Thursday, December 19, 2024

ਸਾਹਿਤ ਤੇ ਸੱਭਿਆਚਾਰ

ਪੰਜਾਬੀ, ਪੰਜਾਬ ਅਤੇ ਪੰਜਾਬੀਅਤ

ਡਾ: ਸਤਿੰਦਰਜੀਤ ਕੋਰ ਬੁੱਟਰ ਪੰਜਾਬੀ, ਭਾਰਤ ਅਤੇ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਭਾਸ਼ਾ ਹੈ। ਇਹ ਭਾਸ਼ਾਵਾਂ ਦੇ ਹਿੰਦ ਇਰਾਨੀ ਪਰਿਵਾਰ ਵਿਚੋਂ ਹਿੰਦ-ਯੂਰਪੀ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ ਜਿਸ ਵਿਚ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ। ਇਹ ਦੁਨੀਆਂ ਅਤੇ ਖਾਸ ਕਰਕੇ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ …

Read More »

(ਬਰਸੀ ਤੇ ਵਿਸ਼ੇਸ) “ਵਿਲੱਖਣਤਾ ਭਰਪੂਰ ਸ਼ਖ਼ਸੀਅਤ ਸਨ ਮਹਾਰਾਜਾ ਰਣਜੀਤ ਸਿੰਘ”

 ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੀ ਗੱਲ ਕਰਨ ਲੱਗਿਆ ਉਸ ਦੀ ਸ਼ਖ਼ਸੀਅਤ ਦੇ ਕਿਸੇ ਵੀ ਪੱਖ ਨੂੰ ਵਿਸਾਰਿਆ ਨਹੀਂ ਜਾ ਸਕਦਾ ।ਮਹਾਰਾਜਾ ਰਣਜੀਤ ਸਿੰਘ ਜਿੱਥੇ ਆਪਣੀ ਦੂਰ ਅੰਦੇਸ਼ੀ ਸੋਚ ਸਦਕਾ ਇੱਕ ਮਿਸਲ ਦੇ ਸਰਦਾਰ ਤੋਂ ਪੰਜਾਬ ਰਾਜ ਦੇ ਸ਼ਾਸਕ ਬਣ ਗਏ, ਉੱਥੇ ਹੀ ਇੱਕ ਧਰਮ-ਨਿਰਪੱਖ ਅਤੇ ਸ਼ਕਤੀਸਾਲੀ ਸਾਮਰਾਜ ਦੀ ਸਥਾਪਨਾ ਕੀਤੀ।ਮਹਾਰਾਜਾ ਰਣਜੀਤ ਸਿੰਘ ਦਾ ਜਨਮ 13  ਨਵੰਬਰ 1780  ਈ. ਨੂੰ ਗੁੱਜਰਾਵਾਲਾ (ਪਾਕਿਸਤਾਨ) …

Read More »

ਸਾਰੇ ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?

ਅੱਜ-ਕੱਲ੍ਹ ਐਂਡ੍ਰਾਇਡ ਮੋਬਾਈਲਾਂ ਦਾ ਬੋਲਬਾਲਾ ਹੈ, ਪਰ ਇਨ੍ਹਾਂ ਵਿੱਚ ਪੰਜਾਬੀ ਪੜ੍ਹਨ ਅਤੇ ਲਿਖਣ ਦੀ ਸਮੱਸਿਆ ਅਜੇ ਵੀ ਬਣੀ ਹੋਈ ਹੈ। iPhone ਦੇ ਸਾਰੇ ਮੋਬਾਈਲਾਂ ਅਤੇ Samsung ਦੇ ਕੁਝ ਮੋਬਾਈਲਾਂ ਵਿੱਚ ਪੰਜਾਬੀ ਅਸਾਨੀ ਨਾਲ਼ ਪੜ੍ਹੀ-ਲਿਖੀ ਜਾ ਸਕਦੀ ਹੈ ਕਿਉਂਕਿ ਇਨ੍ਹਾਂ ਵਿੱਚ ਕੰਪਨੀ ਵੱਲੋਂ ਪਹਿਲਾਂ ਤੋਂ ਹੀ ਪੰਜਾਬੀ ਫੋਂਟ ਮੌਜੂਦ ਹੁੰਦਾ ਹੈ। ਪਰ Sony, HTC, Micromax, Lava, Samsung ਆਦਿ ਸਾਰੇ ਮੋਬਾਈਲਾਂ ਵਿੱਚ …

Read More »

ਗ੍ਰਿਫ਼ਿਥ ਦੀਆਂ ਅਠਾਰਵੀਆਂ ਸਿੱਖ ਖੇਡਾਂ

                    ਸੋਚ ਰਿਹਾ ਸਾਂ ਕਿ ਇਸ ਵਾਰੀ ਗ੍ਰਿਫ਼ਿਥ ਦੇ ਸਾਲਾਨਾ ਸ਼ਹੀਦੀ ਟੂਰਨਾਮੈਂਟ ਵਿਚ ਸ਼ਾਮਲ ਹੋਣ ਲਈ ਜਾਵਾਂ ਕਿ ਨਾ। ਬੁੱਢੇ ਵਾਰੇ ਇਹ ਮੈਨੂੰ ਖ਼ਫ਼ਤ ਜਿਹਾ ਹੀ ਹੋ ਗਿਆ ਹੈ ਕਿ ਗੁਰਮੁਖੀ ਅੱਖਰਾਂ ਵਿਚ ਅਤੇ ਸਮਝ ਆਉਣ ਵਾਲ਼ੀ ਪੰਜਾਬੀ ਬੋਲੀ ਵਿਚ ਲਿਖੀਆਂ ਆਪਣੀਆਂ ਕਿਤਾਬਾਂ ਨੂੰ, ਇਸ ਜਹਾਨੋ ਕੂਚ ਕਰਨ ਤੋਂ ਪਹਿਲਾਂ ਪਹਿਲਾਂ, ਵਧ ਤੋਂ ਵਧ ਪਾਠਕਾਂ ਦੇ ਹੱਥਾਂ ਤੱਕ ਪੁਚਾ ਸਕਾਂ। …

Read More »

ਪਹਿਲੀ ਬਰਸੀ ਮੌਕੇ —ਕਾ: ਸਤਪਾਲ ਡਾਂਗ ਜੀ ਦੇ ਜੀਵਨ ਦੇ ਮੁੱਖ ਅੰਸ਼

ਪਹਿਲੀ ਬਰਸੀ ਮੌਕੇ —  ਕਾ: ਸਤਪਾਲ ਡਾਂਗ ਜੀ ਦੇ ਜੀਵਨ ਦੇ ਮੁੱਖ ਅੰਸ਼ ਅਮਰਜੀਤ ਸਿੰਘ ਆਸਲ 9814262561 ਕਾਮਰੇਡ ਸਤਪਾਲ ਡਾਂਗ ਜੀ ਦਾ ਜਨਮ 4 ਅਕਤੂਬਰ 1920 ਨੂੰ ਰਾਮਨਗਰ (ਰਸੂਲ ਨਗਰ) ਜਿਲ੍ਹਾ ਗੁਜਰਾਂਵਾਲਾ (ਪਾਕਿਸਤਾਨ) ਵਿਖੇ ਹੋਇਆ। ਉਨ੍ਹਾਂ ਨੇ ਮਿਡਲ ਤੱਕ ਦੀ ਵਿਦਿਆ ਪਿੰਡ ਵਿੱਚ ਹੀ ਹਾਸਿਲ ਕੀਤੀ। 10ਵੀਂ ਅਤੇ ਇੰਟਰਮੀਡੀਏਟ ਲਾਇਲਪੁਰ ਵਿਖੇ ਕੀਤੀ ਅਤੇ 10ਵੀਂ ਅਤੇ ਇੰਟਰਮੀਡੀਏਟ ਵਿੱਚ ਮੈਰਿਟ ਵਿੱਚ ਰਹਿ …

Read More »

15 ਜੂਨ ਪਿਤਾ ਦਿਵਸ ‘ਤੇ —– ਉਹ ਮੌਜ਼ਾਂ ਭੁੱਲਦੀਆਂ ਨਹੀਂ………

15   ਜੂਨ ਪਿਤਾ ਦਿਵਸ ‘ਤੇ ਉਹ ਮੌਜ਼ਾਂ ਭੁੱਲਦੀਆਂ ਨਹੀਂ……… ਰਮੇਸ਼ ਬੱਗਾ ਚੋਹਲਾ ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ) ਮੋਬ:  94631 32719 ਦੁਨੀਆਂ ਦੇ ਸੂਝਵਾਨ ਹਲਕਿਆਂ ਵਿਚ ਮਾਂ ਨੂੰ ਰੱਬ ਦਾ ਦੂਜਾ ਰੂਪ ਕਹਿ ਕੇ ਸਤਿਕਾਰਿਆ ਅਤੇ ਪਿਆਰਿਆ ਜਾਂਦਾ ਹੈ। ਕਿਉਂਕਿ ਆਪਣੇ ਬੱਚੇ ਦੇ ਪਾਲਣ-ਪੋਸ਼ਣ ਹਿੱਤ ਆਪਣੀ ਮਾਂ ਤੋਂ ਵੱਡੀ ਕੁਰਬਾਨੀ ਦੁਨੀਆਂ ਦੇ ਹੋਰ ਕਿਸੇ ਵੀ ਰਿਸ਼ਤੇ ਵਿਚ ਦੇਖਣ ਨੂੰ ਨਹੀਂ ਮਿਲਦੀ …

Read More »

ਪਿਤਾ ਦਿਵਸ ‘ਤੇ ਵਿਸ਼ੇਸ਼—– ਬੋਹੜ ਦੀ ਛਾਂ ਵਰਗਾ ਹੈ ਪਿਤਾ ਦਾ ਰਿਸ਼ਤਾ

ਕੰਵਲਜੀਤ ਕੌਰ ਢਿੱਲੋਂ,  ਤਰਨ ਤਾਰਨ ਸਪੰਰਕ 9478793231 Email:kanwaldhillon2001@gmail.com   ਇੱਕ ਘਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਬੱਚਿਆਂ ਦੇ ਪਾਲਣ ਪੋਸ਼ਣ ਵਿੱਚ ਜਿੱਥੇ ਮਾਂ ਦੀ ਅਹਿਮ ਭੂਮਿਕਾਂ ਹੈ, ਉੱਥੇ ਪਿਤਾ ਦੀ ਅਹਿਮੀਅਤ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ।ਮਾਤਾ- ਪਿਤਾ ਘਰ ਸੰਸਾਰ ਦੀ ਗੱਡੀ ਦੇ ਅਜਿਹੇ ਦੋ ਪਹੀਏ ਹਨ, ਜਿੰਨ੍ਹਾਂ ਵਿੱਚੋਂ ਕਿਸੇ ਇੱਕ ਦੇ ਵੀ ਨਾਂ ਹੋਣ ਤੇ ਇਹ …

Read More »