ਪੀੜ੍ਹਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਤੱਕ ਫੈਡਰੇਸ਼ਨ ਮਹਿਤਾ ਦਾ ਸੰਘਰਸ਼ ਰਹੇਗਾ ਜ਼ਾਰੀ – ਢੋਟ ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ) – ਨਵੰਬਰ 1984 ਵਿਚ ਭਾਰਤ ਦੀ ਰਾਜਧਾਨੀ ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਖੂਨੀ ਦਰਿੰਦਿਆਂ ਵੱਲੋਂ ਹਜ਼ਾਰਾਂ ਦੀ ਸੰਖਿਆ ਵਿਚ ਮਾਰੇ ਗਏ ਨਿਰਦੋਸ਼ ਅਤੇ ਬੇਕਸੂਰ ਸਿੱਖਾਂ ਦੇ ਪਰਿਵਾਰਾਂ ਨੂੰ ਇੰਨਸਾਫ ਦਿਵਾਉਣ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਦਿਵਾਉਣ ਲਈ ਅੱਜ ਕੀਤੇ ਗਏ ਪੰਜਾਬ …
Read More »Daily Archives: November 2, 2014
ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਵਸ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਇਆ
ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ)- ਅੱਜ ਸਰਕਾਰੀ ਕੰਨਿਆ ਐਲੀਮੈਂਟਰੀ ਸਕੂਲ, ਕੋਟ ਬਾਬਾ ਦੀਪ ਸਿੰਘ, ਅੰਮ੍ਰਿਤਸਰ-1 ਵਿਖੇ ਬੱਚਿਆਂ ਤੇ ਅਧਿਆਪਕਾਂ ਨੇ ਭਾਰਤ ਦੇ ਉਪ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਵਸ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਸਹੂੰ ਚੁੱਕ ਸਮਾਗਮ ਮਨਾਇਆ ਗਿਆ। ਬੱਚਿਆਂ ਤੇ ਅਧਿਆਪਕਾਂ ਨੇ ਸਹੂੰ ਚੁੱਕਦੇ ਹੋਏ ਦੇਸ਼ ਦੀ ਰਾਸ਼ਟਰੀ ਏਕਤਾ, ਅਖੰਡਤਾ ਅਤੇ ਰੱਖਿਆ ਪ੍ਰਤੀ …
Read More »ਜਥੇਦਾਰ ਅਵਤਾਰ ਸਿੰਘ ਵੱਲੋਂ ਯੂਬਾ ਸਿਟੀ ਵਿਖੇ ਇੰਟਰਨੈਸ਼ਨਲ ਸਿੱਖ ਸੈਂਟਰ ਦਾ ਨੀਂਹ ਪੱਥਰ ਰੱਖਿਆ
ਅੰਮ੍ਰਿਤਸਰ 1 ਨਵੰਬਰ (ਗੁਰਪ੍ਰੀਤ ਸਿੰਘ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਮਰੀਕਾ ਅਤੇ ਕੈਨੇਡਾ ਵਿੱਚ ਵਸਦੇ ਸਿੱਖਾਂ ਦੀਆਂ ਨਸਲੀ ਅਤੇ ਹੋਰ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਵਿਸ਼ਵ ਵਿਆਪੀ ਪਹਿਚਾਣ ਸਥਾਪਤ ਕਰਨ ਲਈ ਬਣ ਰਹੇ ਇੰਟਰਨੈਸ਼ਨਲ ਸਿੱਖ ਸੈਂਟਰ ਦਾ ਨੀਂਹ ਪੱਥਰ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਦੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਥੋਂ ਦੀਆਂ ਸੈਂਕੜੇ ਸਿੱਖ ਸੰਗਤਾਂ ਦੀ ਹਾਜ਼ਰੀ ਵਿਚ ਜੈਕਾਰਿਆਂ ਦੀ ਗੂੰਜ ਵਿਚ ਰੱਖਿਆਂ …
Read More »ਪਿੰਡ ਸਾਧਪੁਰ ਵਿਖੇ ਮਹਾਨ ਕੀਰਤਨ ਦਰਬਾਰ ਸਜਾਇਆ
ਖੁਜਾਲਾ, 1 ਨਵੰਬਰ (ਸਿਕੰਦਰ ਸਿੰਘ)- ਸਥਾਨਕ ਪਿੰਡ ਸਾਧਪੁਰ ਵਿੱਚ ਗੁਰਦੁਆਰਾ ਬਾਬਾ ਬੇਰ ਸਾਹਿਬ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 10ਵਾਂ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਭਾਈ ਸਰਬਜੀਤ ਸਿੰਘ ਧੁੰਦਾ, ਭਾਈ ਧਰਮਵੀਰ ਸਿੰਘ, ਬਾਬਾ ਗੁਰਦੀਪ ਸਿੰਘ, ਭਾਈ ਉਂਕਾਰ ਸਿੰਘ ਨੇ ਸ਼ਬਦ ਕੀਰਤਨ ਅਤੇ ਬਾਬਾ ਸੁੱਜਣ ਸਿੰਘ ਗੁਰੂ ਕੀ ਬੇਰ ਸਾਹਿਬ ਅਤੇ ਕਥਾ ਵਾਚਕ ਜਥਿਆਂ ਵਲੋਂੇ ਸੰਗਤਾਂ ਨੂੰ …
Read More »Street Play creates Gandhi’s fourth monkey ‘‘Smell no stink’’ at DPS Amritsar
Amritsar, 1 November (Punjab Post Bureau) – Giving a reality check to dirt in the streets of the city, Dastak Theater group production staged a Punjabi play ‘Buraa mat soongho’ in the Delhi Public School premises. The satirical comical street play threw light on the creation of another monkey – ‘Burra mat soongho’ (Smell no stink) in addition to father …
Read More »ਪੰਜਾਬ ਦਿਵਸ ‘ਤੇ ਜਨਵਾਦੀ ਲੇਖਕ ਸੰਘ ਦੀ ਇਕੱਤਰਤਾ
ਅੰਮ੍ਰਿਤਸਰ, 1 ਨਵੰਬਰ (ਦੀਪ ਦਵਿੰਦਰ)- ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਨਿਰੰਤਰ ਕਾਰਜਸ਼ੀਲ ਜਨਵਾਦੀ ਲੇਖਕ ਸੰਘ ਦੀ ਇਕੱਤਰਤਾ ਸ਼ਾਇਰ ਨਿਰਮਲ ਅਰਪਣ ਦੇ ਗ੍ਰਹਿ ਵਿਖੇ ਹੋਈ। ਪੰਜਾਬ ਦਿਵਸ ‘ਤੇ ਹੋਈ ਇਸ ਸਾਹਿਤਕ ਮਿਲਨੀ ਦੀ ਪ੍ਰਧਾਨਗੀ ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਜਨਵਾਦੀ ਲੇਖਕ ਸੰਘ ਦੇ ਪ੍ਰਧਾਨ ਦੇਵ ਦਰਦ, ਹਰਭਜਨ ਖੇਮਕਰਨੀ ਅਤੇ ਨਿਰਮਲ ਅਰਪਨ ਨੇ ਸਾਂਝੇ ਰੂਪ ਵਿੱਚ ਕੀਤੀ। ਹਾਜ਼ਰ ਲੇਖਕ …
Read More »ਕੇਂਦਰ ਸਰਕਾਰ ਨੇ 5 ਲੱਖ ਦੀ ਮਾਲੀ ਸਹਾਇਤਾ ਦੇ ਕੇ ’84 ਪੀੜਤਾਂ ਦੇ ਜਖ਼ਮਾਂ ‘ਤੇ ਲਾਈ ਮੱਲ੍ਹਮ – ਛੀਨਾ
ਅੰਮ੍ਰਿਤਸਰ, 1 ਨਵੰਬਰ (ਪ੍ਰੀਤਮ ਸਿੰਘ) – ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋ.ਹਨ ਸਿੰਘ ਛੀਨਾ ਨੇ ਅੱਜ ਇਕ ਜਾਰੀ ਬਿਆਨ ਵਿੱਚ ਸੰਨ 1984 ਦੇ ਸਿੱਖ ਨਕਸਕੁਸ਼ੀ ਦੇ ਪੀੜਤਾਂ ਨੂੰ ਕੇਂਦਰ ਸਰਕਾਰ ਵੱਲੋਂ 5 ਲੱਖ ਰੁਪਏ ਦੀ ਮਾਲੀ ਸਹਾਇਤਾ ਦੇ ਕੇ ਉਨ੍ਹਾਂ ਦੇ ਜਖ਼ਮਾਂ ‘ਤੇ ਮਲ੍ਹੱਮ ਲਗਾਉਣ ਦਾ ਸਾਰਥਿਕ ਕਦਮ ਦੱਸਿਆ। ਉਨ੍ਹਾਂ ਕਿਹਾ ਕਿ 30 ਸਾਲ ਬੀਤਣ ਦੇ ਬਾਅਦ ਵੀ …
Read More »ਜਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਜੇਤੂ ਖਿਡਾਰੀਆਂ ਦਾ ਸਨਮਾਨ
ਬਟਾਲਾ, 1 ਨਵੰਬਰ (ਨਰਿੰਦਰ ਬਰਨਾਲ) – ਜਿਲਾ ਟੁਰਨਾਮੈਟ ਕਮੇਟੀ ਗੁਰਦਾਸਪੁਰ ਵੱਲੋ ਕਰਵਾਈਆਂ 67ਵੀਆਂ ਜਿਲਾ ਪੱਧਰੀ ਖੇਡਾਂ ਵਿਚ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਬਹਾਦਰਪੁਰ ਰਜੋਆ ਗੁਰਦਾਸਪੁਰ ਵੱਲੋ ਮਾਣ ਮੱਤੀਆ ਪ੍ਰਾਪਤੀਆ ਕੀਤੀਆਂ ਗਈ ਹਨ।ਪ੍ਰਿੰਸੀਪਲ ਸ੍ਰੀ ਬਲਬੀਰ ਸਿੰਘ ਤੇ ਸਕੂਲ ਦੇ ਸਟਾਫ ਵੱਲੋ ਖਿਡਾਰੀਆਂ ਦਾ ਸਨਮਾਨ ਸਕੂਲ ਵਿਖੇ ਕੀਤਾ ਗਿਆ, ਜਿਕਰਯੋਗ ਹੈ ਕਿ ਜਿਲੇ ਭਰ ਵਿਚੋ ਅੰਡਰ 19 ਵਰਗ ਲੜਕੇ ਤੇ ਲੜਕੀਆਂ ਟੀ ਚੋਕ …
Read More »ਜਿਲਾ ਪੱਧਰੀ ਰਾਸ਼ਟਰੀ ਏਕਤਾ ਰੈਲੀ ਦਾ ਜਿਲਾ ਸਿਖਿਆ ਅਫਸਰ ਸੰਕੈਡਰੀ ਵੱਲੋ ਆਗਾਜ਼
ਰਾਸਟਰੀ ਏਕਤਾ ਨਾਲ ਸਮਾਜ ਕਰ ਸਕੇਗਾ ਤਰੱਕੀਆਂ- ਅਮਰਦੀਪ ਸਿੰਘ ਸੈਣੀ ਬਟਾਲਾ, 1 ਨਵੰਬਰ (ਨਰਿੰਦਰ ਬਰਨਾਲ) – ਰਾਸ਼ਟਰੀ ਪੱਧਰ ਤੇ ਸਰਦਾਰ ਵਲਭ ਪਟੇਲ ਦਾ ਜਨਮ ਦਿਨ ਅੱਜ ਰਾਸਟਰੀ ਏਕਤਾ ਦਿਵਸ ਵੱਜੋ ਮਨਾਇਆ ਜਾ ਰਿਹਾ ਹੈ। ਸਿਖਿਆ ਵਿਭਾਗ ਵੱਲੋ ਜਾਰੀ ਹਦਾਇਤਾ ਦੀ ਪਾਲਣਾਂ ਹਿਤ ਮਿਲੇਨੀਅਮ ਪਬਲਿਕ ਸਕੂਲ ਨੋਸਹਿਰਾ ਮੱਝਾ ਸਿੰਘ ਗੁਰਦਾਸਪੁਰ ਵਿਖੇ ਵੀ ਰਾਸਟਰੀ ਏਕਤਾ ਦਿਵਸ ਮਨਾਇਆ ਗਿਆ ਸਰਕਾਰੀ ਗੈਰ ਸਰਕਾਰੀ ਅਤੇ …
Read More »ਯੂਥ ਸਰਵਿਸਜ਼ ਵੈਲਫੇਅਰ ਸੁਸਾਇਟੀ ਵਲੋਂ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਦਾ ਸਨਮਾਨ
ਅੰਮ੍ਰਿਤਸਰ, 1 ਨਵੰਬਰ (ਜਗਦੀਪ ਸਿੰਘ ਸੱਗੂ) – ਯੂਥ ਸਰਵਿਸਜ਼ ਵੈਲਫੇਅਰ ਸੁਸਾਇਟੀ ਵੱਲੋਂ ਪਿਗਲਵਾੜੇ ਦੇ ਪਿੱਛਲੇ ਪਾਸੇ ਜਿਲ੍ਹਾ ਭਲਾਈ ਦਫਤਰ ਵਿੱਚ ਸ਼ੁਰੂ ਕੀਤੇ ਗਏ ਮਿਸ਼ਨ ਬੂਦ ਪ੍ਰੋਜੈਕਟ ਦੇ ਸ਼ੁਭ ਅਰੰਭ ਉਪਰੰਤ ਮੁੱਖ ਸੰਸਦੀ ਸਕੱਤਰ ਮੈਡਮ ਸਿੱਧੂ ਨੂੰ ਸੰਸਥਾ ਵਲੋਂ ਕਿਰਪਾਨ ਤੇ ਸਿਰੋਪਾ ਦੇ ਕੇ ਸਨਮਾਨਿਤ ਕਰਦੇ ਹੋਏ ਯੂਥ ਸਰਵਿਸਜ਼ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਦੀਪ ਸਿਘ, ਡਾਇਰੈਕਟਰ ਸਿਮਰਦੀਪ ਸਿਘ, ਰਜਿਦਰ ਸਿਘ ਨਵਾਂ …
Read More »
Punjab Post Daily Online Newspaper & Print Media