ਫਾਜਿਲਕਾ, 25 ਮਾਰਚ (ਵਿਨੀਤ ਅਰੋੜਾ)- ਸ਼੍ਰੀਲੰਕਾ ਕੋਲੰਬੋ ਵਿੱਚ ਤਿੰਨ ਤੋਂ ਸੱਤ ਅਪ੍ਰੈਲ 2014 ਤੱਕ ਹੋਣ ਵਾਲੀ ਸਮਿਤੀ ਮੂਰਥਿ ਥੋਡਾਮਨ ਮੇਮੋਰੀਅਲ ਟੀ-20 ਕ੍ਰਿਕੇਟ ਟੂਰਨਾਮੇਂਟ ਵਿੱਚ ਇੰਡਿਅਨ ਟੀ-੨੦ ਕ੍ਰਿਕੇਟ ਫੇਡਰੇਸ਼ਨ ਦੀ ਟੀਮ ਆਈਟੀਸੀਐਫ ਬੋਰਡ ਇਲੇਵਨ ਭਾਗ ਲਵੇਂਗੀ।ਇਹ ਟੀਮ 30ਮਾਰਚ 2014 ਨੂੰ ਭਾਰਤ ਤੋਂ ਕੋਲੰਬੋ ਲਈ ਰਵਾਨਾ ਹੋਵੇਗੀ।ਆਈਟੀਸੀਐਫ ਦੇ ਲਾਇਜਨ ਆਫਿਸਰ ਪੰਕਜ ਧਮੀਜਾ ਨੇ ਦੱਸਿਆ ਕਿ ਟੂਰਨਾਮੇਂਟ ਲਈ ਟੀਮ ਦੀ ਚੋਣ ਕਰ ਲਈ …
Read More »Daily Archives: March 25, 2014
9 ਕਿੱਲੋ 250 ਗਰਾਮ ਅਫੀਮ ਸਮੇਤ ਚਾਰ ਗ੍ਰਿਫਤਾਰ
ਫਾਜਿਲਕਾ, 25 ਮਾਰਚ (ਵਿਨੀਤ ਅਰੋੜਾ)- ਚੋਣਾਂ ਨੂੰ ਧਿਆਨ ਵਿੱਚ ਰੱਖਕੇ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਅਤੇ ਸ਼ਹਿਰ ਨੂੰ ਨਸ਼ਾ ਮੁਕਤ ਕਰਨ ਲਈ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ ਦੇ ਤਹਿਤ ਜਿਲਾ ਪੁਲਿਸ ਨੂੰ ਵੱਖ-ਵੱਖ ਮਾਮਲਿਆਂ ਵਿੱਚ 9 ਕਿੱਲੋ 250 ਗਰਾਮ ਅਫੀਮ ਸਹਿਤ ਚਾਰ ਨੂੰ ਕਾਬੂ ਕਰਨ ਵਿੱਚ ਸਫਲਤਾ ਮਿਲੀ ਹੈ ।ਇਹ ਜਾਣਕਾਰੀ ਦਿੰਦਿਆਂ ਜਿਲਾ ਪੁਲਿਸ ਪ੍ਰਮੁੱਖ ਅਸ਼ੋਕ ਬਾਠ ਨੇ …
Read More »
Punjab Post Daily Online Newspaper & Print Media