ਅੰਮ੍ਰਿਤਸਰ, 13 ਨਵੰਬਰ (ਪ੍ਰੀਤਮ ਸਿੰਘ) – ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਵਿਸ਼ਾਲ ਨਗਰ ਕੀਰਤਨ ਜੋ ਕਿ ਸ੍ਰੋ. ਗੁ. ਪ੍ਰੰਬਧਕ ਕਮੇਟੀ ਦੇ ਸਹਿਯੋਗ ਨਾਲ ਸਾਬੋ ਕੀ ਤਲਵੰਡੀ ਤੋਂ ਸ਼ੁਰੂ ਹੋ ਕੇ ਤਰਨ ਤਾਰਨ ਤੇ ਪਹੁਵਿੰਡ ਤੋਂ ਹੁੰਦਾ ਹੋਇਆ ਸ੍ਰੀ ਦਰਬਾਰ ਸਾਹਿਬ ਪੁੱਜਾ।ਬੀਬੀ ਕੌਲਾਂ ਜੀ ਪਬਲਿਕ ਸਕੂਲ ਵਿਖੇ ਬੈਂਡ ਦੀ ਧੁਨ ਅਤੇ ਗਤਕਾ ਟੀਮ ਨੇ …
Read More »Daily Archives: November 14, 2014
ਕੇਜਰੀਵਾਲ ਵੱਲੋਂ ਐਸ.ਆਈ.ਟੀ ਦਾ ਪੇਸ਼ ਕੀਤਾ ਗਿਆ ਖਰੜਾ ਸੀ ਦੰਤਹੀਨ- ਜੀ.ਕੇ
1984 ਸਿੱਖ ਕਤਲੇਆਮ ਤੇ ਕਸ਼ਮੀਰ ਦੇ ਹੜ੍ਹ ਪੀੜਤਾਂ ਲਈੇ ਦਿੱਲੀ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਨੂੰ ਜਨਤਕ ਕੀਤਾ ਨਵੀਂ ਦਿੱਲੀ, 13 ਨਵੰਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਮੇਟੀ ਵੱਲੋਂ 1984 ਸਿੱਖ ਕਤਲੇਆਮ ਪੀੜਤਾਂ ਦੀ ਭਲਾਈ ਅਤੇ ਉਨ੍ਹਾਂ …
Read More »ਅਕਾਲੀ ਦਲ ਆਪਣੇ ਮੰਤਰੀਆਂ ਦੀ ਵੀ ਸੀ. ਬੀ. ਆਈ ਜਾਂਚ ਕਰਵਾਏ ਤਾਂ ਭਾਜਪਾ ਮੰਤਰੀਆਂ ਦੀ ਇਨਕੁਆਰੀ ਲਈ ਤਿਆਰ ਹਾਂ- ਨਰੇਸ਼ ਸ਼ਰਮਾ
ਅੰਮ੍ਰਿਤਸਰ, ੧੩ ਨਵੰਬਰ (ਰੋਮਿਤ ਸ਼ਰਮਾ)- ਮੈਂ ਪੂਰੀ ਅਥਾਰੀਟੀ ਨਾਲ ਗੱਲ ਕਰ ਰਿਹਾ ਹਾਂ ਕਿ ਅਸੀਂ ਆਪਣੇ ਮੰਤਰੀ ਦੀ ਵਿਜਿਲੈਂਸ ਹੀ ਨਹੀ ਸੀ.ਬੀ.ਆਈ ਦੀ ਇੰਕੁਆਰੀ ਲਈ ਵੀ ਤਿਆਰ ਹਾਂ ਕੀ ਅਕਾਲੀ ਦਲ ਵੀ ਆਪਣੇ ਮੰਤਰੀਆਂ ਦੀ ਵੀ ਸੀ. ਬੀ. ਆਈ ਇੰਕੁਆਰੀ ਲਈ ਤਿਆਰ ਹੈ।ਜੇਕਰ ਸ਼੍ਰੀ ਅਨਿਲ ਜੋਸ਼ੀ ਦੇ ਕੋਈ ਇਸ ਵੀ ਕੁਰੱਪਸ਼ਨ ਦਾ ਚਾਰਜ ਸਾਬਿਤ ਹੁੰਦਾ ਹੈ ਤਾਂ ਉਹ ਤੁਰੰਤ ਅਸਤੀਫਾ …
Read More »ਨਵਜੋਤ ਕੌਰ ਸਿੱਧੂ ਮੁੱਖ ਸੰਸਦੀ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇਣ – ਵਲਟੋਹਾ
ਕਿਹਾ ਸ੍ਰੀਮਤੀ ਸਿੱਧੂ ਆਪਣੇ ਪਰਿਵਾਰ ਦੇ ਸਵਾਰਥਾਂ ਖਾਤਰ ਗਠਜੋੜ ਨੂੰ ਨੁਕਸਾਨ ਨਾ ਪਹੁੰਚਾਉਣ ਅੰਮ੍ਰਿਤਸਰ 13 ਨਵੰਬਰ (ਸੁਖਬੀਰ ਸਿੰਘ)- ਪੰਜਾਬ ਦੇ ਮੁੱਖ ਸੰਸਦੀ ਸਕੱਤਰ ਤੇ ਅਕਾਲੀ ਵਿਧਾਇਕ ਪ੍ਰੋ: ਵਿਰਸਾ ਸਿੰਘ ਵਲਟੋਹਾ ਨੇ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਭਾਜਪਾ ਵਿਧਾਇਕ ਸ੍ਰੀਮਤੀ ਨਵਜੋਤ ਕੌਰ ਸਿੱਧੂ ਨੂੰ ਕਿਹਾ ਕਿ ਜੇਕਰ ਉਨਾਂ ਨੂੰ ਕੋਈ ਸਮੱਸਿਆ ਹੈ ਤਾਂ ਉਹ ਆਪਣੇ ਮੁੱਖ ਸੰਸਦੀ ਸਕੱਤਰ ਦੇ ਅਹੁਦੇ ਤੋਂ ਅਸਤੀਫਾ …
Read More »ਸਤਿਗੁਰ ਕੀ ਸੇਵਾ ਸਫਲ ਹੈ……
ਅੰਮ੍ਰਿਤਸਰ, 13 ਨਵੰਬਰ (ਸੁਖਬੀਰ ਸਿੰਘ) – ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਸੰਗਤਾਂ ਲਈ ਲੰਗਰ ਤਿਆਰ ਕਰਦੀਆਂ ਹੋਈਆਂ ਬੀਬੀਆਂ।
Read More »ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ
ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਪਹੁੰਚੇ ਗੁਰਮਤਿ ਚੇਤਨਾ ਮਾਰਚ ਵਿੱਚ ਸ਼ਾਮਲ ਸੰਗਤਾਂ ਨੂੰ ‘ਜੀਅ ਆਇਆਂ ਆਖਿਆ’ ਅੰਮ੍ਰਿਤਸਰ, 13 ਨਵੰਬਰ (ਸੁਖਬੀਰ ਸਿੰਘ) – ਮਹਾਂਬਲੀ, ਕਥਨੀ-ਕਰਨੀ ਦੇ ਸੂਰਬੀਰ ਯੋਧੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ, ਸ੍ਰੀ ਅੰਮ੍ਰਿਤਸਰ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। …
Read More »
Punjab Post Daily Online Newspaper & Print Media