Wednesday, November 25, 2026

Daily Archives: November 17, 2014

ਗੁ: ਤਿੱਤਰਸਰ ਸਾਹਿਬ ਵਿਖੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਵਲੋਂ ਜਿੱਤ ਦੀ ਖੁਸ਼ੀ ‘ਚ ਅਖੰਡ ਪਾਠ ਕਰਵਾਇਆ

ਬਠਿੰਡਾ, 16 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਬਠਿੰਡਾ ਦੇ ਨਜ਼ਦੀਕ ਸਥਿਤ ਗੁਰਦੁਆਰਾ ਤਿੱਤਰਸਰ ਸਾਹਿਬ ਵਿਖੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ  ਜਿੱਤ ਦੀ ਖੁਸ਼ੀ ਵਿੱਚ ਕਰਵਾਏ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਮੌਕੇ ‘ਤੇ  ਪੱਤਰਕਾਰਾਂ ਨਾਲ ਨਾਲ ਕੇਂਦਰੀ ਫੂਡ ਪ੍ਰੋਸੈਸਿੰਂਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ …

Read More »

ਵਾਰਡ ਨੰਬਰ 32 ਤੇ 33 ਦੇ ਨਗਰ ਨਿਗਮ ਸੰਭਾਵੀ ਉਮੀਦਵਾਰਾਂ ਵਲੋਂ ਸ਼ਕਤੀ ਪ੍ਰਦਰਸ਼ਨ

ਬਠਿੰਡਾ, 16 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਸੰਭਾਵੀ ਨਗਰ ਨਿਗਮ ਉਮੀਦਵਾਰਾਂ ਵਲੋਂ ਸ਼ਹਿਰ ਵਿਚ ਆਪਣੀਆਂ ਗਤੀਵਿਧੀਆਂ ਤੇਜ਼ ਕਰਨ ਤੋਂ ਉਪਰੰਤ ਅਕਾਲੀ ਪਾਰਟੀ ਦੇ ਸਰਗਰਮ ਮੈਂਬਰ ਤੇਜਾ ਸਿੰਘ ਬਰਾੜ ਵਲੋਂ ਵਾਰਡ ਨੰਬਰ 32  ਅਤੇ 33 ਦੇ ਸਾਬਕਾ ਕੌਸ਼ਲਰ ਟੇਕ ਸਿੰਘ ਖਾਲਸਾ ਵਲੋਂ  ਆਪਣੇ ਹਲਕੇ ਦੇ ਵੋਟਰਾਂ ਨੂੰ ਨਾਲ ਲੈ ਕੇ ਪਹਿਲਾ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ …

Read More »

”ਕੌਣ ਬਣੇਗਾ ਦਸ਼ਮੇਸ਼ ਦਾ ਲਾਡਲਾ” ਪ੍ਰਤੀਯੋਗਤਾ ਲਈ ਵਿੱਦਿਆਰਥੀਆਂ ਵਿਚ ਦਿੱਖ਼ਿਆ ਉਤਸ਼ਾਹ

ਸ੍ਰੀ ਮੁਕਤਸਰ ਸਾਹਿਬ ਦੀ ਅਕਾਲ ਅਕੈਡਮੀ ਦੇ ਵਿੱਦਿਆਰਥੀਆਂ ਨੇ ਜਿੱਤਿਆ ਪਹਿਲਾ ਇਨਾਮ ਬਠਿੰਡਾ, 16 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)  – ”ਕੌਣ ਬਣੇਗਾ ਦਸ਼ਮੇਸ਼ ਦਾ ਲਾਡਲਾ- 2” ਨਵੀ ਪੀੜੀ ਨੂੰ ਗੌਰਵਸ਼ਾਲੀ ਸਿੱਖ ਗੁਰੂ ਇਤਿਹਾਸ  ਨਾਲ ਜੋੜਨ ਲਈ ਸ਼ੁਰੂ ਕੀਤੇ ਗਏ ਵਿਸ਼ੇਸ਼ ਉਪਰਾਲੇ ਤਹਿਤ ਮਾਲਵਾ ਜੋਨ ਦੀ ਪ੍ਰਤੀਯੋਗਤਾ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਬਠਿੰਡਾ ਵਿਖੇ  ਕਰਵਾਈ ਗਈ। ਪ੍ਰਤੀਯੋਗਤਾ ਦੀ ਸ਼ੁਰੂਆਤ ਗੁਰਦੁਆਰਾ …

Read More »

Historical Conclusion of the 65th World Sikh Educational Conference

C.M Punjab S. Parkash Singh Badal and other SAD Leaders graced the occasio Chadha demands to Declare Tarn Taran as Heritage City and setup Educational Institutions Tarn Taran, Nov. 16 (Punjab Post Bureau) – Conference is concluded today after the splendorous beginning of 65th World Sikh Education Conference on 14th November with inauguration of Exhibition of Books, Environment and Organic …

Read More »

ਨਿੱਕੀ ਹੈਲੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਯਾਦਗਾਰੀ ਤਸਵੀਰ ‘ਚ

ਅੰਮ੍ਰਿਤਸਰ, 15 ਨਵੰਬਰ (ਰੋਮਿਤ ਸ਼ਰਮਾ) – ਨਿੱਕੀ ਹੈਲੇ ਸ੍ਰੀ ਹਰਿਮੰਦਰ ਸਾਹਿਬ ਵਿਖੇ  ਆਪਣੇ ਪਤੀ ਮਾਈਕਲ ਹੈਲੇ ਸਮੇਤ ਯਾਦਗਾਰੀ ਤਸਵੀਰ ਖਿਚਵਾਉਂਦੇ ਹੋਏ। ਫੋਟੋ- ਰੋਮਿਤ ਸ਼ਰਮਾ

Read More »

ਹਰਿਆਣਾ ਦੇ ਖੇਤੀਬਾੜੀ ਮੰਤਰੀ ਸ੍ਰੀ ਹਰਿਮੰਦਰ ਸਾਹਿਬ ਸੂਚਨਾ ਕੇਂਦਰ ਵਿਖੇ ਸਨਮਾਨਿਤ

ਅੰਮ੍ਰਿਤਸਰ, 15 ਨਵੰਬਰ (ਰੋਮਿਤ ਸ਼ਰਮਾ) – ਹਰਿਆਣਾ ਦੇ ਖੇਤੀਬਾੜੀ ਮੰਤਰੀ ਨੂੰ ਸ੍ਰੀ ਹਰਿਮੰਦਰ ਸਾਹਿਬ ਸੂਚਨਾ ਕੇਂਦਰ ਵਿਖੇ ਸਨਮਾਨਿਤ ਕਰਦੇ ਹੋਏ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸ, ਗੁਰਬਚਨ ਸਿੰਘ ਤੇ ਹੋਰ। ਫੋਟੋ- ਰੋਮਿਤ ਸ਼ਰਮਾ

Read More »

ਡੈਨਮਾਰਕ ਦੀ ਗਾਇਕਾ ਤੇ ਐਕਟਰਰੈਸ ਅਨੀਤਾ ਲਰਚੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ

ਅੰਮ੍ਰਿਤਸਰ, 15 ਨਵੰਬਰ (ਰੋਮਿਤ ਸ਼ਰਮਾ) – ਡੈਨਮਾਰਕ ਤੋਂ  ਅੰਮ੍ਰਿਤਸਰ ਆਈ ਗੀਤਕਾਰ, ਸੰਗੀਤਕਾਰ,  ਗਾਇਕਾ ਤੇ ਐਕਟਰਰੈਸ ਅਨੀਤਾ ਲਰਚੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ। ਫੋਟੋ- ਰੋਮਿਤ ਸ਼ਰਮਾ

Read More »

 ਏਅਰਪੋਰਟ ਰੋਡ ਬਚਾਓ ਕਮੇਟੀ ਵੱਲੋਂ ਬੁੱਧਵਾਰ ਤੋਂ ਅਣਮਿੱਥੇ ਸਮੇਂ ਲਈ ਏਅਰਪੋਰਟ ਰੋਡ ਨੂੰ ਜਾਮ ਕਰਨ ਦਾ ਫੈਸਲਾ

ਅੰਮ੍ਰਿਤਸਰ, 16 ਨਵੰਬਰ (ਸੁਖਬੀਰ ਸਿੰਘ) – ਏਅਰਪੋਰਟ ਰੋਡ ਬਚਾਓ ਕਮੇਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਉਨ੍ਹਾਂ ਦੀ ਮੰਗ ਵੱਲ ਕੋਈ ਵੀ ਧਿਆਨ ਨਾ ਦੇਣ ਦੇ ਕਾਰਨ ਆਪਣੀ ਰਣਨੀਤੀ ਵਿੱਚ ਤਬਦੀਲੀ ਕਰਦਿਆਂ ਭੁੱਖ ਹੜਤਾਲ ਦੇ ਨਾਲ ਨਾਲ ਰੋਡ ਜਾਮ ਕਰਨ ਦਾ ਵੀ ਫੈਸਲਾ ਕਰ ਲਿਆ ਹੈ।ਅੱਜ ਸੰਗਰਾਂਦ ਦਾ ਦਿਹਾੜਾ ਹੋਣ ਕਾਰਨ ਡੇਢ ਘੰਟਾ ਏਅਰਪੋਰਟ ਰੋਡ ਨੂੰ ਬਿਲਕੁੱਲ ਠੱਪ ਰਖਿਆ ਗਿਆ …

Read More »