Amritsar, Oct. 29 (Dharminder Rataul) – At least 200 students of Khalsa College today donated blood at `Blood Donation Camp’ organized by the College’s NSS Wing in collaboration of Guru Nanak Dev Hospital (GNDH) and HDFC Bank. Amongst the donors were girl students who enthusiastically took part in the camp held at Sunder Singh Majithia Hall. Khalsa College Governing Council …
Read More »Daily Archives: October 30, 2014
ਗਊਆਂ ਦੀ ਹੋ ਰਹੀ ਦੁਰਦਸ਼ਾ ਨੂੰ ਰੋਕਣ ਲਈ ਗਊਸ਼ਾਲਾ ਦਾ ਪ੍ਰਬੰਧ ਸ੍ਰੀ ਗੋਪਾਲ ਕ੍ਰਿਸ਼ਨ ਪ੍ਰਬੰਧਕ ਕਮੇਟੀ ਨੂੰ ਸੋਂਪਿਆ-ਸਾਹਿਲ
ਜੰਡੀਆਲਾ ਗੁਰੂ, 29 ਅਕਤੂਬਰ (ਹਰਿੰਦਰਪਾਲ ਸਿੰਘ)- ਸ਼ਹਿਰ ਦੀਆਂ ਸਮੂਹ ਰਾਜਨੀਤਿਕ, ਸਮਾਜਿਕ ਅਤੇ ਹਿੰਦੂ ਜਥੇਬੰਦੀਆ ਨੇ ਸਰਬ ਸੰਮਤੀ ਨਾਲ ਗਊਸ਼ਾਲਾ ਦਾ ਪ੍ਰਬੰਧ ਸ੍ਰੀ ਗੋਪਾਲ ਕ੍ਰਿਸ਼ਨ ਪ੍ਰਬੰਧਕ ਕਮੇਟੀ ਨੁੰ ਸੋਪਿਆ ਹੈ ਤਾਂ ਜੋ ਗਊਸ਼ਾਲਾ ਵਿਚ ਗਊਆਂ ਦੀ ਹੋ ਰਹੀ ਦੁਰਦਸ਼ਾ ਨੂੰ ਰੋਕਿਆ ਜਾ ਸਕੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਜਾਰੀ ਪ੍ਰੈਸ ਨੋਟ ਵਿਚ ਪ੍ਰਧਾਨ ਸਾਹਿਲ ਸ਼ਰਮਾ ਨੇ ਦੱਸਿਆ ਕਿ ਇਸ ਤੋਂ …
Read More »ਰੱਬ-ਆਸਰੇ ਖੜੀ ਹੈ ਅੰਗਰੇਜਾਂ ਦੇ ਜਮਾਨੇ ਦੀ ਬਣੀ ਪੁਲਿਸ ਚੋਂਕੀ ਜੰਡਿਆਲਾ ਗੁਰੂ
ਜੰਡਿਆਲਾ ਗੁਰੁ, 29 ਅਕਤੂਬਰ (ਹਰਿੰਦਰਪਾਲ ਸਿੰਘ) – ਪੰਜਾਬ ਸਰਕਾਰ ਵਲੋਂ ਹਰ ਸ਼ਹਿਰ, ਕਸਬੇ, ਪਿੰਡਾਂ ਵਿਚ ਪੁਲਿਸ ਸਟੇਸ਼ਨ ਅਤੇ ਪੁਲਿਸ ਚੋਂਕੀਆ ਬਣਾ ਕੇ ਲੋਕਾਂ ਦੀ ਸਮੱਸਿਆਵਾਂ, ਸ਼ਿਕਾਇਤਾਂ ਆਦਿ ਸੁਣਨ ਲਈ ਸਹੂਲਤ ਦਿੱਤੀ ਜਾਦੀ ਹੈ।ਪਰ ਕੁੱਝ ਇਕ ਅੰਗਰੇਜਾਂ ਦੇ ਜਮਾਨੇ ਦੀਆ ਬਣੀਆਂ ਪੁਲਿਸ ਚੋਂਕੀਆ ਵਿਚੋਂ ਇਕ ਰੱਬ-ਆਸਰੇ ਖੜੀ ਪੁਲਿਸ ਚੋਂਕੀ ਜੰਡਿਆਲਾ ਗੁਰੂ ਮਸੂਲੀਆ ਗੇਟ ਦੇ ਨਾਲ ਹੀ ਸਥਿਤ ਹੈ।ਸਭ ਤੋਂ ਪਹਿਲਾਂ ਜਦੋਂ …
Read More »ਊਰਜਾ ਬਚਾਓ ਮੁਕਾਬਲੇ ਕਰਵਾਏ
ਫਾਜਿਲਕਾ, 29 ਅਕਤੂਬਰ (ਵਿਨੀਤ ਅਰੋੜਾ) – ਸਥਾਨਕ ਲੜਕੀਆਂ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿੱਚ ਅੱਜ ਊਰਜਾ ਬਚਾਓ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ।ਇਹ ਮੁਕਾਬਲੇ ਮੈਡਮ ਮੀਨਾ ਨਾਰੰਗ, ਅਨੀਤਾ ਸੇਠੀ, ਅੰਸ਼ੁਲ ਧੂੜੀਆ ਸਾਇੰਸ ਅਧਿਆਪਿਕਾਵਾਂ ਦੀ ਅਗਵਾਈ ਵਿੱਚ ਰਵਾਏ ਗਏ।ਜਿਸ ਵਿੱਚ ਇਸ ਅਧਿਆਪਿਕਾਵਾਂ ਨੇ ਵਿਦਿਆਰਥਣਾਂ ਨੂੰ ਵੱਖ-ਵੱਖ ਵਿਗਿਆਨ ਮਜ਼ਮੂਨਾਂ ਨਾਲ ਜੁੜੀਆਂ ਗਤੀਵਿਧੀਆਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ।ਪ੍ਰਿੰਸੀਪਲ …
Read More »ਸੀ.ਐਚ.ਸੀ ਡੱਬਵਾਲਾ ਕਲਾਂ ਵਿੱਚ ਸਵੱਛ ਭਾਰਤ ਮੁਹਿੰਮ ਜਾਰੀ
ਫਾਜਿਲਕਾ, 29 ਅਕਤੂਬਰ (ਵਿਨੀਤ ਅਰੋੜਾ) – ਡਿਪਟੀ ਕਮਿਸ਼ਨਰ ਮਨਜੀਤ ਸਿੰਘ ਬਰਾੜ ਅਤੇ ਸਿਵਲ ਸਰਜਨ ਡਾ. ਬਲਜੀਤ ਸਿੰਘ ਦੇ ਦਿਸ਼ਾਨਿਰਦੇਸ਼ਾਂ ਤੇ ਸੀਐਚਸੀ ਡਬਵਾਲਾ ਕਲਾਂ ਦੇ ਐਸਐਮਓ ਡਾ. ਰਾਜੇਸ਼ ਸ਼ਰਮਾ ਦੀ ਅਗਵਾਈ ਵਿੱਚ 3 ਅਕਤੂਬਰ ਤੋਂ 31 ਅਕਤੂਬਰ ਤੱਕ ਸਵੱਛ ਭਾਰਤ ਮੁਹਿੰਮ ਜਾਰੀ ਹੈ।ਸਿਹਤ ਵਿਭਾਗ ਦੇ ਵੱਲੋਂ ਸੀਐਚਸੀ, ਪੀਐਚਸੀ ਅਤੇ ਹੇਲਥ ਸੇਂਟਰਾਂ ਤੇ ਮੁਹਿੰਮ ਦੇ ਤਹਿਤ ਕਈ ਤਰ੍ਹਾਂ ਦੀ ਐਕਟੀਵਿਟੀ ਕੀਤੀਆਂ ਜਾ …
Read More »ਗੈਸਟ ਫੇਕਲਟੀ ਅਧਿਆਪਕਾਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ
ਫਾਜਿਲਕਾ, 29 ਅਕਤੂਬਰ (ਵਿਨੀਤ ਅਰੋੜਾ) – ਐਮ.ਆਰ. ਸਰਕਾਰੀ ਕਾਲਜ ਫਾਜਿਲਕਾ ਵਿੱਚ ਸਮੂਹ ਗੈਸਟ ਫੈਕਲਟੀ ਸਟਾਫ ਨੇ ਅੱਜ ਲਗਾਤਾਰ ਦੂਜੇ ਦਿਨ ਵੀ ਕਲਾਸਾਂ ਦਾ ਬਾਈਕਾਟ ਜਾਰੀ ਰੱਖਿਆ।ਗੈਸਟ ਫੈਕਲਟੀ ਅਧਿਆਪਕ ਯੂਨੀਅਨ ਪੰਜਾਬ ਦੇ ਸਰਪ੍ਰਸਤ ਸ਼ੇਰ ਸਿੰਘ ਸੰਧੂ, ਸ਼ਮਸ਼ੇਰ ਸਿੰਘ, ਮਮਤਾ ਗਰੋਵਰ, ਰਣਜੀਤ ਕੌਰ, ਓਨਿਕਾ ਕੰਬੋਜ, ਸ਼ੀਤਲ ਵਰਮਾ, ਕਵਿਤਾ ਸਪੜਾ, ਰਿੰਕਲ, ਸੁਮਨ ਗਾਬਾ, ਮਨਜੀਤ ਕੌਰ, ਦਿਵਿਆ, ਪ੍ਰਦੀਪ, ਪ੍ਰਵੀਨ ਰਾਣੀ, ਸੌਰਵ ਕੁਮਾਰ, ਹਰਜੀਤ ਗਿਲ, …
Read More » ਨਰੇਗਾ ਲਾਭਪਾਤਰੀਆਂ ਨੂੰ ਅਦਾਇਗੀ ਆਧਾਰ ਕਾਰਡ ਤੋਂ ਬਿਨਾਂ ਨਹੀਂ ਕੀਤੀਆਂ ਜਾਣਗੀਆਂ- ਮਾਨ
ਫਾਜਿਲਕਾ ਜਿਲ੍ਹੇ ਵਿੱਚ ਮਗਨਰੇਗਾ ਅਧੀਨ 83421 ਜਾਬ ਕਾਰਡ ਬਣਾਏ ਗਏ ਫਾਜਿਲਕਾ, 29 ਅਕਤੂਬਰ (ਵਿਨੀਤ ਅਰੋੜਾ) – ਫਾਜ਼ਿਲਕਾ ਜਿਲ੍ਹੇ ਵਿਚ ਮਹਾਤਮਾ ਗਾਂਧੀ ਰਾਸ਼ਟਰੀ ਰੋਜ਼ਗਾਰ ਗਰੰਟੀ ਯੋਜਨਾਂ (ਮਗਨਰੇਗਾ) ਸਕੀਮ ਤਹਿਤ 83421 ਜਾਬ ਕਾਰਡ ਬਨਾਏ ਗਏ ਹਨ ਅਤੇ 1 ਲੱਖ 61 ਹਜਾਰ ਤੋਂ ਜਿਆਦਾ ਮਜ਼ਦੂਰ ਇਸ ਸਕੀਮ ਦਾ ਲਾਭ ਉਠਾ ਰਹੇ ਹਨ।ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ(ਵਿਕਾਸ)- ਕਮ- ਵਧੀਕ ਜਿਲ੍ਹਾ ਪ੍ਰੋਜੈਕਟ ਕੋਆਰਡੀਨੇਟਰ ਮਗਨਰੇਗਾ ਸ. …
Read More »ਆਈ.ਐਸ.ਓ ਵਲੋਂ ਭਾਈ ਅਮਰੀਕ ਸਿੰਘ ਅਜਨਾਲਾ ‘ਤੇ ਹੋਏ ਹਮਲੇ ਦੀ ਨਿਖੇਧੀ
ਪੰਜਾਬ ਸਰਕਾਰ ਇੰਨਾਂ ਅਖੌਤੀ ਸੰਸਥਾਵਾ ਨੂੰ ਨੱਥ ਪਾਵੇ – ਕੰਵਰਬੀਰ ਸਿੰਘ ਮੀਟਿੰਗ ਉਪਰੰਤ ਆਈ.ਐਸ.ਓ ਪੰਜਾਬ ਪ੍ਰਧਾਨ ਕੰਵਰਬੀਰ ਸਿੰਘ ਅੰਮ੍ਰਿਤਸਰ ਤੇ ਸੀਨੀਅਰ ਆਗੂ ਗੁਰਮਨਜੀਤ ਸਿੰਘ । ਅੰਮ੍ਰਿਤਸਰ, 29 ਅਕਤੂਬਰ (ਸੁਖਬੀਰ ਸਿੰਘ) – ਤਰਨ ਤਾਰਨ ਜਿਲ੍ਹੇ ਦੇ ਪਿੰਡ ਜੋਧ ਪੁਰ ਵਿਖੇ ਨੂਰਮਹਿਲੀਏ ਆਸ਼ੂਤੋਸ਼ ਦੇ ਚੇਲਿਆਂ ਵਲੋਂ ਸਿੱਖ ਜਥੇਬੰਦੀਆਂ ਦੇ ਸਿੰਘਾਂ ‘ਤੇ ਇੱਟ-ਵੱਟੇ ਤੇ ਗੋਲੀਆਂ ਨਾਲ ਕੀਤੇ ਹਮਲੇ ਦੀ ਨਿੰਦਾ ਕਰਦਿਆਂ ਸਿੱਖ ਜਥੇਬੰਦੀ …
Read More »1 ਨਵੰਬਰ ਦੇ ਬੰਦ ‘ਚ ਹਰ ਅਮਨਪਸੰਦ ਪੰਜਾਬੀ ਦੇਵੇੇ ਸਹਿਯੋਗ – ਬੀਬੀ ਜਗਦੀਸ਼ ਕੌਰ
ਪਿਛਲੇ 29 ਸਾਲਾਂ ਵਾਂਗ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਪੀੜਤਾਂ ਦੇ ਹੱਕ ਵਿੱਚ ਨਿਤਰਣ -ਪੀਰ ਮੁਹੰਮਦ ਪੰਜਾਬ ਬੰਦ ਦੇ ਸੱਦੇ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਕੰਵਰਬੀਰ ਸਿੰਘ ਅੰਮ੍ਰਿਤਸਰ, ਬੀਬੀ ਜਗਦੀਸ਼ ਕੌਰ, ਭਾਈ ਕਰਨੈਲ ਸਿੰਘ ਪੀਰ ਮੁਹੰਮਦ, ਭਾਈ ਮੋਹਕਮ ਸਿੰਘ, ਮਨਜੀਤ ਸਿੰਘ ਭੋਮਾ ਅਤੇ ਹੋਰ। ਅੰਮ੍ਰਿਤਸਰ, 29 ਅਕਤੂਬਰ (ਸੁਖਬੀਰ ਸਿੰਘ)- ਨਵੰਬਰ 1984 ਦੇ ਸਿੱਖ ਕਤਲੇਆਮ ਪੀੜਤਾਂ ਨੂੰ ਇਨਸਾਫ ਦਿਵਾਉਣ ਦੀ ਮੰਗ ਨੂੰ …
Read More »ਢੋਟ ਵੱਲੋਂ ਸਮੁੱਚੀਆਂ ਜਥੇਬੰਦੀਆਂ ਤੇ ਪੰਜਾਬ ਵਾਸੀਆਂ ਨੂੰ ਬੰਦ ਨੂੰ ਸਫਲ ਬਣਾਉਣ ਦੀ ਅਪੀਲ
ਨੌਜਵਾਨ ਸ਼ਾਂਤਮਈ ਤਰੀਕੇ ਨਾਲ ਪੰਜਾਬ ਬੰਦ ਕਰਵਾਉਣ-ਢੋਟ ਬੈਠਕ ਦੌਰਾਨ ਪ੍ਰਧਾਨ ਅਮਰਬੀਰ ਸਿੰਘ ਢੋਟ, ਗੁਰਜੀਤ ਸਿੰਘ ਬਿੱਟੂ, ਸ਼ਿਸ਼ਪਾਲ ਸਿੰਘ ਮੀਰਾਕੋਟ, ਜਗਜੀਤ ਸਿੰਘ ਖਾਲਸਾ, ਯੁਵਰਾਜ ਸਿੰਘ ਚੌਹਾਨ, ਮਨਦੀਪ ਸਿੰਘ ਖਾਲਸਾ, ਜਥੇ. ਕੁਲਵੰਤ ਸਿੰਘ ਢੋਟ ਅਤੇ ਹੋਰ ਦਿਖਾਈ ਦਿੰਦੇ ਹੋਏ। ਅੰਮ੍ਰਿਤਸਰ 29 ਅਕਤੂਬਰ (ਸੁਖਬੀਰ ਸਿੰਘ) -ਨਵੰਬਰ 1984 ਵਿਚ ਹੋਏ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ 30 ਸਾਲ ਬਾਅਦ ਵੀ ਸਜਾ ਨਾ ਦਿੱਤੇ ਜਾਣ ਤੇ …
Read More »
Punjab Post Daily Online Newspaper & Print Media