ਪੰਜਾਬ, ਪੰਜਾਬੀ ਤੇ ਪੰਜਾਬੀਅਤ ਵਜੂਦ ਲਈ ਖਾਲਸਾ ਕਾਲਜ ਪਹਿਰੇਦਾਰ ਵਜੋਂ ਤੱਤਪਰ – ਸ: ਛੀਨਾ ਅੰਮ੍ਰਿਤਸਰ, 28 ਅਗਸਤ (ਪ੍ਰੀਤਮ ਸਿੰਘ)-ਪੰਜਾਬੀ ਵਿਰਸੇ ਤੇ ਵਿਰਾਸਤ ‘ਤੇ ਪਹਿਰਾ ਦਿੰਦਾ ਹੋਇਆ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਖ਼ਾਲਸਾ ਕਾਲਜ ਹਮੇਸ਼ਾਂ ਤੱਤਪਰ ਰਹੀ ਹੈ ਅਤੇ ਆਉਣ ਵਾਲੀ ਪੀੜ੍ਹੀ ਨੂੰ ਵੀ ਇਸ ਨਾਲ ਜੋੜ ਕੇ ਰੱਖਣ ਲਈ ਵਿਸ਼ੇਸ਼ ਉਪਰਾਲੇ ਕਰਦੀ ਰਹੇਗੀ। ਇਨ੍ਹਾਂ ਵਿਚਾਰਾਂ ਦੀ ਸਾਂਝ ਇਤਿਹਾਸਕ ਖਾਲਸਾ ਕਾਲਜ ਦੇ …
Read More »Uncategorized
ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਯਤਨ ਜਾਰੀ ਰਹਿਣਗੇ- ਸੇਖਵਾਂ
ਬਟਾਲਾ, 13 ਜੁਲਾਈ (ਨਰਿੰਦਰ ਬਰਨਾਲ) – ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਪੰਜਾਬ ਵਿੱਚੋਂ ਨਸ਼ਿਆ ਨੂੰ ਖ਼ਤਮ ਕਰਕੇ ਨਸ਼ਾ ਮੁਕਤ ਪੰਜਾਬ ਬਣਾਉਣ ਦੀ ਵੱਡੀ ਪੱਧਰ ਤੇ ਆਰੰਭੀ ਗਈ ਮੁਹਿੰਮ ਤਹਿਤ ਹਲਕਾ ਕਾਦੀਆਂ ਦੇ ਹਲਕਾ ਇੰਚਾਰਜ਼ ਤੇ ਸਾਬਕਾ ਮੰਤਰੀ ਜੱਥੇ ਸੇਵਾ ਸਿੰਘ ਸੇਖਵਾਂ ਨੇ ਵਿਸ਼ੇਸ ਤੌਰ ਤੇ ਮੁਹਿੰਮ ਚਲਾਈ ਹੋਈ ਹੈ। ਉਹਨਖ਼ਾਂ ਨੇ ਵਿਧਾਨ ਸਭਾ ਹਲਕਾ ਕਾਦੀਆਂ ਨੂੰ 32 ਜੋਨ ਵਿੱਚ ਵੰਡ ਕੇ ਪਿੰਡ …
Read More »ਹੁੱਡਾ ਨੇ ਵੋਟਾਂ ਖਾਤਰ ਸਿੱਖ ਭਰਾ ਮਾਰੂ ਜੰਗ ਦੀ ਸ਼ੁਰੂਆਤ ਕੀਤੀ- ਚੱਕਮੁਕੰਦ, ਲਹੋਰੀਆ
ਹਰਿਆਣਾ ਵਿਖੇ ਵੱਖਰੀ ਕਮੇਟੀ ਬਨਾਉਣ ਤੇ ਆਈ.ਐਸ.ਐਫ ਨੇ ਹੁੱਡਾ ਦਾ ਫੂਕਿਆ ਪੁਤਲਾ ਅੰਮ੍ਰਿਤਸਰ, 10 ਜੁਲਾਈ (ਸੁਖਬੀਰ ਸਿੰਘ)- ਕਾਂਗਰਸ ਦਾ ਸ਼ੁਰੂ ਤੋਂ ਇਹ ਇਤਿਹਾਸ ਰਿਹਾ ਹੈ ਕਿ ਇਸ ਨੇ ਸਿੱਖ ਕੋਮ ਨੂੰ ਵੰਡਣ ਅਤੇ ਕਮਜੋਰ ਕਰਨ ਦੀਆਂ ਕਈ ਚਾਲਾਂ ਚਲੀਆਂ, ਜਿਸ ਵਿਚ 1984 ਦੋਰਾਨ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੇ ਹਮਲਾ, ਦਿੱਲੀ ਵਿਚ ਸ਼ਰੇਆਮ ਦਿਨ ਦਿਹਾੜੇ ਸਿੱਖਾਂ, ਬੀਬੀਆਂ, ਬੱਚਿਆਂ …
Read More »ਸ਼੍ਰੀ ਬਾਂਕੇ ਬਿਹਾਰੀ ਮੰਦਿਰ ਵਿੱਚ ਪਹਿਲਾਂ ਵਾਰਸ਼ਿਕ ਉਤਸਵ ਮਨਾਇਆ ਗਿਆ
ਫਾਜਿਲਕਾ, 10 ਜੁਲਾਈ (ਵਿਨੀਤ ਅਰੋੜਾ) – ਸਥਾਨਕ ਅਬੋਹਰ ਰੋਡ ਸਥਿਤ ਸ੍ਰੀ ਕਿਸ਼ਨ ਨਗਰੀ ਵਿੱਚ ਸ਼੍ਰੀ ਬਾਂਕੇ ਬਿਹਾਰੀ ਮੰਦਿਰ ਸੋਸਾਇਟੀ ਦੇ ਵੱਲੋਂ ਪਹਿਲਾ ਵਾਰਸ਼ਿਕ ਉਤਸਵ ਅੱਜ ਬੜੀ ਧੂੰਮਧਾਮ ਅਤੇ ਸ਼ਰਧਾਪੂਰਵਕ ਮਨਾਇਆ ਗਿਆ । ਜਾਣਕਾਰੀ ਦਿੰਦੇ ਮੰਦਿਰ ਕਮੇਟੀ ਦੇ ਪ੍ਰਧਾਨ ਹਰੀਸ਼ ਠਾਕੁਰ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਮੰਦਿਰ ਪ੍ਰਾਂਗਣ ਵਿੱਚ ਝੰਡਾ ਚਢਾਉਣ ਦੀ ਰਸਮ ਸਮੂਹ ਮੈਬਰਾਂ ਵਲੋਂ ਨਿਭਾਈ ਗਈ।ਇਸਦੇ ਬਾਅਦ ਹਵਨ …
Read More »ਗੁਰਮਤਿ ਟ੍ਰੇਨਿੰਗ ਕੈਂਪ ਦੇ ਪਹਿਲੇ ਦਿਨ ਪੁਸਤਕ ਰਿਲੀਜ਼
ਬਠਿੰਡਾ, 11 ਜੂਨ (ਜਸਵਿੰਦਰ ਸਿੰਘ ਜੱਸੀ)-ਸਥਾਨਕ ਸ਼ਹਿਰ ਦੇ ਗੁਰਦੁਆਰਾ ਸਾਹਿਬ ਵਿਖੇ ਬੱਚਿਆਂ ਨੇ ਆਪ ਹੀ ਗੁਰਮਤਿ ਟ੍ਰੇਨਿੰਗ ਕੈਂਪ ਦੀ ਅਰੰਭਤਾ ਦੀ ਅਰਦਾਸ ਕੀਤੀ ਜੋ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਗੁਰਦੁਆਰਾ ਸਾਹਿਬ ਟਿਕਾਣਾ ਭਾਈ ਜਗਤਾ ਜੀ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਸ਼ਹਿਰ ਦੀ ਧਾਰਮਿਕ ਅਤੇ ਸਮਾਜਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਬੱਚਿਆਂ ਨੂੰ ਆਪਣੇ ਗੋਰਵ …
Read More »ਵੇਸਟ ਮੈਟੀਰੀਅਲ ਨਾਲ ਆਰਟ ਐਂਡ ਕਰਾਫ਼ਟ ਦਾ ਕੈਂਪ ਆਯੋਜਿਤ
ਬਠਿੰਡਾ, 26 ਮਈ (ਜਸਵਿੰਦਰ ਸਿੰਘ ਜੱਸੀ)- ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਵਿਖੇ ਆਰਟ ਐਂਡ ਕਰਾਫ਼ਟ ਰੂਲਦ ਬਾਬੂ ਰਾਮ ਕਢਾਈ ਵਾਲੇ ਦੇ ਪਰਿਵਾਰ ਵੱਲੋਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ, ਦੀਆਂ ਲੋੜਵੰਦ ਲੜਕੀਆਂ ਨੂੰ ਆਪਣੇ ਪੈਰਾਂ ‘ਤੇ ਖੜਾ ਕਰਨ ਲਈ ਵੇਸਟ ਮੈਟੀਰੀਅਲ ਤੋਂ ਤਿਆਰ ਆਰਟ ਐਂਡ ਕਰਾਫ਼ਟ ਅਤੇ ਪੇਂਟਿੰਗ ਲਈ ਕੈਂਪ ਦਾ ਉਪਰਾਲਾ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਨਾਜਰ ਸਿੰਘ ਢਿੱਲੋਂ ਵੱਲੋਂ …
Read More »ਸ਼ਾਨਦਾਰ ਰਿਹਾ ਰਾਮਗੜੀਆ ਸੀਨੀਅਰ ਸੈਕੰਡਰੀ ਸਕੂਲ ਦਾ ਬਾਰਵੀਂ ਦਾ ਨਤੀਜਾ
ਅੰਮ੍ਰਿਤਸਰ, 25 ਮਈ (ਜਸਬੀਰ ਸਿੰਘ ਸੱਗੂ)- ਸਥਾਨਕ ਰਾਮਗੜੀਆ ਸੀਨੀਅਰ ਸੈਕੰਡਰੀ ਸਕੂਲ ਦਾ ਬਾਰਵੀਂ ਦਾ ਨਤੀਜਾ ਸ਼ਾਨਦਾਰ ਰਿਹਾ ਹੈ।ਸਕੂਲ ਪ੍ਰਿੰਸੀਪਲ ਨਿਰਮਲ ਸਿੰਘ ਨੇ ਦੱਸਿਆ ਹੈ ਕਿ ਬਾਰਵੀਂ ਕਾਲਸ ਦੇ ਸਾਇੰਸ ਤੇ ਆਰਟਸ ਗਰੁੱਪ ਦੇ ਇਮਤਿਹਾਨ ਵਿੱਚ ਬੈਠੇ ਵਿਦਿਆਰਥੀਆਂ ਵਿਚੋਂ ਇੱਕ ਨੂੰ ਛੱਡ ਕੇ ਸਾਰੇ ਚੰਗੇ ਨੰਬਰਾਂ ਨਾਲ ਪਾਸ ਹੋਏ ਹਨ ਅਤੇ ਸਕੂਲ ਦੇ 23 ਵਿਦਿਆਰਥੀਆਂ ਨੇ ਫਸਟ ਡਵੀਜਨਾਂ ਹਾਸਲ ਕੀਤੀਆਂ ਹਨ। …
Read More »ਬਠਿੰਡਾ ਤੋਂ ਮੁੜ ਫਤਵਾ ਦੇਣ ‘ਤੇ ਹਰਸਿਮਰਤ ਬਾਦਲ ਵੱਲੋਂ ਸਮੂਹ ਵੋਟਰਾਂ ਦਾ ਧੰਨਵਾਦ?
ਕੀ ਹਲਕੇ ਦਾ ਹੋਰ ਬਿਹਤਰ ਅਤੇ ਤੇਜ਼ ਵਿਕਾਸ ਕਰਨ ਦਾ ਦਿਵਾਇਆ ਭਰੋਸਾ? ਬਠਿੰਡਾ, 17 ਮਈ (ਜਸਵਿੰਦਰ ਸਿੰਘ ਜੱਸੀ)- ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਹਲਕੇ ਦੇ ਲੋਕਾਂ ਵੱਲੋਂ ਤਾਜ਼ਾ ਲੋਕ ਸਭਾ ਚੋਣਾਂ ਵਿੱਚ ਦੂਜੀ ਵਾਰ ਫਤਵਾ ਦੇ ਕੇ ਜਿਤਾਉਣ ਲਈ ਸਮੂਹ ਵੋਟਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਹੈ ਕਿ ਉਹ ਲੋਕਾਂ ਵੱਲੋਂ ਪ੍ਰਗਟਾਏ ਇਸ ਵਿਸ਼ਵਾਸ਼ ਲਈ ਭਵਿੱਖ …
Read More »ਫ਼ਿਲਮ”ਪਰਾਊਡ ਟੂ ਬੀ ਹੈ ਸਿੱਖ” ਸੱਚੇ ਸਿੱਖ ਦੀ ਸੱਚੀ ਤਸਵੀਰ-ਰੁਪਿੰਦਰ, ਸਤਦੀਪ
ਬਠਿੰਡਾ, 6 ਮਈ (ਜਸਵਿੰਦਰ ਸਿੰਘ ਜੱਸੀ)-ਸ਼ਾਨ ਏ ਖਾਲਸਾ ਸੁਸਾਇਟੀ ਅਤੇ ਸੰਗਠਨ ਵਲੋਂ ਚੌਥੀ ਫ਼ਿਲਮ”ਪਰਾਊਡ ਟੂ ਬੀ ਹੈ ਸਿੱਖ” ‘ਚ ਗੁਰੂ ਨਾਨਕ ਦੇਵ ਜੀ ਦੇ ਸੱਚੇ ਸਿੱਖ ਦੀ ਸੱਚੀ ਤਸਵੀਰ ਪੇਸ਼ ਕਰਨ ਦਾ ਉਪਰਾਲਾ ਕੀਤਾ ਗਿਆ ਹੈ ਕਿਉ ਕਿ ਹਮੇਸ਼ਾ ਹੀ ਫ਼ਿਲਮ ਜਗਤ ਵਲੋਂ ਸਿੱਖ ਨੂੰ ਹਾਸ ਨਾਇਕ ਜਾਂ ਅਤਵਾਦ ਦੇ ਰੂਪ ਵਿਚ ਉਭਾਰਿਆ ਗਿਆ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਡਾ: …
Read More »ਸ਼੍ਰੀ ਰਾਮ ਮੰਦਿਰ ਵਿੱਚ ਪਾਠ ਪੜਣ ਵਾਲੀਆਂ ਔਰਤਾਂ ਸਨਮਾਨਿਤ
ਫਾਜਿਲਕਾ, 11 ਅਪ੍ਰੈਲ (ਵਿਨੀਤ ਅਰੋੜਾ)- ਸ਼੍ਰੀ ਰਾਮ ਕੀਰਤਨ ਮੰਦਿਰ ਵਿੱਚ ਨਵਰਾਤਿਆਂ ਅਤੇ ਰਾਮ ਨੌਵੀਂ ਦੌਰਾਨ ਨਵ ਪਰਾਇਣ ਦੇ ਪਾਠ ਪੜਣ ਵਾਲੀਆਂ ਮਹਿਲਾਵਾਂ, ਕਮੇਟੀ ਮੈਬਰਾਂ ਅਤੇ ਸਮੂਹ ਸੇਵਾਦਾਰਾਂ ਨੂੰ ਸਨਮਾਨਿਤ ਕਰਨ ਲਈ ਅੱਜ ਮੰਦਿਰ ਵਿੱਚ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਾਣਕਾਰੀ ਦਿੰਦੇ ਮੰਦਿਰ ਕਮੇਟੀ ਦੇ ਪ੍ਰਧਾਨ ਕੇਵਲ ਕਾਮਰਾ ਨੇ ਦੱਸਿਆ ਕਿ ਸਮਾਰੋਹ ਦੇ ਦੌਰਾਨ ਸ਼੍ਰੀ ਰਾਮਾਇਣ ਦੇ ਪਾਠ ਪੜਣ ਵਾਲੀਆਂ …
Read More »
Punjab Post Daily Online Newspaper & Print Media