ਖਿਡਾਰੀਆਂ ਨੂੰ ਨੇਪਾਲੀ ਸੱਭਿਆਚਾਰ ਨੂੰ ਵੀ ਜਾਣਨ ਦਾ ਮੌਕਾ ਮਿਲੇਗਾ – ਮੱਟੂ ਅੰਮ੍ਰਿਤਸਰ 4 ਜੁਲਾਈ (ਪੰਜਾਬ ਪੋਸਟ- ਸੰਧੂ) – ਬਹੁ-ਖੇਡ ਇੰਡੋ ਨੇਪਾਲ ਇੰਟਰਨੈਸ਼ਨਲ ਚੈਂਪੀਅਨਸ਼ਿਪ 8 ਤੋਂ ਲੈ ਕੇ 11 ਅਸਗਤ ਤੱਕ ਨੇਪਾਲ ਦੀ ਰਾਜਧਾਨੀ ਕਾਠਮੂੰ ਵਿਖੇ ਆਯੋਜਿਤ ਹੋਵੇਗੀ।ਜਿਸ ਵਿੱਚ ਅੰਡਰ-14, 17, 19 ਉਮਰ ਵਰਗ ਦੇ ਓੁਪਨ ਮਹਿਲਾ-ਪੁਰਸ਼ ਖਿਡਾਰੀ ਹਿੱਸਾ ਲੈ ਸਕਣਗੇ।ਇਸ ਗੱਲ ਦੀ ਜਾਣਕਾਰੀ ਦਿੰਦਿਆਂ ਖੇਡ ਪ੍ਰਮੋਟਰ ਬਲਜਿੰਦਰ ਸਿੰਘ ਮੱਟੂ …
Read More »ਖੇਡ ਸੰਸਾਰ
ਨੈਸ਼ਨਲ ਕੋਚਿਜ਼ ਟ੍ਰੇਨਿੰਗ ਪ੍ਰੋਗਰਾਮ ਯੂਨੀਫਾਈਡ ਪਾਰਟਨਰ ਖੇਡ ਪ੍ਰਤੀਯੋਗਤਾਵਾਂ ਸੰਪੰਨ
ਖਿਡਾਰੀਆਂ ਦੇ ਅੰਦਰ ਛੁੱਪੀ ਪ੍ਰਤਿਭਾ ਉਭਾਰਣ ਦੀ ਲੋੜ- ਜਸਪਾਲ ਸਿੰਘ ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ – ਸੰਧੂ) – ਪਹਿਲ ਸਰਕਾਰੀ ਰਿਸੋਰਸ ਸੈਂਟਰ ਤੇ ਭਗਤ ਪੂਰਨ ਸਿੰਘ ਪਿੰਗਲਵਾੜਾ ਦੇ ਸ਼ਪੈਸ਼ਲ ਬੱਚਿਆਂ ਨੂੰ 29 ਜੂਨ ਤੋਂ 3 ਜੁਲਾਈ ਤੱਕ ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ `ਚ ਚੱਲੇ ਨੈਸ਼ਨਲ ਕੋਚਿਜ਼ ਟ੍ਰੇਨਿੰਗ ਪ੍ਰੋਗਰਾਮ ਅਤੇ ਨੈਸ਼ਨਲ ਸਲੈਕਸ਼ਨ ਕੈਂਪ ਫਾਰ ਯੂਨੀਫਾਈਡ ਪਾਰਟਨਰ ਹੈਂਡਬਾਲ, ਬਾਸਕਟ ਬਾਲ ਤੇ ਫੁੱਟਬਾਲ …
Read More »ਬਾਕਸਿੰਗ ਖੇਡ ਤੇ ਰਿੰਗ ਨੂੰ ਸਮਰਪਿਤ ਕੋਚ ਬਲਜਿੰਦਰ ਸਿੰਘ ਪੰਜਾਬ ਪੁਲਿਸ
ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ – ਸੰਧੂ) – ਬਾਕਸਿੰਗ ਖੇਡ ਖੇਤਰ `ਚ ਅੱਜ ਵੀ ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ ਬਾਕਸਿੰਗ ਰਿੰਗ ਦਾ ਝੰਡਾ ਬੁਲੰਦ ਹੈ ਤੇ ਪੁਰਸ਼ ਵਰਗ ਦੇ ਖਿਡਾਰੀਆਂ ਦਾ ਦਬਦਬਾ ਬਾਦਸਤੂਰ ਜਾਰੀ ਹੈ।ਇਸ ਬਾਕਸਿੰਗ ਰਿੰਗ ਨੇ ਕਈ ਕੌਮਾਂਤਰੀ, ਕੌਮੀ ਤੇ ਜ਼ਿਲ੍ਹਾ ਪੱਧਰੀ ਬਾਕਸਰ ਪੈਦਾ ਕੀਤੇ ਹਨ। 90 ਦੇ ਕਰੀਬ ਬਾਕਸਿੰਗ ਖਿਡਾਰੀ ਕੇਂਦਰ ਤੇ ਪੰਜਾਬ ਸਰਕਾਰ ਦੇ ਵੱਖ-ਵੱਖ …
Read More »ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਣੂੰਪੁਰ ਦੇ ਖਿਡਾਰੀਆਂ ਮਾਰੀਆਂ ਅਹਿਮ ਮੱਲ੍ਹਾਂ
ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ – ਸੰਧੂ) – ਖੇਡ ਸ਼ੈਸ਼ਨ 2017-18 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਣੂੰਪੁਰ ਦੇ ਲਈ ਪ੍ਰਾਪਤੀਆਂ ਭਰਿਆ ਰਿਹਾ ਹੈ।ਇਸ ਦੌਰਾਨ ਸਕੂਲ ਦੇ ਮਹਿਲਾ-ਪੁਰਸ਼ ਖਿਡਾਰੀਆਂ ਨੇ ਹਾਕੀ ਬਾਕਸਿੰਗ ਤੇ ਥ੍ਰੋ-ਬਾਲ ਵਿੱਚ ਚੰਗੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ।ਛੁੱਟੀਆਂ ਤੋਂ ਬਾਅਦ ਵਾਪਿਸ ਪਰਤੇ ਇਹਨ੍ਹਾਂ ਖਿਡਾਰੀਆਂ ਦਾ ਸਕੂਲ ਦੇ ਪ੍ਰਿੰਸੀਪਲ ਕੰਵਲਜੀਤ ਸਿੰਘ ਤੇ ਹੋਰ ਅਧਿਆਪਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਪ੍ਰਿੰਸੀਪਲ ਕੰਵਲਜੀਤ …
Read More »ਗੁਰੂ ਨਗਰੀ ਤੋਂ ਕ੍ਰਿਕੇਟ ਦਾ ਚਮਕਦਾ ਸਿਤਾਰਾ ਗੁਰਨੂਰ ਸਿੰਘ ਗਿੱਲ
ਗਿੱਲ ਦਾ ਝੁਕਾਅ ਤੇ ਦਿਲਚਸਪੀ ਬਚਪਨ ਤੋਂ ਹੀ ਕ੍ਰਿਕੇਟ ਵਿੱਚ ਰਹੀ – ਭੁਪਿੰਦਰਜੀਤ ਕੌਰ ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ – ਸੰਧੂ) – ਸਕੂਲ ਤੇ ਓੁਪਨ ਪੱਧਰੀ ਕ੍ਰਿਕੇਟ ਟੂਰਨਾਮੈਂਟਾਂ ਦੇ ਵਿੱਚ ਵਧੀਆਂ ਖੇਡ ਪ੍ਰਦਰਸ਼ਨ ਕਰਕੇ ਆਪਣੀ ਕਲਾ ਦਾ ਲੋਹਾ ਮਨਵਾਉਣ ਵਾਲੇ ਜਗਤ ਜ਼ੋਤੀ ਸੀਨੀਅਰ ਸੈਕੰਡਰੀ ਸਕੂਲ ਰਾਣੀ ਕਾ ਬਾਗ ਦੇ ਵਿਦਿਆਰਥੀ ਗੁਰਨੂਰ ਸਿੰਘ ਗਿੱਲ ਦਾ ਸੁਪਨਾ ਕੌਮੀ ਤੇ ਕੌਮਾਂਤਰੀ ਪੱਧਰ `ਤੇ …
Read More »ਓਪਨ ਤੀਰ ਅੰਦਾਜ਼ੀ (ਆਰਚਰੀ) ਟੂਰਨਾਮੈਂਟ ਲਈ ਖਿਡਾਰੀ ਕਰ ਰਹੇ ਹਨ ਕਰੜਾ ਅਭਿਆਸ
ਦੋਵਾਂ ਵਰਗਾਂ ਵਿੱਚ ਉਨ੍ਹਾਂ ਦੇ ਖਿਡਾਰੀ ਚੈਂਪੀਅਨ ਬਣਨਗੇ – ਬਲਰਾਜ ਸਿੰਘ ਅੰਮ੍ਰਿਤਸਰ, 3 ਜੁਲਾਈ (ਪੰਜਾਬ ਪੋਸਟ – ਸੰਧੂ) – ਪਟਿਆਲਾ ਦੀ ਪੋਲੋ ਗਰਾਉਂਡ ਵਿਖੇ 14 ਤੋਂ 15 ਜੁਲਾਈ ਤੱਕ ਪੰਜਾਬ ਅਰਚਰੀ ਐਸੋਸੀਏਸ਼ਨ ਵੱਲੋਂ ਪਟਿਆਲਾ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਦੋ ਦਿਨ੍ਹਾਂ ਆਰਚਰੀ ਲੀਗ ਸਟੇਟ-2 ਓੁਪਨ ਤੀਰ ਅੰਦਾਜ਼ੀ (ਆਰਚਰੀ) ਟੂਰਨਾਮੈਂਟ ਦੇ ਲਈ ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧਤ …
Read More »ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡ ਵਿਭਾਗ ਨੇ ਜਿਲ੍ਹੇ `ਚ ਸ਼ੁਰੂ ਕੀਤੇ 20 ਕੋਚਿੰਗ ਸੈਂਟਰ
ਸਵੇਰੇ-ਸ਼ਾਮ ਮਾਹਿਰ ਕੋਚ ਦੇ ਰਹੇ ਹਨ ਖੇਡਾਂ ਦੀ ਸਿਖਲਾਈ ਅੰਮ੍ਰਿਤਸਰ, 3 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਖੇਡ ਵਿਭਾਗ ਵੱਲੋਂ ਜਿਲ੍ਹੇ ਦੇ ਨੌਜਵਾਨਾਂ ਨੂੰ ਤੰਦਰੁਸਤ ਜੀਵਨ ਦੀ ਜਾਚ ਸਿਖਾਉਣ ਅਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਜਿਲ੍ਹੇ ਭਰ ਵਿਚ ਸ਼ਹਿਰ ਤੇ ਕਸਬਿਆਂ ਵਿਚ 20 ਕੋਚਿੰਗ ਸੈਂਟਰ ਸ਼ੁਰੂ ਕੀਤੇ ਗਏ ਹਨ।ਇਨਾਂ ਕੈਂਪਾਂ ਵਿਚ ਨੌਜਵਾਨਾਂ ਨੂੰ ਸਾਫਟਬਾਲ, ਤੈਰਾਕੀ, ਬਾਕਸਿੰਗ, ਕਬੱਡੀ, ਸਾਈਕਲਿੰਗ, ਫੁੱਟਬਾਲ, …
Read More »ਜੱਜ ਬਣਨ ਦੀ ਚਾਹਵਾਨ ਹੈੈ ਖਿਡਾਰਣ ਸਿਮਰਨਜੋਤ
ਦੇਸ਼ ਦੀ ਭ੍ਰਿਸ਼ਟ ਪ੍ਰਣਾਲੀ ਤੋਂ ਅੱਕੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਦੀ ਵਿਦਿਆਰਥਣ ਤੇ ਜਿਮਨਾਸਟਿਕ ਦੀ ਕੌਮੀ ਖਿਡਾਰਨ ਸਿਮਰਨਜੋਤ ਕੌਰ ਨੇ ਬੀ.ਏ.ਐਲ.ਐਲ.ਬੀ ਦੇ ਦੂਸਰਾ ਸਾਲ ਦੇ ਤੀਸਰੇ ਸਮੈਸਟਰ ਵਿੱਚ ਹੀ ਇੱਕ ਪਹੁੰਚੀ ਵਕੀਲ ਬਣਨ ਤੋਂ ਇਲਾਵਾ ਇਨਸਾਫ ਪਸੰਦ ਜੱਜ ਬਣਨ ਦੀ ਇੱਛਾ ਵੀ ਜਾਹਿਰ ਕੀਤੀ ਹੈ। 27 ਨਵੰਬਰ 1998 ਨੂੰ ਮਾਤਾ ਜਸਪਾਲ ਕੌਰ ਦੀ ਕੁੱਖੋਂ ਪਿਤਾ ਸਤਪਾਲ …
Read More »ਬਾਕਸਿੰਗ ਖੇਡ ਖੇਤਰ ਦਾ ਜਨੂੰਨੀ ਕੋਚ ਬਲਕਾਰ ਸਿੰਘ
ਦੁਨੀਆਂ `ਚ ਆਪਣਾ ਘਰ ਫੂਕ ਕੇ ਤਮਾਸ਼ਾ ਵੇਖਣ ਦੀਆਂ ਉਦਾਹਰਨਾਂ ਬਹੁਤ ਘੱਟ ਮਿਲਦੀਆਂ ਹਨ, ਪਰ ਇਸ ਕਹਾਵਤ ਨੂੰ ਸੱਚ ਕਰ ਰਿਹਾ ਹੈ ਬਾਕਸਿੰਗ ਖੇਡ ਖੇਤਰ ਦਾ ਕੌਮੀ ਬਾਕਸਿੰਗ ਕੋਚ ਬਲਕਾਰ ਸਿੰਘ।6 ਦਸੰਬਰ 1975 ਨੂੰ ਪਿਤਾ ਗੁਰਨਾਮ ਸਿੰਘ ਤੇ ਮਾਤਾ ਸੁਰਿੰਦਰ ਕੌਰ ਦੇ ਘਰ ਦੇ ਵਿਹੜੇ ਦੀ ਰੌਣਕ ਬਣੇ ਬਾਕਸਿੰਗ ਕੋਚ ਬਲਕਾਰ ਸਿੰਘ ਨੂੰ ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੜ੍ਹਦਿਆਂ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ: ਸੈਕੰ. ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਸਮਰ ਕੈਂਪ ਦਾ ਸੰਪਨ
ਅੰਮ੍ਰਿਤਸਰ, 30 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂੂ) – ਸਥਾਨਕ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ. ਰੋਡ ਵਿਖੇ ਗਰਮੀਆਂ ਦੀਆਂ ਛੱਟੀਆਂ `ਚ ਆਯੋਜਿਤ ਕੈਂਪ ਦਾ ਅੱਜ ਸਮਾਪਨ ਸਮਾਰੋਹ ਕੀਤਾ ਗਿਆ । ਸਕੂਲ ਦੇ ਪ੍ਰਿੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ ਦੱਸਿਆ ਕਿ 3 ਜੂਨ ਤੋਂ ਆਰੰਭ ਹੋਏ ਇਸ …
Read More »