ਬਟਾਲਾ, 28 ਮਾਰਚ (ਨਰਿੰਦਰ ਬਰਨਾਲ) – ਮੁਲਾਜ਼ਮ ਫਰੰਟ ਪੰਜਾਬ ਨਾਲ ਸਬੰਧਿਤ ਮੁਲਾਜਮ ਵਿੰਗ ਸ੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਅਤੇ ਮੈਂਂਬਰਾਂ ਦੀ ਨਿਯੁੱਕਤੀ ਦੌਰਾਨ ਸੁਰਿੰਦਰ ਸਿੰਘ ਪਹਿਲਵਾਨ ਨੂੰ ਪ੍ਰਧਾਨ ਹਰਪਾਲ ਸਿੰਘ ਤੇਜਾ ਨੂੰ ਸਕੱਤਰ ਜਨਰਲ ਅਤੇ ਮਨਜੀਤ ਸਿੰਘ ਚਾਹਲ ਨੂੰ ਡਿਪਟੀ ਜਨਰਲ ਸਕੱਤਰ ਨਿਯੁੱਕਤ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਲਾਜਮ ਵਿੰਗ ਪੰਜਾਬ ਦੇ ਨਵ-ਨਿਯੁੱਕਤ ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆ ਨੇ ਮੁਲਾਜ਼ਮ …
Read More »Daily Archives: March 29, 2015
ਇਲਾਕੇ ਦੀ ਸ਼ਾਨ 22 ਲੱਖੀਆ ਘੋੜਾ
ਰਈਆ, 28 ਮਾਰਚ (ਬਲਵਿੰਦਰ ਸਿੰਘ)- ਇੱਥੋਂ ਦੇ ਨੇੜਲੇ ਪਿੰਡ ਧਿਆਨਪੁਰ ਵਿਖੇ ਬਦੇਸ਼ਾ ਸਟੱਡ ਫਾਰਮ ਦੇ ਮਾਲਕ ਅਤੇ ਘੋੜਿਆਂ ਦੇ ਸ਼ੌਕੀਨ ਸਰਪੰਚ ਹੰਸਰਾਜ ਸਿੰਘ ਅਤੇ ਡਾ. ਮੇਜਰ ਸਿੰਘ ਦੇ 22 ਲੱਖ ਦੀ ਕੀਮਤ ਦੇ ਘੋੜੇ ਨਾਲ ਯਾਦਗਾਰੀ ਤਸਵੀਰ ਵਿੱਚ ਪੰਜਾਬ ਪੋਸਟ ਦੇ ਐਡੀਟਰ ਜਗਦੀਪ ਸਿੰਘ ਸੱਗੂ, ਅਮਰਜੀਤ ਸਿੰਘ ਕੱਦੂ, ਰੁਪਿੰਦਰ ਸਿੰਘ ਮੰਗਾ ਅਤੇ ਹੋਰ।
Read More »ਗੁਰਮਤਿ ਮਰਿਆਦਾ ਅਤੇ ਸਾਦਾ ਰਸਮਾਂ ਨਾਲ ਹੋਇਆ ਅਨੰਦ ਕਾਰਜ਼
ਰਈਆ, 28 ਮਾਰਚ (ਬਲਵਿੰਦਰ ਸਿੰਘ ਸੰਧੂ)- ਇੱਥੋਂ ਨੇੜਲੇ ਪਿੰਡ ਰੁਮਾਣੇ ਚੱਕ ਦੇ ਵਸਨੀਕ ਮੱਖਣ ਸਿੰਘ ਪੁੱਤਰ ਸਵ: ਕਰਮ ਸਿੰਘ ਦਾ ਸ਼ੁੱਭ ਅਨੰਦ ਕਾਰਜ਼ ਗੁਰਮਤਿ ਮਰਿਆਦਾ ਅਤੇ ਸਾਦਾ ਰਸਮਾਂ ਨਾਲ ਗੁਰਦੁਆਰਾ ਮਾਤਾ ਗੰਗਾ ਜੀ ਬਾਬਾ ਬਕਾਲਾ ਵਿਖੇ ਕਰਵਾਇਆ ਗਿਆ। ਸੁਭਾਗ ਜੌੜੀ ਨੂੰ ਅਸ਼ੀਰਵਾਦ ਦਿੰਦੇ ਹੋਏ ਵਿਸ਼ੇਸ਼ ਤੌਰ ਤੇ ਪਰਿਵਾਰ ਸਮੇਤ ਪੁੱਜੇ ਪੰਜਾਬ ਪੋਸਟ ਦੇ ਮੁੱਖ ਸੰਪਾਦਕ ਜਸਬੀਰ ਸਿੰਘ ਸੱਗੂ ਅਤੇ ਹੋਰ …
Read More »
Punjab Post Daily Online Newspaper & Print Media