ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਸਿੱਖਾਂ ਦੇ ਸੱਤਵੇਂ ਗੁਰੂ ਹੋਏ ਹਨ। ਆਪ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਪੋਤਰੇ ਅਤੇ ਬਾਬਾ ਗੁਰਦਿੱਤਾ ਜੀ ਅਤੇ ਮਾਤਾ ਨਿਹਾਲ ਕੌਰ ਦੇ ਸਪੁੱਤਰ ਸਨ। ਆਪ ਜੀ ਦਾ ਪ੍ਰਕਾਸ਼ ਮਾਘ ਸੁਦੀ 2 ਸੰਮਤ 1686 ਬਿ: 13 ਜਨਵਰੀ, 1630 ਈ: ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ। ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਬਚਪਨ ਤੋਂ ਹੀ …
Read More »ਸਾਹਿਤ ਤੇ ਸੱਭਿਆਚਾਰ
ਕੌੜੀਆਂ ਪਰ ਸੱਚੀਆਂ
ਭੇਦ ਗੱਲੀਂ ਬਾਤੀ ਖੁੱਲ ਜਾਂਦੈ, ਬੰਦੇ ਦੀ ਖਾਨਦਾਨੀ ਦਾ। ਕੀ ਬੰਦੇ ਪੱਲੇ ਰਹਿ ਜਾਂਦੈ, ਜੇ ਗੱਲ ਕਹਿ ਜੇ ਬੰਦਾ ਦਵਾਨੀ ਦਾ, ਉਹ ਬੰਦਿਆਂ ਦੇ ਵਿੱਚ ਨਹੀਂ ਆਉਂਦਾ, ਮੁੱਲ ਵੱਟਦਾ ਜੋ ਜਨਾਨੀ ਦਾ। ਪੇਕੇ ਛੱਡ ਕੇ ਧੀਅ ਤੋਂ ਨੂੰਹ ਬਣਦੀ, ਸਤਿਕਾਰ ਕਰੋ ਧੀਅ ਬਿਗਾਨੀ ਦਾ, ਇਹਨੇ ਵਾਂਗ ਬਰਫ਼ ਦੇ ਖੁਰ ਜਾਣਾ, ਬਹੁਤਾ ਮਾਣ ਨਾ ਕਰੀਂ ਜਵਾਨੀ ਦਾ। ਮਾਵਾਂ ਚੇਤੇ ਨਹੀਂ ਅੱਜ …
Read More »ਇਨਸਾਨ
ਸਮਝ ਨਾ ਆਉਂਦੀ ਤੇਰੇ ਬਣਾਏ ਇਨਸਾਨ ਦੀ ਕਿ ਉਹ ਸੱਚ ਬੋਲਦਾ ਕਿ ਕੁਫਰ ਤੋਲਦਾ । ਜਦ ਉਸ ਅੰਦਰ ਤੂੰ ਵੱਸ ਕੇ ਇੰਨਾ ਖਿਆਲ ਰੱਖੇ, ਉਸਦੇ ਦਿਲ ਦੀ ਧੜਕਨ ਦੀ ਚੱਲਦੀ ਚਾਲ ਰੱਖੇ, ਫਿਰ ਕਿਉਂ ਉਸਦਾ ਵਿਸ਼ਵਾਸ ਤੇਰੇ ਤੋਂ ਰਹਿੰਦਾ ਡੋਲਦਾ, ਸਮਝ ਨਾ ਆਉਂਦੀ ਤੇਰੇ ਬਣਾਏ ਇਨਸਾਨ ਦੀ ਕਿ ਉਹ ਸੱਚ ਬੋਲਦਾ ਕਿ ਕੁਫਰ ਤੋਲਦਾ। ਐਵੇਂ ਹਰ ਜਗ੍ਹਾ `ਤੇ ਰਹਿੰਦਾ ਹਰ …
Read More »ਵੱਖ ਹੋਇਆ ਵੀ ਨੀ ਜਾਣਾ
ਜਿੱਧਰ ਜਾਵਾਂ ਤੱਕਾਂ ਰਾਹ ਤੇਰਾ, ਆਉਂਦਾ ਜਾਂਦਾ ਹਰ ਸਾਹ ਤੇਰਾ, ਬੱਸ ਬੋਲਦਾ ਏ ਇੱਕ ਨਾਂ ਤੇਰਾ, ਕੱਚੇ ਰੰਗੇ ਧਾਗੇ ਚੱ ਪਰੋਇਆ ਵੀ ਨਹੀਂ ਜਾਣਾ………. ਵੱਖ ਭਾਵੇਂ ਲੱਖ ਹੋ ਜਾਂ ਵੱਖ ਹੋਇਆ ਵੀ ਨਹੀਂ ਜਾਣਾ……….. ਅੱਖੀਆਂ ਨੂੰ ਉਡੀਕ ਤੇਰੀ ਏ, ਦਿਨ ਚੜੇ ਪਲ ਤਰੀਕ ਤੇਰੀ ਏ, ਸ਼ਾਮ ਵੀ ਮੰਨਾਂ ਸਰੀਕ ਤੇਰੀ ਏ, ਮੁੱਕ ਗਏ ਹੰਝੂ ਬਹੁਤਾ ਰੋਇਆ ਵੀ ਨੀ ਜਾਣਾ…….. ਮੈਂ …
Read More »ਧੁੰਮਦਾਰ ਤਾਰੇ ਵਾਂਗ ਸੀ ਅਜੀਤ ਸਿੰਘ ਦਿਉਲ ਦੀ ਜਿੰਦਗੀ
ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਅਜੀਤ ਸਿੰਘ ਦਿਉਲ ਹੁਰਾਂ ਦਾ ਕਈ ਵਿਅਕਤੀਆਂ ਦੀ ਸ਼ਖਸੀਅਤ ਘੜਣ ‘ਚ ਬਹੁਤ ਵੱਡਾ ਹੱਥ ਸੀ, ਜੇ ਇਕ ਪਾਸੇ ਗੁਰਬਚਨ ਸਿੰਘ ਫਾਈਟ ਮਾਸਟਰ ਦਾ ਨਾਮ ਸਾਹਮਣੇ ਆਉਂਦੇ ਹੈ ਤਾਂ ਨਾਲ ਹੀ ਮੋਹਨ ਬੱਗੜ, ਸਰਦਾਰ ਸੋਹੀ ਐਕਟਰ, ਇਕਬਾਲ ਧਾਲੀਵਾਲ ‘ ਬਲਦੇਵ ਖੋਸਾ’ ਹੁਰਾਂ ਦੀ ਸ਼ਖਸੀਅਤ ਵੀ ਸਾਡੇ ਸਾਹਮਣੇ ਆ ਜਾਂਦੀ ਹੈ ਵੈਸੇ ਵੀ ਅਜੀਤ …
Read More »ਜੀਵਨ ਦੀ ਅਟੱਲ ਸਚਾਈ
ਜਦ ਵੀ ਜੱਗ ਤੇ ਆਉਂਦਾ ਬੰਦਾ, ਬੜੇ ਹੀ ਤਰਲੇ ਪਾਉਂਦਾ ਬੰਦਾ। ਆ ਜਾਵੇ ਜਦ ਜੱਗ ਦੇ ਉੱਤੇ, ਰੱਬ ਨੂੰ ਫਿਰ ਭੁਲਾਉਂਦਾ ਬੰਦਾ॥ ਬਚਪਨ ਦੇ ਵਿੱਚ ਅਕਸਰ ਲੈਂਦਾ, ਜੋ ਲੈਣਾ ਹੈ ਚਾਹੁੰਦਾ ਬੰਦਾ। ਆ ਜਾਵੇ ਜਦ ਘੁੰਮ ਜਵਾਨੀ, ਰੰਗ ਹੈ ਫਿਰ ਵਟਾਉਂਦਾ ਬੰਦਾ॥ ਸੱਭ ਨੂੰ ਹੈ ਫਿਰ ਟਿੱਚ ਜਾਣਦਾ, ਬਿਨ ਮੁੱਛੀਂ ਵੱਟ ਚੜਾਉਂਦਾ ਬੰਦਾ। ਜਵਾਨੀ ਅਕਸਰ ਹੁੰਦੀ ਦੀਵਾਨੀ, ਉਂਗਲੀ ਫਿਰ ਨਚਾਉਂਦਾ …
Read More »ਰੱਖੋ ਰੋਮਾਂ ਦੀ ਸੰਭਾਲ
ਗਿਆਨੀ ਬਲਦੇਵ ਸਿੰਘ ਸਾਬਤ ਸੂਰਤ ਗੁਰਸਿੱਖ, ਪਿਤਾ ਮੋਹਰ ਸਿੰਘ ਤੇ ਮਾਤਾ ਕਪੂਰ ਕੌਰ ਦੀ ਕੁੱਖੋਂ ਰਾਜਪੂਤ ਘਰਾਣੇ ਵਿੱਚ ਪੈਦਾ ਹੋਇਆ।ਇਹ ਪਰਿਵਾਰ ਪਿਛੋ ਭਾਵੇਂ ਪਾਕਿਸਤਾਨ ਨਾਲ ਸਬੰਧ ਰੱਖਦਾ ਹੈ, ਪਰ 47 ਦੀ ਵੰਡ ਮਗਰੋਂ, ਪਿੰਡ ਗਲਵੱਡੀ ਨੇੜੇ ਖੰਨਾ, ਜਿਨਾ ਲੁਧਿਆਣਾ ਵਿਖੇ ਆ ਵਸਿਆ। ਸੰਨ 1954 ਵਿੱਚ ਜਨਮੇ ਬਲਦੇਵ ਸਿੰਘ ਨੂੰ ਬਚਪਨ ਤੋਂ ਹੀ ਗੁਰਸਿੱਖ ਬਨਣ ਦਾ ਸ਼ੌਕ ਸੀ, ਇਹ ਸ਼ੋਕ ਉਨਾਂ …
Read More »ਭਾਰਤ ਵਿਚ ਹਰ ਸਾਲ ਖੁਦਕੁਸ਼ੀਆਂ ਦੀ ਵਧਦੀ ਦਰ ਚਿੰਤਾਜਨਕ
ਪੂਰੇ ਭਾਰਤ ਵਿਚ ਖੁਦਕੁਸ਼ੀਆਂ ਦੀ ਪ੍ਰਤੀਸ਼ਤ ਦਰ ਲਗਾਤਾਰ ਵਧ ਰਹੀ ਹੈ।ਜੋ ਬਹੁਤ ਹੀ ਚਿੰਤਾਜਨਕ ਵਿਸ਼ਾ ਹੈ।ਜਿਸ ਪ੍ਰਤੀ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਨੂੰ ਗੰਭੀਰ ਹੋਣਾ ਚਾਹੀਦਾ ਹੈ।ਜੇਕਰ ਕੇਵਲ ਸਰਕਾਰੀ ਅੰਕੜਿਆਂ ਤੇ ਝਾਤ ਮਾਰੀਏ ਤਾਂ ਸਥਿਤੀ ਬਹੁਤ ਹੀ ਹੈਰਾਨ ਕਰਨ ਵਾਲੀ ਹੈ।ਸਾਲ 2009 ਤੋਂ ਲੈ ਕੇ ਸਾਲ 2015 ਤੱਕ ਪੂਰੇ ਭਾਰਤ ਅੰਦਰ ਆਤਮ ਹੱਤਿਆ ਕਰਨ ਵਾਲਿਆਂ ਦੀ ਗਿਣਤੀ ਵਧਦੀ ਹੀ ਜਾ …
Read More »ਭਾਰਤੀ ਪੋਸਟ ਕਾਰਡ ਦੇ 135 ਸਾਲਾਂ ਦੀ ਕਹਾਣੀ- ਸ਼ੇਖ਼ ਇਫ਼ਤਿਖ਼ਾਰ ਹੁਸੈਨ ਦੀ ਜ਼ੁਬਾਨੀ
ਲੋਕਾਂ ਵੱਲੋਂ ਵੱਖ-ਵੱਖ ਤਰਾਂ ਦੀਆਂ ਵਸਤੂਆਂ ਇਕੱਠੀਆਂ ਕਰਨ ਦੇ ਸ਼ੌਕ ਬਾਰੇ ਤੁਸੀਂ ਪੜਿਆ ਜਾਂ ਸੁਣਿਆ ਹੋਵੇਗਾ।ਪਰ ਮਲੇਰਕੋਟਲੇ ਦੇ ਰਹਿਣ ਵਾਲਾ ਸ਼ੇਖ਼ ਇਫ਼ਤਿਖ਼ਾਰ ਹੁ ਸੈਨ ਇੱਕ ਅਜਿਹਾ ਵਿਅਕਤੀ ਹੈ ਜਿਸ ਦਾ ਸ਼ੌਕ ਕੁੱਝ ਹੋਰਾਂ ਨਾਲੋਂ ਨਵੇਕਲਾ ਅਤੇ ਅਲੱਗ ਹੈ।ਸ਼ੇਖ਼ ਭਾਰਤ ਵਿਚ ਚੱਲਣ ਵਾਲੇ ਵੱਖ ਵੱਖ ਤਰਾਂ ਦੇ ਪੋਸਟ ਕਾਰਡ ਇਕੱਠੇ ਕਰ ਰਿਹਾ ਹੈ। ਉਸ ਦੇ ਇਸ ਸ਼ੌਕ ਬਾਰੇ ਗੱਲ ਕਰਨ ਤੇ …
Read More »ਵਿਦਿਆਰਥੀਆਂ ਤੇ ਬੱਚਿਆਂ ਲਈ ਘਾਤਕ ਨੇ ਮੋਬਾਇਲ ਫ਼ੋਨ
ਅੱਜ ਦਾ ਦੌਰ ਸੰਚਾਰ ਸਾਧਨਾਂ ਅਤੇ ਆਧੁਨਿਕ ਤਕਨੀਕਾਂ ਦਾ ਦੌਰ ਹੈ।ਅਖ਼ਬਾਰ, ਸੋਸ਼ਲ ਮੀਡੀਆ ਅੰਤਰਗਤ ਫੇਸਬੁੱਕ, ਵ੍ਹਾਟਸ ਅੱਪ ਨੇ ਬੱਚਿਆਂ ਦੀ ਜੀਵਨ ਸ਼ੈਲੀ ਵਿੱਚ ਤੇਜ਼ੀ ਨਾਲ ਤਬਦੀਲੀ ਲਿਆਂਦੀ ਹੈ।ਛੋਟੇ-ਛੋਟੇ ਬੱਚੇ ਸਮਾਰਟ ਫੋਨ ਅਤੇ ਟੈਬਲਟ ਦੀ ਵਰਤੋਂ ਕਰਨ ਲੱਗੇ ਹਨ।ਬੱਚੇ ਐਪਲੀਕੇਸ਼ਨ ਡਾਊਨਲੋਡ ਵੀ ਕਰਦੇ ਹਨ।ਖੱਪਤਕਾਰਾਂ ਦੀਆਂ ਰਿਪੋਰਟਾਂ ਦੱਸਦਿਆਂ ਹਨ ਕਿ ਬੀਤੇ ਸਾਲ 75 ਮਿਲੀਅਨ ਤੋਂ ਵੱਧ ਅਮਰੀਕਨ ਬੱਚੇ ਆਨਲਾਈਨ ਸਰਗਰਮੀਆਂ ਵਿੱਚ ਰੁੱਝੇ …
Read More »