Saturday, December 21, 2024

ਸਾਹਿਤ ਤੇ ਸੱਭਿਆਚਾਰ

ਔਰਤ ਦਾ ਦੁੱਖ

ਵਿਆਹ ਮਗਰੋਂ ਆਪਣੀ ਮਾਂ ਨਾਲੋਂ ਟੁੱਟ ਗਈ, ਭਰਾਵਾਂ ਦੇ ਰੱਖੜੀ ਬੰਨਣੀ ਛੁੱਟ ਗਈ। ਘਰ ਦੇ ਰਸਤੇ ਡੰਡੀਆਂ ਬਣ ਗਏ, ਬਚਪਨ ਵਾਲੇ ਰਾਹਾਂ ਤੋਂ ਟੁੱਟ ਗਈ। ਮਾਂ ਬਣਨ ਦੇ ਪਿੱਛੋਂ, ਗਮਾਂ ਦੇ ਵਹਿਣਾ ਦੇ ਵਿਚ ਵਹਿ ਗਈ, ਕੁੱਝ ਧੀਆਂ ਨਾਲੇ ਲੈ ਗਈਆਂ, ਕੁੱਝ ਪੁੱਤਰਾਂ ਕੋਲ ਰਹਿ ਗਈ। ਕੁੱਝ ਵੀਰਾਂ ਮਾਂ ਬਾਪ ਚਾਚਿਆਂ ਤੇ ਤਾਇਆਂ ਲਈ, ਬਾਕੀ ਰਹਿੰਦਾ ਹਿੱਸਾ ਪਤੀ ਦੇ ਹਿੱਸੇ …

Read More »

ਤਿੜਕੇ ਰਿਸ਼ਤੇ

ਨਿੱਕੀ ਕਹਾਣੀ ਸ਼ਾਲੂ ਅਤੇ ਹਰੀਸ਼ ਦੇ ਵਿਆਹ ਨੂੰ ਤਕਰੀਬਨ ਅੱਠ ਸਾਲ ਹੋ ਗਏ ਸਨ ਅਤੇ ਉਹਨਾਂ ਦੀ ਧੀ ਚਿੰਕੀ ਹੁਣ ਸੱਤਾ ਸਾਲਾਂ ਦੀ ਹੋ ਗਈ ਸੀ।ਚਿੰਕੀ ਤੋਂ ਬਾਅਦ ਸ਼ਾਲੂ ਫਿਰ ਕਦੀ ਮਾਂ ਨਾ ਬਣ ਸਕੀ।ਹਰੀਸ਼ ਹੋਰਨਾਂ ਮਰਦਾਂ ਦੀ ਤਰ੍ਹਾਂ ਹੀ ਆਪਣੇ ਵੰਸ਼ ਨੂੰ ਅੱਗੇ ਚਲਾਉਣ ਦੇ ਲਈ ਮੁੰਡਾ ਚਹੁੰਦਾ ਸੀ।ਜਦੋਂ ਵੀ ਉਹ ਆਪਣੇ ਦੋਸਤਾਂ ਰਿਸ਼ਤੇਦਾਰਾਂ ਦੇ ਮੁੰਡਿਆਂ ਨੂੰ ਦੇਖਦਾ ਤਾਂ …

Read More »

ਮੇਰੀ ਦਰਦ ਕਹਾਣੀ

ਅੱਜ ਫਿਰ ਉਹ ਗੱਲ ਵਿਗਾੜਣ ਲੱਗੇ, ਮੈਨੂੰ ਦਾਜ ਦੀ ਖਾਤਰ ਸਾੜਨ ਲੱਗੇ। ਪਤਾ ਨਹੀ ਕੀ ਕਰਦੇ ਸੀ ਗੱਲਾਂ, ਮੈਨੂੰ ਕੱਲੀ ਵੇਖਕੇ ਤਾੜਣ ਲੱਗੇ। ਅੱਜ ਫਿਰ ਉਹ ਗੱਲ ਵਿਗਾੜਣ ਲੱਗੇ, ਮੈਨੂੰ ਦਾਜ ਦੀ ਖਾਤਰ ਸਾੜਣ ਲੱਗੇ… ਮੈਂ ਵੀ ਕਰਦੀ ਰਹੀ ਯਕੀਨ ਓਹਨਾਂ ਤੇ, ਜੋ ਪਿੱਠ ਵਿੱਚ ਖੰਜਰ ਮਾਰਨ ਲੱਗੇ। ਅੱਜ ਫਿਰ ਉਹ ਗੱਲ ਵਿਗਾੜਣ ਲੱਗੇ, ਮੈਨੂੰ ਦਾਜ ਦੀ ਖਾਤਰ ਸਾੜਣ ਲੱਗੇ… …

Read More »

ਸਾਵਣ ਦੀਆਂ ਤੀਆਂ

ਤੀਆਂ ‘ਤੇ ਵਿਸ਼ੇਸ਼ ਕੁੜੀਆਂ ਚਿੜੀਆਂ, ਕੁਆਰੀਆਂ ਤੇ ਪੇਕੇ ਆਈਆਂ ਸੱਜ ਵਿਆਹੀਆਂ ਮੁਟਿਆਰਾਂ ਦੀਆਂ ਤੀਆਂ ਤੇ ਤ੍ਰਿਜੰਣਾਂ ”ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ।।” ਗੁਰਬਾਣੀ ਵਿੱਚ ਵੀ ਸਾਵਣ ਮਹੀਨੇ ਦਾ ਵਿਸ਼ੇਸ਼ ਜਿਕਰ ਆਉਂਦਾ ਹੈ। ਗੁਰਬਾਣੀ ਵਿੱਚ ਰਚਿਤ ਬਾਰਹ ਮਾਹਾ ਵਿੱਚ ਦਰਜ ਹੈ ਕਿ ਸੰਮਤ ਦੇਸੀ ਮਹੀਨਿਆਂ ਵਿੱਚ ਇਕ ਮਹੀਨਾ ਸਾਵਣ ਦਾ ਮਹੀਨਾ ਹੁੰਦਾ …

Read More »

ਕਮਲਜੀਤ ਕੌਰ ਕਮਲ ਦਾ ਕਾਵਿ-ਸੰਗ੍ਰਹਿ ‘ਫੁੱਲ ਤੇ ਕੁੜੀਆਂ’

‘ਫੁੱਲ ਤੇ ਕੁੜੀਆਂ’ ਕਮਲਜੀਤ ਕੌਰ ‘ਕਮਲ’ ਦੀ ਪਲੇਠੀ ਕਾਵਿ-ਰਚਨਾ ਹੈ।”ਰੇਡੀਓ ਸੱਚ ਦੀ ਗੂੰਜ” ਹਾਲੈਂਡ ਦੇ ਚੇਅਰਮੈਨ ਸ. ਹਰਜੋਤ ਸਿੰਘ ਸੰਧੂ ਮੁੱਖ ਸੰਪਾਦਕ ‘ਪੰਜਾਬੀ ਇਨ ਹਾਲੈਂਡ’ ਦਾ ਵਿਸ਼ੇਸ਼ ਸਹਿਯੋਗ ਹੈ, ਇਸ ਅਦਾਰੇ ਦਾ ਮੁੱਖ ਮਨੋਰਥ ਸਾਮਾਜਿਕ ਕੁਰੀਤੀਆਂ, ਭਰੂਣ ਹੱਤਿਆ, ਜਾਤੀਵਾਦੀ ਸਿਸਟਮ, ਨਸ਼ਿਆਂ ਵਿਰੁੱਧ ਸਮਾਜ ਨੂੰ ਜਾਗਿਰਤ ਕਰਨਾ ਤੇ ਪਰਵਾਸੀ ਪੰਜਾਬੀ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਉਘਾੜਨ ਤੇ ਉਨਾਂ ਨੂੰ ਲੋਕ ਭਲਾਈ ਲਈ …

Read More »

ਸਉਣ ਦਾ ਮਹੀਨਾ

ਸਈਉ ਸਉਣ ਦਾ ਮਹੀਨਾ, ਜਦੋਂ ਪੀਂਘ ਮੈਂ ਚੜ੍ਹਾਈ, ਚੋਇਆ ਮੁੱਖ ਤੋਂ ਪਸੀਨਾ, ਸਈਉ ਸਉਣ ਦਾ ਮਹੀਨਾ। ਮੇਰੀ ਅੱਥਰੀ ਜਵਾਨੀ, ਟਾਕੀ ਅੰਬਰਾਂ ਨੂੰ ਲਾਵੇ। ਗੁੱਤ ਸੱਪਣੀ ਦੇ ਵਾਂਗ. ਲੱਕ ਉਤੇ ਵਲ ਖਾਵੇ। ਦੇਣ ਪੀਂਘ ਨੂੰ ਹੁਲਾਰਾ ਸਭ ਸਖ਼ੀਆਂ ਹੁਸੀਨਾ, ਸਈਉ ਸਉਣ ਦਾ ਮਹੀਨਾ………………….. । ਤੀਆਂ ਵਿਚ ਗਿੱਧੇ ਦਾ, ਸਰੂਰ ਜਿਹਾ ਆ ਗਿਆ। ਕੁੜੀਆਂ ਦਾ ਗਿੱਧਾ, ਅੱਜ ਧਰਤੀ ਹਿਲਾ ਗਿਆ। ਕੋਈ ਦੂਰੋਂ …

Read More »

ਅੰਤ ਹਾਰ

ਪਲ ਪਲ ਕਰਕੇ ਵਕਤ ਗਜ਼ਰਦਾ ਜਾਣਾ ਹੈ, ਯਾਦ ਤੇਰੀ ਨੇ ਸਦਾ ਹੀ ਤਾਜ਼ਾ ਰਹਿਣਾ ਹੈ। ਹਰ ਵੇਲੇ ਤਸਵੀਰ ਨੂੰ ਤੱਕਦਿਆਂ ਤੱਕਦਿਆਂ, ਐਵੇਂ ਦਿਲ ਨੂੰ ਹੌਲ ਤਾਂ ਪੈਂਦਾ ਰਹਿਣਾ ਹੈ। ਹੰਝੂ ਕਦੇ ਧਰਤ ‘ਤੇ ਡਿੱਗਣ, ਨਾ ਦਿੰਦਾ ਸੀ, ਹੁਣ ਚੁੱਪ ਕਰ ਜਾ ਕਿਸਨੇ ਮੈਨੂੰ ਕਹਿਣਾ ਹੈ। ਲੁੱਟ ਪੁੱਟ ਕੇ ਨੂਰ, ਹੁਸਨ ਦਾ ਨਾਲ ਲੈ ਗਿਆ, ਮੈਂ ਦਰਦਾਂ ਦਾ ਅਣਮੁੱਲਾ ਪਾਇਆ ਗਹਿਣਾ …

Read More »

 ਧੁੱਪ ਜਾਂ ਚੁੱਪ

ਇਹ ਧੁੱਪ ਹੈ ਜਾਂ ਚੁੱਪ ਹੈ। ਰੱਬ ਦਾ ਕਹਿਰ ਕਹਾਂ, ਜਾਂ ਕਾਤਲ ਕੁੱਖ ਹੈ। ਚਾਰੇ ਪਾਸੇ ਹੀ ਉਜਾੜ ਹੈ, ਕਿਤੇ ਕਿਤੇ ਦਿਸਦਾ ਰੁੱਖ ਹੈ। ਇਸ ਭੀੜ ਵਿੱਚ ਉਦਾਸੀਆਂ, ਹਰ ਚਿਹਰੇ ‘ਤੇ ਦੁੱਖ ਹੈ। ਪਸ਼ੂਆਂ ਪੰਛੀਆਂ ਤੇ ਕਿੰਨਾ, ਜ਼ੁਲਮੀ ਹੋ ਗਿਆ ਮਨੁੱਖ ਹੈ। ਕੌਣ ਕਹਿੰਦਾ ਮੈਂ ਇਕੱਲਾ ਹਾਂ, ਮੇਰੇ ਨਾਲ ਮੇਰਾ ਦੁੱਖ-ਸੁੱਖ ਹੈ।             ਗੁਰਪ੍ਰੀਤ ਮਾਨ …

Read More »

ਮੇਰਾ ਭਾਰਤ ਮਹਾਨ

               ਮੈਂ ਬਹੁਤ ਜਗ੍ਹਾ ਤੇ ਲਿਖਿਆ ਪੜ੍ਹਿਆ ਕਿ ਮੇਰਾ ਭਾਰਤ ਮਹਾਨ ਹੈ। ਪਰ ਮੈਂ ਸੋਚਣ ਲਈ ਮਜਬੂਰ ਹੋ ਜਾਂਦਾ ਹਾਂ ਕਿ ਕਿਹੜੀ ਗੱਲੋਂ ਮਹਾਨ ਹੈ? ਜਦੋਂ ਬਰੀਕੀ ਨਜ਼ਰੀਏ ਨਾਲ ਵੇਖਿਆ ਤਾਂ ਸਾਰੇ ਹੀ ਮੰਗਤੇ ਨਜ਼ਰ ਆਏ।ਕੋਈ ਵੋਟਾਂ ਦਾ, ਕੋਈ ਨੋਟਾਂ ਦਾ, ਕੋਈ ਕੁਰਸੀ ਦਾ, ਕੋਈ ਝੂਠੀ ਸ਼ਾਨੋ ਸ਼ੌਕਤ ਦਾ ਤੇ ਕੋਈ ਦਾਜ ਦਾ। ਜਦੋਂ …

Read More »

ਪ੍ਰਪੱਕ ਕ੍ਰਾਂਤੀਕਾਰੀ ਸੀ ਸ਼ਹੀਦ ਊਧਮ ਸਿੰਘ ਸੁਨਾਮ

ਸ਼ਹੀਦੀ ਦਿਵਸ ,ਤੇ ਵਿਸ਼ੇਸ਼ ਭਾਰਤ ਦੇ ਲੋਕਾਂ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਅਜ਼ਾਦ ਕਰਵਾਉਣ ਲਈ ਹਜ਼ਾਰਾਂ ਸੂਰਮਿਆਂ ਨੇ ਜਾਤ-ਪਾਤ, ਧਰਮ, ਰੰਗ, ਨਸਲ ਭੁੱਲ ਕੇ ਕੁਰਬਾਨੀਆਂ ਦਿੱਤੀਆਂ ਸਨ।ਜ਼ੁਲਮ ਤੇ ਜ਼ਾਲਮਾਂ ਦਾ ਖਾਤਮਾ ਕਰਨ ਵਾਲੇ ਉਹਨਾਂ ਯੋਧਿਆਂ ਨੂੰ ਭਾਰਤ ਦੇ ਲੋਕ ਅੱਜ ਵੀ ਸੀਸ ਨਿਵਾਂਉਦੇ ਹਨ।ਅਜਿਹੇ ਹੀ ਜਾਤ-ਪਾਤ, ਧਰਮ, ਰੰਗ ਅਤੇ ਨਸਲ ਦੇ ਵਿਖਰੇਵੇਂ ਤੋਂ ਉੱਪਰ ਦੀ ਸੋਚ ਰੱਖਣ ਵਾਲੇ ਸ਼ਹੀਦ ਸਨ …

Read More »