Wednesday, November 25, 2026

Daily Archives: October 17, 2014

5 ਲੱਖ ਦਾ ਇਨਾਮ ਫਾਜ਼ਿਲਕਾ ਵਾਸੀ ਦਾ ਨਿਕਲਿਆ

ਫਾਜਿਲਕਾ, 16 ਅਕਤੂਬਰ (ਵਿਨੀਤ ਅਰੋੜਾ) – ਪੰਜਾਬ ਸਟੇਟ ਵੀਕਲੀ ਲਾਟਰੀ ਦਾ ਪਹਿਲਾ ਇਨਾਮ ਚੌਥੀ ਵਾਰ ਫਾਜ਼ਿਲਕਾ ਵਿਚ ਰੂਪ ਚੰਦ ਲਾਟਰੀ ਵਿਕਰੇਤਾ ਦੁਆਰਾ ਵੇਚੀ ਗਈ ਟਿਕਟ ਤੋਂ ਨਿਕਲਿਆ ਹੈ। ਜਾਣਕਾਰੀ ਦਿੰਦਿਆਂ ਮਹਿਰੀਆਂ ਬਾਜਾਰ ਵਿਚ ਸਥਿਤ ਰੂਪ ਚੰਦ ਲਾਟਰੀ ਦੇ ਸੰਚਾਲਕ ਰੂਪ ਚੰਦ ਨੇ ਦੱਸਿਆ ਕਿ ਪੰਜਾਬ ਸਟੇਟ ਵੀਕਲੀ ਲਾਟਰੀ ਨੰਬਰ 10-41296 ਜਿਸਦਾ ਡਰਾਅ 5 ਲੱਖ ਰੁਪਏ 15 ਅਕਤੂਬਰ 2014 ਨੂੰ ਨਿਕਲਿਆ …

Read More »

ਸਵੀਪ ਪ੍ਰਾਜੈਕਟ ਤਹਿਤ ਕਰਵਾਏ ਮੁਕਾਬਲੇ

ਫਾਜਿਲਕਾ, 16 ਅਕਤੂਬਰ (ਵਿਨੀਤ ਅਰੋੜਾ) – ਭਾਰਤ ਸਰਕਾਰ ਵੱਲੋਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਅਤੇ ਉਚ ਸਿੱਖਿਆ ਸੰਸਥਾਵਾਂ ਵਿਚ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਵਿਦਿਆਰਥੀਆਂ ਨੂੰ ਬਤੌਰ ਨਵੇਂ ਵੋਟਰ ਰਜ਼ਿਸਟਰਡ ਕਰਨ ਦੇ ਲਈ ਸਵੀਪ ਪ੍ਰਾਜੈਕਟ ਕਾਫ਼ੀ ਸਮੇਂ ਤੋਂ ਕਰਵਾਇਆ ਜਾ ਰਿਹਾ ਹੈ। ਇਸ ਪ੍ਰਾਜੈਕਟ ਤਹਿਤ ਡੀਏਵੀ ਕਾਲਜ ਆਫ਼ ਐਜ਼ੂਕੇਸ਼ਨ ਦੇ ਆਰਟ ਕਲੱਬ ਵੱਲੋਂ ਰੰਗੋਲੀ ਦੇ ਮੁਕਾਬਲੇ ਕਰਵਾਏ ਗਏ …

Read More »