Wednesday, November 25, 2026

Daily Archives: February 17, 2015

ਸੁਰੱਖਿਆ ਦੇ ਮੱਦੇ ਤੇ ਹੋਈ ਪੁਲਿਸ ਪਬਲਿਕ ਮੀਟਿੰਗ ਹੋਈ

ਅੰਮ੍ਰਿਤਸਰ, 16 ਫਰਵਰੀ (ਰੋਮਿਤ ਸ਼ਰਮਾ) – ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼ਹਿਰ ਦੀਆਂ ਹਦਾਇਤਾ ਅਨੁਸਾਰ ਸ੍ਰੀ ਹਰਜਿੰਦਰ ਸਿੰਘ ਸੰਧੂ ਡਿਪਟੀ ਕਮਿਸ਼ਨਰ ਪੁਲਿਸ, ਅੰਮ੍ਰਿਤਸਰ  ਸ਼ਹਿਰੀ, ਸ੍ਰੀ ਕੇਤਨ ਬਾਲੀਰਾਮ ਪਾਟਿਲ  ਐਡੀਸ਼ਨਲ ਡਿਪਟੀ ਕਮਿਸ਼ਨਰ ਪੁਲਿਸ ਅਤੇ ਸ੍ਰੀ ਦੀਪਕ ਹਿਲੋਰੀ ਸਹਾਇਕ ਕਮਿਸ਼ਨਰ ਪੁਲਿਸ, ਪੱਛਮੀ, ਅੰਮ੍ਰਿਤਸਰ ਸ਼ਹਿਰ ਵੱਲੋ ਪੁਤਲੀਘਰ ਦੇ ਮੋਹਤਬਾਰ ਵਿਅਕਤੀਆਂ ਅਤੇ ਬਜਾਰ ਵਿੱਚ ਦੁਕਾਨਾ ਦੀਆਂ ਬਣੀਆਂ ਕਮੇਟੀਆਂ ਦੇ ਮੈਂਬਰਾ ਨਾਲ ਸੁਰੱਖਿਆ ਨੂੰ ਮੱਦੇ ਨਜਰ …

Read More »

UCO Bank Ranjit Avenue Inaugurated by Padam Shree Awardee Wadali Brothers

Amritsar, Feb. 16 (Punjab Post Bureau) – The leading UCO Bank has opened its new branch at District Shopping Complex in Ranjit Avenue of Amritsar on Monday morning. The branch was inaugurated by eminent Sufi maestros, Padamshree Sh. Puran Chand Wadali and Sh.Piare Lal Wadali in the presence of Mr. Rashpal Singh, Deputy General Manager, Jalandhar Zone. They were accompanied …

Read More »

ਖਿਡਾਰੀਆਂ ਨੂੰ ਬੋਰਡ ਦੇ ਪੇਪਰਾਂ ਵਿਚ ਵਾਧੂ ਨੰਬਰ ਦੇਣ ਲਈ ਸਕੂਲ ਮੁਖੀ ਜਲਦ ਭੇਜਣ ਰਿਪੋਰਟਾਂ – ਜ਼ਿਲ੍ਹਾ ਸਿੱਖਿਆ ਅਫ਼ਸਰ

ਅੰਮ੍ਰਿਤਸਰ, 16 ਫਰਵਰੀ (ਸੁਖਬੀਰ ਸਿੰਘ) – ਸ੍ਰੀ ਸਤਿੰਦਰਬੀਰ ਸਿੰਘ ਜ਼ਿਲਾ ਸਿੱਖਿਆ ਅਫ਼ਸਰ (ਸ) ਅੰਮ੍ਰਿਤਸਰ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਸਾਲ 2014-15 ਵਿਚ ਜਿਨਾਂ ਖਿਡਾਰੀਆਂ ਨੇ 60ਵੀਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਜਾਂ 60ਵੀਂ ਸਕੂਲ ਨੈਸ਼ਨਲ ਖੇਡਾਂ ਵਿਚ ਪਹਿਲੀਆਂ ਤਿੰਨ ਪੁਜ਼ੀਸਨਾਂ ਹਾਸਿਲ ਕੀਤੀਆਂ ਹਨ, ਉਨਾਂ ਖਿਡਾਰੀਆਂ ਨੂੰ ਕ੍ਰਮਵਾਰ 15 ਅਤੇ 25 ਨੰਬਰ ਮਿਲਣੇ ਹਨ। ਇਸੇ ਤਰਾਂ ਪਿਛਲੇ ਸਾਲ 2013-14 ਵਿਚ 59ਵੀਆਂ ਅੰਤਰ …

Read More »

ਗੁ: ਸੀਸ ਗੰਜ ਸਾਹਿਬ ਦੇ ਲੰਗਰ ਹਾਲ ਦਾ ਨਾਂਅ ਅਮਰ ਸ਼ਹੀਦ ਭਾਈ ਜੀਵਨ ਸਿੰਘ ਦੇ ਨਾਂਅ ‘ਤੇ ਰੱਖਿਆ ਜਾਵੇਗਾ-ਰਣੀਕੇ

ਅੰਮ੍ਰਿਤਸਰ , 16  ਫਰਵਰੀ (ਸੁਖਬੀਰ ਸਿੰਘ) – ਗੁਰਦੁਆਰਾ ਸੀਸਗੰਜ ਸਾਹਿਬ ਨਵੀਂ ਦਿੱਲੀ ਦੇ ਲੰਗਰ ਹਾਲ ਦਾ ਨਾਂਅ ਅਮਰ ਸ਼ਹੀਦ ਭਾਈ ਜੀਵਨ ਸਿੰਘ ਦੇ ਨਾਂਅ ‘ਤੇ ਰੱਖਿਆ ਜਾਵੇਗਾ, ਇਸ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਹ ਜਾਣਕਾਰੀ ਦੇਦਿੰਆਂ ਸ੍ਰੀ ਗੁਲਜ਼ਾਰ ਸਿੰਘ ਰਣੀਕੇ ਕੈਬਨਿਟ ਵਜ਼ੀਰ ਪੰਜਾਬ ਨੇ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਤੇ ਮਾਣ ਵਾਲੀ …

Read More »

ਬੀਬੀਆਂ ਨੂੰ ਵਾਲੰਟੀਅਰਸ ਦੇ ਤੌਰ ‘ਤੇ ਸ਼ਾਮਿਲ ਕਰਨ ਲਈ “ਯੂਥ ਸਿੱਖ ਕੌਰ” ਜਥੇਬੰਦੀ ਬਣੀ

ਨਵੀਂ ਦਿੱਲੀ, 16 ਫਰਵਰੀ (ਅੰਮ੍ਰਿਤ ਲਾਲ ਮੰਨਣ) – ਨਗਰ ਕੀਰਤਨਾਂ ਅਤੇ ਹੋਰ ਸਮਾਗਮਾਂ ਦੌਰਾਨ ਵਾਲੰਟੀਅਰਸ ਦੇ ਤੌਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਕਰਨ ਵਾਲੀ ਯੂਥ ਸਿੱਖ ਜਥੇਬੰਦੀ ਵੱਲੋਂ ਸਾਬਤ ਸੂਰਤ ਸਿੱਖ ਨੌਜਵਾਨਾਂ ਤੋਂ ਬਾਅਦ ਹੁਣ ਸਾਬਤ ਸੂਰਤ ਬੀਬੀਆਂ ਅਤੇ ਭੈਣਾ ਦੇ ਸੇਵਾ ਜਥੇ ਯੂਥ ਸਿੱਖ ਕੌਰ ਦੀ ਆਰੰਭਤਾ ਕੀਤੀ ਗਈ ਹੈ। ਯੂਥ ਸਿੱਖ ਦੇ ਕਨਵੀਨਰ ਅਤੇ ਦਿੱਲੀ …

Read More »

ਵਿਸ਼ਵ ਪੁਸਤਕ ਮੇਲੇ ‘ਚ ਦਿੱਲੀ ਕਮੇਟੀ ਨੇ ਲਗਾਇਆ ਸਟਾਲ

ਨਵੀਂ ਦਿੱਲੀ, 16 ਫਰਵਰੀ (ਅੰਮ੍ਰਿਤ ਲਾਲ ਮੰਨਣ) – ਇਥੇ ਦੇ ਪ੍ਰਗਤੀ ਮੈਦਾਨ ਵਿਖੇ ਚਲ ਰਹੇ ਵਿਸ਼ਵ ਪੁਸਤਕ ਮੇਲੇ ‘ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਗੁਰਮਤਿ ਸਾਹਿਤ ਦਾ ਸਟਾਲ ਲਗਾਇਆ ਗਿਆ ਹੈ। ਸਟਾਲ ਨੰ. 61 ਤੇ ਲਗੇ ਦਿੱਲੀ ਕਮੇਟੀ ਦੇ ਇਸ ਸਟਾਲ ਦਾ ਉਧਘਾਟਨ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਮੌਜੂਦਗੀ ‘ਚ ਗ੍ਰੰਥੀ ਸਿੰਘ ਵੱਲੋਂ ਅਰਦਾਸ ਕਰਕੇ ਕੀਤਾ ਗਿਆ। …

Read More »

50 ਪ੍ਰਤੀਸ਼ਤ ਨੰਬਰ ਲੈਣ ਵਾਲੇ ਅੰਮ੍ਰਿਤਧਾਰੀ ਵਿਦਿਆਰਥੀ ਨੂੰ ਮਿਲੇਗੀ ਟਿਊਸ਼ਨ ਫੀਸ ਵਿੱਚ ਰਿਆਇਤ ਰਾਣਾ

ਨਵੀਂ ਦਿੱਲੀ, 16 ਫਰਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ-ਅਧੀਨ ਚਲ ਰਹੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿੱਚ ਪੜ੍ਹ ਰਹੇ ਅੰਮ੍ਰਿਤਧਾਰੀ ਬਚਿਆਂ ਨੂੰ ਟਿਊਸ਼ਨ ਫੀਸ ਵਿੱਚ ਦਿੱਤੀ ਜਾ ਰਹੀ ਰਿਆਇਤ, 2015-2016 ਦੇ ਵਰ੍ਹੇ ਲਈ ਜਾਰੀ ਰੱਖਣ ਦੇ ਸੰਬੰਧ ਵਿੱਚ ਵਿਚਾਰ ਕਰਨ ਲਈ ਇਕ ਜ਼ਰੂਰੀ ਬੈਠਕ ਸ. ਪਰਮਜੀਤ ਸਿੰਘ ਰਾਣਾ, ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. …

Read More »

ਡਿੰਪਲ ਚੱਡਾ ਵੱਲੋਂ 1.50 ਕਰੋੜ ਦੀ ਲਾਗਤ ਦੀਆਂ ਸੜਕਾਂ ਦਾ ਉਦਘਾਟਨ

ਨਵੀਂ ਦਿੱਲੀ, 16 ਫਰਵਰੀ (ਅੰਮ੍ਰਿਤ ਲਾਲ ਮੰਨਣ) – ਮੇਜਰ ਭੁਪਿੰਦਰ ਸਿੰਘ ਨਗਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਿਗਮ ਪਾਰਸ਼ਦ ਡਿੰਪਲ ਚੱਡਾ ਵੱਲੋਂ ਆਪਣੇ ਹਲਕੇ ਦੇ ਵਿਸ਼ਨੂੰ ਗਾਰਡਨ ਦੇ ਆਰ.ਜੈਡ. ਤੇ ਆਰ.ਜੈਡ.ਸੀ. ਬਲਾਕਾਂ ਦੀ ਸੜਕਾਂ ਨੂੰ ਨਵਾ ਰੂਪ ਦੇਣ ਵਾਸਤੇ ਲਗਭਗ 1.50 ਕਰੋੜ ਦੀ ਲਾਗਤ ਦੀ ਯੋਜਨਾਵਾਂ ਦਾ ਉਧਘਾਟਨ ਕੀਤਾ। ਮੌਕੇ ਤੇ ਮੌਜੂਦ ਪੱਤਵੰਤੇ ਲੋਕਾਂ ਵੱਲੋਂ ਨਾਰੀਅਲ ਤੋੜ ਕੇ ਇਸ ਕਾਰਜ …

Read More »

’ਮਾਤ ਭਾਸ਼ਾ ਤੇ ਆਰਥਿਕ ਵਸੀਲੇ’ ਵਿਸ਼ੇ ਤੇ ਹੋਇਆ ਭਾਸ਼ਾ ਸੈਮੀਨਾਰ

ਪੰਜਾਬੀ ਚੇਤਨਾ ਸਪਤਾਹ ਦਾ ਹੋਇਆ ਆਗਾਜ਼ ਅੰਮ੍ਰਿਤਸਰ, 16 ਫਰਵਰੀ (ਰੋਮਿਤ ਸ਼ਰਮਾ) – ਕਿਸੇ ਵੀ ਖਿੱਤੇ ਦੀ ਤਰੱਕੀ ਉਸ ਖਿੱਤੇ ਦੇ ਲੋਕਾਂ ਦੀ ਜ਼ੁਬਾਨ ਦੀ ਤਰੱਕੀ ਨਾਲ ਜੁੜੀ ਹੁੰਦੀ ਹੈ ਤੇ ਜ਼ੁਬਾਨ ਉਹੀ ਤਰੱਕੀ ਕਰਦੀ ਹੈ, ਜਿਹੜੀ ਕਾਰ-ਵਿਹਾਰ ਤੇ ਰੋਜ਼ਗਾਰ ਨਾਲ ਜੁੜੀ ਹੋਵੇ। ਇਹ ਵਿਚਾਰ ਆਤਮ ਪਬਲਿਕ ਸਕੂਲ ਵਿਖੇ ਜਨਵਾਦੀ ਲੇਖਕ ਸੰਘ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਸ਼ੁਰੂ ਕੀਤੇ ਕੌਮਾਂਤਰੀ …

Read More »