Wednesday, November 25, 2026

Daily Archives: October 1, 2014

ਕੰਪਿਊਟਰ ਅਧਿਆਪਕਾਂਵਾਂ ਨੂੰ ਪਾਕਿਸਤਾਨ ਭੇਜਣ ਦਾ ਵਿਅੰਗ ਮੰਦਭਾਗਾ

 ਡੀ.ਐਸ.ਪੀ ਨੂੰ ਬਰਖਾਸਤ ਕਰਕੇ ਦੇਸ਼ ਧਰੋਹੀ ਦਾ ਮੁਕੱਦਮਾ ਦਰਜ ਕੀਤਾ ਜਾਵੇ- ਆਸਲ ਅੰਮ੍ਰਿਤਸਰ, 30 ਸਤੰਬਰ (ਜਸਬੀਰ ਸਿੰਘ)ਭਾਰਤੀ ਕਮਿਊਨਿਸਟ ਪਾਰਟੀ ਦੇ ਜਿਲ੍ਹਾ ਸਕੱਤਰ (ਸ਼ਹਿਰੀ) ਤੇ ਏਟਕ ਪੰਜਾਬ ਦੇ ਆਗੂ ਕਾਮਰੇਡ ਅਮਰਜੀਤ ਸਿੰਘ ਆਸਲ ਤੇ ਏਟਕ ਨਾਲ ਸਬੰਧਿਤ ਆਲ ਇੰਡੀਆ ਵਰਕਿੰਗ ਵੂਮੈੱਨ ਦੀ ਆਗੂ ਦਸਵਿੰਦਰ ਕੌਰ ਨੇ ਮੋਹਾਲੀ ਵਿਖੇ ਬੀਤੇ ਕਲ ਆਪਣੇ ਹੱਕ ਮੰਗ ਰਹੀਆ ਕੰਪਿਊਟਰ ਅਧਿਆਪਕਾਵਾਂ ਦੀ ਤੁਲਨਾ ਮੱਝਾਂ ਗਾਵਾਂ ਨਾਲ …

Read More »

ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਨੇ ਸੁਣੀਆਂ ਦੁਕਾਨਦਾਰਾਂ ਦੀਆਂ ਮੁਸ਼ਕਲਾਂ

ਸਥਾਨਕ ਕਚਹਿਰੀ ਰੋਡ ਵਿਖੇ ਦੁਕਾਨਦਾਰਾਂ ਦੀਆਂ ਸੀਵਰੇਜ ਸਬੰਧੀ ਸਮੱਸਿਆਵਾਂ ਸੁਣਦੇ ਹੋਏ ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ।                ਫੋਟੋ – ਪੰਜਾਬ ਪੋਸਟ

Read More »

 ਸਰਨਾ ਨੇ ਪਾਰਕਿੰਗ ਬਾਰੇ ਜੀ.ਕੇ ਨੂੰ ਦਿੱਤਾ ਬਹਿਸ ਦਾ ਖੁੱਲਾ ਸੱਦਾ

ਨਵੀ ਦਿੱਲੀ, 29 ਸਤੰਬਰ (ਅੰਮ੍ਰਿਤ ਲਾਲ ਮੰਨਣ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਸਰਨਾ ਨੇ ਇੱਕ ਵਾਰੀ ਫਿਰ ਦਿੱਲੀ ਕਮੇਟੀ ਤੇ ਕਾਬਜ ਧਿਰ ਅਕਾਲੀ ਦਲ ਬਾਦਲ ਨਾਲ ਸਬੰਧਿਤ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੂੰ ਆੜੇ ਹੱਥੀ ਲੈਦਿਆ ਖੁੱਲਾ ਸੱਦਾ ਦਿੱਤਾ ਕਿ ਗੁਰੂਦੁਆਰਾ ਬੰਗਲਾ ਸਾਹਿਬ ਦੀ ਪਾਰਕਿੰਗ ਸਬੰਧੀ ਬੇਲੋੜਾ ਵਿਵਾਦ ਖੜਾ ਨਾ ਕੀਤਾ ਜਾਵੇ ਸਗੋ ਇੱੱਕ ਮਹੀਨੇ ਦੇ ਅੰਦਰ …

Read More »

ਕੰਪਿਊਟਰ ਅਧਿਆਪਕਾ ਦੇ ਹੱਕ ਵਿਚ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ

ਅੰਮ੍ਰਿਤਸਰ, 30 ਸਤੰਬਰ (ਪੰਜਾਬ ਪੋਸਟ ਬਿਊਰੋ) – ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਜਿਲ੍ਹਾ ਅੰਮ੍ਰਿਤਸਰ ਇਕਾਈ ਨੇ ਅੱਜ ਦਸਿਆ ਕਿ ਕੰਪਿਊਟਰ ਅਧਿਆਪਕ ਉਪਰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦਾ ਤਸ਼ਦਦ ਇਸ ਕਦਰ ਟੁਟਿਆ ਕਿ ਕੰਪਿਊਟਰ ਅਧਿਆਪਕ ਘਰੋਂ ਬੇਘਰ ਹੋ ਗਏ ਹਨ । ਪੰਜਾਬ ਭਰ ਦੇ ਕੰਪਿਊਟਰ ਅਧਿਆਪਕਾ ਨੂੰ ਰਾਤ ਨੂੰ ਉਨ੍ਹਾਂ ਦੇ ਘਰਾਂ ਅਤੇ ਸਕੂਲਾਂ ‘ਚ ਜਬਰਦਸਤੀ ਚੁੱਕਿਆ ਜਾ ਰਿਹ ਹੈ …

Read More »

ਖਾਲਸਾ ਮਿਸ਼ਨ ਵੱਲੋਂ ਪਿੰਡ ਮੱਲ੍ਹੀਆਂ ਵਿਖੇ ਗਰੀਬ ਪਰਿਵਾਰਾਂ ਨਾਲ ਸਬੰਧਤ ਪੰਜ ਲੜਕੀਆਂ ਦੀਆਂ ਸ਼ਾਦੀਆਂ

ਤਰਸਿੱਕਾ, 30 ਸਤੰਬਰ (ਕੰਵਲਜੀਤ ਸੰਧੂ) – ਲੋਕ ਭਲਾਈ ਕਾਰਜਾ ਹਿੱਤ ਖਾਲਸਾ ਮਿਸ਼ਨ ਵੱਲੋਂ ਪਿੰਡ ਮੱਲ੍ਹੀਆਂ ਵਿਖੇ ਗਰੀਬ ਪਰਿਵਾਰਾਂ ਨਾਲ ਸਬੰਧਤ ਪੰਜ ਲੜਕੀਆਂ ਦੀਆਂ ਸ਼ਾਦੀਆਂ ਪ੍ਰਕਾਸ਼ ਸਿੰਘ ਸ਼ਾਹ ਜ਼ਿਲ੍ਹਾ ਪ੍ਰਧਾਨ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਘਰ ਵਿੱਚ ਕੀਤੇ ਗਏ ਪ੍ਰੋਗਰਾਮ ਅਧੀਨ ਕਰਵਾਈਆਂ ਗਈਆਂ।ਇਸ ਪ੍ਰੋਗਰਾਮ ਤਹਿਤ ਗਰੀਬ ਪਰਿਵਾਰਾ ਨਾਲ ਸਬੰਧਤ ਲੜਕੀਆਂ ਜੋ ਨਜ਼ਦੀਕ ਦੇ ਪਿੰਡਾਂ ਮੱਲ੍ਹੀਆਂ, ਬਾਲੀਆਂ, ਜਾਣੀਆਂ ਆਦਿ ਨਾਲ ਸਬੰਧਤ ਸਨ ਦੀਆਂ …

Read More »

ਅਕਾਲ ਚੈਨਲ ਯੂ. ਕੇ ਨੇ ਵਿਦੇਸ਼ ਦੀਆਂ ਸੰਗਤਾਂ ਵੱਲੋਂ ਜੰਮੂੁਕਸ਼ਮੀਰ ਦੇ ਹੜ੍ਹ ਪੀੜਤਾਂ ਲਈ 10 ਲੱਖ ਰੁਪਏ ਦੀ ਸਹਾਇਤਾ ਦਿੱਤੀ

ਅੰਮ੍ਰਿਤਸਰ, ੩੦ ਸਤੰਬਰ (ਗੁਰਪ੍ਰੀਤ ਸਿੰਘ) – ਜੰਮੂੁਕਸ਼ਮੀਰ ਵਿੱਚ ਹੜ੍ਹਾਂ ਕਾਰਣ ਪ੍ਰਭਾਵਿਤ ਹੋਏ ਲੋਕਾਂ ਦੀ ਸਹਾਇਤਾ ਲਈ ਅਕਾਲ ਚੈਨਲ ਯੂ. ਕੇ ਨੇ ਵਿਦੇਸ਼ ਦੀਆਂ ਸੰਗਤਾਂ ਵੱਲੋਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸ: ਸਤਿੰਦਰ ਸਿੰਘ ਨਿਜੀ ਸਹਾਇਕ ਪ੍ਰਧਾਨ ਸਾਹਿਬ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ: ਪ੍ਰਤਾਪ ਸਿੰਘ ਨੂੰ 10 ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ। ਇਹ …

Read More »

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼-ਪੁਰਬ ਨੂੰ ਸਮਰਪਿਤ ਕਵੀਸ਼ਰੀ ਗਾਇਨ ਮੁਕਾਬਲੇ ਕਰਵਾਏ

ਅੰਮ੍ਰਿਤਸਰ, 30 ਸਤੰਬਰ (ਗੁਰਪ੍ਰੀਤ ਸਿੰਘ) – ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ 9 ਅਕਤੂਬਰ ਨੂੰ ਮਨਾਏ ਜਾਣ ਵਾਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੱਚਿਆਂ ਦੀ ਕਾਰਜ-ਕੁਸ਼ਲਤਾ ਨੂੰ ਨਿਖਾਰਨ ਲਈ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਵੀਸ਼ਰੀ ਗਾਇਨ ਪ੍ਰਤੀਯੋਗਤਾ ਮੁਕਾਬਲੇ ਸ. ਬਲਵਿੰਦਰ ਸਿੰਘ ਜੌੜਾ ਵਧੀਕ ਸਕੱਤਰ ਤੇ ਸ. ਜਤਿੰਦਰ ਸਿੰਘ ਐਡੀਨਸ਼ਲ ਮੈਨੇਜਰ ਦੀ ਨਿਗਰਾਨੀ ਹੇਠ …

Read More »

ਵਿਰਸਾ ਵਿਹਾਰ ਵਿੱਚ ਕਿਤਾਬ ਰੀਲੀਜ਼ ਸਮਾਰੋਹ 4 ਨੂੰ

ਅੰਮ੍ਰਿਤਸਰ, 30 ਸਤੰਬਰ (ਦੀਪ ਦਵਿੰਦਰ) – ਵਿਰਸਾ ਵਿਹਾਰ ਸੁਸਾਇਟੀ ਵੱਲੋਂ ਪੰਜਾਬੀ ਲੇਖਕ ਤੇ ਕਾਲਮਨਵੀਸ ਭੂਪਿੰਦਰ ਸਿੰਘ ਸੰਧੂ ਦੀ ਨਵ ਪ੍ਰਕਾਸ਼ਿਤ ਪੁਸਤਕ ‘ਨਾਲ ਤੁਰਨ ਦਰਿਆ’ ਦਾ ਲੋਕ ਅਰਪਣ ਸਮਾਗਮ 4 ਅਕਤੂਬਰ ਨੂੰ ਸ਼ਾਮ 4 ਵਜੇ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆ ਸੰਸਥਾਂ ਦੇ ਪ੍ਰਧਾਨ ਕੇਵਲ ਧਾਲੀਵਾਲ, ਪ੍ਰਮਿੰਦਰਜੀਤ ਤੇ ਜਗਦੀਸ਼ ਸਚਦੇਵਾ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਪੰਜਾਬੀ ਦੇ …

Read More »

ਖ਼ਾਲਸਾ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਨੇ ਕਰਾਸ ਕੰਟਰੀ ਵਿੱਚ ਅਵੱਲ

ਅੰਮ੍ਰਿਤਸਰ, 30 ਸਤੰਬਰ (ਪ੍ਰੀਤਮ ਸਿੰਘ) -ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੋਏ ਇੰਟਰ ਕਾਲਜ ਕਰਾਸ ਕੰਟਰੀ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ। ਕਾਲਜ ਦੀ ਟੀਮ 12 ਅੰਕ ਹਾਸਲ ਕਰਕੇ ਉਕਤ ਮੁਕਾਬਲੇ ਵਿੱਚ ਅਵੱਲ ਰਹੀ।  ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਇਸ ਸਫ਼ਲਤਾ ‘ਤੇ ਖੁਸ਼ੀ ਪ੍ਰਗਟਾਉਂਦਿਆ ਕਿਹਾ ਕਿ ਕਾਲਜ ਦੀਆਂ …

Read More »