Friday, November 22, 2024

ਖੇਡ ਸੰਸਾਰ

ਸੈਕੰਡ ਰਨਰਜਅੱਪ ਰਹੀ ਪੰਜਾਬ ਹਾਕੀ ਟੀਮ ਦੇ ਖਿਡਾਰੀ ਹੁੰਦਲ ਦਾ ਸਕੂਲ ਪੁੱਜਣ `ਤੇ ਸਨਮਾਨ

ਅੰਮ੍ਰਿਤਸਰ, 19 ਜਨਵਰੀ (ਪੰਜਾਬ ਪੋਸਟ – ਸੰਧੂ) – ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿਖੇ ਸੰਪੰਨ ਹੋਏ ਖੇਲੋ ਇੰਡੀਆ ਹਾਕੀ ਖੇਡ ਮੁਕਾਬਲੇ ਦੇ ਦੌਰਾਨ ਹੋਏ ਅੰਡਰ-17 ਸਾਲ ਉਮਰ ਵਰਗ ਦੇ ਵਿੱਚ ਦੂਸਰਾ ਸਥਾਨ ਹਾਸਲ ਕਰਕੇ ਸੈਕੰਡ ਰਨਰਜ਼ਅੱਪ ਰਹੀ ਪੰਜਾਬ ਦੀ ਟੀਮ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਦੇ ਕੌਮੀ ਹਾਕੀ ਖਿਡਾਰੀ ਅਰਾਏਜੀਤ ਸਿੰਘ ਹੁੰਦਲ ਦਾ ਅੱਜ ਸਕੂਲ ਪੁੱਜਣ `ਤੇ ਸਕੂਲ ਪ੍ਰਿੰਸੀਪਲ ਮਨਮੀਤ …

Read More »

ਪੰਜਾਬ ਰਾਜ ਖੇਡਾਂ 2018-19 `ਚ ਅੰਡਰ-14 ਕੁਸ਼ਤੀ ਮੁਕਾਬਲਾ ਜੇਤੂ ਪਠਾਨਕੋਟ ਦੀਆਂ ਲੜਕੀਆਂ ਸਨਮਾਨਿਤ

ਪਠਾਨਕੋਟ, 19 ਜਨਵਰੀ (ਪੰਜਾਬ ਪੋਸਟ ਬਿਊਰੋ) – ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਪ੍ਰੇਰਿਤ ਲਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ।ਵਧੀਕ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਇਹ ਪ੍ਰਗਟਾਵਾ ਬਠਿੰਡਾ ਵਿਖੇ ਹੋਈਆਂ ਪੰਜਾਬ ਰਾਜ ਖੇਡਾਂ 2018-19 `ਚ ਅੰਡਰ-14 ਲੜਕੀਆਂ ਦੇ ਕੁਸ਼ਤੀਆਂ ਦੇ ਮੁਕਾਬਲੇ ਦੌਰਾਨ ਜ਼ਿਲ੍ਹਾ ਪਠਾਨਕੋਟ ਦੀਆਂ ਜੇਤੂ ਰਹੀਆਂ ਖਿਡਾਰਣਾਂ ਨੂੰ ਸਨਮਾਨਿਤ ਕਰਨ …

Read More »

ਵਾਟਰ ਸਪਰੋਟਸ ਮੁਕਾਬਲੇ ਚ’ ਖ਼ਾਲਸਾ ਕਾਲਜ ਦੇ ਵਿਦਿਆਰਥੀ ਓਵਰਆਲ ਜੇਤੂ

35 ਸੋਨੇ, 8 ਚਾਂਦੀ ਅਤੇ 5 ਕਾਂਸੇ ਦੇ ਤਮਗਿਆਂ ਨਾਲਕਾਲਜ ਦਾ ਮਾਣ ਵਧਿਆ – ਡਾ. ਮਹਿਲ ਸਿੰਘ ਅੰਮ੍ਰਿਤਸਰ, 19 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪਠਾਨਕੋਟ ਦੇ ਪਿੰਡ ਹਰਦੋ ਸ਼ਰਨ (ਨਜ਼ਦੀਕ ਰਣਜੀਤ ਸਾਗਰ ਡੈਮ ਦੀ ਲੇਕ ’ਚ) ਕਰਵਾਏ ਗਏ।ਇੰਟਰ ਕਾਲਜ ਰੋਇੰਗ, ਕੈਨੋ ਅਤੇ ਕਿਆਕ ਦੇ ਮੁਕਾਬਲਿਆਂ ’ਚ ਖੇਡ …

Read More »

ਫਸਟ ਰਨਰਜ਼ ਅੱਪ ਬਾਕਸਰ ਬਣੀ ਛੇਹਰਟਾ ਸਕੂਲ ਦੀ ਕੋਮਲਪ੍ਰੀਤ

ਅੰਮ੍ਰਿਤਸਰ, 18 ਜਨਵਰੀ (ਪੰਜਾਬ ਪੋਸਟ – ਸੰਧੂ) – ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਖੇ ਹੋਏ ਰਾਸ਼ਟਰ ਪੱਧਰੀ ਸਕੂਲ ਬਾਕਸਿੰਗ ਮੁਕਾਬਲਿਆਂ ਦੇ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਦੀ ਕੌਮੀ ਬਾਕਸਿੰਗ ਖਿਡਾਰਨ ਕੋਮਲਪ੍ਰੀਤ ਕੌਰ ਨੇ ਅੰਡਰ-19 ਸਾਲ ਉਮਰ ਤੇ ਆਪਣੇ ਭਾਰ ਵਰਗ ਦੇ ਵਿੱਚ ਫਸਟ ਰਨਰਜ਼ ਅੱਪ ਰਹਿੰਦੇ ਹੋਏ ਸਿਲਵਰ ਮੈਡਲ ਹਾਂਸਲ ਕੀਤਾ।ਵਾਪਸ ਪਰਤਨ `ਤੇ ਰਾਸ਼ਟਰੀ ਬਾਕਸਿੰਗ ਕੋਚ ਬਲਕਾਰ ਸਿੰਘ ਦੀ …

Read More »

ਨੋਰਥ-ਜੋਨ-ਇੰਟਰ ਯੂਨਿਵਰਸਿਟੀ ਫੁਟਬਾਲ ਚੈਂਪੀਅਨਸ਼ਿਪ (ਔਰਤਾਂ) 22 ਜਨਵਰੀ ਤੋਂ

ਅੰਮ੍ਰਿਤਸਰ, 18 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਨੋਰਥ ਜੋਨ ਇੰਟਰ ਯੂਨਿਵਰਸਟੀ ਇਸਤਰੀਆ ਦੀ ਫੁਟਬਾਲ ਚੈਂਪੀਅਨਸ਼ਿਪ 2018-2019 ਇਸ ਮਹਿਨੇ ਦੀ 22 ਤੌਂ 28 ਜਨਵਰੀ ਤਕ ਕਰਵਾਈ ਜਾਵੇਗੀ।         ਡਾ. ਸੁਖਦੇਵ ਸਿੰਘ, ਡਾਇਰੈਕਟਰ ਸਪੋਟਸ ਨੇ ਦਸਿਆ ਕਿ ਇਸ ਚੈਂਪੀਅਨਸ਼ਿਪ ਵਿਚ ਉਤਰੀ ਜੋਨ ਤੋਂ ਵੱਖ ਵੱਖ ਯੂਨੀਵਰਸਿਟੀਆ ਦੀਆ ਲਗ-ਭਗ 40 ਟੀਮਾ ਭਾਗ ਲੈ ਰਹੀਆਂ ਹਨ।ਉਹਨਾ …

Read More »

ਕੱਬਡੀ ਟੂਰਨਾਮੈਂਟ ਦੇ ਬੈਸਟ ਧਾਵੀ ਤੇ ਜਾਫੀ ਦਾ ਸੋਨੇ ਦੇ ਕੈਂਠਿਆਂ ਨਾਲ ਹੋਵੇਗਾ ਸਨਮਾਨ

ਅੰਮ੍ਰਿਤਸਰ, 18 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੁ ਹਰਗੋਬਿੰਦ ਸਪੋਰਟਸ ਕਲੱਬ ਸੁਲਤਾਨਵਿੰਡ ਦੇ ਪ੍ਰਧਾਨ ਡਾ. ਸੁਪਿੰਦਰ ਸਿੰਘ ਢਿੱਲੋਂ ਅਤੇ  ਕੌਂਸਲਰ ਜਰਨੈਲ਼ ਸਿੰਘ ਨੇ ਦੱਸਿਆ ਹੈ ਕਿ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵਿਆਹ ਪੁਰਬ `ਤੇ ਸਲਾਨਾ ਜੋੜ ਮੇਲੇ `ਤੇ ਹਰ ਸਾਲ ਦੀ ਤਰਾਂ 19 ਜਨਵਰੀ ਨੂੰ ਬਾਅਦ ਦੁਪਹਿਰ 2:00 ਵਜੇ ਹਰ ਸਾਲ ਦੀ ਤਰਾਂ …

Read More »

ਖਾਲਸਾ ਕਾਲਜ ਸੀਨੀ ਸੈਕੰ: ਗਰਲਜ਼ ਸਕੂਲ ਦੀਆਂ ਵਿਦਿਆਰਥਣਾਂ ਨੇ ਤੀਰਅੰਦਾਜ਼ੀ ’ਚ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ, 17 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਸੁਚੱਜੀ ਅਗਵਾਈ ਹੇਠ ਚਲ ਰਹੇ ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਜਮੁਨਾ ਸਪੋਰਟਸ ਕੰਪਲੈਕਸ ਦਿੱਲੀ ਵਿਖੇ ਹੋਈਆਂ ਅੰਡਰ-19 ਖੇਡਾਂ ’ਚ ਹਿੱਸਾ ਲੈਂਦਿਆ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ, ਕਾਂਸੇ ਤੇ ਚਾਂਦੀ ਦੇ ਤਮਗੇ ਹਾਸਲ ਕਰਕੇ ਸਕੂਲ, ਮਾਤਾ-ਪਿਤਾ ਅਤੇ ਜ਼ਿਲ੍ਹੇ ਦਾ ਰੌਸ਼ਨ ਕੀਤਾ। …

Read More »

ਕੌਮੀ ਖੇਡ `ਚ ਚਾਂਦੀ ਤਗਮਾ ਜੇਤੂ ਖਿਡਾਰਨ ਦਾ ਪਿੰਡ ਵਾਸੀਆਂ ਵੱਲੋ ਸਨਮਾਨ

ਭੀਖੀ/ਮਾਨਸਾ, 13 ਜਨਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) –  ਬੀਤੇ ਦਿਨੀ ਨਾਗਪੁਰ (ਮਹਾਰਾਸ਼ਟਰ) ਵਿਖੇ ਹੋਇਆ ਨੈਸ਼ਨਲ ਓਪਨ ਅਸਤੇ-ਡੂ-ਅਖਾੜਾ (ਪ੍ਰਾਚੀਨ ਦੇਸੀ ਖੇਡ) ਖੇਡਾਂ ਵਿੱਚ ਕੋਮੀ ਪੱਧਰ `ਤੇ ਸਿਲਵਰ ਮੈਡਲ ਜਿੱਤਣ ਵਾਲੀ ਬੇਅੰਤ ਕੌਰ ਦਾ ਉਸ ਦੇ ਪਿੰਡ ਮੋਹਰ ਸਿੰਘ ਵਾਲਾ ਵਿਖੇ ਪਹੁੰਚਣ `ਤੇ ਪਿੰਡ ਵਾਸੀਆ ਵੱਲੋ ਭਰਵਾ ਸੁਆਗਤ ਕੀਤਾ ਗਿਆ।ਇਸ ਮੌਕੇ ਪਿੰਡ ਦੀ ਸਰਪੰਚ ਗੁਰਮੇਲ ਕੌਰ ਨੇ ਜੇਤੂ ਖਿਡਾਰਨ ਨੂੰ ਵਧਾਈ …

Read More »

ਅੰਤਰਰਾਸ਼ਟਰੀ ਤਿੰਨ ਖਿਡਾਰੀਆਂ ਨੂੰ ਸਮਰਪਿਤ ਕੀਤਾ ਮਾਨਸਾ ਦਾ ਕੈਂਚੀਆਂ ਚੌਂਕ

ਏਸ਼ੀਅਨ ਖੇਡਾਂ `ਚ ਗੋਲਡ ਤੇ ਚਾਂਦੀ ਦੇ ਮੈਡਲ ਜੇਤੂ ਨੇ ਮਾਨਸਾ ਜ਼ਿਲ੍ਹੇ ਦੇ ਤਿੰਨੋ ਖਿਡਾਰੀ ਭੀਖੀ/ਮਾਨਸਾ, 13 ਜਨਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਜਕਾਰਤਾ ਏਸ਼ੀਅਨ ਖੇਡਾਂ ਦੇ ਕਿਸ਼ਤੀ ਚਾਲਨ ਅਤੇ ਕਬੱਡੀ ਮੁਕਾਬਲਿਆਂ ਵਿੱਚ ਸੋਨੇ ਅਤੇ ਚਾਂਦੀ ਦੇ ਤਮਗੇ ਜਿੱਤ ਕੇ ਮਾਨਸਾ ਜਿਲ੍ਹੇ ਦਾ ਨਾਮ ਰੋਸ਼ਨ ਕਰਨ ਵਾਲੇ ਤਿੰਨ ਖਿਡਾਰੀਆਂ ਦੇ ਵਧੀਆ ਪ੍ਰਦਰਸ਼ਨ ਦੀ ਯਾਦ ਨੂੰ ਸਮਰਪਿਤ ਕੀਤੇ ਗਏ ਕੈਂਚੀਆਂ …

Read More »

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇ ਐਨ.ਐਸ.ਐਸ ਦੇ 7 ਰੋਜ਼ਾ ਕੈਂਪ ਦਾ ਆਗਾਜ਼

ਅੰਮ੍ਰਿਤਸਰ, 13 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੇ ਐਨ.ਐਸ.ਐਸ ਯੂਨਿਟ ਦੇ ਵਲੰਟੀਅਰਜ਼ ਵਲੋਂ ਸਮਾਜ ਸੇਵਾ ਦੀ ਭਾਵਨਾ ਨੂੰ ਸਦਾ ਆਪਣੇ ਮਨ ਵਿੱਚ ਵਸਾ ਕੇ ਰੱਖਣ ਹਿੱਤ ਸੱਤ ਰੋਜ਼ਾ ਕੈਂਪ ਦਾ ਆਗਾਜ਼।ਕੈਂਪ ਦਾ ਸ਼ੁਭ ਆਰੰਭ ਵੈਦਿਕ ਹਵਨ ਯੱਗ ਨਾਲ ਹੋਇਆ ਜਿਸ ਵਿੱਚ ਸੁਦਰਸ਼ਨ ਕਪੂਰ ਮੁਖੀ ਸਥਾਨਕ ਪ੍ਰਬੰਧਕ ਕਮੇਟੀ, ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਅਤੇ …

Read More »