Wednesday, November 25, 2026

Daily Archives: July 21, 2014

ਡੀ.ਈ.ਓ. ਸੈਕੰਡਰੀ ਅਮਰਦੀਪ ਸਿੰਘ ਸੈਣੀ ਨੇ ਅਚਨਚੇਤ ਕੀਤੀ ਸਕੂਲਾਂ ਦੀ ਚੈਕਿੰਗ

ਬਟਾਲਾ, 20  ਜੁਲਾਈ (ਨਰਿੰਦਰ ਬਰਨਾਲ)-  ਧਾਰੀਵਾਲ ਦੇ ਆਸ-ਪਾਸ ਦੇ ਸਕੂਲਾਂ ਵਿੱਚ ਅੱਜ ਨਵ-ਨਿਯੁੱਕਤ ਜਿਲ੍ਹਾ ਸਿੱਖਿਆ ਅਫ਼ਸਰ ਡੀ.ਈ.ਓ ਸੈਕੰਡਰੀ ਸ: ਅਮਰਦੀਪ ਸਿੰਘ ਸੈਣੀ ਵੱਲੋਂ ਸਕੂਲਾ ਦੀ ਅਚਨਚੇਤ ਚੈਕਿੰਗ ਕੀਤੀ ਗਈ। ਜਿਸ ਵਿੱਚ ਸਰਕਾਰੀ ਹਾਈ ਸਕੂਲ ਮੋਨੀ ਮੰਦਰ ਧਾਰੀਵਾਲ ਅਤੇ ਸਰਕਾਰੀ ਹਾਈ ਸਕੂਲ ਬੱਬਰੀ ਨੰਗਲ ਦੀ ਵੀ ਚੈਕਿੰਗ ਕੀਤੀ ਗਈ। ਚੈਕਿੰਗ ਦੋਰਾਨ ਦੋਹਾਂ ਸਕੂਲਾ ਦੀ ਅਧਿਆਪਕਾ ਦੀ ਹਾਜ਼ਰੀ ਠੀਕ ਪਾਈ ਗਈ। ਚੈਕਿੰਗ …

Read More »