Wednesday, November 25, 2026

Monthly Archives: November 2014

ਸੜਕ ਨਾ ਬਨਣ ਕਾਰਣ ਅੱਧੀ ਦਰਜਨ ਪਿੰਡਾਂ ਦੇ ਲੋਕ ਪ੍ਰੇਸ਼ਾਨ

ਭਿੱਖੀਵਿੰਡ, 1 ਨਵੰਬਰ (ਕੁਲਵਿੰਦਰ ਸਿੰਘ ਕੰਬੋਕੇ/ ਲਖਵਿੰਦਰ ਗੋਲਣ/ ਹਰਦਿਆਲ ਸਿੰਘ ਭੈਣੀ) – ਅੱਡਾ ਭਿੱਖੀਵਿੰਡ ਤੋਂ ਮਾੜੀ ਕੰਬੋਕੇ ਸਥਿਤ ਇਤਿਹਾਸਕ ਗੁਰਦੁਆਰਾ ਬਾਬਾ ਸੁੱਖਾ ਸਿੰਘ ਨੂੰ ਜਾਂਦੀ ਸੜਕ ਦਾ ਕੰਮ ਢਿੱਲੀ ਰਫਤਾਰ ਕਰਕੇ ਅੱਧੀ ਦਰਜਨ ਪਿੰਡ ਚੇਲਾ, ਦਰਾਜ ਕੇ, ਭਲਵਾਨਕੇ, ਉਧੋਕੇ, ਮਾੜੀ ਕੰਬੋਕੇ, ਵਾਂ ਤਾਰਾ ਸਿੰਘ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।ਇੰਨਾਂ ਪਿੰਡਾਂ ਵਿੱਚ ਸੜਕ ਨਾ ਬਣਨ ਕਰਕੇ ਪਿੰਡ ਵਾਸੀਆਂ ‘ਚ …

Read More »

ਪੰਜਾਬ ਬੰਦ ਨੂੰ ਮਿਲਿਆ ਜੁਲਿਆ ਹੁੰਗਾਰਾ- ਅੰਮ੍ਰਿਤਸਰ ‘ਚ ਗੱਡੀਆਂ ਰੋਕਣ ਗਏ ਸਿੱਖ ਆਗੂ ਗ੍ਰਿਫਤਾਰ

ਸ਼ਹਿਰ ਦੀਆਂ ਜਿਆਦਾਤਰ ਮਾਰਕੀਟਾਂ ਤੇ ਬਜਾਰ ਬੰਦ ਰਹੇ-ਸੁਰੱਖਿਆ ਦੇ ਰਹੇ ਸਖਤ ਪ੍ਰਬੰਧ ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ)- ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਕੇ ਬੇਹੁਰਮਤੀ ਕਰਨ ਵਾਲੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਅਤੇ ਦੋਸ਼ ਦੇ ਹੋਰਨਾਂ ਭਾਗਾਂ ਵਿੱਚ ਕੀਤੇ ਗਏ ਸਿੱਖਾਂ ਦੇ ਸਮੂਹਕ ਕਤਲੇਆਮ ਦੇ ਦੋਸ਼ੀਆਂ ਨੂੰ 30 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਜਾਵਾਂ ਨਾ ਦਿੱਤੇ ਜਾਣ ਦੇ …

Read More »

ਭੱਠਾ ਐਸੋਸੀਏਸ਼ਨ ਦੇ ਪ੍ਰਤੀਨਿੱਧਾਂ ਨੇ ਮੰਤਰੀ ਅਨਿਲ ਜੋਸ਼ੀ ਨੂੰ ਸੌਂਪਿਆ ਮੰਗ ਪੱਤਰ

ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ) –  ਸਥਾਨਕ ਸਰਕਾਰਾਂ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਅਨਿਲ ਜੋਸ਼ੀ ਨੂੰ ਭੱਠਿਆਂ ਨਾਲ ਸਬੰਧਿਤ ਸਮੱਸਿਆਵਾਂ ਬਾਰੇ ਮੰਗ ਪੱਤਰ ਦੇਂਦੇ ਹੋਏ ਭੱਠਾ ਐਸੋਸੀਏਸ਼ਨ ਦੇ ਪ੍ਰਤੀਨਿੱਧ, ਇਸ ਮੌਕੇ ਹਾਜਰ ਹਨ ਕੌਂਸਲਰ ਸੁਖਮਿੰਦਰ ਸਿੰਘ ਪਿੰਟੂ ਅਤੇ ਹੋਰ ।

Read More »

ਸ੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਵਲੋਂ ਜੰਡਿਆਲਾ ਗੁਰੂ ਵਿਖੇ ਨਗਰ ਕੀਰਤਨ 5 ਨਵੰਬਰ ਨੂੰ

ਜੰਡਿਆਲਾ ਗੁਰ,  1 ਨਵੰਬਰ (ਹਰਿੰਦਰਪਾਲ ਸਿੰਘ) – ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਹਾਨ ਪ੍ਰਕਾਸ਼ ਗੁਰਪੁਰਬ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਸ੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਵੈਰੋਵਾਲ ਰੋਡ ਵਲੋਂ ਮਨਾਇਆ ਜਾ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਰਬਜੀਤ ਸਿੰਘ (ਡਿੰਪੀ ਗਿਫਟ ਸਟੋਰ) ਵਾਲੇ ਨੇ ਦੱਸਿਆ ਕਿ 7 ਨਵੰਬਰ ਤੱਕ ਸਵੇਰੇ 5 ਤੋਂ …

Read More »

ਜੰਡਿਆਲਾ ਗੁਰੁ ‘ਚ ਪੰਜਾਬ ਬੰਦ ਦੌਰਾਨ ਖੁੱਲੇ ਰਹੇ, ਬੈਂਕ, ਸਰਕਾਰੀ ਸਕੂਲ ਤੇ ਅਦਾਰੇ

ਜੰਡਿਆਲਾ ਗੁਰੁ, 1 ਨਵੰਬਰ (ਹਰਿੰਦਰਪਾਲ ਸਿੰਘ)- ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪੀਰਮੁਹੰਮਦ, ਆਈ.ਐਸ.ਓ ਅਤੇ ਸਮੁੱਚੀਆਂ ਸਿੱਖ ਜਥੇਬੰਦੀਆਂ ਵਲੋਂ ਦਿੱਤੇ 1984 ਦੇ ਸਿੱਖ ਨਸਲਕੁਸ਼ੀ ਵਿਚ ਇਨਸਾਫ ਨਾ ਮਿਲਣ ਕਰਕੇ ਪੰਜਾਬ ਬੰਦ ਦੇ ਸੱਦੇ ਨੂੰ ਅੱਜ ਕੋਈ ਖਾਸ ਹੁੰਗਾਰਾ ਨਹੀਂ ਮਿਲਿਆ।ਕੁੱਝ ਥਾਵਾਂ ਨੂੰ ਛੱਡ ਕੇ ਬਾਜ਼ਾਰ, ਬੈਂਕ, ਸਰਕਾਰੀ ਸਕੂਲ ਅਤੇ ਹੋਰ ਅਦਾਰੇ ਆਮ ਵਾਂਗ ਖੁੱਲ੍ਹੇ ਰਹੇ। 1984 ਤੋਂ 1 ਨਵੰਬਰ 2014 ਤੱਕ …

Read More »

ਗੁ: ਬੀੜ ਬਾਬਾ ਬੁੱਢਾ ਸਾਹਿਬ ਲਈ ਪੈਦਲ ਚੌਂਕੀ ਸਾਹਿਬ ਅੱਜ 2 ਨਵੰਬਰ ਨੂੰ

ਅੰਮ੍ਰਿਤਸਰ, 1 ਨਵੰਬਰ (ਗੁਰਪ੍ਰੀਤ ਸਿੰਘ) – ਧੰਨ ਸ੍ਰੀ ਗੁਰੂ ਰਾਮ ਦਾਸ ਸਤਿਸੰਗ ਸਭਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ (ਰਜਿ:) ਵੱਲੋਂ ਹਰ ਸਾਲ ਦੀ ਤਰ੍ਹਾਂ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ ਦੇ ਅਸਥਾਨ ਬੀੜ ਬਾਬਾ ਬੁੱਢਾ ਸਾਹਿਬ ਲਈ ਜਾਂਦੀ ਪੈਦਲ ਚੌਂਕੀ ਸਾਹਿਬ ਸਬੰਧੀ ਇੱਕ ਮੀਟਿੰਗ ਸ਼੍ਰੋਮਣੀ ਕਮੇਟੀ ਮੈੈਂਬਰ ਸz: ਹਰਜਾਪ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਸੁਲਤਾਨਵਿੰਡ ਵਿਖੇ ਹੋਈ। ਮੀਟਿੰਗ ਦੌਰਾਨ …

Read More »

ਫਿਲਮ ‘ਮੈਂਗੋ ਡਰੀਮਜ਼’ ਦੀ ਅੰਮ੍ਰਿਤਸਰ ਤੇ ਤਰਨਤਾਰਨ ਦੀ ਸ਼ੂਟਿੰਗ ਮੁਕੰਮਲ

ਅੰਮ੍ਰਿਤਸਰ, 1 ਨਵੰਬਰ (ਦੀਪ ਦਵਿੰਦਰ) – ਸਾਈ ਕ੍ਰਇਏਸ਼ਨਜ਼ ਦੇ ਸਹਿਯੋਗ ਨਾਲ ਹਾਲੀਵੁੱਡ ਦੀ ਅੰਗਰੇਜ਼ੀ ਫਿਲਮ “ਮੈਂਗੋ ਡਰੀਮਜ਼” ਦੀ ਸ਼ੂਟਿੰਗ ਜੋ ਅੰਮ੍ਰਿਤਸਰ ਤੇ ਤਰਨਤਾਰਨ ਦੇ ਆਲੇ ਦੁਆਲੇ ਹੋ ਰਹੀ ਸੀ, ਅੱਜ ਖਤਮ ਹੋ ਗਈ। ਇਸ ਫਿਲਮ ਦੇ ਨਿਰਦੇਸ਼ਕ, ਅਮਰੀਕਾ ਤੌਂ ਜਾਨ ਅਪਚਰਚ, ਕੈਮਰਾਮੈਨ ਨਾਉਮਨ ਅਹਿਸਾਨ, ਆਰਟ ਡਾਇਰੈਕਟਰ, ਅਜੀਤ ਪਟਨਾਇਕ, ਲੇਖਕ ਮਜ਼ਾਹਿਰ ਰਹੀਮ ਤੇ ਪੋ੍ਰਡਿਊਸਰ ਅਨਾਮਿਕਾ ਸ਼ਰਮਾ ਹਨ। ਮੁੱਖ ਕਿਰਦਾਰ,ਐਨ ਐਸ ਡੀ …

Read More »