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਕੁੱਲ 1471964 ਵੋਟਰਾਂ ਵਿੱਚੋਂ 1071159 ਵੋਟਰਾਂ ਨੇ ਕੱਲ ਆਪਣੇ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਕੀਤਾ ਇਸ ਗੱਲ ਦਾ ਪ੍ਰਗਟਾਵਾ ਕਰਦਿਆ ਹੋਇਆ ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਨੇ ਦੱਸਿਆ ਕਿ 1471964 ਵੋਟਰਾਂ ਵਿੱਚੋਂ 773140 ਪੁਰਸ ਵੋਟਰ ਅਤੇ 696824 ਇਸਤਰੀ ਵੋਟਰਾਂ ਵਿੱਚੋਂ 537620 ਮਰਦ ਅਤੇ 469539 ਇਸਤਰੀ ਵੋਟਰਾਂ …
Read More »ਦਲਿਤਾਂ ਖਿਲਾਫ਼ ਬਾਬਾ ਰਾਮਦੇਵ ਵੱਲੋਂ ਦਿੱਤਾ ਗਿਆ ਬਿਆਨ ਬਹੁਤ ਅੱਤ ਨਿੰਦਨਯੋਗ-ਮਾਹੀਆ
ਅੰਮ੍ਰਿਤਸਰ, 1 ਮਈ (ਜਸਬੀਰ ਸਿੰਘ ਸੱਗੂ)- ਆਲ ਇੰਡੀਆ ਵਿਮੁਕਤ ਜਾਤੀ ਸੇਵਕ ਸੰਘ ਦੇ ਪੰਜਾਬ ਪ੍ਰਧਾਨ ਅਤੇ ਵਿਮੁਕਤ ਜਾਤੀ ਸੈੱਲ ਦੇ ਕਨਵੀਨਰ ਧਰਮਬੀਰ ਸਿੰਘ ਮਾਹੀਆ ਨੇ ਇੱਥੇ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਜੋ-ਜੋ ਗੁਰੂ ਬਾਬਾ ਰਾਮਦੇਵ ਨੇ ਆਪਣੇ ਬਿਆਨ ਵਿੱਚ ਰਾਹੁਲ ਗਾਂਧੀ ਵੱਲੋਂ ਦਲਿਤਾਂ ਦੇ ਘਰਾਂ ਵਿੱਚ ਜਾ ਕੇ ਹਨੀਮੂਨ ਮਨਾਉਣ ਦੇ ਜੋ ਅਪ ਸ਼ਬਦ ਵਰਤੇ ਹਨ, ਉਸ ਨਾਲ ਪੂਰੇ ਦੇਸ਼ …
Read More »
Punjab Post Daily Online Newspaper & Print Media