Wednesday, November 25, 2026

Daily Archives: November 16, 2014

ਦਿੱਲੀ ਕਮੇਟੀ ਨੇ ਇੰਟਰ ਸਕੂਲ ਕੀਰਤਨ ਮੁਕਾਬਲੇ ਦੇ ਜੇਤੂਆਂ ਨੂੰ ਵੰਡੇ ਇਨਾਮਾਂ

ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹੇਮਕੁੰਟ ਕਲੌਨੀ ਅਤੇ ਇੰਡੀਆ ਗੇਟ ਨੇ ਜਿੱਤੀ ਮਾਤਾ ਸਤਿਆ ਕੌਰ ਟਰਾਫੀ ਨਵੀਂ ਦਿੱਲੀ, 15 ਨਵੰਬਰ (ਅੰਮ੍ਰਿਤ ਲਾਲ ਮੰਨਣ)-  ਦਿੱਲੀ ਵਿਖੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਲੜੀ ਦੀ ਸ਼ੁਰੂਆਤ ਦੇ ੫੦ਵੇਂ ਵਰ੍ਹੇ ‘ਚ ਪਰਵੇਸ਼ ਕਰਨ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭੇ ਗਏ  ਸਮਾਗਮਾਂ ਦੀ ਕੜੀ ‘ਚ ਇੰਟਰ ਜੀ.ਐਚ.ਪੀ.ਐਸ. ਕੀਰਤਨ ਮੁਕਾਬਲਿਆਂ ਦੇ ਜੇਤੂਆਂ ਨੂੰ ਅੱਜ ਸਨਮਾਨਿਤ …

Read More »

Traffic Awareness Rally organised by DAV Public School

Amritsar, Nov. 15 (Punjab Post Bureau) – DAV Public School, Lawrence Road , organised a Traffic Awareness Rally in association with the Traffic Police , Amritsar. The students of Std VIII of the school took out the rally and marched on the roads of the city to spread the message of obeying the traffic rules for safety. Holding placards with …

Read More »

ਅਨਾਜ ਦੀ ਬਰਬਾਦੀ ਕਰਨ ਵਾਲਿਆ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ- ਹਰਸਿਮਰਤ ਬਾਦਲ

ਕੇਂਦਰੀ ਮੰੰਤਰੀ ਨੇ ਸੰਗਤ ਦਰਸ਼ਨ ਦੋਰਾਨ ਪਿੰਡਾਂ ‘ਚ ਪਾਣੀ, ਸੀਵਰ, ਸੜਕਾਂ ਦਾ ਜਾਇਜ਼ਾ ਲਿਆ ਬਠਿੰਡਾ, 15 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਅਨਾਜ ਦੀ ਬਰਬਾਦੀ ਜਾਂ ਉਸ ਨੂੰ ਖੁਰਦ-ਬੁਰਦ ਕਰਨ ਵਾਲੇ ਕਰਮਚਾਰੀਆਂ ਅਤੇ ਅਫ਼ਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਵੀ ਪ੍ਰਕਾਰ ਦੀ ਉਣਤਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਅੱਜ ਇੱਥੇ ਕੇਂਦਰੀ ਮੰਤਰੀ ਫੂਡ ਪ੍ਰੋਸੈਸਿੰਗ …

Read More »

ਅਮਨਦੀਪ ਹਸਪਤਾਲ ਵਲੋ ‘ਰਾਖਸ਼ ਅਭਿਯਾਨ’ ਰਾਹੀਂ ਸ਼ੂਗਰ ਦੀ ਜਾਗਰੂਕਤਾ

ਅੰਮ੍ਰਿਤਸਰ, 15 ਨਵੰਬਰ (ਰੋਮਿਤ ਸ਼ਰਮਾ)- ਸਥਾਨਕ ਅਮਨਦੀਪ ਹਸਪਤਾਲ ਵੱਲੋ ਇਕ ਮਹੀਨੇ ਤੋ ਚਲ ਰਹੇ ‘ਰਾਖਸ਼ ਅਭਿਯਾਨ’ ਦਾ ਸੰਬੰਧ ‘ਵਿਸ਼ਵ ਸੂਗਰ ਦਿਹਾੜੇ’ ਤੇ ਸੰਪਨ ਹੋਂਇਆ। ਇਸ ਅਨੋਖੇ ਅਭਿਯਾਨ ਵਿਚ ਮਹਾਨਗਰ ਦੇ ਵਾਸੀਆਂ ਦੇ ਵਿਚ ਸ਼ੂਗਰ ਵਰਗੀ ਖਤਰਨਾਕ ਬੀਮਾਰੀ ਦੇ ਬਾਰੇ ‘ਚ ਜਾਗਰੂਕਤਾ ਡ੍ਰਿਲ ਕਰਨ ਲਈ ਚਲਾਈ ਗਈ ਸੀ।ਵੱਡੇ-ਵੱਡੇ ਰਾਖਸ਼ ਦੇ ਕਟ-ਆਉਟ ਜਗ੍ਹਾ-ਜਗ੍ਹਾਂ ਤੇ ਲਗਾਏ ਗਏ ਜਿਨ੍ਹਾਂ ਵਿਚ ਹਸਪਤਾਲਾਂ, ਵਿਦਿਆ ਸੰਸਥਾਵਾਂ, ਪਾਰਕ …

Read More »