ਪਟਨਾ, ੩ ਅਕਤੂਬਰ (ਬਿਊਰੋ) –ਬਿਹਾਰ ਰਾਜ ਦੇ ਪਟਨਾ ਸਥਿਤ ਗਾਂਧੀ ਮੈਦਾਨ ਵਿੱਚ ਰਾਵਣ ਸੜਣ ਤੋਂ ਬਾਅਦ ਘਰਾਂ ਨੂੰ ਪਰਤ ਰਹੇ ਲੋਕਾਂ ਵਿੱਚ ਭਗਦੜ ਮੱਚ ਜਾਣ ਤੇ 35 ਦੇ ਕਰੀਬ ਲੋਕਾਂ ਦੇ ਮਾਰੇ ਜਾਣ ਤੇ 100 ਤੋਂ ਵੱਧ ਦੇ ਜਖਮੀ ਹੋਣ ਦੀ ਸੂਚਨਾ ਹੈ। ਮਿਲ ਰਹੀਆਂ ਖਬਰਾਂ ਮੁਤਾਬਿਕ ਮਰਨ ਵਾਲਿਆਂ ਵਿੱਚ ਜਿਆਦਾਤਰ ਬੱਚੇ ਅਤੇ ਔਰਤਾਂ ਹਨ। ਇੰਨੀ ਵੱਡੀ ਗਿਣਤੀ ਵਿੱਚ ਲੋਕਾਂ …
Read More »Daily Archives: October 3, 2014
Narendra Modi is Following a Pro-Active Foreign Policy with Respect to China
A special Report from Harjap Singh Aujla Newyork India has two extremely difficult neighbors. In sixty seven year history since independence, we have had several violent disputes with Pakistan. But to our North the People’s Republic of China is a far more difficult neighbor to deal with. We had at least three full blown wars with Pakistan in 1947-48, 1965 …
Read More »ਪੁਤਲੇ ਸਾੜ ਕੇ ਕੀ ਮਿਲਣਾ…… ?
ਸਾੜਣਾ ਏ ਤਾਂ ਆਪਣੇ ਅੰਦਰ ਬੈਠਾ ਰਾਵਣ ਸਾੜ ਦਈਏ, ਪੁਤਲੇ ਸਾੜ ਕੇ ਕੀ ਮਿਲਣਾ…… ? ਰੋਜ਼ ਹੀ ਸੀਤਾ ਚੋਰੀ ਹੋਵੇ, ਰੋਜ਼ ਹੀ ਰਾਵਣ ਜੰਮਦੇ ਏਥੇ, ਘਰ ਤੋਂ ਨਿਕਲਣਾ ਔਖਾ ਏ, ਥਾਂ-ਥਾਂ ਤੇ ਲੋਭੀ ਚੰਮ ਦੇ ਏਥੇ। ਏਸੇ ਡਰ ਤੋਂ ਜੰਮਦੀਆਂ ਕੁੜੀਆਂ, ਕੁੱਖ ਵਿਚ ਮਾਰ ਕੇ ਕੀ ਮਿਲਣਾ? ਸਾੜਣਾ ਏ ਤਾਂ ਆਪਣੇ ਅੰਦਰ ਬੈਠਾ ਰਾਵਣ ਸਾੜ ਦਈਏ, ਪੁਤਲੇ ਸਾੜ ਕੇ ਕੀ …
Read More »ਮਹਾਤਮਾ ਗਾਂਧੀ ਤੇ ਸ਼ਾਸਤਰੀ ਦਾ ਜਨਮ ਦਿਨ ਮਨਾਇਆ
ਅੰਮ੍ਰਿਤਸਰ, 02 ਅਕਤੂਬਰ (ਸੁਖਬੀਰ ਸਿੰਘ) ਸਰਕਾਰੀ ਕੰਨਿਆ ਐਲੀਮੈਂਟਰੀ ਸਕੂਲ ਕੋਟ ਬਾਬਾ ਦੀਪ ਸਿੰਘ ਅੰਮ੍ਰਿਤਸਰ 1 ਵਿਖੇ ਮਹਾਤਮਾ ਗਾਂਧੀ ਜੀ ਅਤੇ ਲਾਲ ਬਹਾਦਰ ਸ਼ਾਸ਼ਤਰੀ ਜੀ ਦਾ ਜਨਮ ਦਿਨ ‘ਸੋਹਣਾ ਪੰਜਾਬ’ ਮੁਹਿੰਮ ਤਹਿਤ ਮੁੱਖ ਅਧਿਆਪਕ ਰੋਸ਼ਨ ਲਾਲ ਸ਼ਰਮਾ ਸਟੇਟ ਅਤੇ ਨੈਸ਼ਨਲ ਐਵਾਰਡੀ ਦੀ ਦੇਖ ਰੇਖ ਵਿੱਚ ਮਨਾਇਆ ਗਿਆ। ਵਿਛੜੇ ਨੇਤਾਵਾਂ ਨੂੰ ਫੁੱਲ ਮਾਲਾ ਅਰਪਿਤ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਸਾਰੇ ਬੱਚਿਆਂ ਨੂੰ …
Read More »ਸਿਡਾਨਾ ਇੰਸਟੀਚਿਊਟ ਆਫ ਐਜੂਕੇਸ਼ਨ ਵਿਖੇ ‘ਸਵੱਛ ਭਾਰਤ ਮੁਹਿੰਮ’ ਸ਼ੁਰੁ
ਅੰਮ੍ਰਿਤਸਰ, 2 ਅਕਤੂਬਰ (ਜਗਦੀਪ ਸਿੰਘ) – ਸਿਡਾਨਾ ਇੰਸਟੀਚਿਊਟ ਆਫ ਐਜੂਕੇਸ਼ਨ, ਖਿਆਲਾ ਖੁਰਦ, ਰਾਮ ਤੀਰਥ ਰੋਡ ਦੇ ਕੈਂਪਸ ਵਿੱਚ ਅੱਜ ਮਹਾਤਮਾ ਗਾਂਧੀ ਜੀ ਦੇ ਜਨਮ ਦਿਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੁਆਰਾ ਚਲਾਈ ਮੁਹਿੰਮ ਸਵੱਛ ਭਾਰਤ ਮੁਹਿੰਮ ਨੂੰ ਸ਼ੁਰੁ ਕੀਤਾ ਗਿਆ।ਸਿਡਾਨਾ ਇੰਸਟੀਚਿਊਟ ਆਫ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ. ਜੀਵਨ ਜੋਤੀ ਸਿਡਾਨਾ ਨੇ ਹਰੀ ਝੰਡੀ ਦੇ ਕੇ ਮੁਹਿੰਮ ਦੀ ਸ਼ੁਰੂੁਆਤ ਕੀਤੀ।ਬੀ.ਐਡ ਦੇ …
Read More »ਮਹਿੰਦਰਾ ਕੰਪਨੀ ਵੱਲੋਂ ਨਵਾਂ ਮਾਡਲ ਗਸਟੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਭੇਟ
ਅੰਮ੍ਰਿਤਸਰ 2 ਅਕਤੂਬਰ (ਗੁਰਪ੍ਰੀਤ ਸਿੰਘ) – ਮਹਿੰਦਰਾ ਕੰਪਨੀ ਵੱਲੋਂ ਸ੍ਰੀ ਜੈ ਸ਼ਰਮਾ, ਸ੍ਰੀ ਕੌਸ਼ਲ ਗਲਹੋਤਰਾ, ਸ.ਜਰਨੈਲ ਸਿੰਘ, ਸ.ਜਗਪਾਲ ਸਿੰਘ ਤੇ ਸ.ਸੰਦੀਪ ਸਿੰਘ ਨੇ ਮਹਿੰਦਰਾ ਗਸਟੋ ਸਕੂਟੀ ਦਾ ਨਵਾਂ ਮਾਡਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਟ ਕੀਤਾ।ਕੰਪਨੀ ਵੱਲੋਂ ਜੈ ਸ਼ਰਮਾ ਨੇ ਕਿਹਾ ਕਿ ਮਹਿੰਦਰਾ ਕੰਪਨੀ ਤੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਅਪਾਰ ਕ੍ਰਿਪਾ ਹੈ।ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਨਵਾਂ ਮਾਡਲ …
Read More »ਸ਼੍ਰੋਮਣੀ ਕਮੇਟੀ ਨੇ 13 ਹੜ੍ਹੁਪੀੜਤ ਪ੍ਰੀਵਾਰਾਂ ਨੂੰ ਆਪਣੇ ਖਰਚੇ ‘ਤੇ ਮੁੜ ਸ੍ਰੀਨਗਰ ਭੇਜਿਆ ਤੇ ਨਕਦ ਸਹਾਇਤਾ ਵੀ ਦਿੱਤੀ
ਅੰਮ੍ਰਿਤਸਰ, ੨ ਅਕਤੂਬਰ (ਗੁਰਪ੍ਰੀਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਦਿਸ਼ਾੁਨਿਰਦੇਸ਼ਾਂ ਹੇਠ ਜੰਮੂੁਕਸ਼ਮੀਰ ਵਿੱਚ ਆਏ ਭਿਆਨਕ ਹੜ੍ਹਾਂ ਕਾਰਣ ਜਿਨ੍ਹਾਂ ਲੋਕਾਂ ਨੂੰ ਬਚਾ ਕੇ ਸ਼ੋ੍ਰਮਣੀ ਕਮੇਟੀ ਵੱਲੋਂ ਅੰਮ੍ਰਿਤਸਰ ਲਿਆਂਦਾ ਗਿਆ ਸੀ ਉਨ੍ਹਾਂ ਨੂੰ ਵਾਪਸ ਸ੍ਰੀਨਗਰ ਸ਼੍ਰੋਮਣੀ ਕਮੇਟੀ ਨੇ ਵਿਸ਼ੇਸ਼ ਬਸ ਰਾਹੀਂ ਆਪਣੇ ਖਰਚੇ ਤੇ ਭੇਜਿਆ ਅਤੇ ਪ੍ਰਤੀ ਵਿਅਕਤੀ ੧ੁ੧ ਹਜ਼ਾਰ ਰੁਪਏ ਨਗਦ ਸਹਾਇਤਾ ਵੀ ਦਿੱਤੀ।ਇਨ੍ਹਾਂ ਸ਼ਬਦਾਂ ਦਾ …
Read More »ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੁਇਜ਼ ਪ੍ਰਤੀਯੋਗਤਾ ਮੁਕਾਬਲੇ ਕਰਵਾਏ
ਅੰਮ੍ਰਿਤਸਰ, 02 ਅਕਤੂਬਰ (ਗੁਰਪ੍ਰੀਤ ਸਿੰਘ) – ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ 9 ਅਕਤੂਬਰ ਨੂੰ ਮਨਾਏ ਜਾਣ ਵਾਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੱਚਿਆਂ ਦੀ ਕਾਰਜ-ਕੁਸ਼ਲਤਾ ਨੂੰ ਨਿਖਾਰਨ ਲਈ ਸ੍ਰੀ ਗੁਰੂ ਨਾਨਕ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਘਿਉ ਮੰਡੀ ਸ੍ਰੀ ਅੰਮ੍ਰਿਤਸਰ ਵਿਖੇ ਕੁਇਜ਼ ਪ੍ਰਤੀਯੋਗਤਾ ਮੁਕਾਬਲੇ ਸ. ਬਲਵਿੰਦਰ ਸਿੰਘ ਜੌੜਾ ਐਡੀ: ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ …
Read More »ਪੀ.ਆਈ. ਬੀ. ਦੇ ਸਟਾਫ ਮੈਂਬਰਾਂ ਵੱਲੋਂ ‘ਸਵੱਛ ਭਾਰਤ ਦੇ ਅਭਿਆਨ’ ਸਬੰਧੀ ਸਹੁੰ ਚੁੱਕੀ
ਜਲੰਧਰ, 2 ਅਕਤੂਬਰ (ਪਵਨਦੀਪ ਸਿੰਘ ਭੰਡਾਲ/ਹਰਦੀਪ ਸਿੰਘ ਦਿਓਲ)- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੀ 145ਵੀਂ ਜਯੰਤੀ ਉਤੇ ਚਲਾਏ ਗਏ ਸਵੱਛ ਭਾਰਤ ਅਭਿਆਨ ਦੇ ਸਬੰਧ ਵਿੱਚ ਭਾਰਤ ਸਰਕਾਰ ਦੇ ਪੱਤਰ ਸੂਚਨਾ ਦਫਤਰ ਦੇ ਸਾਰੇ ਸਟਾਫ਼ ਮੈਂਬਰਾਂ ਨੇ ਇਸ ਮੁਹਿੰਮ ਵਿੱਚ ਹਿੱਸਾ ਲੈਦਿਆਂ ਸਾਰੇ ਦਫਤਰ ਦੀ ਸਫਾਈ ਕੀਤੀ। ਇਸ ਸਬੰਧ ਵਿੱਚ ਸਟਾਫ਼ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ …
Read More »ACU clinic organizes advance acupressure treatment camp at Bahu Fort
Jammu, Oct 1 (Punjab Post Burea) –The ACU Clinic organized 09 days Treatment Camp during Navratra’s at Bawe Wali Mata Temple, Bahu Fort, Jammu. Treatment was given by Special Methods i.e. SUJOK Acupressure, Magneto Therapy, Point Diagnosis Treatment, Scientific Exercise, a 21st Century treatment technique. Organizer: THE ACU CLINIC, Gandhi Nagar, Jammu. Organizing Team: Dr. B.K Dhar (International Gold Medalist) …
Read More »
Punjab Post Daily Online Newspaper & Print Media