Thursday, November 26, 2026

Daily Archives: April 6, 2014

11 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ‘ਡਿਸਕੋ ਸਿੰੰਘ’ ਫਿਲਮ ‘ਚ ਦਿਲਜੀਤ ਤੇ ਸੁਰਵੀਨ ਦੀ ਜੋੜੀ ਕਰੇਗੀ ਧਮਾਲ

ਫ਼ਿਲਮ ਦੇ ਨਿਰਦੇਸ਼ਕ ਹਨ ਅਨੁਰਾਗ ਸਿੰਘ, ਰਾਜ਼ੀ ਐਮ. ਸ਼ਿੰਦੇ ਤੇ ਰਬਿੰਦਰ ਨਰਾਇਣ ਹਨ ਫ਼ਿਲਮ ਦੇ ਨਿਰਮਾਤਾ ਅੰਮ੍ਰਿਤਸਰ, 6  ਅਪ੍ਰੈਲ (ਪੰਜਾਬ ਪੋਸਟ ਬਿਊਰੋ)-  ਚਰਚਿੱਤ ਗਾਇਕ ਅਤੇ ਪੰਜਾਬੀ ਫਿਲਮਾਂ ਦੇ ਹੀਰੋ ਦਿਲਜੀਤ ਦੁਸਾਂਝ ਅਤੇ ਨਾਮਵਰ ਅਦਾਕਾਰਾ ਸੁਰਵੀਨ ਚਾਵਲਾ ਦੀ ਜੋੜੀ ਪਰਦੇ ‘ਤੇ 11 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫਿਲਮ ‘ਡਿਸਕੋ ਸਿੰਘ’ ਨਾਲ ਧਮਾਲ ਮਚਾਉਣ ਲਈ ਆ ਰਹੇ ਹਨ।’ਪੀਟੀਸੀ ਮੋਸ਼ਨ ਪਿਕਚਰਜ਼’ ਦੇ …

Read More »

5th unified games held at Manawala complex of Pingalwara

Amritsar, 5 April (Jasbir Singh Saggu)- 5th Unified Games 2014 were organized by combined efforts of Mr. Chandar Shekhar Kohli in association with All India Pingalwara Charitable Society at Manawala Complex of Pingalwara. Mr. Chandar Shekhar Kohli an NRI from Dubai alongwith his NRI group from USA has associated them with Pingalwara to organize the Fifth Unified Games. First Inaugural …

Read More »

ਖਾਲਸਾ ਬਲੱਡ ਡੋਨੇਟ ਯੂਨਿਟੀ ਨੇ ਅੱਖਾਂ ਦਾ ਫ੍ਰੀ ਮੈਡਿਕਲ ਕੈਪ ਲਗਾਇਆ

ਅੰਮ੍ਰਿਤਸਰ, 5 ਅਪ੍ਰੈਲ (ਮਨਪ੍ਰੀਤ ਸਿੰਘ ਮੱਲੀ )- ਲੋਕ ਭਲਾਈ ਨੂੰ ਸਮਰਪਿਤ ਸੰਸਥਾ ਖਾਲਸਾ ਬਲੱਡ ਡੋਨੇਟ ਯੂਨਿਟੀ ਜੋ ਲੜੀਵਾਰ ਖੂਨਦਾਨ ਕੈਂਪ ਲਗਾ ਰਹੀ ਹੈ, ਵਲੋਂ ਚੋੜਾ ਬਜਾਰ ਗੋਬਿੰਦ ਨਗਰ ਵਿਖੇ ਲੋਕਾਂ ਦੀ ਸਹੂਲਤ ਲਈ ਅੱਖਾਂ ਦਾ ਫ੍ਰੀ ਮੈਡੀਕਲ ਕੈਪ ਲਗਾਇਆ ਗਿਆ। ਇਸ ਕੈਪ ਵਿੱਚ ਜਿਥੇ 700 ਮਰੀਜਾਂ ਨੇ ਅੱਖਾਂ ਦਾ ਚੈਕੱਅਪ ਕਰਵਾਇਆ ਉਥੇ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆ ਵੀ ਦਿੱਤੀਆਂ ਗਈਆਂ …

Read More »

ਰਾਮ ਨਵਮੀ ਕਮੇਟੀ (ਰਜਿ) ਮਜੀਠ ਮੰਡੀ ਵਲੋਂ ਸ਼ੋਭਾ ਯਾਤਰਾ 8 ਅਪ੍ਰੈਲ ਨੂੰ

ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਸਥਾਨਕ ਰਾਮ ਨਵਮੀ ਕਮੇਟੀ (ਰਜਿ) ਮਜੀਠ ਮੰਡੀ ਵਲੋਂ ੮ ਅਪ੍ਰੈਲ ਮੰਗਲਵਾਰ ਨੂੰ ਵਿਸ਼ਾਲ ਸ਼ੋਭਾ ਯਾਤਰਾ ਬੜੀ ਧੂਮ ਧਾਮ ਨਾਲ ਕੱਢੀ ਜਾਵੇਗੀ।ਮਜੀਠ ਮੰਡੀ ਮੰਦਰ ਵਿੱਚ ਕੀਤੀ ਗਈ ਮੀਟਿੰਗ ਦੌਰਾਨ ਗਲੱਬਾਤ ਕਰਦਿਆਂ ਪ੍ਰਧਾਨ ਰਵਿੰਦਰ ਅਰੋੜਾ ਨੇ ਦੱਸਿਆ ਕਿ ਸ਼੍ਰੀ ਰਾਮ ਨਵਮੀ ਸ਼ੋਭਾ ਯਾਤਰਾ ਦੀ ਸ਼ੁਰੂਆਤ 1922 ਵਿਚ ਦਿਆਲ ਸ਼੍ਰੀ ਪਰਸਰਾਮ ਜੀ ਦੇ ਸਹਿਯੋਗ ਸਦਕਾ ਕੀਤੀ ਗਈ …

Read More »

ਕ੍ਰਿਟਰ ਗੋਤਮ ਗੰਭੀਰ ਦਾ ਅੰਮ੍ਰਿਤਸਰ ਪਹੁੰਚਣ ‘ਤੇ ਨਿਘਾ ਸਵਾਗਤ

ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ ਬਿਊਰੋ) –  ਕ੍ਰਿਟਰ ਗੋਤਮ ਗੰਭੀਰ ਦਾ ਅੰਮ੍ਰਿਤਸਰ ਹਾਲ ਗੇਟ ਪਹੁੰਚਣ ‘ਤੇ ਨਿਘਾ ਸਵਾਗਤ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਹਲਕਾ ਕੇਂਦਰੀ ਦੇ ਇੰਚਾਰਜ ਤਰੁਣ ਚੁਘ, ਅਵਿਨਾਸ਼ ਸ਼ੈਲਾ, ਮਨੀ ਭਾਟੀਆ ਅਤੇ ਹੋਰ ਵਰਕਰ।

Read More »