ਪੱਤਰਕਾਰ ਗੁਰਪ੍ਰੀਤ ਸਿੰਘ ਮੱਤੇਵਾਲ ਅਤੇ ਸਤਿੰਦਰ ਕੌਰ ਮੱਤੇਵਾਲ ਨੇ ਆਪਣੇ ਵਿਆਹ ਦੀ ਵਰੇਗੰਢ ਮਨਾਈ ।
Read More »Daily Archives: October 29, 2014
ਵਧਿਆ ਵੇਤਨਮਾਨ ਨਾ ਮਿਲਣ ਕਾਰਨ ਗੈਸਟ ਫੈਕਲਿਟੀ ਲੈਕਚਰਾਰਾਂ ਨੇ ਕੀਤੀ ਹੜਤਾਲ
ਫਾਜਿਲਕਾ, 28 ਅਕਤੂਬਰ (ਵਿਨੀਤ ਅਰੋੜਾ) – ਐਮ. ਆਰ. ਸਰਕਾਰੀ ਕਾਲਜ ਫ਼ਾਜ਼ਿਲਕਾ ਵਿਖੇ ਸਮੂਹ ਗੈੱਸਟ ਫੈਕਲਿਟੀ ਸਟਾਫ਼ ਨੇ ਅੱਜ ਕਲਾਸਾਂ ਦਾ ਬਾਈਕਾਟ ਕੀਤਾ। ਗੈੱਸਟ ਫੈਕਲਿਟੀ ਅਧਿਆਪਕ ਯੂਨੀਅਨ ਪੰਜਾਬ ਦੇ ਸਰਪ੍ਰਸਤ ਸ਼ੇਰ ਸਿੰਘ ਸੰਧੂ, ਸ਼ਮਸ਼ੇਰ ਸਿੰਘ, ਮਮਤਾ ਗਰੋਵਰ, ਰਣਜੀਤ ਕੌਰ, ਓਨੀਕਾ ਕੰਬੋਜ, ਸ਼ੀਤਲ ਵਰਮਾ, ਕਵਿਤਾ ਸਪੜਾ, ਰਿੰਕਲ, ਸੁਮਨ ਗਾਬਾ, ਮਨਜੀਤ ਕੌਰ, ਦੀਵਿਆ, ਪ੍ਰਦੀਪ, ਪ੍ਰਵੀਨ ਰਾਣੀ, ਸੌਰਵ ਕੁਮਾਰ, ਹਰਜੀਤ ਗਿੱਲ, ਰਾਮ ਸਿੰਘ ਭੁੱਲਰ …
Read More »ਸਿਆਸੀ ਵਖਰੇਵਿਆਂ ਨੂੰ ਪਰ੍ਹੇ ਕਰਕੇ ਕੌਮ ਦੇ ਇਤਿਹਾਸ ਨੂੰ ਸੰਭਾਲਣ ਦੀ ਲੋੜ
ਨਵੰਬਰ 1984 ਸਿੱਖ ਕਤਲੇਆਮ ਦੀ 30ਵੀਂ ਵਰੇਗੰਢ ਮੌਕੇ ਲੇਖਕ:- ਮਨਜੀਤ ਸਿੰਘ ਜੀ.ਕੇ. (ਪ੍ਰਧਾਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਜਨਵਰੀ 2013 ਵਿੱਚ ਦਿੱਲੀ ਦੀ ਸੰਗਤ ਵੱਲੋਂ ਬੜੀਆਂ ਹੀ ਆਸਾਂ ਅਤੇ ਉਮੀਦਾ ਨੂੰ ਮੁੱਖ ਰੱਖਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਸ਼੍ਰੋਮਣੀ ਅਕਾਲੀ ਦਲ ਨੂੰ ਸੌਂਪਣ ਨਾਲ ਜਿਥੇ ਸ਼੍ਰੋਮਣੀ ਅਕਾਲੀ ਦਲ ਦਾ ਇਕ ਵਫਾਦਾਰ ਸਿਪਾਹੀ ਹੋਣ ਦੇ ਨਾਤੇ …
Read More »ਥੀਏਟਰ ਦੇ ਸੀਨੀਅਰ ਡਾਇਰੈਕਟਰ ਪ੍ਰੋ. ਰਾਮ ਗੋਪਾਲ ਬਜਾਜ ਵਿਰਸਾ ਵਿਹਾਰ ਵਿਖੇ ਹੋਏ ਰੂਬਰੂ
ਅੰਮ੍ਰਿਤਸਰ, 28 ਅਕਤੂਬਰ (ਦੀਪ ਦਵਿੰਦਰ)- ਰੰਗਮੰਚ ਨੂੰ ਇਕ ਵਿਸ਼ੇ ਦੇ ਤੌਰ ਤੇ ਸਾਰੇ ਦੇਸ਼ ਅਤੇ ਰਾਜਾਂ ਦੀਆਂ ਸਰਕਾਰਾਂ ਨੂੰ ਸਿੱਖਿਆ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਤਾਂ ਕਿ ਸਾਡੀਆ ਭਵਿੱਖ ਪੀੜੀਆਂ ਵਿੱਚ ਕਦਰਾਂ ਕੀਮਤਾਂ ਅਤੇ ਵਿਰਾਸਤੀ ਸੰਸਕਾਰ ਕਾਇਮ ਰਹਿ ਸਕਣ”।ਇਹ ਵਿਚਾਰ ਅੱਜ ਇਥੇ ਵਿਰਸਾ ਵਿਹਾਰ ਵਿਖੇ ਵਿਸ਼ੇਸ਼ ਤੌਰ ਤੇ ਆਏ ਭਾਰਤੀ ਰੰਗਮੰਚ ਦੀ ਮਹਾਨ ਹਸਤੀ ਪ੍ਰੋ. ਰਾਮ ਗੋਪਾਲ ਬਜਾਜ ਨੇ ਹਾਜ਼ਰ …
Read More »ਨੌਜੁਆਨ ਦੀ ਰੇਲ ਗੱਡੀ ਹੇਠ ਆਉਣ ਤੇ ਮੌਤ
ਤਰਸਿੱਕਾ, 28 ਅਕਤੂਬਰ (ਕੰਵਲ ਜੋਧਾਨਗਰੀ) – ਅੱਜ ਇਥੋਂ ਨਜ਼ਦੀਕ ਸਟੇਸ਼ਨ ਟਾਂਗਰਾ ਵਿਖੇ ਨੌਜੁਆਨ ਦੀ ਟ੍ਰੇਨ ਹੇਠ ਆ ਜਾਣ ਤੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮੌਕੇ ਤੇ ਜਾ ਕਿ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਹੈਡ ਕਾਸਟੇਬਲ ਨੇ ਦਸਿਆ ਕਿ ਉਪਰੋਕਤ ਨੌਜੁਆਨ ਗੁਰਦੇਵ ਸਿੰਘ ਸਪੁਤਰ ਸ੍ਰ: ਨਰਿੰਦਰ ਸਿੰਘ ਜੋ ਕਿ ਪਿੰਡ ਕੋਟ ਖਹਿਰਾ ਦਾ ਵਸਨੀਕ ਸੀ ਬੁਰਜੀ …
Read More »ਆਮ ਆਦਮੀ ਪਾਰਟੀ ਵੱਲੋਂ ਨਗਰ ਕੌਸਲ ਦੀਆਂ ਚੌਣਾਂ ਸਬੰਧੀ ਤਿਆਰੀਆਂ ਸ਼ੁਰੂ
ਤਰਸਿੱਕਾ, 28 ਅਕਤੂਬਰ (ਕੰਵਲ ਜੋਧਾਨਗਰੀ) – ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਆਉਣ ਵਾਲੀਆਂ ਨਗਰ ਕੌਸਲ ਦੀਆਂ ਚੌਣਾਂ ਸਬੰਧੀ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਜਿਸ ਤਹਿਤ ਜੰਡਿਆਲਾ ਗੁਰੂ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਇਕ ਮੀਟਿੰਗ ਕੀਤੀ ਗਈ ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਕਮੇਟੀ ਦੇ ਮੈਂਬਰ ਅਨਮੋਲ ਸਿੰਘ ਛਾਪਾ ਅਤੇ ਬਿਕਰਮਜੀਤ ਸਿੰਘ ਫਤਿਹਪੁਰ ਦੁਆਰਾ ਕੀਤੀ ਗਈ।ਇਸ ਮੌਕੇ ਨਗਰ ਪੰਚਾਇਤ …
Read More »Opening Ceremony of 16th Chief Khalsa Diwan Primary Sports Tournament-2014 held
Amritsar, Oct. 28 (Mnajit kaur)- The Opening Ceremony for two days 16th Chief Khalsa Diwan Charitable Society Primary Sports Tournament-2014 was held today in Sri Guru Harkrishan Sr. Sec. Public School, Sultanwind Link Road. The Chief Guest for the day was S. Upkar Singh Sandhu Distt. President, SAD Amritsar Urban. S. Charanjit Singh Chadha President Chief Khalsa Diwan Charitable Society …
Read More »ਲਾਸ ਏਂਜਲਸ ਫੈਡਰਲ ਕਰੋਟ ਦਾ ਫੈਸਲਾ ਨਿਆਂਪੂਰਨ – ਦਲਮੇਘ ਸਿੰਘ
ਅੰਮ੍ਰਿਤਸਰ, ੨੮ ਅਕਤੂਬਰ (ਗੁਰਪ੍ਰੀਤ ਸਿੰਘ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸz: ਦਲਮੇਘ ਸਿੰਘ ਸਕੱਤਰ ਨੇ ਅਮਰੀਕਾ ਦੇ ਲਾਸ ਏਂਜਲਸ ਫੈਡਰਲ ਕੋਰਟ ਦੇ ਉਸ ਫੈਸਲੇ ਨੂੰ ਨਿਆਂਪੂਰਨ ਦ’ਸਿਆ ਹੈ ਜਿਸ ਵਿਚ ਕੋਰਟ ਨੇ ਬਾਲੀਵੁ’ਡ ਸਟਾਰ ਸ੍ਰੀ ਅਮਿਤਾਬ ਬਚਨ ਨੂੰ ਸੰਮਨ ਭੇਜੇ ਹਨ। ਏਥੋਂ ਜਾਰੀ ਪ੍ਰੈਸ ਬਿਆਨ ‘ਚ ਸz: ਦਲਮੇਘ ਸਿੰਘ ਸਕੱਤਰ ਸ਼ੋ੍ਰਮਣੀ ਕਮੇਟੀ ਨੇ ਕਿਹਾ ਹੈ ਕਿ ਅਮਰੀਕਾ ‘ਚ ਮਨੁੱਖੀ ਅਧਿਕਾਰ …
Read More »ਖਾਲਸਾ ਕਾਲਜ ਨੇ ਬਾਕਸਿੰਗ ਵਿੱਚ ਲਗਾਤਾਰ ਛੇਵੀਂ ਵਾਰ ਇਤਿਹਾਸ ਰਚਿਆ
ਮੁੱਕਬਾਜ਼ੀ ਦਾ ਸ਼ਾਨਦਾਰ ਪ੍ਰਦਰਸ਼ਨ – 7 ਸੋਨੇ ਤੇ 2 ਚਾਂਦੀ ਦੇ ਤਮਗੇ ਹਾਸਲ ਕੀਤੇ ਅੰਮ੍ਰਿਤਸਰ, 28 ਅਕਤੂਬਰ (ਪ੍ਰੀਤਮ ਸਿੰਘ)-ਇਤਿਹਾਸਿਕ ਖਾਲਸਾ ਕਾਲਜ ਨੇ ਆਪਣੀ ਸ਼ਾਨ ਨੂੰ ਬਰਕਰਾਰ ਰੱਖਦਿਆਂ ਮੁੜ ਇਤਿਹਾਸ ਦੁਹਰਾਇਆ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਈ ਇੰਟਰ ਕਾਲਜ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਲਗਾਤਾਰ ਛੇਵੀਂ ਵਾਰ ਆਪਣੀ ਜਿੱਤ ਦਾ ਝੰਡਾ ਲਹਿਰਾਇਆ। ਬਾਕਸਿੰਗ ਦੇ ਇਸ ਮੁਕਾਬਲੇ ਵਿੱਚ ਖਾਲਸਾ ਕਾਲਜ ਦੇ ਵਿਦਿਆਰਥੀਆਂ ਵੱਲੋਂ …
Read More »ਖ਼ਾਲਸਾ ਕਾਲਜ ਵਿਖੇ ਸੈਮੀਨਾਰ ਦੌਰਾਨ ‘ਜੈਵਿਕ ਖੇਤੀ’ ‘ਤੇ ਜ਼ੋਰ
ਸ: ਛੀਨਾ ਤੇ ਡਾ. ਮਹਿਲ ਨੇ ਖੇਤੀਬਾੜੀ ਮਾਹਿਰਾਂ ਦਾ ਕੀਤਾ ਸਵਾਗਤ ਅੰਮ੍ਰਿਤਸਰ, 28 ਅਕਤੂਬਰ (ਪ੍ਰੀਤਮ ਸਿੰਘ) -ਇਤਿਹਾਸਕ ਖਾਲਸਾ ਕਾਲਜ ਵਿਖੇ ਅੱਜ ਕਾਲਜ ਦੇ ਖੇਤੀਬਾੜੀ ਵਿਭਾਗ ਵੱਲੋਂ ਕਰਵਾਏ ਗਏ ਇਕ ਅਹਿਮ ਸੈਮੀਨਾਰ ਦੌਰਾਨ ਖੇਤੀਬਾੜੀ ਮਾਹਿਰਾਂ ਨੇ ਜੈਵਿਕ ਖੇਤੀ ਨੂੰ ਅਪਨਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕੁਦਰਤੀ ਅਤੇ ਜੈਵਿਕ ਖੇਤੀ ਦੇ ਢੰਗ ਅਪਣਾਉਣ ਨਾਲ ਹੀ ਧਰਤੀ ‘ਤੇ ਜੀਵਨ ਸੁਰੱਖਿਅਤ ਹੋ ਸਕਦਾ …
Read More »
Punjab Post Daily Online Newspaper & Print Media