ਅੰਮ੍ਰਿਤਸਰ, 15 ਫਰਵਰੀ (ਰੋਮਿਤ ਸ਼ਰਮਾ) – ਭਾਸ਼ਾ, ਸਾਹਿਤ ਅਤੇ ਸਿਰਜਣਾ ਦੇ ਖੇਤਰ ‘ਚ ਨਿਰੰਤਰ ਕਾਰਜ਼ਸ਼ੀਲ ਪੰਜਾਬੀ ਲੇਖਕਾਂ ਦੀ ਜਥੇਬੰਦੀ ਜਨਵਾਦੀ ਲੇਖਕ ਸੰਘ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਹਿਯੋਗ ਨਾਲ ਪੰਜਾਬੀ ਚੇਤਨਾ ਹਫਤਾ ਮਨਾਉਂਦਿਆਂ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਤਲਵਿੰਦਰ ਸਿੰਘ ਯਾਦਗਾਰੀ ਭਾਸ਼ਾ ਸੈਮੀਨਾਰ ਸਥਾਨਕ ਆਤਮ ਪਬਲਿਕ ਸਕੂਲ ਵਿਖੇ ਕਰਵਾਇਆ ਜਾ ਰਿਹਾ ਹੈ। ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ …
Read More »Daily Archives: February 16, 2015
ਪ੍ਰਦੇਸ਼ ‘ਚ ਅਪਰਾਧ ਵਧਿਆ ਪਰ ਸਰਕਾਰ ਖਾਮੋਸ਼ – ਐਡਵੋਕੇਟ ਭਗਤ
ਅੰਮ੍ਰਿਤਸਰ, 15 ਫਰਵਰੀ (ਰੋਮਿਤ ਸ਼ਰਮਾ) – ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਐਡਵੋਕੇਟ ਰਾਜੀਵ ਭਗਤ ਨੇ ਕਿਹਾ ਕਿ ਜਿਲ੍ਹਾ ਅੰਮ੍ਰਿਤਸਰ ਵਿੱਚ ਲੁੱਟ-ਖਸੁੱਟ ਅਤੇ ਅਪਰਾਧ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ ਅਤੇ ਪ੍ਰਦੇਸ਼ ਸਰਕਾਰ ਜਨਤਾ ਨੂੰ ਸੁਰੱਖਿਆ ਦੇਣ ਵਿੱਚ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ, ਜਿਸ ਦਾ ਪ੍ਰਤੱਖ ਸਬੂਤ ਸ਼ਨੀਵਾਰ ਨੂੰ ਪੁਤਲੀਘਰ ਖੇਤਰ ਵਿੱਚ ਹੋਈ ਲੁੱਟ ਦੀ ਘਟਨਾ ਹੈ।ਉਨ ਕਿਹਾ ਕਿ ਅਪਰਾਧੀਆਂ …
Read More »ਕੌਮਾਂਤਰੀ ਮਾਂ ਬੋਲੀ ਹਫਤੇ ਦੌਰਾਨ ਚੱਲੇਗੀ ਜਾਗਰਿਤੀ ਮੁਹਿੰਮ
ਅੰਮ੍ਰਿਤਸਰ, 14 ਫਰਵਰੀ (ਦੀਪ ਦਵਿੰਦਰ ਸਿੰਘ)- ਪੰਜਾਬੀ ਸਾਹਿਤ, ਸਭਿਆਚਾਰ ਤੇ ਸਮਾਜਿਕ ਖੇਤਰ ਵਿੱਚ ਕਾਰਜਸ਼ੀਲ ਸੰਸਥਾਵਾਂ, ਫੋਕਲੋਰ ਰਿਸਰਚ ਅਕਾਦਮੀ, ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ, ਵਿਰਸਾ ਵਿਹਾਰ ਸੋਸਾਇਟੀ, ਪੰਜਾਬ ਸੰਵਾਦ ਮੰਚ ਤੇ ਅੱਖਰ ਕਾਵਿ ਕਬੀਲਾ ਨੇ ਸਾਂਝੇ ਤੌਰ ਤੇ ਪੰਜਾਬੀ ਹਿਤੈਸ਼ੀਆਂ ਨੂੰ ਸੱਦਾ ਦਿੱਤਾ ਹੈ ਕਿ 16 ਤੋਂ 21 ਫਰਵਰੀ ਕੌਮਾਂਤਰੀ ਮਾਂ ਬੋਲੀ ਦਿਨ ਤੱਕ ਪੰਜਾਬੀ ਭਾਸ਼ਾ ਪ੍ਰਤੀ ਲਗਨ ਤੇ ਪਿਆਰ ਵਾਸਤੇ ਜਾਗਰਿਤੀ …
Read More »ਰਿਆੜਕੀ ਸੱਥ ਹਰਪੁਰਾ ਧੰਦੋਈ ਵੱਲੋ ਬਾਰਵਾਂ ਸਨਮਾਨ ਸਮਾਰੋਹ ਆਯੋਜਿਤ
ਗੁਰਦੀਪ ਸਿੰਘ ਨਠਵਾਲ ਦਾ 2100 ਰਪਏ, ਪਗੜੀ ਤੇ ਸਨਮਾਨ ਚਿੰਨ੍ਹ ਨਾਲ ਕੀਤਾ ਸਨਮਾਨ ਬਟਾਲਾ, 15 ਫਰਵਰੀ (ਨਰਿੰਦਰ ਬਰਨਾਲ) – ਪੰਜਾਬੀ ਸੱਥ ਲਾਬੜਾ ਜਲੰਧਰ ਦੀ ਇਕਾਈ , ਰਿਆੜਕੀ ਸੱਥ ਹਰਪੁੁਰਾ ਧੰਦੋਈ(ਗੁਰਦਾਸਪੁਰ) ਵੱਲੋ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਵਿਖੇ ਸਰਦਾਰ ਸੋਭਾ ਸਿੰਘ, ਬਲਵੰਤ ਸਿਘ, ਦਰਦੀ ਅਤੇ ਸਤਵੰਤ ਸਿੰਘ ਸਨੇਹੀ ਦਾੀ ਨਿੱਘੀ ਯਾਦ ਵਿਚ ਸਾਲ 2015 ਦਾ ਬਾਰਵਾਂ ਸਨਮਾਨ ਸਮਾਰੋਹ ਬੀਤੇ ਦਿਨ ਆਯੋਜਿਤ ਕੀਤਾ …
Read More »
Punjab Post Daily Online Newspaper & Print Media