Friday, May 2, 2025
Breaking News

Uncategorized

ਫਿਲਮ ‘ਨਾਨਕ ਸ਼ਾਹ ਫਕੀਰ’ ਦੀ ਰਲੀਜ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ – ਦਲ ਖਾਲਸਾ

ਅੰਮ੍ਰਿਤਸਰ, 1 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਦਲ ਖਾਲਸਾ ਨੇ ਕਿਹਾ ਹੈ ਕਿ ਫਿਲਮ ‘ਨਾਨਕ ਸ਼ਾਹ ਫਕੀਰ’ ਵਿੱਚ ਸਿੱਖੀ ਦੇ ਬੁਨਿਆਦੀ ਸਿਧਾਂਤ ਨੂੰ ਚੁਣੌਤੀ ਦੇਣ ਅਤੇ ਤਹਿਸ-ਨਹਿਸ ਕਰਨ ਦੇ ਖਤਰਨਾਕ ਬੀਜ ਮੌਜੂਦ ਹਨ, ਇਸ ਲਈ ਇਹ ਫਿਲਮ ਰਿਲੀਜ਼ ਨਹੀ ਹੋਣੀ ਚਾਹੀਦੀ।ਫਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੂੰ ਲਿਖੇ ਪੱਤਰ ਵਿੱਚ ਜਥੇਬੰਦੀ ਨੇ ਸਖਤ ਸ਼ਬਦਾਂ ਵਿੱਚ ਕਿਹਾ ਹੈ ਕਿ ਉਹਨਾਂ ਵਲੋਂ …

Read More »

ਸ਼੍ਰੋਮਣੀ ਕਮੇਟੀ ਏਅਰ ਇੰਡੀਆ ਦੀਆਂ ਉਡਾਣਾਂ ਮੁੜ ਚਾਲੂ ਕਰਵਾਉਣ ਦਾ ਮਾਮਲਾ ਪ੍ਰਧਾਨ ਮੰਤਰੀ ਕੋਲ ਉਠਾਵੇ -ਗੁਮਟਾਲਾ

ਅੰਮ੍ਰਿਤਸਰ, 22 ਮਾਰਚ (ਗੁਰਪ੍ਰੀਤ ਸਿੰਘ) – ਅੰਮ੍ਰਿਤਸਰ ਵਿਕਾਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਅਵਤਾਰ ਸਿੰਘ ਮਕੜ ਨੂੰ ਬੇਨਤੀ ਕੀਤੀ ਹੈ ਕਿ ਉਹ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ  ਹਵਾਈ ਅੱਡੇ ਤੋਂ ਏਅਰ ਇੰਡੀਆਂ ਦੀਆਂ ਬੰਦ ਹੋਈਆਂ ਵਿਦੇਸ਼ਾਂ ਨੂੰ ਸਿੱਧੀਆਂ ਉਡਾਣਾਂ ਮੁੜ ਚਾਲੂ ਕਰਵਾਉਣ ਦੇ ਮਸਲੇ ਨੂੰ ਵੀ ਪ੍ਰਧਾਨ ਮੰਤਰੀ ਨਾਲ ਜਰੂਰ ਉਠਾਉਣ  ।ਪ੍ਰੈਸ ਨੂੰ ਜਾਰੀ ਬਿਆਨ ਵਿਚ ਮੰਚ ਆਗੂ …

Read More »

ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਪਹੁੰਚੇ ਅਮਰੀਕੀ ਸਿੱਖਿਆ ਮਾਹਿਰ

ਭਾਰਤ ਦੇ ਸਿੱਖਿਆ ਮਾਡਲ ਦੀ ਕੀਤੀ ਪ੍ਰਸੰਸਾ ਅੰਮ੍ਰਿਤਸਰ, 7 ਮਾਰਚ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਅੱਜ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਆਪਣੇ ਹੋਰ ਸਾਥੀਆਂ ਦੇ ਨਾਲ ਪੁੱਜੇ ਅਣੂ ਵਿਗਿਆਨੀ ਡਾ. ਬਰਨਹਾਰਡ ਬਲੂਮਿਚ ਜੋ ਕਿ ਚੇਅਰਮੈਨ ਆਫ਼ ਮੈਕਰੋਮੋਲੀਕੂਲਰ ਕਮਿਸਟਰੀ ਵਿਭਾਗ (ਆਰ. ਡਬਲਯੂ. ਟੀ. ਐੱਚ.) ਆਚੈਨ ਯੂਨੀਵਰਸਿਟੀ, ਜਰਮਨੀ, ਵੀ ਹਨ ਨੇ ਆਪਣੇ ਭਾਸ਼ਣ ਵਿੱਚ ਭਾਰਤ ਦੇ ਸਿੱਖਿਆ ਮਾਡਲ ਦੀ ਪ੍ਰਸੰਸਾ ਕੀਤੀ। …

Read More »

ਜਨਸੰਖਿਆ ਸਿੱਖਿਆ ਪ੍ਰੋਜੈਕਟ ਅਧੀਨ ਦੋ ਰੋਜਾ ਕੌਮੀ ਪੱਧਰ ਦੀ ਕਾਨਫਰੰਸ ਦਾ ਆਯੋਜਨ

33 ਰਾਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਰਿਜੀਨਲ ਸੰਸਥਾ ਆਫ ਐਜੁਕੇਸ਼ਨ ਦੇ ਨੁਮਾਇੰਦਿਆਂ ਨੇ ਲਿਆ ਭਾਗ ਛੇਹਰਟਾ, 16 ਫਰਵਰੀ (ਕੁਲਦੀਪ ਸਿੰਘ ਨੋਬਲ) ਅੇਨ.ਸੀ.ਆਰ.ਟੀ ਨਵੀ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਜਨਸੰਖਿਆ ਸਿੱਖਿਆ ਪ੍ਰੋਜੈਕਟ ਅਧੀਨ ਦੋ ਰੋਜਾ ਕਾਨਫਰੈਂਸ ਖੈਬਰ ਹੋਟਲ ਵਿਖੇ ਡੀਨ ਅਕਾਦਮਿਕ ਅਤੇ ਪ੍ਰੌਜੈਕਟ ਕੋਆਰਡੀਨੇਟਰ ਪ੍ਰੋ. ਸ਼੍ਰੀਮਤੀ ਸਰੋਜ ਯਾਦਵ ਦੀ ਅਗਵਾਈ ਹੇਠ ਰਾਜ ਸਾਇੰਸ ਸਿੱਖਿਆ ਸੰਸਥਾ ਪੰਜਾਬ ਵਲੋਂ ਅਯੋਜਿਤ ਕੀਤੀ ਗਈ। ਐਨਸੀਈਆਰਟੀ …

Read More »

ਪੰਜਾਬ ਦੇ 15 ਕਰਮਚਾਰੀਆਂ ਨੂੰ ਸ਼ਲਾਘਾਯੋਗ ਸੇਵਾ ਅਤੇ 2 ਨੂੰ ਵਧੀਆ ਕਾਰਗੁਜ਼ਾਰੀ ਲਈ ਪੁਲਿਸ ਮੈਡਲ

ਨਵੀਂ ਦਿੱਲੀ, 26 ਜਨਵਰੀ (ਪੰਜਾਬ ਪੋਸਟ ਬਿਊਰੋ) -ਇਸ ਸਾਲ ਗਣਤੰਤਰ ਦਿਵਸ ਸਮਾਰੋਹ ਦੇ ਮੌਕੇ ਤੇ 967 ਕਰਮੀਆਂ ਨੂੰ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਵੀਰਤਾ ਲਈ ਰਾਸ਼ਟਰਪਤੀ ਪੁਲਿਸ ਮੈਡਲ ਨਾਲ 25 ਕਰਮੀਆਂ ਨੂੰ, ਵੀਰਤਾ ਲਈ ਪੁਲਿਸ ਮੈਡਲ ਨਾਲ 132 ਕਰਮੀਆਂ ਨੂੰ, ਵਧੀਆਂ ਸੇਵਾ ਲਈ ਰਾਸ਼ਟਰਪਤੀ ਪੁਲਿਸ ਮੈਡਲ ਨਾਲ 98 ਕਰਮੀਆਂ ਨੂੰ ਅਤੇ ਸ਼ਲਾਘਾਯੋਗ ਸੇਵਾ ਲਈ ਪੁਲਿਸ ਮੈਡਲ ਨਾਲ 712 ਕਰਮੀਆਂ …

Read More »

10ਵੇਂ ਆਈਸੀਏ ਕੱਪ ਤੇ ਰਾਜਸਥਾਨ ਦੀ ਟੀਮ ਨੇ ਕਬਜਾ ਕੀਤਾ

ਫਾਜ਼ਿਲਕਾ 6 ਜਨਵਰੀ (ਵਿਨੀਤ ਅਰੋੜਾ) – ਇੰਡੀਅਨ ਟੀ-20 ਕ੍ਰਿਕੇਟ ਫਡਰੂੇਨ ਵੱਲੋਂ ਲਾਲਸੋਂਤ ਵਿੱਚ ਕਰਵਾਇਆ ਜਾ ਰਿਹਾ 10ਵੇਂ ਆਈ.ਸੀ.ਏ ਕੱਪ ਤੇ ਰਾਜਸਥਾਨ ਦੀ ਟੀਮ ਨੇ ਕਬਜਾ ਕਰ ਲਿਆ।ਅੱਜ ਦਾ ਫਾਈਨਲ ਮੁਕਾਬਲਾ ਰਾਜਸਥਾਨ ਤੇ ਕਿੰਗ ਕੋਬਰਾ ਵਿਚਕਾਰ ਹੋਇਆ। ਜਿਸ ਵਿੱਚ ਕਿੰਗ ਕੋਬਰਾ ਨੇ ਟਾਸ ਜਿੱਤ ਕੇ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ। ਪਰ ਰਾਜਸਥਾਨ ਦੀ ਟੀਮ ਨੇ 10ਵੇਂ ਓਵਰ ਵਿੱਚ ਹੀ ਸਿਰਫ 61 …

Read More »

ਦਸਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ 28-29 ਦਸੰਬਰ ਨੂੰ ਮਨਾਇਆ ਜਾਵੇਗਾ

ਨਵੀ ਦਿੱਲੀ, 26 ਦਸੰਬਰ (ਅੰਮਿੰਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮੰਨਾਉਣ ਲਈ 28 ਅਤੇ 29 ਦਸੰਬਰ (13 ਅਤੇ 14 ਪੋਹ, ਸੰਮਤ ਨਾਨਕਸ਼ਾਹੀ 546) ਐਤਵਾਰ ਅਤੇ ਸੋਮਵਾਰ ਦਾ ਦੋ-ਦਿਨਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਸ. ਪਰਮਜੀਤ ਸਿੰਘ ਰਾਣਾ  ਨੇ ਦਸਿਆ ਕਿ ਐਤਵਾਰ 28 ਦਸੰਬਰ …

Read More »

ਬਾਬਾ ਫ਼ਰੀਦ ਗਰੁੱਪ ਇੰਸਟੀਚਿਊਟ ਦੇ ਚੇਅਰਮੈਨ ਧਾਲੀਵਾਲ ਦਾ ਵਤਨ ਪਰਤਣ ‘ਤੇ ਭਰਵਾਂ ਸਵਾਗਤ

ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨਾਲ ‘ਇੰਡੀਅਨ ਬਿਜ਼ਨਸ ਡੇਲੀਗੇਸ਼ਨ’ ਵਜੋਂ ਨਾਰਵੇ ਤੇ ਫ਼ਿਨਲੈਂਡ ਦਾ ਕੀਤਾ ਦੌਰਾ ਬਠਿੰਡਾ, 20 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ )- ‘ਇੰਡੀਅਨ ਬਿਜ਼ਨਿਸ ਡੇਲੀਗੇਸ਼ਨ’ ਦੇ ਤੌਰ ਤੇ ਨਾਰਵੇ ਅਤੇ ਫ਼ਿਨਲੈਂਡ ਦਾ ਦੌਰਾ ਕਰਕੇ ਵਤਨ ਪਰਤੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਗੁਰਮੀਤ ਸਿੰਘ ਧਾਲੀਵਾਲ ਦਾ ਬਾਬਾ ਫ਼ਰੀਦ ਕੈਂਪਸ ਵਿਖੇ ਪਹੁੰਚਣ ਤੇ ਸੰਸਥਾ ਦੇ ਸਮੁੱਚੇ ਸਟਾਫ਼ ਵੱਲੋਂ …

Read More »

ਪੀ. ਐੱਨ. ਬੀ. ਨੇ ਖ਼ਾਲਸਾ ਕਾਲਜ ਨੂੰ ਠੰਡੇ ਪਾਣੀ ਵਾਲੀ ਮਸ਼ੀਨ ਕੀਤੀ ਦਾਨ

ਅੰਮ੍ਰਿਤਸਰ, 7 ਅਕਤੂਬਰ (ਪ੍ਰੀਤਮ ਸਿੰਘ) -ਖ਼ਾਲਸਾ ਕਾਲਜ ਸਥਿਤ ਗੁਰਦੁਆਰਾ ਸਾਹਿਬ ਵਿਖੇ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਦੇ ਡਿਪਟੀ ਜਨਰਲ ਮੈਨੇਜਰ, ਸਰਕਲ ਹੈੱਡ ਸ: ਸੁਰਜੀਤ ਸਿੰਘ ਵੱਲੋਂ ਕਾਰਪੋਰੇਟ ਸ਼ੋਸ਼ਲ ਰਿਸਪਾਨਸੀਬਿਲਟੀ ਤਹਿਤ ਗਵਰਨਿੰਗ ਕੌਂਸਲ ਦੇ ਜੁਆਇੰਟ ਸਕੱਤਰ ਸ: ਸੁਖਦੇਵ ਸਿੰਘ ਅਬਦਾਲ ਦੀ ਮੌਜ਼ਦਗੀ ਵਿੱਚ ਠੰਡੇ ਪਾਣੀ ਵਾਲੀ ਮਸ਼ੀਨ ਦਾਨ ਕੀਤੀ ਗਈ। ਇਸ ਮੌਕੇ ਉਨ੍ਹਾਂ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਪੀ. …

Read More »