ਅੰਮ੍ਰਿਤਸਰ, 11 ਮਾਰਚ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਸੰਮਤ 547 ਅਨੁਸਾਰ 1 ਚੇਤ (14 ਮਾਰਚ 2015) ਨੂੰ ਖਾਲਸਾ ਪੰਥ ਦਾ ਨਵਾਂ ਸਾਲ ਸ਼ੁਰੂ ਹੋ ਰਿਹਾ ਹੈ ਨਾਨਕਸ਼ਾਹੀ ਸੰਮਤ 1 ਚੇਤ ਦੀ ਆਮਦ ਸਬੰਧੀ 13 ਮਾਰਚ ਦੀ ਰਾਤ ਨੂੰ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ। ਇਥੋਂ ਜਾਰੀ …
Read More »Daily Archives: March 11, 2015
ਗਿੱਲ ਤੇ ਵਡਾਲੀ ਨੇ ਸ਼ਮਸਾਨ ਘਾਟ ਦੇ ਬਰਾਂਡੇ ਦਾ ਕੀਤਾ ਉਦਘਾਟਨ
ਛੇਹਰਟਾ, 11 ਮਾਰਚ (ਕੁਲਦੀਪ ਸਿੰਘ ਨੋਬਲ) – ਵਾਰਡ ਨੰਬਰ 62 ਦੇ ਅਧੀਨ ਆਉਂਦੇ ਗਰੂ ਕੀ ਵਡਾਲੀ ਦੇ ਸ਼ਮਸ਼ਾਨ ਘਾਟ ਵਿਖੇ 2 ਲੱਖ ਦੀ ਲਾਗਤ ਨਾਲ ਬਨਣ ਵਾਲੇ ਬਰਾਂਡੇ ਦੇ ਕੰਮ ਦਾ ਉਦਘਾਟਨ ਅਕਾਲੀ ਦਲ ਵਰਕਿੰਗ ਕਮੇਟੀ ਮੈਂਬਰ ਦਿਲਬਾਗ ਸਿੰਘ ਵਡਾਲੀ ਅਤੇ ਪੱਛਮੀ ਇੰਚਾਰਜ ਰਾਕੇਸ਼ ਗਿੱਲ ਨੇ ਕੀਤਾ।ਉਕਤ ਆਗੂਆਂ ਨੇ ਦੱਸਿਆ ਕਿ ਗੁਰੂ ਕੀ ਵਡਾਲੀ ਵਿਖੇ ਬਣੇ ਇਸ ਸ਼ਮਸਾਨ ਘਾਟ ਵਿਖੇ …
Read More »ਬਾਰ੍ਹਵੀਂ ਦੀ ਪ੍ਰੀਖਿਆ ਦੌਰਾਨ ਨਕਲ ਦਾ ਰਿਹਾ ਬੋਲਬਾਲਾ- ਇਕ ਸਕੂਲ ਦਾ ਸੈਂਟਰ ਰੱਦ, ਦੋ ਨਕਲਚੀਆਂ ‘ਤੇੇ ਬਣੇ ਕੇਸ
ਛੇਹਰਟਾ, 11 ਮਾਰਚ (ਕੁਲਦੀਪ ਸਿੰਘ ਨੋਬਲ) – ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਜਾ ਰਹੀ ਬਾਰ੍ਹਵੀਂ ਦੀ ਪੰਜਾਬੀ ਦੀ ਪ੍ਰੀਖਿਆ ਦੌਰਾਨ ਅੱਜ ਜਿੱਥੇ ਇਕ ਪ੍ਰੀਖਿਆ ਕੇਂਦਰ ਦੀ ਪ੍ਰੀਖਿਆ ਰੱਦ ਕਰ ਦਿੱਤੀ ਗਈ ਹੈ, ਉੱਥੇ ਜੰਡਿਆਲਾ ਗੁਰੂ ਦੇ ਇਕ ਸਕੂਲ ਵਿਚ ਦੋ ਨਕਲ ਕੇਸ ਬਣਾਏ ਗਏ ਹਨ। ਜਿਸ ਨਾਲ ਹੁਣ ਤੱਕ ਪ੍ਰੀਖਿਆ ਵਿਚ ਨਕਲ ਦੇ ਕੇਸਾਂ ਦੀ ਗਿਣਤੀ ਪੰਜ ਹੋ ਗਈ …
Read More »ਖ਼ਾਲਸਾ ਕਾਲਜ ਵਿਖੇ ਨੈਸ਼ਨਲ ਕਾਨਫਰੰਸ ਦਾ ਆਯੋਜਨ
ਭੌਤਿਕ ਵਿਗਿਆਨ ਦੇ ਖੇਤਰ ਵਿੱਚ ਨਵੀਆਂ ਖੋਜ਼ਾਂ ਬਾਰੇ ਬੁਲਾਰਿਆਂ ਨੇ ਪਾਇਆ ਚਾਨਣਾ ਅੰਮ੍ਰਿਤਸਰ, 11 ਮਾਰਚ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਦੇ ਪੋਸਟ ਗਰੈਜ਼ੂਏਟ ਫ਼ਿਜਿਕਸ ਵਿਭਾਗ ਵੱਲੋਂ ‘ਭੌਤਿਕ ਵਿਗਿਆਨ ਦੇ ਖ਼ੇਤਰ ਵਿੱਚ ਨਵੀਆਂ ਖੋਜ਼ਾਂ’ ਵਿਸ਼ੇ ‘ਤੇ ਇਕ ਨੈਸ਼ਨਲ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡੀਨ ਅਤੇ ਫ਼ਿਜੀਕਸ ਵਿਭਾਗ ਦੇ ਸੇਵਾ ਮੁਕਤ ਪ੍ਰੋ: ਡਾ. ਆਰ. …
Read More »6ਵੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਬੱਡੀ ਕੱਪ ਦੀਆਂ ਜੇਤੂ ਟੀਮਾਂ ਨੂੰ ਦਿੱਤੇ ਜਾਣਗੇ 8 ਲੱਖ ਦੇ ਇਨਾਮ
ਹੁਸ਼ਿਆਰਪੁਰ, 11 ਮਾਰਚ (ਸਤਵਿੰਦਰ ਸਿੰਘ) – ਜਿਲ੍ਹਾ ਕਬੱਡੀ ਐਸੋਸੀਏਸ਼ਨ ਵਲੋ ਰੌਸ਼ਨ ਗਰਾਊਡ ਹੁਸ਼ਿਆਰਪੁਰ ਵਿੱਚ 12 ਅਤੇ 13 ਮਾਰਚ ਨੂੰ ਕਰਵਾਏ ਜਾ ਰਹੇ 6ਵੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਬੱਡੀ ਕੱਪ ਦੀਆਂ ਤਿਆਰੀਆਂ ਸਬੰਧੀ ਇਕੱਤਰਤਾ ਐਸੋਸੀਏਸ਼ਨ ਦੇ ਪ੍ਰਧਾਨ ਸਤਵਿੰਦਰ ਪਾਲ ਸਿੰਘ ਰਾਮਦਾਸ ਪੁਰ ਦੀ ਸਰਪ੍ਰਸਤੀ ਹੇਠ ਹੋਈ।ਇਸ ਦੌਰਾਨ ਰਾਮਦਾਸ ਪੁਰ ਨੇ ਦੱਸਿਆ ਕਿ ਪ੍ਰਵਾਸੀਆਂ ਦੇ ਸਹਿਯੋਗ ਦੇ ਨਾਲ ਕਰਵਾਏ ਜਾ ਰਹੇ ਕਬੱਡੀ …
Read More »ਭਾਰੀ ਹੰਗਾਮੇ ਹੇਠ ਹੋਈ ਚੋਣ ‘ਚ ਭਾਜਪਾ ਦੇ ਸ਼ਿਵ ਸੂਦ ਬਣੇ ਹੁਸ਼ਿਆਰਪੁਰ ਨਗਰ ਨਿਗਮ ਦੇ ਪਹਿਲੇ ਮੇਅਰ
ਹੁਸ਼ਿਆਰਪੁਰ, 11 ਮਾਰਚ (ਸਤਵਿੰਦਰ ਸਿੰਘ) – ਹੁਸ਼ਿਆਰਪੁਰ ਨਗਰ ਨਿਗਮ ਦੇ ਮੇਅਰ ਦੀ ਚੌਣ ਭਾਰੀ ਹੰਗਾਮੇ ਹੇਠ ਹੋਈ।ਜਿਸ ਨਾਲ ਹੁਣ ਹੁਸ਼ਿਆਰਪੁਰ ਨੂੰ ਪਹਿਲਾ ਮੇਅਰ ਮਿਲ ਗਿਆ ਤੇ ਹਵਾਵਾਂ ਦੌਰ ਖਤਮ ਹੋ ਗਿਆ।ਅੱਜ ਹੋਈ ਮੇਅਰ ਦੀ ਚੋਣ ਵਿੱਚ ਸ਼ਿਵ ਸੂਦ ਤੇ ਨੀਤੀ ਤਲਵਾਰ ਸਿੰਘ ਵਿੱਚ ਮੁਕਾਬਲਾ ਹੋਇਆ, ਜਿਸ ਵਿੱਚ ਸ਼ਿਵ ਸੂਦ ਨੂੰ 31 ਤੇ ਨੀਤੀ ਤਲਵਾਰ ਸਿੰਘ ਨੂੰ 18 ਵੋਟਾ ਪਈਆ ਤੇ …
Read More »ਗਵਰਨਰ ਤੇ ਯੂਨੀਵਰਸਿਟੀ ਦੇ ਚਾਂਸਲਰ ਪ੍ਰੋ. ਸੋਲੰਕੀ ਵੱਲੋਂ ਖੋਜਾਰਥੀਆਂ-ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ
ਡਾ. ਜੱਗੀ ਅਤੇ ਪ੍ਰੋ. ਬਲੂਮਿਸ਼ ਆਨਰਜ਼ ਕਾਜ਼ਾ ਡਿਗਰੀਆਂ ਨਾਲ ਸਨਮਾਨਿਤ ਅੰਮ੍ਰਿਤਸਰ, 11 ਮਾਰਚ (ਰੋਮਿਤ ਸ਼ਰਮਾ) – ਸਾਡੀਆਂ ਯੂਨੀਵਰਸਿਟੀਆਂ ਦੀ ਜਿੰਮੇਵਾਰੀ ਬਣਦੀ ਹੈ ਕਿ ਪੜੇ ਲਿਖੇ ਨਿਪੁੰਨ ਕਾਮੇ ਪੈਦਾ ਕਰੇ ਜਿੰਨਾਂ ਦੀ ਸਿੱਖਿਆ ਮਿਆਰੀ ਖੋਜ ਅਤੇ ਤਜਰਬੇ ਦੇ ਅਧਾਰ ਤੇ ਅਧਿਆਪਕਾਂ ਵੱਲੋ ਹੋਵੇ ਤਾਂ ਜੋ ਉਹ ਰਾਸ਼ਟਰ ਨਿਰਮਾਣ ਵਿਚ ਆਪਣਾ ਵੱਡਮੁਲਾ ਯੋਗਦਾਨ ਪਾ ਸਕਣ। ਇਹ ਵਿਚਾਰ ਅੱਜ ਇਥੇ ਪੰਜਾਬ ਦੇ ਗਵਰਨਰ …
Read More »ਫਾਜ਼ਿਲਕਾ ਵਿੱਚ ਸਥਾਪਿਤ ਹੋਵੇਗਾ ਸੰਦੀਪ ਨਾਰੰਗ ਦਾ ਬੁੱਤ – ਜਿਆਣੀ
ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੋਕਰੀ, 10 ਲੱਖ ਦੀ ਮਾਲੀ ਮਦਦ ਤੇ ਇਲਾਜ ਦੇ ਪੂਰੇ ਖਰਚੇ ਦੇਣ ਦਾ ਐਲਾਣ ਫਾਜ਼ਿਲਕਾ, 11 ਮਾਰਚ (ਵਨੀਤ ਅਰੋੜਾ) – ਪੰਜਾਬ ਦੇ ਸਿਹਤ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਅੱਜ ਗੁੰਡਿਆਂ ਦੀ ਗੋਲੀ ਦਾ ਸ਼ਿਕਾਰ ਹੋਏ ਅਧਿਆਪਕ ਸੰਦੀਪ ਨਾਰੰਗ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਇਸ ਮੌਕੇ ਸ਼੍ਰੀ ਜਿਆਣੀ ਨੇ ਕਿਹਾ ਕਿ ਫਾਜ਼ਿਲਕਾ ਦੇ ਇਸ ਮਹਾਨ …
Read More »ਵਧੀਕ ਡਿਪਟੀ ਕਮਿਸ਼ਨਰ ਵੱਲੋ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਰਵਿਉ ਮੀਟਿੰਗ
ਰਜਿਸਟਰੀ ਫੀਸ ਵਿਚ ਵਾਧੇ ਅਤੇ ਬਕਾਇਆ ਕੇਸਾਂ ਦੇ ਤੁਰੰਤ ਨਿਪਟਾਰੇ ਕੀਤੇ ਜਾਣ- ਮਾਨ ਫਾਜ਼ਿਲਕਾ, 11 ਮਾਰਚ (ਵਨੀਤ ਅਰੋੜਾ) – ਵਧੀਕ ਡਿਪਟੀ ਕਮਿਸ਼ਨਰ ਸ.ਚਰਨਦੇਵ ਸਿੰਘ ਮਾਨ ਵੱਲੋ ਵੱਖ ਵੱਖ ਵਿਭਾਗਾਂ ਦੇ ਕੰਮਾਂ ਦੀ ਸਮਿੱਖਿਆ ਅਤੇ ਵਿਕਾਸ ਕਾਰਜਾਂ ਵਿਚ ਤੇਜੀ ਲਿਆਉਣ ਦੇ ਮਨੋਰਥ ਨਾਲ ਮਹੀਨਾਵਾਰ ਮੀਟਿੰਗ ਕੀਤੀ ਗਈ, ਜਿਸ ਵਿਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ ।ਵਧੀਕ ਡਿਪਟੀ ਕਮਿਸ਼ਨਰ ਵੱਲੋਂ …
Read More »ਬਜਾਜ ਤੇ ਟੀਟਾ ਕਰਨਗੇ ਮਿਲ ਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਹੱਲ – ਜਿਆਣੀ
ਅਨਾਜ ਮੰਡੀ ਵਿੱਚ ਹੋਇਆ ਉਪ ਚੇਅਰਮੈਨ ਤੇਜ਼ਵੰਤ ਸਿੰਘ ਟੀਟਾ ਦਾ ਤਾਜ਼ਪੋਸ਼ੀ ਸਮਾਰੋਹ ਫਾਜ਼ਿਲਕਾ, 11 ਮਾਰਚ (ਵਿਨੀਤ ਅਰੋੜਾ) – ਸਥਾਨਕ ਅਨਾਜ ਮੰਡੀ ਵਿਚ ਅੱਜ ਉਪ ਚੇਅਰਮੈਨ ਤੇਜ਼ਵੰਤ ਸਿੰਘ ਟੀਟਾ ਦਾ ਤਾਜ਼ਪੋਸ਼ੀ ਸਮਾਰੋਹ ਕਰਵਾਇਆ। ਇਸ ਮੌਕੇ ਮਾਰਕੀਟ ਕਮੇਟੀ ਦਫਤਰ ਵਿਚ ਕਰਵਾਏ ਸਾਦੇ ਸਮਾਰੋਹ ਦੌਰਾਨ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਤੋਂ ਇਲਾਵਾ ਅਕਾਲੀ ਦਲ ਤੇ ਭਾਜਪਾ ਦੇ ਆਹੁਦੇਦਾਰਾਂ ਤੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। …
Read More »
Punjab Post Daily Online Newspaper & Print Media