Wednesday, November 25, 2026

Daily Archives: February 15, 2015

ਧੂਰੀ ਵਿੱਚ 17 ਫਰਵਰੀ ਨੂੰ ਹੋਣ ਵਾਲੀ ਰੈਲੀ ਲਈ ਕੀਤਾ ਵਿਚਾਰ ਚਰਚਾ

ਫਾਜਿਲਕਾ, 14 ਫਰਵਰੀ (ਵਿਨੀਤ ਅਰੋੜਾ) – ਆਪਣੀ ਮੰਗਾਂ ਨੂੰ ਲੈ ਕੇ 17 ਫਰਵਰੀ ਨੂੰ ਧੂਰੀ ਵਿੱਚ ਹੋਣ ਵਾਲੀ ਐਨਆਰਐਚਐਮ ਯੂਨੀਅਨ ਦੀ ਵਿਸ਼ਾਲ ਰੈਲੀ ਵਿੱਚ ਭਾਗ ਲੈਣ ਲਈ ਅੱਜ ਬਲਾਕ ਖੁਈਖੇੜਾ ਦੀ ਇੱਕ ਬੈਠਕ ਸੀਐਚਸੀ ਖੁਈਖੇਡਾ ਵਿੱਚ ਆਯੋਜਿਤ ਕੀਤੀ ਗਈ।ਬੈਠਕ ਵਿੱਚ ਡਾ. ਆਮਨਾ ਕੰਬੋਜ, ਸਤਨਰਾਇਣ, ਨੀਸ਼ੂਵਾਟਸ, ਆਰਤੀ, ਮੰਦੀਪ ਕੌਰ, ਮਨਪ੍ਰੀਤ ਕੌਰ, ਗੁਰਪਿੰਦਰ ਕੌਰ, ਰਮਨਦੀਪ ਕੌਰ, ਸੁਰਿੰਦਰ ਕੌਰ, ਸੀਮਾ ਰਾਣੀ ਸਹਿਤ ਹੋਰ …

Read More »

ਕੌਮੀ ਲੋਕ ਅਦਾਲਤ ਵਿੱਚ 53 ਕੇਸਾਂ ਦਾ ਨਿਪਟਾਰਾ ਅਤੇ 6370574 ਦੀ ਰਿਕਵਰੀ

ਫਾਜਿਲਕਾ, 14 ਫਰਵਰੀ (ਵਿਨੀਤ ਅਰੋੜਾ) – ਮਾਨਯੋਗ ਸੁਪਰੀਮ ਕੋਰਟ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਤੇ ਕੌਮੀ ਲੋਕ ਅਦਾਲਤ ਦੇ ਆਯੋਜਨ ਤਹਿਤ ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਬੈਂਕ ਮਾਮਲੇ, ਰਿਕਵਰੀ ਕੇਸ, ਸੈਕਸ਼ਨ 138 ਆਫ਼ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਹੇਠ ਆਉਂਦੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਇਸ ਦੌਰਾਨ ਫ਼ਾਜ਼ਿਲਕਾ, ਜਲਾਲਾਬਾਦ ਅਤੇ ਅਬੋਹਰ ਵਿਖੇ …

Read More »

National Lok Adalat organized at District Court Complex

Amritsar, Feb. 14 (Punjab Post Bureau) – Under the able guidance of Hon’ble Mr.Justice S.S.Saron, Judge, High Court of Punjab and Haryana and Executive Chairman, Punjab Legal Services Authority, Chandigarh a National Lok Adalat was organized at District Court Complex today. This National Lok Adalat was organized under the supervision of Sh.Gurbir Singh, Learned District and Sessions Judge-cum-Chairman, District Legal …

Read More »

ਭਾਈ ਜੈਤਾ ਜੀ ਲੰਗਰ ਹਾਲ ਦਾ ਨਾਂ ਰੱਖਣ ਲਈ ਸੰਗਤਾਂ ਨੇ ਦਿੱਲੀ ਕਮੇਟੀ ਦਾ ਜਤਾਇਆ ਧੰਨਵਾਦ

ਨਵੀਂ ਦਿੱਲੀ, 14 ਫਰਵਰੀ (ਅੰਮ੍ਰਿਤ ਲਾਲ ਮੰਨਣ)-  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਬੋਰਡ ਵੱਲੋਂ ਗੁਰਦੁਆਰਾ ਸੀਸਗੰਜ ਸਾਹਿਬ ਦੇ ਲੰਗਰ ਹਾਲ ਦਾ ਨਾਂ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ-ਰੰਗਰੇਟਾ ਗੁਰੁ ਕਾ ਬੇਟਾ) ਰੱਖਣ ਦੀ ਦਿੱਤੀ ਗਈ ਮੰਜ਼ੂਰੀ ਦਾ ਧੰਨਵਾਦ ਕਰਨ ਵਜੋਂ ਸੈਕੜੇ ਸੰਗਤਾਂ ਨੇ ਅੱਜ ਕਮੇਟੀ ਦਫਤਰ ਵਿਖੇ ਪੁੱਜ ਕੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਸ੍ਰੀ ਸਾਹਿਬ ਅਤੇ …

Read More »

ਪੰਜਾਬੀ ਅਧਿਆਪਕਾਂ ਦੀ ਦਿੱਲੀ ਕਮੇਟੀ ਵੱਲੋਂ ਲਗਾਈ ਗਈ ਕਾਰਜਸ਼ਾਲਾ

ਨਵੀਂ ਦਿੱਲੀ, 14 ਫਰਵਰੀ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਦੀ ਪੰਜਾਬੀ ਵਿਕਾਸ ਕਮੇਟੀ ਵੱਲੋਂ ਦਿੱਲੀ ਦੇ ਪੰਜਾਬੀ  ਅਧਿਆਪਕਾਂ ਦੀ ਦੂਜੀ ਕਾਰਜਸ਼ਾਲਾ ਦਾ ਆਯੋਜਨ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫੰਰਸ ਹਾਲ ਵਿਖੇ ਕੀਤਾ ਗਿਆ। ਜਿਸ ਵਿਚ ਪੰਜਾਬੀ ਭਾਸ਼ਾ ਨੂੰ ਪੜਾਉਣ ਦੇ ਨਿਵੇਕਲੇ ਢੰਗ ਤਰੀਕਿਆਂ ਉਪਰ ਵਿਚਾਰ ਚਰਚਾ ਵਿਧਵਾਨਾ ਵੱਲੋਂ ਕੀਤੀ ਗਈ। ਇਸ ਕਾਰਜਸ਼ਾਲਾ ਦੇ ਮਕਸਦ ਬਾਰੇ ਜਾਣਕਾਰੀ ਦਿੰਦੇ ਹੋਏ ਕਮੇਟੀ …

Read More »

ਚੀਫ ਖਾਲਸਾ ਦੀਵਾਨ ਗੁਰਦੁਆਰਾ ਸਾਹਿਬ ਵਿਖੇ ਨਵੇਂ ਬਣੇ ਸੁਖਆਸਨ ਸਾਹਿਬ ਦਾ ਸ਼ੁਭਆਰੰਭ

ਚੀਫ ਖਾਲਸਾ ਦੀਵਾਨ ਕਮੇਟੀਆਂ ਦੀ ਬਣਤਰ ਦੀ ਪਹਿਲੀ  ਵਰੇਗੰਢ ਅਮ੍ਰਿਤਸਰ, 14 ਫਰਵਰੀ (ਜਗਦੀਪ ਸਿੰਘ ਸੱਗੂ ) – ਚੀਫ ਖਾਲਸਾ ਦੀਵਾਨ ਕਾਰਜ ਸਾਧਕ ਕਮੇਟੀ ਅਤੇ ਮਾਲੀ ਕਮੇਟੀ ਦੀ ਬਣਤਰ ਦੀ ਅੱਜ ਪਹਿਲੀ ਵਰੇਗੰਢ ਅਤੇ  ਚੀਫ ਖਾਲਸਾ ਦੀਵਾਨ ਗੁਰੂਦੁਆਰਾ ਸਾਹਿਬ ਵਿਖੇ  ਨਵੇਂ ਬਣੇ ਅਤਿ ਖੂਬਸੂਰਤ ਸੁਖਆਸਨ ਸਾਹਿਬ ਦੇ ਸ਼ੁਭ ਅਰੰਭ ਦੀ ਖੁਸ਼ੀ ਵਿਚ ਇਕ ਵਿਸ਼ਾਲ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਜ਼ੀਫ …

Read More »

BBK DAV College Net Ball Team Wins GNDU Inter College Championship

Amritsar, Feb. 14 (Punab Post Bureau) – Net Ball team of BBK DAV College for Women won the GNDU Inter College Net Ball Championship after a long period by getting 111 points held at GNDU Campus, Amritsar from 13-14 February, 2015. College team won the Championship by defeating HMV College, Jalandhar, S.R. Govt. College for Women, Amritsar with 16/25 point …

Read More »

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵੰਸ਼ਿਕਾ ਨੇ ਐਨ.ਸੀ.ਸੀ ਕਮਾਂਡਰ ਵਜੋਂ ਪਹਿਲਾ ਇਨਾਮ

ਅੰਮ੍ਰਿਤਸਰ, 14 ਫਰਵਰੀ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਦੇ ਆਰਮੀ ਵਿੰਗ ਦੇ ਕੈਡਿਟਾਂ ਨੇ 26 ਜਨਵਰੀ 2015 ਨੂੰ ਗਾਂਧੀ ਗਰਾਉਡ ਵਿਖੇ ਹੋਈ ਪਰੇਡ ਵਿਚ ਭਾਗ ਲਿਆ। ਕਾਲਜ ਦੀ ਕੈਡਿਟ ਵੰਸ਼ਿਕਾ ਨੇ ਕੁੜੀਆਂ ਦੀ ਟੁੱਕੜੀ ਦੀ ਕਮਾਂਡਰ ਵਜੋਂ ਚੋਣ ਹੋਈ।ਉਸ ਨੇ ਕਮਾਂਡਰ ਵਜੋਂ ਪਹਿਲਾ ਇਨਾਮ ਵੀ ਜਿੱਤਿਆ।ਐਨ.ਸੀ.ਸੀ ਇੰਚਾਰਜ ਹਰਸਿਮਰਨ ਕੌਰ ਦੀ ਨਿਗਰਾਨੀ ਹੇਠ ਕਾਲਜ ਦਾ ਐਨ ਵਿਭਾਗ …

Read More »

ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ ਵਲੋਂ ਬਠਿੰਡਾ ਵਿਖੇ ਕੈਰੀਅਰ ਕੌਸਲਿੰਗ ਕੇਂਦਰ ਸ਼ੁਰੂ

ਮਲੂਕਾ ਵਲੋਂ ਕੈਰੀਅਰ ਕੌਸਸਿੰਗ ਕੇਂਦਰ ਦਾ ਉਦਘਾਟਨ ਬਠਿੰਡਾ, 14 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ) – ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਸ਼ਹਿਰ ਦੇ ਨਿੱਜੀ ਸੰਸਥਾਵਾਂ ਵਲੋ ਸਿੱਖਿਆਂ ਦੇ ਖੇਤਰ ਵਿਚ ਪਾਏ ਜਾ ਰਹੇ ਮਹੁੱਤਵਪੂਰਨ ਯੋਗਦਾਨ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਪ੍ਰਾਈਵੇਟ ਸੰਸਥਾਵਾਂ ਵਲੋਂ ਚਲਾਏ ਜਾ ਰਹੇ ਸਕੂਲ ,ਕਾਲਜ ਅਤੇ ਯੂਨੀਵਰਸਿਟੀਆਂ ਸੂਬੇ ਦੇ ਨੌਜਵਾਨਾਂ …

Read More »

ਨਸ਼ਾ ਮੁਕਤੀ ਪ੍ਰਚੰਡ ਲਹਿਰ ਗੁਰਮਤਿ ਦੇ ਤੀਜੇ ਸਮਾਗਮ ਦੌਰਾਨ ਸੰਗਤਾਂ ਦਾ ਭਾਰੀ ਇਕੱਠ

  ਬਠਿੰਡਾ, 14 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ) – ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਵੱਲੋਂ ਗੁਰਦੁਆਰਾ ਹਾਜੀ ਰਤਨ ਦੇ ਦੀਵਾਨ ਹਾਲ ਵਿਖੇ ਤੀਜਾ ਸਾਲਾਨਾ ਗੁਰਮਤਿ ਸਮਾਗਮ ਦਾ ਆਯੋਜਿਨ ਕੀਤਾ ਗਿਆ ਜੋ ਨਸ਼ਿਆਂ ਖਿਲਾਫ਼ ਇੱਕ ਸਾਰਥਿਕ ਸੁਨੇਹਾ ਦੇਣ ਵਿੱਚ ਕਾਮਯਾਬ ਰਿਹਾ ਤੇ ਇਸ ਮੌਕੇ ਹਾਜ਼ਰ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤਾਂ ਨੇ ਦੋਨੋਂ ਹੱਥ ਖੜ੍ਹੇ ਕਰਕੇ ਨਸ਼ਿਆਂ ਖਿਲਾਫ਼ ਡਟਣ ਦਾ …

Read More »