Wednesday, November 25, 2026

Daily Archives: October 13, 2014

ਸ਼ਿਵ ਸੈਨਾ ਬਾਲ ਠਾਕਰੇ ਨੇ ਫੂਕਿਆ ਪਾਕਿਸਤਾਨ ਦਾ ਝੰਡਾ

ਛੇਹਰਟਾ, 12 ਅਕਤੂਬਰ (ਕੁਲਜਿੰਦਰ ਸਿੰਘ) – ਪਾਕਿਸਤਾਨ ਵਲੋਂ ਬੀਤੇ ਕੁੱਝ ਦਿਨਾਂ ਤੋਂ ਭਾਰਤ ਦੀ ਸੀਮਾਂ ਰੇਖਾਂ ਤੇ ਲਗਾਤਾਰ ਗੋਲੀਬਾਰੀ ਕੀਤੀ ਜਾਣ ਤੇ ਰੌਅ ਵਿਚ ਆਈ ਸ਼ਿਵ ਸੈਨਾ ਬਾਲ ਠਾਕਰੇ ਨੇ ਉੱਪ ਪ੍ਰਧਾਂਨ ਪੰਝਾਬ ਸੁਖਦੇਵ ਸੰਧੂ ਦੀ ਅਗਵਾਈ ਹੇਂਠ ਖੰਡਵਾਲਾ ਵਿਖੇ ਪਾਕਿਸਤਾਨ ਦਾ ਦੇ ਝੰਡੇ ਨੂੰ ਸਾੜ ਕੇ ਆਪਣਾ ਰੋਸ ਪ੍ਰਗਟ ਕੀਤਾ ਤੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਏ। ਸ਼ਿਵ ਸੈਨਾ ਉੱਪ …

Read More »

ਕਰਵਾ ਚੌਥ ਵਾਲੀ ਰਾਤ ਵਿਆਹੁਤਾ ਵੱਲੋਂ ਫ਼ਾਹਾ ਲੈਕੇ ਆਤਮ ਹੱਤਿਆ

ਸੁਸਾਈਡ ਨੋਟ ਵਿੱਚ ਕਿਸੇ ਨੂੰ ਵੀ ਜੁੰਮੇਵਾਰ ਨਾ ਠਹਿਰਾਏ ਜਾਣ ਦਾ ਪੁਲਿਸ ਵਲੋਂ ਇੰਕਸ਼ਾਫ ਜਾਂਚ ਕਰਦੇ ਹੋਏ ਤੇ ਸੁਸਾਈਡ ਨੋਟ ਦਿਖਾਉਦੇ ਹੋਏ ਏਸੀਪੀ ਪੱਛਮੀ ਅਮਨਦੀਪ ਸਿੰਘ ਬਰਾੜ ਥਾਣਾ ਮੁੱਖੀ ਹਰੀਸ਼ ਬਹਿਲ ਤੇ ਹੋਰ ਪੁਲਸ ਅਧਿਕਾਰੀ।(ਇਨਸੈਟ)-ਮ੍ਰਿਤਕ ਮਨਿੰਦਰ ਕੌਰ ਦੀ ਪੁਰਾਣੀ ਤਸਵੀਰ। ਛੇਹਰਟਾ, 12 ਅਕਤੂਬਰ (ਕੁਲਜਿੰਦਰ ਸਿੰਘ) – ਪੁਲਿਸ ਥਾਣਾ ਛੇਹਰਟਾ ਅਧੀਨ ਪੈਂਦੇ ਇਲਾਕਾ ਲੇਬਰ ਕਲੌਨੀ ਵਿਖੇ ਇਕ ਨਵਵਿਆਹੁਤਾ ਵੱਲੋਂ ਕਰਵਾ ਚੌਥ …

Read More »

ਭਾਵਾਧਸ ਵਲੋਂ ਏ.ਸੀ.ਪੀ ਗੋਰਵ ਗਰਗ ਨੂੰ ਸਨਮਾਨਿਤ

ਅੰਮ੍ਰਿਤਸਰ, 12 ਅਕਤੂਬਰ ( ਸਾਜਨ ਮਹਿਰਾ)- ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੇ ਪੰਜਾਬ ਸੱਕਤਰ ਵਿਸ਼ਾਲ ਗਿੱਲ ਦੀ ਅਗਵਾਈ ਵਿੱਚ ਸ਼ਹਿਰ ਦੇ ਲੋਕਾਂ ਦੀ ਸੁਰਖਿਆਂ ਦੇ ਲਈ ਪੁਲਿਸ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਸਬੰਧੀ ਏ.ਸੀ.ਪੀ ਗੋਰਵ ਗਰਗ ਨੂੰ ਸਨਮਾਨਿਤ ਕਰਦੇ ਹੋਏ ਵਿਸ਼ਾਲ ਗਿੱਲ, ਵਾਸੂ ਗਿੱਲ, ਮਨੀ ਭੱਟੀ, ਸਾਜਨ ਗਿੱਲ ਅਤੇ ਹੋਰ।

Read More »

 ਗਰੀਬਾਂ ਤੇ ਜਰੂਰਤਮੰਦਾਂ ਨੂੰ ਰਾਸ਼ਨ ਵੰਡਿਆ

ਅੰਮ੍ਰਿਤਸਰ, 12 ਅਕਤੂਬਰ ( ਸਾਜਨ ਮਹਿਰਾ)- ਮਹਾਂਕਾਲੀ ਮੰਦਰ ਖੜਾਕ ਸਿੰਘ ਵਾਲਾ ਮਜੀਠਾ-ਵੇਰਕਾ ਬਾਈਪਾਸ ਦੇ ਪ੍ਰਧਾਨ ਰਿਤੇਸ਼ ਸ਼ਰਮਾ ਦੀ ਅਗਵਾਈ ਵਿੱਚ ਸਵ. ਰਮੇਸ਼ ਚੰਦ ਸ਼ਰਮਾ ਦੀ ਯਾਦ ਵਿੱਚ ਹਰ ਮਹੀਨੇ ਦੇ ਦੂਸਰੇ ਹਫਤੇ ਗਰੀਬ ਅਤੇ ਜਰੂਰਤਮੰਦ ਲੋਕਾਂ ਨੂੰ ਵੰਡਿਆ ਜਾਂਦਾ ਰਾਸ਼ਨ ਇਸ ਵਾਰ ਵਾਰਡ ਨੰ. 7 ਸਥਿਤ ਗੰਡਾ ਸਿੰਘ ਵਾਲਾ ਵਿਖੇ ਵੰਡਿਆ ਗਿਆ।ਇਸ ਮੌਕੇ ਪ੍ਰਧਾਨ ਰਿਤੇਸ਼ ਸ਼ਰਮਾ ਨੇ ਕਿਹਾ ਕਿ ਗਰੀਬ …

Read More »

P.M Shri Narendra Modi relesed brochure of “Saansad Adarsh Gram Yojana

New Delhi, Oct. 12 (Punjab Post Bureau)- The Prime Minister, Shri Narendra Modi releasing the brochure at the launch of the “Saansad Adarsh Gram Yojana”. The Union Minister of Rural Development, Drinking Water & Sanitation, Panchayati Raj, Shipping, Road Transport & Highways, Shri Nitin Gadkari and the Minister of State for Rural Development, Panchayati Raj, Drinking Water and Sanitation, Shri …

Read More »

The President Shri Pranab Mukherjee departed for Norway

New Delhi , Oct. 12 (Punjab Post Bureau) – The President,  Shri Pranab Mukherjee meeting the Vice President,  Shri Mohd. Hamid Ansari on the occasion of his ceremonial departure for the State Visits to Norway and Finland, at Rashtrapati Bhavan, in New Delhi . The Union Minister for Human Resource Development, Smt. Smriti Irani and the Lt. Governor of Delhi, …

Read More »

ਗੁਰਦੁਆਰਾ ਸ੍ਰੀ ਥੜ੍ਹਾ ਸਾਹਿਬ ਪਾ: ਨੌਵੀਂ ਦੇ ਗੁੰਬਦ ਦੀ ਸੋਨੇ ਦੀ ਕਾਰਸੇਵਾ ਦਾ ਪ੍ਰਾਰੰਭ ਹੋਇਆ

ਸੰਗਤਾਂ ਤਨ, ਮਨ ਤੇ ਧਨ ਨਾਲ ਸੇਵਾ ਵਿੱਚ ਹਿੱਸਾ ਪਾਉਣੁਗਿਆਨੀ ਗੁਰਬਚਨ ਸਿੰਘ ਅੰਮ੍ਰਿਤਸਰ, 12 ਅਕਤੂਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਥੜ੍ਹਾ ਸਾਹਿਬ ਪਾਤਸ਼ਾਹੀ ਨੌਵੀਂ ਦੀ ਨਵੀਂ ਇਮਾਰਤ ਜਿਸ ਦੀ ਸੇਵਾ ਬਾਬਾ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ ਨੂੰ ਸ਼ੋ੍ਮਣੀ ਕਮੇਟੀ ਵੱਲੋਂ ਸੌਂਪੀ ਗਈ ਸੀ ਦੇ ਗੁੰਬਦ ਦੀ ਸੋਨੇ ਦੀ ਕਾਰਸੇਵਾ ਦਾ ਪ੍ਰਾਰੰਭ ਕੀਤਾ ਗਿਆ। ਗੁਰਦੁਆਰਾ ਸ੍ਰੀ ਥੜ੍ਹਾ ਸਾਹਿਬ ਦੇ ਨੇੜੇ …

Read More »

ਲਾਂਬੜਾ ਵਿੱਚ ਭਿਆਨਕ ਸੜਕ ਹਾਦਸਾ, ਤਿੰਨ ਦੀ ਮੌਤ

ਜਲੰਧਰ, 12 ਅਕਤੂਬਰ (ਹਰਦੀਪ ਸਿੰਘ ਦਿਓਲ /ਵਨਦੀਪ ਸਿੰਘ ਭੰਡਾਲ) -ਸ਼ਹਿਰ ਵਿੱਚ ਜਲੰਧਰ-ਨਕੋਦਰ ਰੋਡ ‘ਤੇ ਐਤਵਾਰ ਨੂੰ ਹੋਏ ਭਿਆਨਕ ਸੜਕ ਹਾਦਸੇ ਦੌਰਾਨ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਕੁਝ ਲੋਕ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਐਤਵਾਰ ਦੀ ਸਵੇਰ ਨੂੰ ਜਲੰਧਰ-ਨਕੋਦਰ ਰੋਡ ‘ਤੇ ਲਾਂਬੜਾ ਦੇ ਨੇੜੇ ਇਕ ਟਰੱਕ, ਐਕਟਿਵਾ ਅਤੇ ਇਨੋਵਾ ਗੱਡੀ ਵਿਚਕਾਰ ਟੱਕਰ ਹੋ ਗਈ। ਇਸ …

Read More »