Wednesday, November 25, 2026

Daily Archives: February 25, 2015

ਸ਼ਾਤਮਾਈ ਚੋਣਾਂ ਕਰਾਉਣ ਲਈ ਪੁਲਿਸ ਜ਼ਿਲ੍ਹਾ ਬਟਾਲਾ ਲਈ 2064 ਪੁਲਿਸ ਜਵਾਨ ਤਾਇਨਾਤ

ਬਟਾਲਾ ‘ਚ ਪੁਲਿਸ ਨੇ ਲਗਾਏ ਵਿਸ਼ੇਸ਼ ਨਾਕੇ, ਅਮਨ-ਸ਼ਾਂਤੀ ਕਾਇਮ ਰੱਖਣਾ ਪੁਲਿਸ ਦੀ ਪਹਿਲੀ ਤਰਜੀਹ – ਐੱਸ.ਪੀ ਪੁਆਰ ਬਟਾਲਾ, 24 ਫਰਵਰੀ (ਨਰਿੰਦਰ ਬਰਨਾਲ) – ਪੁਲਿਸ ਜ਼ਿਲ੍ਹਾ ਬਟਾਲਾ ਵੱਲੋਂ ਨਗਰ ਕੌਂਸਲ ਚੋਣਾਂ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਨਗਰ ਕੌਂਸਲ ਬਟਾਲਾ, ਕਾਦੀਆਂ, ਫਤਹਿਗੜ੍ਹ ਚੂੜੀਆਂ, ਸ੍ਰੀ ਹਰਗੋਬਿੰਦਪੁਰ ਅਤੇ ਡੇਰਾ ਬਾਬਾ ਨਾਨਕ ਦੀਆਂ ਚੋਣਾਂ ਲਈ 2064 ਪੁਲਿਸ ਜਵਾਨ ਤਇਨਾਤ ਕੀਤੇ ਗਏ ਹਨ। ਚੋਣਾਂ …

Read More »

ਪੰਜਾਬੀ ਲੋਕ-ਗਾਇਕਾ ਗੁਰਮੀਤ ਬਾਵਾ ਵਲੋਂ ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ ਪੰਜਾਬੀ ਸਭਾ ਦਾ ਉਦਘਾਟਨ

‘ਚਿਤਰਕਾਰ ਸੋਭਾ ਸਿੰਘ ਯਾਦਗਾਰੀ ਐਵਾਰਡ’ ਮਾਤ ਭਾਸ਼ਾ ਐਵਾਰਡ ਅਤੇ ਸੁੰਦਰ ਦਸਤਾਰ ਸਨਮਾਨ ਦਿੱਤੇ ਬਟਾਲਾ, 24 ਫਰਵਰੀ (ਨਰਿੰਦਰ ਬਰਨਾਲ) – ਪੰਜਾਬ ਦੀ ਸਕੂਲ ਸਿੱਖਿਆ ਦੇ ਖੇਤਰ ਵਿਚ ਸਰਕਾਰੀ ਸੈਕੰਡਰੀ ਸਕੂਲ ਅਲੀਵਾਲ ਵਿਚ ਪ੍ਰਿੰ. ਜਗਦੇਵ ਰਾਜ ਚੌਧਰੀ ਦੀ ਸਰਪ੍ਰਸਤੀ ਅਤੇ ਵਾਇਸ ਪ੍ਰਿੰਸੀਪਲ ਡਾ. ਪਰਮਜੀਤ ਸਿੰਘ ਕਲਸੀ ਸਟੇਟ ਐਵਾਰਡੀ ਦੀ ਪ੍ਰਧਾਨਗੀ ਹੇਠ ‘ਪੰਜਾਬੀ ਭਾਸ਼ਾ, ਸਾਹਿਤ ਅਤੇ ਵਿਰਸਾ ਸੰਭਾਲ ਸਭਾ ਦਾ ਗਠਨ ਕੀਤਾ ਗਿਆ, …

Read More »

ਸੜਕ ਵਿਚਲੇ ਟੋਏ ਕਾਰਨ ਹੋਇਆ ਹਾਦਸਾ

ਬਟਾਲਾ, 24 ਫਰਵਰੀ (ਨਰਿੰਦਰ ਬਰਨਾਲ) – ਬਟਾਲਾ ਮਹਿਤਾ ਸੜਕ ਦੀ ਹਾਲਤ ਨੂੰ ਵਾਚਿਆ ਜਾਵੇ ਤਾਂ ਆਮ ਹੀ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ, ਕਾਰਨ ਇਹ ਹੁੰਦਾ ਹੈ ਕਿ ਸੜਕ ਵਿਚ ਏਨੇ ਵੱਡੇ ਖੱਡੇ ਹਨ ਕਿ ਸੜਕ ਨਾਲ ਵੱਜਣ ਕਾਰਨ ਗੱਡੀਆਂ ਦੇ ਬੰਪਰ ਤੇ ਕਮਾਨੀਆਂ ਵੀ ਟੂੱਟਦੀਆਂ ਰਹਿੰਦੀਆਂ ਹਨ। ਅੱਜ ਬਟਾਲਾ ਮਹਿਤਾ ਰੋਡ ਤੇ ਮਹਿਤਾ ਦੇ ਨਜਦੀਕ ਵੀ ਇੱਕ ਅਜਿਹਾ ਹੀ ਹਾਦਸਾ ਹੋਇਆ …

Read More »