Wednesday, November 25, 2026

Daily Archives: March 29, 2015

ਕੱਲ 1 ਅਰਬ 20 ਕਰੋੜ ਹੈਰੋਇਨ ਦੀ ਬਰਮਾਦੀ ਤੋਂ ਬਾਅਦ ਅੱਜ ਦੂਜੇ ਦਿਨ 12 ਕਿਲੋ ਹੋਰ ਹੈਰੋਇਨ ਬਰਾਮਦ

ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ ਬਿਊਰੋ) – ਭਾਰਤ ਪਾਕਿ ਸਰਹੱਦ ਦੇ ਅੰਮ੍ਰਿਤਸਰ ਸੈਕਟਰ ‘ਚ ਕੱਲ ਇੱਕ ਪਾਕਿਸਤਾਨੀ ਸਮੱਗਰ ਦੀ ਲਾਸ਼ ਅਤੇ ਮਿਲੀ 24 ਪੈਕਟ ਹੈਰੋਇਨ ਤੋਂ ਬਾਅਦ ਇਹ ਸਿਲਸਿਲਾ ਰੁਕਿਆ ਨਹੀਂ, ਬਲਕਿ ਅੱਜ ਦੂਜੇ ਦਿਨ ਵੀ ਸਰਹੱਦ ਤੋਂ 12 ਕਿਲੋ ਹੈਰੋਇਨ ਬਰਾਮਦ ਹੋਈ।ਅੱਜ ਹੋਏ ਮੁਕਾਬਲੇ ‘ਚ ਦੋ ਹੋਰ ਪਾਕਿਸਤਾਨੀ ਸਮੱਗਲਰ ਬੀ.ਐਸ.ਐਫ ਦੇ ਜਵਾਨਾਂ ਵਲੋਂ ਮਾਰ ਦਿੱਤੇ ਗਏ। ਬੀ.ਐਸ.ਐਫ ਦੇ ਆਈ.ਜੀ …

Read More »

ਸਰਕਾਰੀ ਕੰਨਿਆ ਹਾਈ ਸਕੂਲ ਅਲਗੋਂ ਕੋਠੀ ਵਿਖੇ ਮਾਦਾ ਭਰੂਣ ਹੱਤਿਆ ਰੋਕੂ ਪ੍ਰੋਗਰਾਮ ਕਰਵਾਇਆ

ਅਲਗੋਂ ਕੋਠੀ, 28 ਮਾਰਚ (ਹਰਦਿਆਲ ਸਿੰਘ ਭੈਣੀ) – ਜਿਲ੍ਹਾ ਪ੍ਰੋਗਰਾਮ ਅਫਸਰ ਤਰਨ ਤਾਰਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀ.ਡੀ.ਪੀ.ਓ ਸ੍ਰੀਮਤੀ ਮੰਜ਼ਿਲਾ ਭਿਖੀਵਿੰਡ ਦੀ ਅਗਵਾਈ ਹੇਠ ਸਰਕਾਰੀ ਕੰਨਿਆ ਹਾਈ ਸਕੂਲ ਅਲਗੋਂ ਕੋਠੀ ਵਿਖੇ ਮਾਦਾ ਭਰੂਣ ਹੱਤਿਆ ਰੋਕੂ ਪ੍ਰੋਗਰਾਮ ਕਰਵਾਇਆ ਗਿਆ।ਇਸ ਬਲਾਕ ਪੱਧਰੀ ਪ੍ਰੋਗਰਾਮ ਵਿੱਚ ਪਿੰਡਾਂ ਦੇ ਸਰਪੰਚ ਅਤੇ ਵੱਡੀ ਗਿਣਤੀ ‘ਚ ਨੌਜਵਾਨਾਂ ਨੇ ਭਾਗ ਲਿਆ।ਪ੍ਰੋਗਰਾਮ ਦੌਰਾਨ ‘ਮਾਦਾ ਭਰੂਣ ਹੱਤਿਆ ਪ੍ਰਤੀ ਲੋਕਾਂ ਨੂੰ …

Read More »

ਮਾਂ ਚਿੰਤਪੂਰਨੀ ਸੇਵਾ ਪਰਿਵਾਰ (ਰਜਿ:) ਵਲੋਂ ਰਾਮ ਨੌਮੀ ਮੌਕੇ ਵਿਸ਼ਾਲ ਜਾਗਰਣ ਕਰਵਾਇਆ

ਅੰਮ੍ਰਿਤਸਰ, 28 ਮਾਰਚ (ਜਗਦੀਪ ਸਿੰਘ ਸੱਗੂ) – ਮਾਂ ਚਿੰਤਪੂਰਨੀ ਸੇਵਾ ਪਰਿਵਾਰ (ਰਜਿ:) ਕੋਟ ਖਾਲਸਾ ਵਲੋਂ ਰਾਮ ਨੌਮੀ ਮੌਕੇ ਪ੍ਰਧਾਨ ਰਮੇਸ਼ ਕੁਮਾਰ ਦੀ ਅਗਵਾਈ ‘ਚ ਵਿਸ਼ਾਲ ਜਾਗਰਣ ਕਰਵਾਇਆ ਗਿਆ, ਜਿਸ ਵਿੱਚ ਜਿਲਾ ਲੋਕ ਸੰਪਰਕ ਵਿਭਾਗ ਦੇ ਸੀਨੀਅਰ ਸਹਾਇਕ ਯੋਗੇਸ਼ ਦੇਵਗਨ, ਮਾਰਕੀਟ ਕਮੇਟੀ ਮਜੀਠਾ ਦੇ ਉਪ ਚੇਅਰਮੈਨ ਦੁਰਗਾ ਦਾਸ ਅਤੇ ਬਨਾਰਸੀ ਦਾਸ ਨੇ ਮਹਾਮਾਈ ਦੀ ਜੋਤ ਜਗਾਈ।ਜਾਗਰਣ ਦੌਰਾਨ ਉਘੀਆਂ ਭਜਨ ਮੰਡਲੀਆਂ ਨੇ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਨੇ ਰਾਸ਼ਟਰੀ ਫੈਨਸਿੰਗ ਚੈਂਪੀਅਨਸ਼ਿਪ ‘ਚ ਮਾਰੀਆਂ ਮੱਲਾਂ

ਅੰਮ੍ਰਿਤਸਰ, 28  ਮਾਰਚ (ਜਗਦੀਪ ਸਿੰਘ ਸ’ਗੂ) –  ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਦੇ ਵਿਦਿਆਰਥੀਆਂ ਹਰਮਨਪ੍ਰੀਤ ਸਿੰਘ ਅਤੇ ਅਕਾਸ਼ ਠਾਕੁਰ ਨੇ  20 ਮਾਰਚ  ਤੋਂ 23 ਮਾਰਚ  ਤੱਕ ਗਵਾਲੀਅਰ ਵਿਖੇ ਆਯੋਜਿਤ ੨੨ਵੀਂ ਜੂਨੀਅਰ ਨੈਸ਼ਨਲ ਫੈਨਸਿੰਗ ਚੈਂਪੀਅਨਸ਼ਿਪ ਵਿੱਚ ਐਪੀ ਅਤੇ ਫਾਇਨ ਈਵੈਂਟ ਵਿੱਚ ਭਾਗ ਲੈ ਕੇ ਸ਼ਾਨਕਾਰ …

Read More »

ਸੰਤ ਬਾਬਾ ਹਰਨਾਮ ਸਿੰਘ ਜੀ ਦੀ ਯਾਦ ਵਿੱਚ ਛਿਮਾਹੀ ਜੋੜ ਮੇਲਾ ਕਰਵਾਇਆ

ਖੁਜਾਲਾ, 28 ਮਾਰਚ ਖੁਜਾਲਾ (ਸਿਕੰਦਰ ਸਿੰਘ ਖਾਲਸਾ) – ਬੀਤੇ ਦਿਨ ਪਿੰਡ ਰਸੂਲਪੁਰ ਕਲਾਂ ਵਿਖੇ ਸੰਤ ਬਾਬਾ ਹਰਨਾਮ ਸਿੰਘ ਦੀ ਯਾਦ ਵਿੱਚ ਪਿੰਡ ਦੇ ਇਲਾਕੇ ਦੀਆਂ ਸੰਗਤਾਂ ਨਾਲ ਜੋੜ ਮੇਲਾ ਕਰਵਾਇਆ ਗਿਆ।ਇਸ ਮੇਲੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਤੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ  ਉਪਰੰਤ ਖੁੱਲ੍ਹੇ ਦੀਵਾਨ ਹਾਲ ਵਿੱਚ ਧਾਰਮਿਕ ਦੀਵਾਨ ਸਜਾਏ ਗਏ।ਰਾਗੀ ਗੁਰਪ੍ਰੀਤ ਸਿੰਘ ਜੰਡਿਆਲਾ, ਸੁਖਮਨਦੀਪ …

Read More »

ਪਿੰਡ ਤਾਰਾਗੜ੍ਹ ਵਿਖੇ 27ਵਾਂ ਜੋੜ ਮੇਲਾ ਕਰਵਾਇਆ

ਖੁਜਾਲਾ, 28 ਮਾਰਚ ਖੁਜਾਲਾ (ਸਿਕੰਦਰ ਸਿੰਘ ਖਾਲਸਾ) – ਧਾਰੜ ਰੋਡ ਸਥਿਤ ਪਿੰਡ ਤਾਰਾਗੜ੍ਹ ਤਲਾਵਾਂ ਵਿਖੇ ਗੁਰਦੁਆਰਾ ਧੰਨ ਬਾਬਾ ਰਾਮ ਸਿੰਘ ਵਿਖੇ ਪਿੰਡ ਵਾਸੀਆਂ, ਐਨ. ਆਰ. ਆਈ ਤੇ ਹੋਰ ਇਲਾਕਿਆਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ 27ਵਾਂ ਸਲਾਨਾ ਜੋੜ ਮੇਲਾ ਕਰਵਾਇਆ ਗਿਆ।ਇਸ ਸਬੰਧੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਿੰਦਰ ਸਿੰਘ ਵਾਇਸ ਪ੍ਰਧਾਨ ਸੁਖਜੀਤ ਸਿੰਘ ਰਾਣਾ ਨੇ ਦੱਸਿਆ ਕਿ ਇਸ 27ਵੇਂ …

Read More »

ਵਿਧਾਇਕ ਬਲਜੀਤ ਸਿੰਘ ਜਲਾਲਉਸਮਾ ਦੇ ਪਿਤਾ ਸੁਬੇਦਾਰ ਅਮਰ ਸਿੰਘ ਨਮਿਤ ਅੰਤਿਮ ਅਰਦਾਸ

ਜੰਡਿਆਲਾ ਗੁਰੂ, 28 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸੁਬੇਦਾਰ ਅਮਰ ਸਿੰਘ ਜਲਾਲਉਸਮਾ ਜੋ ਕਿ ਹਲਕਾ ਜੰਡਿਆਲਾ ਗੁਰੂ ਤੋਂ ਐਮ. ਐਲ. ਏ ਬਲਜੀਤ ਸਿੰਘ ਜਲਾਲਉਸਮਾ ਦੇ ਪਿਤਾ ਜੀ ਸਨ ਦੀ ਅੰਤਿਮ ਅਰਦਾਸ ਅਤੇ ਭੋਗ ਉਹਨਾ ਦੇ ਪਿੰਡ ਜਲਾਲਉਸਮਾ ਨੇੜੇ ਮਹਿਤਾ ਵਿਖੇ ਪਾਏ ਗਏ।ਭੋਗ ਉਪਰੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਮੁੱਖੀ ਦਮਦਮੀ ਟਕਸਾਲ ਮਹਿਤਾ ਵਲੋਂ …

Read More »

 ਸਿੱਧ ਸ੍ਰੀ ਹਨੁਮਾਨ ਮੰਦਰ ‘ਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ ਰਾਮਨੌਮੀ

ਫਾਜ਼ਿਲਕਾ, 28 ਮਾਰਚ (ਵਨੀਤ ਅਰੋੜਾ) – ਸ਼੍ਰੀ ਰਾਮਨਵਮੀ ਦੇ ਮੋਕੇ ਤੇ ਅੱਜ ਸਥਾਨਕ ਸਿੱਧ ਸ਼੍ਰੀ ਹਨੁਮਾਨ ਮੰਦਰ ਵਿਖੇ ਇਕ ਖਾਸ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਮੋਕੇ 21 ਮਾਰਚ ਤੋ ਪੜੇ ਜਾ ਰਹੇ 108 ਸ੍ਰੀ ਰਾਮਾਯਨ ਦੀ ਦੇ ਪਾਠਾਂ ਦਾ ਭੋਗ ਵੀ ਪਾਇਆ ਗਿਆ।ਸਮਾਰੋਹ  ਦੇ ਮੁੱਖ ਮਹਿਮਾਨ ਨਗਰ ਕੌਂਸਲ ਪ੍ਰਧਾਨ ਰਾਕੇਸ਼ ਧੂੜਿਆ, ਵਿਸ਼ੇਸ਼ ਮਹਿਮਾਨ ਮਾਰਕੇਟ ਕਮੇਟੀ ਚੈਅਰਮੇਨ ਵਿਨੋਦ ਬਜਾਜ਼ ਅਤੇ ਭਾਜਪਾ …

Read More »

ਕਿਸਾਨ ਕੀਟਨਾਸ਼ਕ, ਖਾਦਾਂ ਤੇ ਪਾਣੀ ਦੀ ਵਰਤੋਂ ਸੰਜਮ ਨਾਲ ਕਰਨ – ਸ. ਘੁੜਿਆਣਾ

ਫਾਜ਼ਿਲਕਾ, 28 ਮਾਰਚ (ਵਨੀਤ ਅਰੋੜਾ) – ਖੇਤੀਬਾੜੀ ਵਿਭਾਗ ਵੱਲੋਂ ਨਵੀਂ ਦਾਣਾ ਮੰਡੀ ਵਿਖੇ ਸਾਉਣੀ 2015 ਦੀਆਂ ਫਸਲਾਂ, ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਅਤੇ ਆਤਮਾ ਸਕੀਮ ਦੀਆਂ ਗਤੀਵਿਧੀਆਂ ਸਬੰਧੀ ਵਿਸਥਾਰ ਪੂਰਵਕ ਨਵੀਨਤਮ ਅਤੇ ਤਕਨੀਕੀ ਜਾਣਕਾਰੀ ਦੇਣ ਲਈ ਜਿਲ੍ਹਾ ਪੱਧਰ ਦਾ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ । ਇਸ ਕੈਂਪ ਵਿਚ ਜਿਲ੍ਹੇ ਭਰ ਦੇ ਕਿਸਾਨਾ ਨੇ ਭਾਗ ਲਿਆ । ਸ. ਚਰਨਦੇਵ ਸਿੰਘ …

Read More »

ਮ੍ਰਿਤਕ ਜਗਦੀਸ਼ ਦੇ ਵਾਰਸਾਂ ਦੀ ਭਾਲ ‘ਚ ਮਦਦ ਦੀ ਅਪੀਲ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ) – ਇਹ ਫੋਟੋ ਜਗਦੀਸ਼ ਨਾਮੀ ਵਿਅਕਤੀ ਦੀ ਹੈ ਜੋ ਇਹ ਵਿਅਕਤੀ ਦਿਹਾੜੀ ਤੇ ਬੈਂਡ ਵਜਾਉਣ ਦਾ ਕੰਮ ਕਰਦਾ ਸੀ, ਇਸ ਦੀ 26-3-2015 ਨੂੰ ਗਲੀ ਨੰਬਰ 8 ਹੁਸੈਨਪੁਰਾ ਵਿਖੇ ਮਕਾਨ ਦਾ ਛੱਜਾ ਅਚਾਨਕ ਡਿੱਗਣ ਕਰਕੇ ਸਖਤ ਫੱਟੜ ਹੋਣ ਕਰਕੇ ਇਸ ਦੀ ਇਲਾਜ ਦੌਰਾਨ ਉਸੇ ਦਿਨ ਮੌਤ ਹੋ ਗਈ।ਇਸ ਦੇ ਪਿਤਾ ਅਤੇ ਘਰ ਦਾ ਐਡਰੇਸ ਦਾ ਪਤਾ …

Read More »