Monday, November 18, 2024

Uncategorized

ਟੀ.ਵੀ ਚੈਨਲ ਦੇ ਨਾਮ ‘ਤੇ ਬਲੈਕਮੇਲ ਕਰਨ ਵਾਲਾ ਮੁੰਨਾ ਮਹਿਲਾ ਪੱਤਰਕਾਰ ਸਮੇਤ ਪੁਲਿਸ ਅੜਿੱਕੇ

ਸ਼ਿਕਾਇਤ ਮਿਲਣ ‘ਤੇ ਬਠਿੰਡਾ ਪ੍ਰੈਸ ਕਲੱਬ ਦੇ ਸਹਿਯੋਗ ਨਾਲ ਪੁਲਿਸ ਨੇ ਕੀਤਾ ਟਰੈਪ ਬਠਿੰਡਾ, 2 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)  ਇੱਕ ਟੀ. ਵੀ ਚੈਨਲ ਦੇ ਨਾਮ ‘ਤੇ ਬਲੈਕਮੇਲ ਕਰਨ ਵਾਲੇ ਪ੍ਰਿਤਪਾਲ ਸਿੰਘ ਉਰਫ ਮੁੰਨਾ ਅਤੇ ਉਸ ਦੇ ਨਾਲ ਮਹਿਲਾ ਪੱਤਰਕਾਰ ਕੋਮਲ ਅਰੋੜਾ ਪਤਨੀ ਅਸ਼ੋਕ ਕੁਮਾਰ ਵਾਸੀ ਪ੍ਰਤਾਪ ਨਗਰ ਨੂੰ ਅੱਜ ਬਠਿੰਡਾ ਪੁਲਿਸ ਨੇ ਸ਼ਿਕਾਇਤਕਰਤਾ ਗੁਰਜੀਵਨ ਸਿੰਘ ਪੁੱਤਰ ਮੰਗੂ …

Read More »

ਤੰਬਾਕੂ ਵਿਰੋਧੀ ਦਿਵਸ ‘ਤੇ ਬਟਾਲਾ ਵਿਖੇ ਹੋਵੇਗੀ ਵਿਸ਼ਾਲ ਰੈਲੀ – ਰਾਜੀਵ ਕਮਲ

ਬੱਚਿਆਂ ਦੇ ਭਾਸ਼ਣ, ਲੇਖ, ਕਵਿਤਾ, ਪੇਂਟਿੰਗ ਅਤੇ ਸਲੋਗਨ ਮੁਕਾਬਲੇ ਹੋਣਗੇ ਬਟਾਲਾ, 27 ਮਈ (ਨਰਿੰਦਰ ਸਿੰਘ ਬਰਨਾਲ) – ਵਿਸ਼ਵ ਤੰਬਾਕੂ ਵਿਰੋਧੀ ਦਿਵਸ ‘ਤੇ ਸਨਅਤੀ ਸ਼ਹਿਰ ਬਟਾਲਾ ਵਿਖੇ ਵਿਸ਼ਾਲ ਰੈਲੀ 29 ਮਈ ਨੂੰ ਹੋਵੇਗੀ, ਜਿਸ ਵਿੱਚ ਸਰਕਾਰੀ ਅਤੇ ਗ਼ੈਰ ਸਰਕਾਰੀ 20 ਸਕੂਲਾਂ ਤੋਂ ਵਿਦਿਆਰਥੀ  ਰੈਲੀ ਵਿੱਚ ਹਿੱਸਾ ਲੈਣਗੇ।’ ਜਿਲ੍ਹਾ ਨੋਡਲ ਅਫ਼ਸਰ ਸ਼੍ਰੀ ਰਾਜੀਵ ਕਮਲ ਸਿੰਘ (ਨੈਸ਼ਨਲ ਅਵਾਰਡੀ’ ਅਤੇ ਬੀ.ਪੀ.ਈਉ ਬਟਾਲਾ.2) ਨੇ ਇੱਥੇ …

Read More »

ਨਿਊ ਅੰਮ੍ਰਿਤਸਰ ਰੈਜੀਡੈਂਟ ਐਸੋਸੀਏਸ਼ਨ ਦੇ ਪ੍ਰਧਾਨ ਰਛਪਾਲ ਸਿੰਘ ਦੀ ਅਗਵਾਈ ‘ਚ ਦਰਸ਼ਨ ਯਾਤਰਾ ਦਾ ਸਵਾਗਤ

ਅੰਮ੍ਰਿਤਸਰ, 22 ਮਈ (ਗੁਰਚਰਨ ਸਿੰਘ) – ਦਰਸ਼ਨ ਯਾਤਰਾ ਦਾ ਅੰਮ੍ਰਿਤਸਰ ਵਿਖੇ ਪਹੁੰਚਣ ਤੇ ਨਿਊ ਅੰਮ੍ਰਿਤਸਰ ਰੈਜੀਡੈਂਟ ਐਸੋਸੀਏਸ਼ਨ ਦੇ ਪ੍ਰਧਾਨ ਸ: ਰਛਪਾਲ ਸਿੰਘ ਦੀ ਅਗਵਾਈ ਵਿੱਚ ਇਲਾਕਾ ਨਿਵਾਸੀਆਂ ਵੱਲੋਂ ਭਾਰੀ ਉਤਸ਼ਾਹ ਨਾਲ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਗੁਰਦਿਆਲ ਸਿੰਘ ਛੱਜਲਵੱਡੀ, ਮਹਿੰਦਰ ਸਿੰਘ ਛੱਜਲਵੱਡੀ ਚੇਅਰਮੈਨ ਮਾਰਕੀਟ ਕਮੇਟੀ ਰਇਆ ਮੰਡੀ, ਅਸ਼ੋਕ ਮਹਾਜਨ, ਸਰੂਪ ਸਿੰਘ ਪੰਨੂ, ਸੁਭਾਗ ਸਿੰਘ, ਰਮੇਸ਼ …

Read More »

ਇਜ਼ਰਾਇਲੀ ਲੜਕੀ ਦਾ ਬੈਗ ਚੁੱਕਣ ਵਾਲਾ ਕਾਬੂ

ਅੰਮ੍ਰਿਤਸਰ, 20 ਮਈ (ਗੁਰਪ੍ਰੀਤ ਸਿੰਘ) – ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਹੀ ਦੇਸ਼-ਵਿਦੇਸ਼ਾਂ ਤੋਂ ਹਰੇਕ ਧਰਮ ਦੇ ਲੋਕ ਆ ਕੇ ਨਤਮਸਤਿਕ ਹੁੰਦੇ ਹਨ।ਕੁਝ ਲੋਕ ਅਜਿਹੇ ਹੁੰਦੇ ਹਨ ਜੋ ਇਸ ਮੁਕਦਸ ਅਸਥਾਨ ਦੇ ਦਰਸ਼ਨ ਕਰਨ ਨਾਲ ਆਪਣੇ ਆਪ ਨੂੰ ਜਿਥੇ ਵੱਡਭਾਗਾ ਸਮਝਦੇ ਹਨ, ਉਥੇ ਇਸ ਅਸਥਾਨ ਤੋਂ ਮਿਲੇ ਸਕੂਨ ਨਾਲ ਜਿੰਦਗੀ ਬਸਰ ਕਰਦੇ ਹਨ।ਪਰ ਕੁਝ ਲੋਕ ਅਜਿਹੇ …

Read More »

DSGMC general secretary ask Sarna to withdrawn petition against Bala Sahib hospital

  New Delhi, May 12 (Amrit Lal Manan) –  The Delhi Sikh Gurdwara management committee (DSGMC) today asked former president of the Gurdwara committee Harvinder Singh Sarna to immediately withdraw a petition filed in Delhi High Court challenging the orders of April 18 2014 of the Patiala house court which declared Bala Sahib hospital trust illegal, so that hurdles created …

Read More »

ਸਮਰਾਲਾ ਸਕੂਲ ਵਿੱਚ 15 ਰੋਜਾ ਐਨ. ਸੀ. ਸੀ. ਯੋਗਾ ਟ੍ਰੇਨਿੰਗ ਕੈਂਪ ਸੰਪਨ

ਸਮਰਾਲਾ, 11 ਮਈ (ਪ. ਪ) – 21 ਜੂਨ 2015 ਨੂੰ ਮਨਾਏ ਜਾ ਰਹੇ ਵਿਸ਼ਵ ਯੋਗਾ ਦਿਵਸ ਨੂੰ ਧਿਆਨ ਵਿੱਚ ਰੱਖਦੇ ਹੋਏ 19 ਪੰਜਾਬ ਬਟਾਲੀਅਨ ਐਨ. ਸੀ. ਸੀ. ਲੁਧਿਆਣਾ ਦੇ ਕਮਾਂਡਿੰਗ ਅਫਸਰ ਕਰਨਲ ਏ. ਐਸ. ਮਹਿਤਾ, ਪਬ੍ਰੰਧ ਅਫਸਰ ਕਰਨਲ ਰਣਜੀਤ ਸਿੰਘ ਅਤੇ ਸੂਬੇਦਾਰ ਮੇਜਰ ਅਵਤਾਰ ਸਿੰਘ ਦੇ ਨਿਰਦੇਸ਼ਾਂ ਤਹਿਤ ਐਨ. ਸੀ. ਸੀ. ਕੈਡਿਟਾਂ ਨੂੰ ਯੋਗਾ ਟਰੇਨਿੰਗ ਦੇਣ ਲਈ ਸਰਕਾਰੀ ਸੀਨੀ: ਸੈਕੰ: …

Read More »

ਮੰਗਾਂ ਨੂੰ ਲੈਕੇ ਐਨਆਰਐਚਐਮ ਕ੍ਰਮਚਾਰੀਆਂ ਨੇ ਦਿਤਾ 32ਵੇਂ ਦਿਨ ਵੀ ਧਰਨਾ

ਫਾਜ਼ਿਲਕਾ, 16 ਅਪ੍ਰੈਲ (ਵਨੀਤ ਅਰੋੜਾ) : ਪੰਜਾਬ ਦੇ ਸਿਹਤ ਵਿਭਾਗ ਵਿਚ ਕੰਮ ਕਰਦੇ ਸਮੂਹ ਐਨਆਰਐਚਐਮ ਕ੍ਰਮਚਾਰੀਆਂ ਵੱਲੋਂ ਸ਼ੁਰੂ ਕੀਤੀ ਗਈ ਅਣਮਿੱਥੇ ਸਮੇਂ ਦੀ ਹੜਤਾਲ ਵੀਰਵਾਰ 32ਵੇਂ ਦਿਨ ਵੀ ਜਾਰੀ ਰਹੀ। ਇਸ ਮੌਕੇ ਕ੍ਰਮਚਾਰੀਆਂ ਵੱਲੋਂ ਸਿਹਤ ਵਿਭਾਗ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਜਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਸਰਕਾਰ ਦੀਆਂ ਸਿਹਤ ਸੇਵਾਵਾਂ ਬੁਰੀ ਤਰਾਂ ਨਾਲ ਪ੍ਰਭਾਵਿਤ ਹੋ ਰਹੀਆਂ ਹਨ। ਪਿੰਡਾਂ …

Read More »

ਤਖ਼ਤ ਸਾਹਿਬ ਦੇ ਪ੍ਰਬੰਧਕੀ ਬੋਰਡ ਦਾ ਅਹੁਦਾ ਕਿਸੇ ਨਿਗਮ ਦੀ ਚੇਅਰਮੈਨੀ ਨਹੀ- ਜੀ.ਕੇ

ਦਿੱਲੀ ਕਮੇਟੀ ਨੇ ਮਹਾਰਾਸ਼ਟਰ ਸਰਕਾਰ ਨੂੰ ਤਾਰਾ ਸਿੰਘ ਨੂੰ ਹਟਾਉਣ ਦੀ ਕੀਤੀ ਮੰਗ ਨਵੀਂ ਦਿੱਲੀ, 9 ਅਪ੍ਰੈਲ ( ਅੰਮ੍ਰਿਤ ਲਾਲ ਮੰਨਣ) – ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਤੇ ਮਹਾਰਸ਼ਟਰ ‘ਚ ਭਾਜਪਾ ਸਰਕਾਰ ਵੱਲੋਂ ਆਪਣੇ ਵਿਧਾਇਕ ਤਾਰਾ ਸਿੰਘ ਨੂੰ ਪ੍ਰਧਾਨ ਥਾਪਣਾ ਵਿਵਾਦਾ ‘ਚ ਘਿਰਦਾ ਨਜ਼ਰ ਆ ਰਿਹਾ ਹੈ। ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. …

Read More »

ਪਹਿਲੀ ਵਾਰ ਡਿਊਲ ਮੋਬਿਲਟੀ ਹਿਪ ਜੁਆਇੰਟ ਸਿਸਟਮ ਨਾਲ ਅਮਨਦੀਪ ਹਸਪਤਾਲ ਨੇ ਕੀਤੇ ਸਫਲ ਆਪਰੇਸ਼ਨ

ਅੰਮ੍ਰਿਤਸਰ, 8 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸਥਾਨਕ ਅਮਨਦੀਪ ਹਸਪਤਾਲ ਦੇ ਡਾਕਟਰ ਅਵਤਾਰ ਸਿੰਘ ਨੇ ਪੰਜਾਬ ਵਿੱਚ ਪਹਿਲੀ ਵਾਰ ਡਿਊਲ ਮੋਬਿਲਟੀ ਹਿਪ ਜੁਆਇੰਟ ਸਿਸਟਮ ਨਾਲ ਇਕ 35 ਸਾਲਾ ਰੋਗੀ ਦੀ ਹਿਪ ਰਿਪਲੇਸਮੈਂਟ ਸਰਜਰੀ ਕਰਕੇ ਉਸ ਨੂੰ ਚੱਲਣ ਫਿਰਨ ਦੇ ਸਮਰਥ ਕੀਤਾ ਹੈ। ਹਸਪਤਾਲ ਵਿੱਚ ਦਾਖਲ 35 ਸਾਲਾ ਕਿਸਾਨ ਸੁਖਰਾਜ ਸਿੰਘ ਦੇ ਚੂਲੇ ਦੇ ਜੋੜਾਂ ਨੂੰ ਲਗਾਤਾਰ ਨੁਕਸਾਨ ਪਹੁੰਚ ਰਿਹਾ ਸੀ। …

Read More »

BADAL ANNOUNCES TO ESTABLISH BHAGAT NAMDEV CHAIR IN GNDU

TO DEVELOP GHUMAN AS THE COUNTRY’S MOST ADVANCE VILLAGE GADKARI ANNOUNCES NATIONAL HIGHWAY PROJECT LINKING AMRITSAR WITH UNA VIA GHUMAN PAWAR RECALLS IMMENSE CONTRIBUTION OF SIKHS IN DEFENCE OF COUNTRY Ghuman (Gurdaspur), April 3 (Punjab Post Bureau) – In order to perpetuate the rich legacy of Bhagat Namdev Ji in every nook and corner of the world, the Punjab Chief …

Read More »