Tuesday, February 24, 2026

ਸਾਹਿਤ ਤੇ ਸੱਭਿਆਚਾਰ

ਤੇਰਾ ਭਾਣਾ

ਕਹਾਣੀ -ਵਰਿੰਦਰ ਆਜ਼ਾਦ ਅੰਮ੍ਰਿਤਸਰ । ਮੋ. 98150-27527                   ਜਦੋਂ ਡਾਕਟਰਾਂ ਨੇ ਦੇਖਿਆ ਕਿ ਬੱਚਾ ਹੱਦੋਂ ਬਾਹਰ ਹੋ ਗਿਆ ਹੈ । ਕਮਰੇ ਵਿਚ ਨਰਸ ਤੇ ਬਾਹਰ ਆਈ ਤੇ ਬੋਲੀ “ਇਕਬਾਲ ਸਿੰਘ ਜੀ ਤੁਹਾਨੂੰ ਡਾਕਟਰ ਸਾਹਿਬ ਅੰਦਰ ਬੁਲਾ ਰਹੇ ਹਨ…..।” “ਅੱਛਾ ਜੀ…।” ਇਹ ਲ਼ਫਜ਼ ਇਕਬਾਲ ਨੇ ਕਹੇ ਅਤੇ ਨਰਸ ਦੇ ਮਗਰ-ਮਗਰ ਤੁਰ ਪਿਆ । …

Read More »

ਦਿੱਲੀ ਤੋਂ ਲੁਧਿਆਣੇ ਅਤੇ ਲੁਧਿਆਣੇ ਤੋਂ ਟਿਕਾਣੇ ਤੱਕ

ਰਮੇਸ਼ ਬੱਗਾ ਚੋਹਲਾ (ਲੁਧਿਆਣਾ) ਮੋਬ: 94631 32719 ਅਜੋਕੇ ਸਮੇਂ ਵਿਚ ਬੇਸ਼ੱਕ ਬਦੀ ਦਾ ਬੋਲਬਾਲਾ ਹੈ, ਪਰ ਨੇਕੀ ਦਾ ਬੀਜ ਵੀ ਨਾਸ ਨਹੀਂ ਹੋਇਆ।ਖ਼ੁਦਗਰਜ਼ਾਂ ਦੀ ਬਸਤੀ ਭਾਵੇਂ ਦਿਨੋਂ ਦਿਨ ਵੱਧਦੀ ਹੀ ਜਾ ਰਹੀ ਹੈ ਪਰ ਕਦੇ ਕਦਾਈਂ ਇਸ ਬਸਤੀ ਵਿਚ ਕੁੱਝ ਪਰਉਪਕਾਰ ਦੀ ਭਾਵਨਾ ਵਾਲੇ ਵਿਅਕਤੀ ਵੀ ਮਿਲ ਜਾਂਦੇ ਹਨ।ਇਹ ਵਿਅਕਤੀ ਆਪਣੇ ਪਰਉਪਕਾਰੀ ਅਤੇ ਮਦਦਗਾਰੀ ਸੁਭਾਅ ਕਾਰਨ ਲੋੜਵੰਦਾਂ ਦੀ ਮਦਦ ਕਰਕੇ …

Read More »

ਜਿਹੜੇ ਭਲਾ ਸਰਬਤ ਦਾ ਮੰਗਦੇ ਨੇ

(ਗੀਤ) ਬਾਰਵੇਂ ਮਹੀਨੇ ਦੀ ਬਾਰਾਂ ਤਰੀਕ ਆਉਂਦੀ, ਰੱਬੀ ਰੰਗ ‘ਚ ਮਾਹੌਲ ਨੂੰ ਰੰਗਦੇ ਨੇ। ਸਦਕੇ ਜਾਵਾਂ ਮੈਂ ਇਨ੍ਹਾਂ ਪਟਵਾਰੀਆਂ ਤੋਂ, ਜਿਹੜੇ ਭਲਾ ਸਰਬਤ ਦਾ ਮੰਗਦੇ ਨੇ। ਅਕਾਲ ਪੁਰਖ ਦੀ ਲੈਂਦੇ ਨੇ ਓਟ ਰੱਲਕੇ, ਪ੍ਰਵਾਹ ਬਾਣੀ ਦਾ ਹਨ ਚਲਾ ਦਿੰਦੇ, ਮਾਇਆ ਆਪਣੀ ਵਿੱਚੋਂ ਦਸਵੰਧ ਕੱਢ ਕੇ, ਲੋਹ ਲੰਗਰਾਂ ਤਾਈਂ ਤਪਾ ਦਿੰਦੇ, ਕਈ ਤਰ੍ਹਾਂ ਦੇ ਤਿਆਰ ਪਕਵਾਨ ਕਰਕੇ,ਸੰਗਤਾਂ ਵਿਚ ਪਿਆਰ ਨਾਲ ਵੰਡਦੇ …

Read More »

ਆਓ ਸੁਪਨੇ ਪੂਰੇ ਕਰਨ ਲਈ ਹਕੀਕਤ ਨਾਲ ਜੁੜੀਏ

ਨਵਾਂ ਸਾਲ ਮੁਬਾਰਕ – 2015 ਇੰਦਰਜੀਤ ਸਿੰਘ ਕੰਗ             ਸੁਪਨਿਆਂ ਨੂੰ ਪੂਰਾ ਕਰਨ ਲਈ ਯੋਗਤਾ ਦੀ ਲੋੜ ਪੈਂਦੀ ਹੈ, ਜੇਕਰ ਸੁਪਨਿਆਂ ਅਤੇ ਯੋਗਤਾ ਦਾ ਆਪਸ ਵਿੱਚ ਸੁਮੇਲ ਨਾ ਬਣੇ ਤਾਂ ਮੁਨੱਖ ਦੇ ਪੱਲੇ ਨਿਰਾਸ਼ਾ ਹੀ ਪੈਂਦੀ ਹੈ।ਇਹ ਗੱਲ ਸਾਡੇ ਦੇਸ਼ ਵਾਸੀਆਂ ਖਾਸਕਰ ਹੁਣ ਪੰਜਾਬੀਆਂ ‘ਤੇ ਬਹੁਤ ਢੁਕਦੀ ਹੈ, ਕਿਉਂਕਿ ਹੁਣ ਪੰਜਾਬੀ ਮਿਹਨਤ ਕਰਨੀ ਛੱਡ ਕੇ, …

Read More »

ਤੁਰ ਗਿਆ ਪੰਜਾਬੀ ਸੱਭਿਆਚਾਰ ਦਾ ਬਾਬਾ ਬੋਹੜ

                ਪੰਜਾਬੀ ਸੱਭਿਆਚਾਰ ਤੇ ਲੋਕ ਮੇਲਿਆਂ ਦੇ ਬਾਬਾ ਬੋਹੜ ਅਤੇ ਸਾਬਕਾ ਵਿਧਾਇਕ ਜਗਦੇਵ ਸਿੰਘ ਜੱਸੋਵਾਲ ਪਿਛਲੇ ਦਿਨੀਂ 22 ਦਸੰਬਰ ਨੂੰ ਇਸ ਦੁਨੀਆਂ ਤੋਂ ਸਦਾ ਲਈ ਰੁਖ਼ਸਤ ਹੋ ਗਏ, ਉਹ ਪਿਛਲੇ ਲਗਭਗ 1 ਮਹੀਨੇ ਤੋਂ ਹੀਰੋ ਹਾਰਟ ਦਯਾਨੰਦ ਹਸਪਤਾਲ ‘ਚ ਇਲਾਜ਼ ਅਧੀਨ ਸਨ।ਉਹ 80 ਵਰ੍ਹਿਆਂ ਦੇ ਸਨ ਤੇ ਆਪਣੇ ਪਿਛੇ ਪਤਨੀ ਅਤੇ ਦੋ ਪੁੱਤਰਾਂ …

Read More »

ਅੱਪੂ ਅੰਕਲ ਤੇ ਜੰਗਲੀ ਚੂਹਾ

ਬਾਲ ਕਹਾਣੀ  ਲੇਖਕ: ਡਾ. ਸਾਧੂ ਰਾਮ ਲੰਗੇਆਣਾ 9878117285       ਬੱਚਿਓ, ਇੱਕ ਜੰਗਲ ਵਿੱਚ ਭਾਵੇਂ ਬਹੁਤ ਸਾਰੇ ਹਾਥੀ ਰਹਿੰਦੇ ਸਨ। ਪਰ ਜੰਗਲ ਦੇ ਛਿਪਦੇ ਵਾਲੇ ਪਾਸੇੇ ਦਰੱਖਤਾਂ ਦੇ ਸੰਘਣੇ ਝੁੰਡ ਵਿੱਚ ਸਿਰਫ ਇੱਕ ਹੀ ਘੁਮੰਡੀ ਹਾਥੀ ਰਹਿੰਦਾ ਸੀ, ਜਿਸਦੀ ਆਪਣੇ ਬਾਕੀ ਸਾਥੀਆਂ ਨਾਲ ਘੱਟ ਹੀ ਰੱਚਕ ਬੈਠਦੀ ਸੀ।ਇੱਕ ਜੰਗਲੀ ਚੂਹੇ ਨੇ ਵੀ ਉਸਦੇ ਨੇੜੇ ਹੀ ਨਿਵਾਸ ਕਰ ਲਿਆ। ਜਿਉਂ ਹੀ …

Read More »

ਸਰਸਾ ਦੇ ਕੰਢੇ ਤੋਂ ਸਰਹੰਦ ਦੀ ਨੀਂਹ ਤੱਕ

ਬਾਬੂ ਸਿੰਘ ਚੌਹਾਨ  ਖਮਾਣੋਂ (ਫਤਹਿਗੜ ਸਾਹਿਬ) ਮਾਤਾ ਗੁਜਰ ਕੌਰ ਜੀ ਨੇ ਸਰਸਾ ਨਦੀ ਦੇ ਕਿਨਾਰੇ ਸੰਘਣੀ ਧੁੰਦ ਵਿੱਚ ਘਮਸਾਣ ਦਾ ਯੁੱਧ ਦੇਖ ਲਿਆ ਸੀ। ਤੁਰਕਾਂ ਦੇ ਅੱਲਾ ਹੂ ਅਕਬਰ, ਹਿੰਦੂ ਰਾਜਿਆਂ ਦੀ ਫੌਜ ਦੇ ਜੈ ਦੇਵਾ ਦੇ ਨਾਅਰੇ ਅਤੇ ਸਿੰਘਾਂ ਦੇ ਜੈਕਾਰੇ ਸੁਣ ਲਏ ਸਨ। ਤਲਵਾਰ ਨਾਲ ਖੜਕਦੀ ਤਲਵਾਰ ਦੀ ਟੁਣਕਾਰ ਅਤੇ ਕਾੜ-ਕਾੜ ਕੜਕਦੀ ਗੋਲੀ ਦੀ ਗੁੰਜਾਰ ਸੁਣ ਲਈ ਸੀ। …

Read More »

ਮਸਤ ਮੋਲਾ, ਫੱਕਰ ਰੂਹ ਅਤੇ ਸੱਭਿਆਚਾਰ ਤੇ ਵਿਰਸੇ ਦਾ ਵਾਰਿਸ ਸੀ – ਸਵ: ਜਗਦੇਵ ਸਿੰਘ ਜੱਸੋਵਾਲ

ਬਾਪੂ ਜੱਸੋਵਾਲ ਨੂੰ ਸਰਧਾਂਜ਼ਲੀ ਤਰਸੇਮ ਮਹਿਤੋ, ਪਿੰਡ- ਬਈਏਵਾਲ (ਸੰਗਰੂਰ)       ਸਾਡੇ ਸੱਭਿਆਚਾਰ ਤੇ ਵਿਰਸੇ ਦੇ ਬਾਬਾ ਬੋਹੜ, ਪੰਜਾਬੀ ਸੱਭਿਆਚਾਰ ਦਾ ਦੂਤ ਅਤੇ ਸੰਗੀਤ ਜਗਤ ਦੀ ਤ੍ਰਿਵੈਣੀ ਤੇ ਸਾਬਕਾ ਵਿਧਾਇਕ ਸ. ਜਗਦੇਵ ਸਿੰਘ ਜੱਸੋਵਾਲ।ਜਿੰਨ੍ਹਾਂ ਨੂੰ ਸਭ ਪਿਆਰ ਨਾਲ ਬਾਪੂ ਜੀ ਜਾਂ ਬਾਪੂ ਜੱਸੋਵਾਲ ਆਖ ਕੇ ਬੁਲਾਉਂਦੇ ਸਨ।ਉਹ ਚੰਦਰੀ 22 ਤਰੀਕ ਦਿਨ ਸੋਮਵਾਰ ਦੇ ਸਵੇਰੇ ਤਕਰੀਬਨ ਪੌਣੇ ਕੁੁ ਨੌਂ ਵਜੇਂ ਆਪਣੀ …

Read More »

ਭਾਈ ਮੋਤੀ ਰਾਮ ਦੀ ਸ਼ਹਾਦਤ ਤੇ ਦੀਵਾਨ ਟੋਡਰ ਮੱਲ ਦੀ ਗੁਰੂ-ਘਰ ਪ੍ਰਤੀ ਨਿਸ਼ਠਾ ਇਕ ਅਨੂਠੀ ਮਿਸਾਲ

28 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼ ਇਸ ਵਿਚ ਕੋਈ ਦੋ ਰਾਇ ਨਹੀਂ ਹੈ ਕਿ ਇਤਿਹਾਸ ਵਿਚ ਜਦੋਂ-ਜਦੋਂ ਵੀ ਦਸਮੇਸ਼ ਪਿਤਾ ਦੇ ਛੋਟੇ ਸਾਹਿਬਜ਼ਾਦਿਆਂ ਜੋਰਾਵਰ ਸਿੰਘ ਜੀ ਤੇ ਫ਼ਤਹਿ ਸਿੰਘ ਜੀ ਦੀ ਸ਼ਹਾਦਤ ਦੀ ਚਰਚਾ ਹੋਵੇਗੀ, ਉਦੋਂ-ਉਦੋਂ ਹੀ ਉਸ ਸਮੇਂ ਦੇ ਫ਼ਰੇਬੀ ਪਹਾੜੀ ਰਾਜ਼ਿਆਂ ਦੀ ਮੱਕਾਰੀ ਅਤੇ ਕਲਗੀਧਰ ਪਿਤਾ ਦੀ ਚਾਕਰੀ ਕਰਨ ਵਾਲੇ ਗੰਗੂ ਬ੍ਰਾਹਮਣ ਦੀ ਨਮਕ-ਹਰਾਮੀ …

Read More »

ਪੰਜਾਬੀ ਕਵੀ ਤੇ ਸੁਤੰਤਰਤਾ ਸੰਗਰਾਮੀ ਵੀਰ ਸਿੰਘ ‘ਵੀਰ’

14ਵੀਂ ਬਰਸੀ ਤੇ ਵਿਸ਼ੇਸ਼ ਲੇਖ ਸਰਬਜੀਤ ਸਿੰਘ (ਇੰਜ਼ੀ:)  ਅੰਮ੍ਰਿਤਸਰ 25 ਦਸੰਬਰ 2001 ਨੂੰ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਉਘੇ ਸੁੰਤਤਰਤਾ ਸੰਗਰਾਮੀ ਪ੍ਰਸਿੱਧ ਦੇਸ਼ ਭਗਤ ਪੰਜਾਬੀ ਕਵੀ ਤੇ ਸਪਤਾਹਿਕ ‘ਦਲੇਰ ਖਾਲਸਾ’ ਦੇ ਸਰਪ੍ਰਸਤ ਸ: ਵੀਰ ਸਿੰਘ ਵੀਰ ਦਾ ਜਨਮ 14 ਫਰਵਰੀ 1905 ਨੂੰ ਮਾਤਾ ਈਸ਼ਰ ਕੌਰ ਤੇ ਸ: ਗੁਰਮੁੱਖ ਸਿੰਘ ਭਾਟੀਆ ਦੇ ਘਰ ਗਲੀ ਘੜਿਆਲਿਆਂ ਅੰਮ੍ਰਿਤਸਰ ਵਿਖੇ ਮੱਧ ਵਰਗੀ …

Read More »