ਅੰਮ੍ਰਿਤਸਰ, 25 ਮਈ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਓਲੰਪਿਕ ਖੇਡਾਂ ਦੌਰਾਨ ਹਾਕੀ ਵਿਚ ਭਾਰਤ ਲਈ ਤਿੰਨ ਵਾਰ ਸੋਨੇ ਦਾ ਤਮਗਾ ਜਿੱਤਣ ਵਾਲੇ ਬਲਬੀਰ ਸਿੰਘ ਸੀਨੀਅਰ ਦੇ ਅਕਾਲ ਚਲਾਣੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਲੌਂਗੋਵਾਲ ਨੇ ਕਿਹਾ ਕਿ ਸ. ਬਲਬੀਰ ਸਿੰਘ ਨੇ ਖੇਡਾਂ ਦੇ ਖੇਤਰ ਵਿਚ ਮਹਾਨ ਪ੍ਰਾਪਤੀਆਂ ਕਰਕੇ …
Read More »ਖੇਡ ਸੰਸਾਰ
ਹਾਕੀ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਦਾ ਦਿਹਾਂਤ
ਅੰਮ੍ਰਿਤਸਰ, 25 ਮਈ (ਪੰਜਾਬ ਪੋਸਟ ਬਿਊਰੋ) – ਪਦਮਸ੍ਰੀ ਤੇ ਅਰਜਨਾ ਐਵਾਰਡੀ ਤਕਰੀਬਨ 96 ਸਾਲਾ ਹਾਕੀ ਉਲੰਪੀਅਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਦਾ ਅੱਜ ਸਵੇੇਰੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਿਹਾਂਤ ਹੋ ਗਿਆ।ਉਨਾਂ ਦੇ ਚਲਾਣਾ ਕਰ ਜਾਣ ਨਾਲ ਖੇਡ ਜਗਤ ‘ਚ ਗਮ ਦੀ ਲਹਿਰ ਹੈ।ਉਹਨਾਂ ਦੇ ਦੋਹਤੇ ਕਬੀਰ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਮੂਨੀਏ ਦੀ ਸ਼ਿਕਾਇਤ ਕਾਰਣ ਉਨਾਂ ਨੂੰ 8 …
Read More »ਅੰਤਰਰਾਸ਼ਟਰੀ ਵਾਲੀਬਾਲ ਖਿਡਾਰੀ ਨਿਰਲੇਪ ਸਿੰਘ ਡੀ.ਐਸ.ਪੀ ਦਾ ਦਿਹਾਂਤ
ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ – ਗੁਰਮੀਤ ਸੰਧੂ) – ਦੇਸ਼ ਦੇ ਵਾਲੀਬਾਲ ਖੇਡ ਖੇਤਰ ਨੂੰ ਉਸ ਵੇਲੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਜਦੋਂ ਅੰਤਰਰਾਸ਼ਟਰੀ ਵਾਲੀਬਾਲ ਖਿਡਾਰੀ ਤੇ ਪੰਜਾਬ ਪੁਲਿਸ ਦੇ ਡੀ.ਐਸ.ਪੀ ਨਿਰਲੇਪ ਸਿੰਘ ਦਾ ਦਿਹਾਂਤ ਹੋ ਗਿਆ।ਉਹ ਅੰਮ੍ਰਿਤਸਰ ਵਿਖੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ।ਨਿਰਲੇਪ ਸਿੰਘ ਨੇ ਪੰਜਾਬ ਪੁਲਿਸ ਤੇ ਖੇਡ ਖੇਤਰ ਵਿੱਚ ਬੇਹਤਰ ਸੇਵਾਵਾਂ ਨਿਭਾਈਆਂ। …
Read More »ਰੱਦ ਹੋਈਆਂ ਖੇਡ ਪ੍ਰਤੀਯੋਗਤਾਵਾਂ ਸੁਰੱਖਿਅਤ ਤੇ ਢੁੱਕਵੇਂ ਸਮੇਂ ‘ਤੇ ਕਰਵਾਈਆਂ ਜਾਣਗੀਆਂ – ਹੁੰਦਲ
ਆਨਲਾਈਨ ਤਕਨੀਕ ਤੇ ਖੇਡ ਕਾਇਦੇ ਕਾਨੂੰਨਾਂ ‘ਤੇ ਨਜ਼ਰ ਮਾਰਨੀ ਜ਼ਰੂਰੀ ਅੰਮ੍ਰਿਤਸਰ, 15 ਮਈ (ਪੰਜਾਬ ਪੋਸਟ – ਸੰਧੂ) – ਕੋਰੋਨਾ ਮਹਾਂਮਾਰੀ ਦੇ ਦੌਰਾਨ ਘਰਾਂ ਵਿੱਚ ਸੁਰੱਖਿਅਤ ਰਹਿ ਕੇ ਆਨਲਾਈਨ ਪੜ੍ਹਾਈ ਤਾਂ ਕੀਤੀ ਜਾ ਸਕਦੀ ਹੈ, ਜਦਕਿ ਖੇਡਣ ਦੇ ਲਈ ਕਿਸੇ ਵੀ ਖਿਡਾਰੀ ਦਾ ਖੇਡ ਮੈਦਾਨ ਵਿੱਚ ਜਾ ਕੇ ਹੀ ਅਭਿਆਸ ਕਰਨਾ ਜਰੂਰੀ ਹੈ।ਭਾਰਤ ਸਰਕਾਰ ਦੇ ਖੇਡ ਮੰਤਰਾਲੇ ਵੱਲੋਂ ਕੋਰੋਨਾ ਵਾਇਰਸ ਤੋਂ …
Read More »ਮਾਸਟਰ ਐਥਲੈਟਿਕਸ ਤੇ ਵੈਲਫੇਅਰ ਐਸੋਸੀਏਸ਼ਨਾਂ ਵਲੋਂ ਕੋਰੋਨਾ ਯੋਧੇ ਅਸ਼ੋਕ ਜੋਸ਼ੀ ਦਾ ਸਨਮਾਨ
ਰਿਹਾਇਸ਼ੀ ਖੇਤਰ ‘ਚ ਜੰਗਲੀ ਜਾਨਵਰ ਵੇਖੇ ਜਾਣ ‘ਤੇ ਸੂਚਿਤ ਕੀਤਾ ਜਾਵੇ – ਜੋਸ਼ੀ ਅੰਮ੍ਰਿਤਸਰ, 15 ਮਈ (ਪੰਜਾਬ ਪੋਸਟ – ਸੰਧੂ) – ਸਮੁੱਚੀ ਮਨੁੱਖਤਾ ਦੇ ਲਈ ਡਰ ਤੇ ਖੌਫ ਦਾ ਪ੍ਰਤੀਕ ਬਣ ਚੁੱਕੇ ਕੋਵਿਡ-19 ਕੋਰੋਨਾ ਵਾਇਰਸ ਦੇ ਦੌਰਾਨ ਮਨੁੱਖਤਾ ਦੀ ਸੇਵਾ ਕਰ ਰਹੇ ਐਸ.ਪੀ.ਸੀ.ਏ ਇੰਸਪੈਕਟਰ ਅਸ਼ੋਕ ਜੋਸ਼ੀ ਨੂੰ ਗੁਰੂ ਨਾਨਕ ਵਾੜਾ/ਖਾਲਸਾ ਐਵੀਨਿਊ ਵੈਲਫੇਅਰ ਐਸੋਸੀਏਸ਼ਨ ਅਤੇ ਮਾਸਟਰ ਐਥਲੈਟਿਕਸ ਐਸੋਸੀਏਸ਼ਨ ਵੱਲੋਂ ਸਨਮਾਨਿਤ ਕੀਤਾ …
Read More »ਵਾਟਰ ਸਪਲਾਈ ਤੇ ਸੀਵਰੇਜ਼ ਕਰਮਚਾਰੀਆਂ ਦਾ ਸਨਮਾਨ
ਅੰਮ੍ਰਿਤਸਰ, 10 ਮਈ (ਪੰਜਾਬ ਪੋਸਟ – ਸੰਧੂ) – ਵੈਟਰਨ ਖਿਡਾਰੀਆਂ ਵੱਲੋਂ ਕੋਵਿਡ-19 ਖਾਲਸਾ ਐਵਨਿਊ, ਨਿੱਕਾ ਸਿੰਘ ਕਲੌਨੀ, ਗੁਰੂ ਨਾਨਕ ਵਾੜਾ, ਗੰਗਾ ਬਿਲਡਿੰਗ ਆਦਿ ਇਲਾਕਿਆਂ ਦੀ ਸੀਵਰੇਜ ਸਫਾਈ ਅਤੇ ਵਾਟਰ ਸਪਲਾਈ ਨੂੰ ਸੰਚਾਰੂ ਰੂਪ ਵਿੱਚ ਚਾਲੂ ਰੱਖਣ ‘ਚ ਭੂਮਿਕਾ ਸੇਵਾਵਾਂ ਨਿਭਾਉਣ ਵਾਲੇ ਕਰਮਚਾਰੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਇਹ ਰਸਮ ਉਘੇ ਖੇਡ ਪ੍ਰਮੋਟਰ ਤੇ ਵੈਟਰਨ ਬਾਸਕਿਟਬਾਲ ਖਿਡਾਰੀ ਮਨਪ੍ਰੀਤ ਸਿੰਘ ਆਨੰਦ …
Read More »ਖੇਡ ਮੈਦਾਨ ਵਿਰਾਨ, ਸਮਾਜ ‘ਚ ਜੁੱਟੇ ਕੋਚ ਤੇ ਖਿਡਾਰੀ
ਅੰਮ੍ਰਿਤਸਰ, 8 ਅਪ੍ਰੈਲ (ਪੰਜਾਬ ਪੋਸਟ – ਸੰਧੂ) – ਕੋਰੋਨਾ ਵਾਇਰਸ ਦੇ ਚੱਲਦਿਆਂ ਜਿਥੇ ਭਾਰਤ ਸਰਕਾਰ ਦੇ ਖੇਡ ਮੰਤਰਾਲੇ ਵਲੋਂ ਕਿਸੇ ਵੀ ਕਿਸਮ ਦੀਆਂ ਖੇਡ ਗਤੀਵਿਧੀਆ ਅਤੇ ਕੌਮੀ ਤੇ ਕੌਮਾਂਤਰੀ ਪੱਧਰ ਦੇ ਖੇਡ ਮੁਕਾਬਲਿਆਂ ‘ਤੇ ਅਗਲੇ ਹੁਕਮਾਂ ਤੱ ਪਾਬੰਦੀ ਲਗਾ ਦਿੱਤੀ ਹੈ, ਉਥੇ ਗੁਰੂ ਨਾਨਕ ਦੇਵ ਯੂਨਿਵਰਸੀਟੀ ਸਮੇਤ ਸ਼ਹਿਰ ਦੇ ਸਰਕਾਰੀ ਤੇ ਗੈਰ ਸਰਕਾਰੀ ਖੇਡ ਮੈਦਾਨਾਂ ਵਿੱਚ ਰੌਣਕ ਕਦੋਂ ਵਾਪਿਸ ਪਰਤੇਗੀ …
Read More »ਖੇਡ ਮੈਦਾਨਾਂ ਤੋਂ ਬਾਅਦ ਜੀ.ਐਨ.ਡੀ.ਯੂ ਦੇ ਓਪਨ ਜਿੰਮ ਵੀ ਹੋਏ ਸੁੰਨਸਾਨ
ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ – ਸੰਧੂ) – ਵਿਸ਼ਵ ਪ੍ਰਸਿੱਧ ਉਚ ਵਿੱਦਿਅਕ ਸੰਸਥਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 50 ਸਾਲਾ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਕਿ ਜਦੋਂ ਜੀ.ਐਨ.ਡੀ.ਯੂ ਦੇ ਖੇਡ ਮੈਦਾਨਾਂ ‘ਚ ਖਾਮੋਸ਼ੀ ਤੇ ਸੰਨਾਟਾ ਪੱਸਰਿਆ ਹੋਵੇ ਅਤੇ ਓਪਨ ਜਿੰਮ ਵੀ ਸੁੰਨਸਾਨ ਨਜ਼ਰ ਆਏ ਹੋਣ। ਜਿਕਰਯੋਗ ਹੈ ਕਿ ਦੇਸ਼ ਦੀ ਸਭ ਤੋਂ …
Read More »ਸ਼੍ਰੋਮਣੀ ਕਮੇਟੀ ਸਕੂਲ ਖਿਡਾਰਣ ਦੀ ਭਾਰਤੀ ਹਾਕੀ ਟੀਮ ’ਚ ਹੋਈ ਚੋਣ
ਅੰਮ੍ਰਿਤਸਰ, 16 ਮਾਰਚ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਬਾਬਾ ਅਜੈ ਸਿੰਘ ਖਾਲਸਾ ਕਾਲਜ ਗੁਰਦਾਸ ਨੰਗਲ (ਗੁਰਦਾਸਪੁਰ) ਦੀ ਹੋਣਹਾਰ ਵਿਦਿਆਰਥਣ ਬਲਜਿੰਦਰ ਕੌਰ ਭਾਰਤੀ ਹਾਕੀ ਟੀਮ ਲਈ ਚੁਣੀ ਗਈ ਹੈ।ਵੱਖ-ਵੱਖ ਟੂਰਨਾਮੈਂਟਾਂ ਵਿਚ ਵਧੀਆ ਕਾਰਗੁਜ਼ਾਰੀ ਮਗਰੋਂ ਬੰਗਲੌਰ ਵਿਖੇ ਇੰਡੀਆ ਕੈਂਪ ਦੌਰਾਨ ਖਿਡਾਰਨ ਬਲਜਿੰਦਰ ਕੌਰ ਨੇ ਭਾਰਤੀ ਹਾਕੀ ਟੀਮ ਲਈ ਆਪਣਾ ਸਥਾਨ ਬਣਾਇਆ ਹੈ।ਬਲਜਿੰਦਰ ਕੌਰ ਦੀ …
Read More »ਗੁਰਜੀਤ ਔਜਲਾ ਵਾਲੀਵਾਲ ਫੈਡਰੇਸ਼ਨ ਆਫ ਇੰਡੀਆ ਦੇ ਕੌਮੀ ਮੀਤ ਪ੍ਰਧਾਨ ਬਣੇ
ਅੰਮ੍ਰਿਤਸਰ, 15 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੂੰ ਅੱਜ ਹੋਈ ਵਾਲੀਵਾਲ ਫੈਡਰੇਸ਼ਨ ਆਫ ਇੰਡੀਆ ਦੀ ਚੋਣ ਵਿੱਚ ਸਰਵਸੰਮਤੀ ਨਾਲ ਫੈਡਰੇਸ਼ਨ ਦਾ ਕੌਮੀ ਮੀਤ ਪ੍ਰਧਾਨ ਚੁਣਿਆ ਗਿਆ। ਵਾਲੀਵਾਲ ਫੈਡਰੇਸ਼ਨ ਦੀ ਹੋਈ ਚੋਣ ਵਿੱਚ ਜਿਥੇ ਐਮ.ਪੀ ਗੁੁਰਜੀਤ ਸਿੰਘ ਔਜਲਾ ਨੂੰ ਸਰਬਸੰਮਤੀ ਨਾਲ ਮੀਤ ਪ੍ਰਧਾਨ ਚੁਣਿਆ ਗਿਆ।ਉਥੇ …
Read More »
Punjab Post Daily Online Newspaper & Print Media