ਕਵਿਤਾ ਰਹਿੰਦੀ ਸਦਾ ਆਸਰਾ ਬਣਕੇ, ਇਹ ਲੋਕ ਵਿਚਾਰਿਆਂ ਦਾ ਗੁਰੂ ਰਵੀਦਾਸ ਦੀ ਬਾਣੀ ਮੰਗਦੀ, ਭਲਾ ਸਾਰਿਆਂ ਦਾ। ਜਨਮ ਜ਼ਾਤ ਦੇ ਕਾਰਣ ਇਥੇ, ਕੋਈ ਉੱਚਾ ਨਾ ਨੀਵਾਂ ਰਵੀਦਾਸ ਦੀ ਬਾਣੀ ਵਿੱਚ, ਇਹ ਹੈ ਸੰਦੇਸ਼ ਸਦੀਵਾਂ। ਸਾਰੀ ਕਾਇਨਾਤ ਵਿੱਚ ਵੱਸਦਾ, ਉਹ ਮਾਲਕ ਚੰਨ ਤਾਰਿਆਂ ਦਾ ਗੁਰੂ ਰਵੀਦਾਸ ਦੀ ਬਾਣੀ……………..। ਬੇਗਮਪੁਰਾ ਇਕ ਸ਼ਹਿਰ ਵਸਾਉਣਾ, ਚਾਹੁੰਦੀ ਹੈ ਇਹ ਬਾਣੀ ਜਿਥੇ ਦੁੱਖ ਤਕਲੀਫ ਨਾ ਹੋਊ, …
Read More »ਸਾਹਿਤ ਤੇ ਸੱਭਿਆਚਾਰ
ਗੁਰੂ ਰਵਿਦਾਸ ਜੀ
ਪਰਮ ਪਿਤਾ ਪਰਮੇਸ਼ਰ ਜਿਸ ਨੇ ਸ਼੍ਰਿਸ਼ਟੀ ਸਾਜੀ ਹੈ, ਉਹ ਬੜਾ ਹੀ ਦਿਆਲੂ ਹੈ ਤੇ ਖੁਦ ਹੀ ਇਸ ਦਾ ਸੰਚਾਲਕ ਅਤੇ ਪ੍ਰਤਿਪਾਲਕ ਵੀ ਹੈ। ਉਰ ਸੰਸਾਰ ਤੇ ਆਪਣੇ ਭਗਤਾਂ ਨੂੰ ਪ੍ਰੇਮ ਅਤੇ ਭਗਤੀ ਦਾ ਸੱਚਾ ਮਾਰਗ ਵਿਖਾ ਕੇ ਭਵ-ਸਾਗਰ ਤੋਂ ਪਾਰ ਕਰਨ ਲਈ ਵੱਖ-ਵੱਖ ਸਮੇਂ ਤੇ ਬਾਰ-ਬਾਰ ਮਨੁੱਖ ਦੇ ਚੋਲੇ ਵਿੱਚ ਸੰਸਾਰ ਵਿਚ ਆਉਂਦਾ ਰਹਿੰਦਾ ਹੈ। ਪਰਮਾਤਮਾ ਨੂੰ ਹੀ ਸੰਤ …
Read More »
Punjab Post Daily Online Newspaper & Print Media