Wednesday, November 25, 2026

Daily Archives: October 7, 2014

ਧੰਨੁ ਧੰਨੁ ਰਾਮਦਾਸ ਗੁਰੁ

ਪ੍ਰਕਾਸ਼ ਪੁਰਬ ‘ਤੇ ਵਿਸ਼ੇਸ਼ ਲੇਖ ਗਿਆਨੀ ਸੰਤੋਖ ਸਿੰਘ ਸ੍ਰੀ ਗੁਰੂ ਰਾਮ ਦਾਸ ਸਾਹਿਬ ਜੀ, ਲਾਹੌਰ ਵਿੱਚ, ਭਾਈ ਹਰਿਦਾਸ ਜੀ ਅਤੇ ਮਾਤਾ ਦਇਆ ਕੌਰ ਜੀ ਦੇ ਗ੍ਰਿਹ ਵਿਖੇ, 24 ਸਤੰਬਰ ਸੰਨ 1534 ਨੂੰ ਪਰਗਟ ਹੋਏ। ਬਚਪਨ ਵਿਚ ਆਪ ਜੀ ਦਾ ਨਾਂ ਜੇਠਾ ਸੀ। ਸੁਜਾਨ ਪਾਠਕ ਜਾਣ ਹੀ ਗਏ ਹੋਣਗੇ ਕਿ ਇਸ ਤਰ੍ਹਾਂ ਇਕੋ ਸਮੇ ਸਰੀਰਕ ਤੌਰ ‘ਤੇ ਚਾਰੇ ਗੁਰੂ ਸਾਹਿਬਾਨ ਇਸ …

Read More »

ਡਾ. ਰਾਜ ਕੁਮਾਰ ਨੇ ਬਕਰੀਦ ਦੀ ਦਿੱਤੀ ਵਧਾਈ

ਅੰਮ੍ਰਿਤਸਰ, 6 ਅਕਤੂਬਰ (ਸੁਖਬੀਰ ਸਿੰਘ) -ਹਾਲ ਬਜਾਰ ਸਥਿਤ ਅੰਮ੍ਰਿਤਸਰ ਦੀ ਸਭ ਤੋਂ ਵੱਡੀ ਮਸਜਿਦ ਖੈਰਦੀਨ ਵਿਖੇ ਬਕਰੀਦ ਦੇ ਸ਼ੁੱਭ ਅਵਸਰ ‘ਤੇ ਐਸ.ਸੀ.ਐਸ.ਟੀ ਕਮਿਸ਼ਨ ਦੇ ਕੌਮੀ ਉਪ ਚੇਅਰਮੈਨ ਤੇ ਵਿਧਾਇਕ ਡਾ. ਰਾਜ ਕੁਮਾਰ ਤੇ ਯੂਥ ਕਾਂਗਰਸ ਆਗੂ ਦਿਨੇਸ਼ ਬੱਸੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਉਨਾਂ ਨੇ ਮੁਸਲਮਾਨ ਭਾਈਚਾਰੇ ਨੂੰ ਗਲੇ ਮਿਲ ਕੇ ਵਧਾਈ ਦਿੱਤੀ ।

Read More »

ਨਵਾਬ ਕਪੂਰ ਸਿੰਘ ਅਤੇ ਸ. ਜੱਸਾ ਸਿੰਘ ਆਹਲੂਵਾਲੀਆ ਦੀ ਯਾਦ ‘ਚ ਸਲਾਨਾ ਸਮਾਗਮ 20 ਅਕਤੂਬਰ ਨੂੰ

ਅੰਮ੍ਰਿਤਸਰ, 6 ਅਕਤੂਬਰ (ਸੁਖਬੀਰ ਸਿੰਘ) – ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਚੱਲਦਾ ਵਹੀਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਨਵਾਬ ਕਪੂਰ ਸਿੰਘ ਅਤੇ ਸ. ਜੱਸਾ ਸਿੰਘ ਆਹਲੂਵਾਲੀਆ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਸਮਾਗਮ 20 ਅਕਤੂਬਰ ਨੂੰ ਸਥਾਨਕ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਬਾਬਾ ਬਲਬੀਰ ਸਿੰਘ ਦੀ ਦੇਖ-ਰੇਖ ਹੇਠ ਕਰਵਾਇਆ ਜਾਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ …

Read More »

 ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ 8 ਅਕਤੂਬਰ ਨੂੰ

ਹਵਾਈ ਜ਼ਹਾਜ ਰਾਹੀਂ ਹੋਵੇਗੀ ਫੁੱਲਾਂ ਦੀ ਵਰਖਾ ਅੰਮ੍ਰਿਤਸਰ 6 ਅਕਤੂਬਰ (ਗੁਰਪ੍ਰੀਤ ਸਿੰਘ) – ਚੌਥੇ ਪਾਤਸ਼ਾਹ ਸ੍ਰੀ ਗੁਰੁ ਰਾਮਦਾਸ ਜੀ ਦੇ ਪ੍ਰਕਾਸ਼-ਪੁਰਬ ਨੂੰ ਸਮਰਪਿਤ ਸੰਗਤਾਂ ਦੇ ਸਹਿਯੋਗ ਨਾਲ 8 ਅਕਤੂਬਰ ਨੂੰ ਦੁਪਹਿਰ 12 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਲੱਖਣ ਨਗਰ ਕੀਰਤਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਆਰੰਭ ਹੋਵੇਗਾ, ਜਿਸ ਵਿੱਚ ਵੱਖ-ਵੱਖ ਸਕੂਲਾਂਫ਼ਕਾਲਜਾਂ …

Read More »

Sh. R.K. Sethi  treasurer DAV CMC Visits DAV Public School

Amritsar, Oct. 6 (Punjab Post Bureau) – A renowned educationist and prolific writer Sh. R.K Sethi , Treasurer DAV College Managing Committee,  New Delhi today visited DAV Public School, Lawrence Road. He was given a warm welcome by the Principal, Teachers and Students of the school. He has authored many books and written many research papers on Application of Science. …

Read More »

ਵਿਕਾਸ ਸੋਨੀ ਨੇ ਮਸਜਿਦ ਪਹੁੰਚ ਕੇ ਮੁਸਲਿਮ ਭਾਈਚਾਰੇ ਨੂੰ ਦਿੱਤੀ ਵਧਾਈ

ਅੰਮ੍ਰਿਤਸਰ, 6 ਅਕਤੂਬਰ (ਸੁਖਬੀਰ ਸਿੰਘ) ਬਕਰੀਦ ਦੇ ਸ਼ੁੱਭ ਅਵਸਰ ‘ਤੇ ਅੰਮ੍ਰਿਤਸਰ ਲੋਕ ਸਭਾ ਹਲਕਾ ਯੂਥ ਕਾਂਗਰਸ ਦੇ ਪ੍ਰਧਾਨ ਵਿਕਾਸ ਸੋਨੀ ਨੇ ਹਾਲ ਬਜਾਰ ਸਥਿਤ ਮਸਜਿਦ ਵਿਖੇ ਪਹੁੰਚ ਕੇ ਮੁਸਲਿਮ ਭਾਈਚਾਰੇ ਨੂੰ ਵਧਾਈ ਦਿੱਤੀ। ਉਨਾਂ ਨੇ ਇਥੇ ਨਮਾਜ਼ ਅਦਾ ਕਰਨ ਆਏ ਮੁਸਲਿਮ ਭਾਈਚਾਰੇ ਨੇ ਉਨਾਂ ਦਾ ਮੂੰਹ ਮਿੱਠਾ ਕਰਵਾਇਆ ਤੇ ਈਦ ਮਿਲਣੀ ਕੀਤੀ । ਇਸ ਮੌਕੇ ਉਨਾਂ ਦੇ ਨਾਲ ਅਬਦੁੱਲ ਨੂਰ, …

Read More »

ਮੇਅਰ ਸ਼੍ਰੀ ਬਖਸ਼ੀ ਰਾਮ ਅਰੋੜਾ ਨੇ ਚੁੱਕਵਾਇਆ ਪਾਰਕਿੰਗਾਂ ਦੇ ਆਲੇ ਦੁਆਲੇ ਖਿਲਰਿਆ ਕੂੜਾ

ਅੰਮ੍ਰਿਤਸਰ, 6 ਅਕਤੂਬਰ (ਸੁਖਬੀਰ ਸਿੰਘ) -ਸਵੱਛ ਭਾਰਤ ਮੁਹਿੰਮ ਤਹਿਤ ਮੇਅਰ ਸ਼੍ਰੀ ਬਖਸ਼ੀ ਰਾਮ ਅਰੋੜਾ ਨੇ ਵਾਰਡ ਨੰਬਰ 50 ਦਾ ਦੌਰਾ ਕੀਤਾ ਅਤੇ ਪਾਰਕਿੰਗਾਂ ਦੇ ਆਲੇ ਦੁਆਲੇ ਖਿਲਰਿਆ ਕੂੜਾ ਚੁਕਵਾਇਆ।ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੂੜਾ ਇਧਰ-ਉਧਰ ਸੁੱਟਣ ਦੀ ਬਜਾਏ ਕੂੜਾਦਾਨ (ਡਸਟ ਬਿਨ) ਵਿੱਚ ਪਾਉਣ। ਗਾਰਡਨ ਕਲੌਨੀ ਤੋਂ ਸ਼ੁਰੂ ਕੀਤੀ ਇਸ ਮੁਹਿੰਮ ਮੌਕੇ ਹੋਰਨਾਂ ਤੋਂ ਇਲਾਵਾ ਅਸ਼ੋਕ ਗੁਪਤਾ, ਰਿਸ਼ੀ …

Read More »

ਐਸ. ਪੀ ਸਿੰਘ ਓਬਰਾਏ ਦਾ ਯੂ. ਪੀ ਤੇ ਕੇਰਲ ਦੇ ਰਾਜਪਾਲਾਂ ਨੇ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨ

ਪਟਿਆਲਾ, 6 ਅਕਤੂਬਰ (ਪੰਜਾਬ ਪੋਸਟ ਬਿਊਰੋ)- ਉਤਰ ਪ੍ਰਦੇਸ਼ ਦੇ ਰਾਜਪਾਲ ਸ਼ੀ ਰਾਮ ਨਾਇਕ ਅਤੇ ਕੇਰਲ ਦੇ ਰਾਜਪਾਲ ਜਸਟਿਸ (ਰਿਟਾ.) ਪੀ. ਸਥਾਸ਼ਿਵਮ ਵਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਸਰਦਾਰ ਐਸ. ਪੀ ਸਿੰਘ ਓਬਰਾਏ ਨੂੰ ਬੀਤੇ ਦਿਨੀਂ ਨਵੀਂ ਦਿੱਲੀ ਦੇ ਇੰਡੀਆ ਇੰਟਰਨੈਸ਼ਨਲ ਸੈਂਟਰ ਵਿਚ ਕਰਵਾਏ ਗਏ ਇਕ ਸਮਾਰੋਹ ਦੌਰਾਨ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਤ ਕੀਤਾ ਗਿਆ । ਇਹ …

Read More »

Asian Silver Medalist Khushbir reaches her College to a rousing Reception

Says despite odds of poverty and muscle pain she sailed through Asian Games Amritsar, October 6 (Dharminder Rataul)- The students, fellow players and sympathizers today lined up to shower, rose petals and praises as Asian silver medalist Khushbir Kaur who has done India proud by earning honour in the Asian Games,  held at Incheon (South Korea), today arrived at her Khalsa …

Read More »