Sunday, September 6, 2026

ਪੰਜਾਬੀ

ਵਰਨਮਾਲਾ ਸੰਗ੍ਰਿਹ ਮੁਕਾਬਲੇ ਵਿੱਚ ਰਿਧੀ ਅਤੇ ਅਰੁਣਵ ਠਕਰਾਲ ਅੱਵਲ

ਫਾਜਿਲਕਾ, 5 ਅਪ੍ਰੈਲ (ਵਿਨੀਤ ਅਰੋੜਾ)- ਸਥਾਨਕ ਰਾਧਾ ਸਵਾਮੀ  ਕਾਲੋਨੀ ਵਿੱਚ ਸਥਿਤ ਗਾਡ ਗਿਫਟਿਡ ਕਿਡਸ ਪਲੇਅ-ਵੇ ਸਕੂਲ ਵਿੱਚ ਵਰਨਮਾਲਾ ਸੰਗ੍ਰਿਹ ਮੁਕਾਬਲੇ ਦਾ ਆਯੋਜਨ ਕੀਤਾ ਗਿਆ ।ਇਸਦੀ ਜਾਣਕਾਰੀ ਦਿੰਦੇ ਹੋਏ ਸਕੂਲ  ਦੇ ਪ੍ਰਬੰਧਕ ਆਰ ਆਰ ਠਕਰਾਲ  ਤੇ ਕੋਆਰਡਿਨੇਟਰ ਸੁਖਜੀਤ ਕੌਰ ਨੇ ਦੱਸਿਆ ਕਿ ਇਸ ਪ੍ਰੋਗਰਾਮ  ਦੇ ਮੁੱਖ ਮਹਿਮਾਨ ਪ੍ਰਮੁੱਖ ਸਮਾਜ ਸੇਵੀ ਅਤੇ ਨਿਟਕੋਨ ਦੇ ਕੋਆਰਡਿਨੇਟਰ ਮਿਸ ਛਵੀ ਵਰਮਾ ਸਨ ਜਦੋਂ ਕਿ ਪ੍ਰੋਗਰਾਮ …

Read More »

ਬੱਤੀ ਵਾਲੇ ਚੌਕ ‘ਚ ਨਾਕਾਬੰਦੀ ਕਰਕੇ ਡੀ. ਐਸ. ਪੀ. ਨੇ ਕੱਟੇ ਵਾਹਨਾਂ ਚਾਲਾਨ

ਫਾਜਿਲਕਾ, 5  ਅਪ੍ਰੈਲ (ਵਿਨੀਤ ਅਰੋੜਾ)-  ਦਿਨੌ ਦਿਨ ਵੱਧਦੀ ਜਾ ਰਹੀ ਟ੍ਰੈਫ਼ਿਕ ਸਮੱਸਿਆ ਨੂੰ ਸੁਲਝਾਉਂਣ ਅਤੇ ਲਾਪਰਵਾਹੀ ਕਰਕੇ ਹੌਣ ਵਾਲੇ ਹਾਦਸਿਆਂ ਨੂੰ ਰੌਕਣ ਲਈ ਅੱਜ ਸ਼ਾਮ ਫਾਜ਼ਿਲਕਾ ਦੇ ਸੰਜੀਵ ਸਿਨੇਮਾ ਚੌਕ ‘ਤੇ ਨਾਕਾਬੰਦੀ ਕਰਕੇ ਡੀ. ਐਸ. ਪੀ.  ਹੈਡਕੁਆਟਰ ਗਗਨੇਸ਼ ਕੁਮਾਰ ਨੇ ਲੱਗਭਗ 15 ਲਾਪਰਵਾਹ ਵਾਹਨ ਚਾਲਕਾ ਦੇ ਚਾਲਾਨ ਕੱਟੇ । ਲਾਲ ਬੱਤੀ ਦੀ ਉਲੰਘਣਾ ਕਰਨ ਵਾਲੇ ਅਤੇ ਨਾਬਾਲਿਗ ਵਾਹਨ ਚਾਲਕਾਂ ਦੇ …

Read More »

ਅਤੁਲ ਨਾਗਪਾਲ ਟੈਲੀਫੋਨ ਸਲਾਹਕਾਰ ਕਮੇਟੀ ਦੇ ਮੈਂਬਰ ਬਣੇ

ਫਾਜਿਲਕਾ, 5 ਅਪ੍ਰੈਲ (ਵਿਨੀਤ ਅਰੋੜਾ)-  ਪੰਜਾਬ ਪ੍ਰਦੇਸ਼ ਕਾਂਗਰਸ  ਦੇ ਸਾਬਕਾ ਸਕੱਤਰ ਅਤੇ ਕੇਂਦਰੀ ਟਾਸਕ ਫੂਡ ਪ੍ਰੌਸੈਸਿੰਗ ਕਮੇਟੀ  ਦੇ ਮੈਂਬਰ ਅਤੁਲ ਨਾਗਪਾਲ ਨੂੰ ਭਾਰਤ ਸੰਚਾਰ ਨਿਗਮ ਲਿਮਿਟੇਡ ਫਿਰੋਜਪੁਰ ਦੀ ਟੈਲੀਫੋਨ ਸਲਾਹਕਾਰ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ।ਉਨਾਂ ਦੀ ਨਿਯੁਕਤੀ ਕੇਂਦਰੀ ਸੰਚਾਰ ਮੰਤਰੀ  ਕਪੀਲ ਸਿੱਬਲ  ਦੇ ਵਿਸ਼ੇਸ਼ ਨਿਰਦੇਸ਼ਾਂ ‘ਤੇ ਕੀਤੀ ਗਈ ਹੈ ।ਜਾਣਕਾਰੀ ਅਨੁਸਾਰ ਸ਼੍ਰੀ ਨਾਗਪਾਲ ਹੁਣ ਫਿਰੋਜਪੁਰ ਵਿੱਚ ਬੀ. ਐਸ. ਐਨ. …

Read More »

ਰੇਤੇ ਨਾਲ ਭਰੀ ਟਰੈਕਟਰ ਟਰਾਲੀ ਦੀ ਟੱਕਰ, ਰੇਲ ਗੱਡੀ ਦਾ ਡਰਾਇਵਰ ਜਖਮੀ

ਫਾਜਿਲਕਾ, 5 ਅਪ੍ਰੈਲ (ਵਿਨੀਤ ਅਰੋੜਾ)-   ਸ਼੍ਰੀ ਗੰਗਾਨਗਰ ਤੋਂ ਵਾਇਆ ਫਾਜਿਲਕਾ ਫਿਰੋਜਪੁਰ ਜਾਣ ਵਾਲੀ ਮੇਲ ਗੱਡੀ 14, 602 ਡਾਊਨ ਦਾ ਸਰਕਾਰੀ ਹਾਈ ਸਕੂਲ ਬਹਿਕ ਖਾਸ ਦੇ ਕੋਲ ਬਿਨਾਂ ਰੇਲਵੇ ਫਾਟਕ ਤੋਂ ਕਰਾਸ ਕਰ ਰਹੀ ਰੇਤੇ ਦੀ ਭਰੀ ਟਰੈਕਟਰ ਟਰਾਲੀ ਨਾਲ ਟੱਕਰ ਹੋਣ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਪਰ ਇਸ ਹਾਦਸੇ ਵਿਚ ਗੱਡੀ ਦਾ ਡਰਾਈਵਰ ਦੇ ਜਖ਼ਮੀ ਹੋ ਜਾਣ …

Read More »

ਹਾਈਕੋਰਟ ਦੇ ਜਸਟਿਸ ਮਹੇਸ਼ ਗਰੋਵਰ ਨੇ ਕੀਤਾ ਅਦਾਲਤਾਂ ਦਾ ਨਿਰੀਖਣ

ਫਾਜਿਲਕਾ , 5 ਅਪ੍ਰੈਲ (ਵਿਨੀਤ ਅਰੋੜਾ):  ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਾਨਯੋਗ ਜਸਟਿਸ ਸ੍ਰੀ ਮਹੇਸ਼ ਗਰੋਵਰ ਵੱਲੋਂ ਸਥਾਨਕ ਅਦਾਲਤਾਂ ਵਿਖੇ ਕੰਮ ਕਾਜ ਦਾ ਨਿਰੀਖਣ ਕੀਤਾ ਅਤੇ ਸਬ ਜੇਲ ਫ਼ਾਜ਼ਿਲਕਾ ਦਾ ਵੀ ਦੌਰਾ ਕੀਤਾ ਤੇ ਕੈਦੀਆਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਮੌਕੇ ਮਾਨਯੋਗ ਜ਼ਿਲਾ ਅਤੇ ਸੈਸ਼ਨ ਕੋਰਟ ਦੇ ਜੱਜ ਸ੍ਰੀ ਵਿਵੇਕ ਪੁਰੀ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਜਸਟਿਸ ਸ੍ਰੀ ਗਰੋਵਰ …

Read More »

ਸਮਾਜ ਸੇਵਾ ਹੀ ਕਲੱਬ ਦਾ ਮੁੱਖ ਉਦੇਸ਼-ਗੋਇਲ

ਸ਼ਹੀਦ ਭਗਤ ਸਿੰਘ ਆਜ਼ਾਦ ਹਿੰਦ ਕਲੱਬ ਦੀ ਸਥਾਪਨਾ ਬਠਿੰਡਾ, 5 ਅਪ੍ਰੈਲ  (ਜਸਵਿੰਦਰ ਸਿੰਘ ਜੱਸੀ)-ਗਰੀਬ, ਜਰੂਰਤਮੰਦ, ਬੇਸਹਾਰਾ ਲੋਕਾਂ ਦੇ ਦਰਦ ਨੂੰ ਮਹਿਸੂਸ ਕਰਦਿਆਂ ਬੇਰੁਜ਼ਗਾਰ ਅਤੇ ਨਸ਼ੇ ਦੀ ਦਲਦਲ ਵਿਚ ਧੱਸਦੇ ਜਾ ਰਹੇ ਨੌਜਵਾਨਾਂ ਪੀੜੀ ਨੂੰ ਸਹੀ ਦਿਸ਼ਾ ਦਿਖਾਉਣ ਦਾ ਉਪਰਾਲਾ ਕਰਦਿਆਂ ਸਮਾਜ ਸੇਵਕ ਕੁਲਦੀਪ ਗੋਇਲ ਦੁਆਰਾ ਆਪਣੇ ਸਾਥੀਆਂ ਦੇ ਪੂਰਨ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਆਜ਼ਾਦ ਹਿੰਦ ਕਲੱਬ ਦੀ ਸਥਾਪਨਾ ਕਰਦਿਆਂ …

Read More »

ਗੁਰੂ ਗੋਬਿੰਦ ਸਿੰਘ ਕਾਲਜ ਆਫ ਐਜੂਕੇਸ਼ਨ ਦਾ ਸੱਤ ਰੋਜ਼ਾ ਐਨ ਐਸ ਐਸ ਕੈਂਪ ਸਮਾਪਤ

ਬਠਿੰਡਾ, 5 ਅਪ੍ਰੈਲ  (ਜਸਵਿੰਦਰ ਸਿਮਘ ਜੱਸੀ)-ਗੁਰੂ ਗੋਬਿੰਦ ਸਿੰਘ ਕਾਲਜ ਆਫ ਐਜੂਕੇਸ਼ਨ, ਤਲਵੰਡੀ ਸਾਬੋ ਵਿਖੇ ਸ. ਸੁਖਰਾਜ ਸਿੰਘ ਸਿੱਧੂ ਐਮ.ਡੀ., ਡਾ. ਐਨ.ਐੱਸ ਮੱਲ਼ੀ (ਵਾਈਸ ਚਾਂਸਲਰ) ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਪਿੰਸੀਪਲ ਡਾ. ਏ.ਕੇ.ਕਾਂਸਲ ਦੀ ਯੋਗ ਅਗਵਾਈ ਹੇਠ ਚੱਲ ਰਹੇ ਸੱਤ-ਰੋਜ਼ਾ ਐਨ.ਐੱਸ.ਐੱਸ. ਕੈਂਪ ਦੀ  ਬੜੇ ਹੀ ਸ਼ਾਨਦਾਰ ਢੰਗ ਨਾਲ ਸਮਾਪਤੀ ਹੋਈ। ਇਸ ਕੈਂਪ ਦੇ ਪ੍ਰੋਗਰਾਮ ਅਫਸਰ ਜਗਵਿੰਦਰ ਸਿੰਘ ਸਿੱਧੂ ਅਤੇ ਮੈਡਮ ਸਿੰਮੀ ਨੇ …

Read More »

ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ- ਕੰਵਰਬੀਰ ਸਿੰਘ

ਸਿੱਖ ਕੌਮ ਦੀ ਮੰਗ, ਪੰਜਾਬ ਸਰਕਾਰ ਕਰੇ ਵਿਸ਼ੇਸ਼ ਯਤਨ ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ (ਆਈ.ਐਸ.ਓ) ਦੇ ਜਿਲਾ ਪ੍ਰਧਾਨ ਤੇ ਮੈਂਬਰ ਜੇਲ੍ਹ ਬੋਰਡ ਪੰਜਾਬ ਕੰਵਰਬੀਰ ਸਿੰਘ ਗਿੱਲ ਨੇ ਧਾਰਮਿਕ ਤੇ ਇਤਿਹਾਸਕ ਮਹੱਤਤਾ ਦੇ ਸ਼ਹਿਰ ਸ੍ਰੀ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਕੀਤੀ ਹੈ।ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ  ਗਿੱਲ ਨੇ ਕਿਹਾ ਕਿ ਸ੍ਰੀ ਅੰਮ੍ਰਿਤਸਰ …

Read More »

ਬੀ.ਬੀ.ਕੇ. ਕਾਲਜ ਫਾਰ ਵੂਮੈਨ ਦੀਆਂ ਤਿੰਨ ਵਿਦਿਆਾਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪਹਿਲਾ ਸਥਾਨ ਹਾਸਿਲ ਕੀਤਾ

ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਬੀ.ਬੀ.ਕੇ. ਕਾਲਜ ਫਾਰ ਵੂਮੈਨ, ਅੰਮ੍ਰਿਤਸਰ ਦੇ ਮਲਟੀ ਮੀਡੀਆ ਵਿਭਾਗ ਦੀਆਂ ਤਿੰਨ ਵਿਦਿਆਰਥਣਾਂ, ਸੁਮਨ ਸ਼ਰਮਾ, ਦਿਵਿਆ ਸਹਿਗਲ ਅਤੇ ਪਲਕ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਨਤੀਜੇ ‘ਚ 700 ਵਿਚੋ 657 ਅੰਕ ਹਾਸਿਲ ਕਰਕੇ ਪਹਿਲਾ ਦਰਜਾ ਪ੍ਰਾਪਤ ਕੀਤਾ।ਸਪਨਾ ਸ਼ਰਮਾ ਅਤੇ ਸਨੀਆਂ ਚੰਦੋਕ ਨੇ ਵੀ  ਯੂਨੀਵਰਸਿਟੀ ਪੁਜ਼ੀਸ਼ਨ ਹਾਸਿਲ ਕੀਤੀ।ਪ੍ਰਿੰਸੀਪਲ ਡਾ ਸ਼੍ਰੀਮਤੀ) ਨੀਲਮ ਕਾਮਰਾ ਨੇ ਜੇਤੂ …

Read More »

ਨਿਗਰਾਨ ਟੀਮ ਵੱਲੋਂ ਨਾਕੇ ਦੌਰਾਨ 10 ਕਿਲੋਂ ਚਾਂਦੀ ਦੇ ਗਹਿਣੇ ਸੱਕੀ ਹਾਲਤ ‘ਚ ਬਰਾਮਦ

ਬਠਿੰਡਾ, 4 ਅਪ੍ਰੈਲ (ਜਸਵਿੰਦਰ ਸਿੰਘ ਜੱਸੀ )- ਜ਼ਿਲੇ ਅੰਦਰ ਆਮ ਲੋਕ ਸਭਾ ਚੋਣਾਂ 2014 ਅਮਨ ਤੇ ਸ਼ਾਤੀ ਨਾਲ ਨੇਪਰੇ ਚੜਾਉਣ ਲਈ ਐਸ.ਡੀ.ਐਮ-ਕਮ-ਏ.ਆਰ. ਓ ਬਠਿੰਡਾ ਸ਼ਹਿਰੀ  ਦਮਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਵੱਖ-ਵੱਖ ਨਿਗਰਾਨ ਟੀਮਾਂ ਵੱਲੋਂ ਵਹੀਕਲਾਂ ਦੀ ਚੈਕਿੰਗ ਕੀਤੀ ਗਈ । ਚੈਕਿੰਗ ਦੌਰਾਨ ਗਿਆਨੀ ਜ਼ੈਲ ਸਿੰਘ ਇੰਜੀਨੀਅਰਿੰਗ ਕਾਲਜ ਬਠਿੰਡਾ ਨਜ਼ਦੀਕ ਮੰਡੀ ਡੱਬਵਾਲੀ ਤੋਂ ਬਠਿੰਡਾ ਆ ਰਹੀ ਇੱਕ ਬੱਸ ਦੀ ਚੈਕਿੰਗ …

Read More »