Wednesday, November 25, 2026

Daily Archives: March 7, 2015

“Indian model of education appreciated world over’’ – Experts from US

Amritsar, March 7 (Dharmender Singh Rataul) – “Indian model of value-based school education is appreciated world over’’, this was stated by world renowned molecular scientist Dr. Bernhard Blumich, Chairman of Macromolecular Chemistry Department, RWTH Aachan University, Germany who is also Professor at University of California, Berkeley. He said imparting education without values is meaningless. This he stated during an interactive session …

Read More »

ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਪਹੁੰਚੇ ਅਮਰੀਕੀ ਸਿੱਖਿਆ ਮਾਹਿਰ

ਭਾਰਤ ਦੇ ਸਿੱਖਿਆ ਮਾਡਲ ਦੀ ਕੀਤੀ ਪ੍ਰਸੰਸਾ ਅੰਮ੍ਰਿਤਸਰ, 7 ਮਾਰਚ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਅੱਜ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਆਪਣੇ ਹੋਰ ਸਾਥੀਆਂ ਦੇ ਨਾਲ ਪੁੱਜੇ ਅਣੂ ਵਿਗਿਆਨੀ ਡਾ. ਬਰਨਹਾਰਡ ਬਲੂਮਿਚ ਜੋ ਕਿ ਚੇਅਰਮੈਨ ਆਫ਼ ਮੈਕਰੋਮੋਲੀਕੂਲਰ ਕਮਿਸਟਰੀ ਵਿਭਾਗ (ਆਰ. ਡਬਲਯੂ. ਟੀ. ਐੱਚ.) ਆਚੈਨ ਯੂਨੀਵਰਸਿਟੀ, ਜਰਮਨੀ, ਵੀ ਹਨ ਨੇ ਆਪਣੇ ਭਾਸ਼ਣ ਵਿੱਚ ਭਾਰਤ ਦੇ ਸਿੱਖਿਆ ਮਾਡਲ ਦੀ ਪ੍ਰਸੰਸਾ ਕੀਤੀ। …

Read More »

UK Museum Expert shed light on Maharja Dalip Singh at Khalsa College

 To help Khalsa Colege to Modernize its Sikh history Museum Amritsar, March 7 (Dharmender Singh Rataul) – Karen Emma White, an expert on museums and an Assistant at Ancient House Museum Thetford, United Kingdom, visited historic Khalsa College and delivered a power-point presentation on the life history of Maharaja Dalip Singh, son of legendry Sikh ruler Maharja Ranjit Singh. She …

Read More »

ਯੂ. ਕੇ. ਤੋਂ ਅਜਾਇਬ ਘਰ ਮਾਹਿਰ ਕਰੈਨ ਐਮਾ ਨੇ ਖ਼ਾਲਸਾ ਕਾਲਜ ਦਾ ਕੀਤਾ ਦੌਰਾ

ਕਾਲਜ ਦੇ ਸਿੱਖ ਅਜਾਇਬ ਘਰ ਨੂੰ ਆਧੁਨਿਕ ਬਣਾਉਣ ਲਈ ਦੇਣਗੇ ਸਹਿਯੋਗ ਅੰਮ੍ਰਿਤਸਰ, 7 ਮਾਰਚ (ਪ੍ਰੀਤਮ ਸਿੰਘ) – ਯੂ. ਕੇ. ਤੋਂ ਅਜਾਇਬ ਘਰ ਮਾਹਿਰ ਅਤੇ ਏਨਸ਼ੈਟ ਹਾਊਸ ਮਿਊਜੀਅਮ ਦੀ ਅਸਿਸਟੈਂਟ ਕਰੈਨ ਐਮਾ ਵਾਈਟ ਨੇ ਇਤਿਹਾਸਕ ਖ਼ਾਲਸਾ ਕਾਲਜ ਦਾ ਦੌਰਾ ਕਰਦਿਆਂ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਮਹਾਰਾਜਾ ਦਲੀਪ ਸਿੰਘ ਦੀ ਜੀਵਨੀ ਬਾਰੇ ਭਰਪੂਰ ਜਾਣਕਾਰੀ ਅਧਿਆਪਕਾਂ ਤੇ ਵਿਦਿਆਰਥੀਆਂ ਨਾਲ ਸਾਂਝੀ …

Read More »

’ਕੌਮੀ ਮਹਿਲਾ ਦਿਵਸ’ ਸੰਬੰਧੀ ਸਿਹਤ ਵਿਭਾਗ ਵੱਲੋਂ ਲਾਇਨਜ਼ ਕਲੱਬ ਦੇ ਸਹਿਯੋਗ ਨਾਲ ਸਮਾਗਮ

ਹੁਸ਼ਿਆਰਪੁਰ, 7 ਮਾਰਚ (ਸਤਵਿੰਦਰ ਸਿੰਘ) – ਭਾਰਤ ਵਿੱਚ ਅੱਜ ਸਰਬ ਉੱਚ  ਆਹੁਦਿਆਂ ‘ਤੇ ਮਹਿਲਾਵਾਂ ਡਿਊਟੀ ਨਿਭਾਅ ਰਹੀਆਂ ਹਨ, ਪਰ ਔਰਤਾਂ ਦਾ ਦਰਜਾ ਬਰਾਬਰ ਤਾਂ ਹੀ ਕਿਹਾ ਜਾ ਸਕਦਾ ਹੈ, ਜੇਕਰ ਇੱਕ ਮਜ਼ਦੂਰ ਔਰਤ ਨੂੰ ਵੀ ਬਰਾਬਰ ਮੰਨਿਆ ਜਾਵੇ। ਇਹ ਵਿਚਾਰ ਮੈਂਬਰ ਰਾਜ ਸਭਾ ਸ੍ਰੀ ਅਵਿਨਾਸ਼ ਰਾਏ ਖੰਨਾ ਨੇ ਪਿੰਡ ਆਦਮਵਾਲ ਵਿਖੇ ‘ਕੌਮੀ ਮਹਿਲਾ ਦਿਵਸ’ ਸੰਬੰਧੀ ਸਿਹਤ ਵਿਭਾਗ ਵੱਲੋਂ ਲਾਇਨਜ਼ ਕਲੱਬ …

Read More »

ਸ਼੍ਰੀ ਹਰਿਮੰਦਰ ਸਾਹਿਬ ਵਿਖੇ ਜੈਵਿਕ ਲੰਗਰ ਬਹੁਤ ਛੇਤੀ

ਅੰਮ੍ਰਿਤਸਰ, 7 ਮਾਰਚ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੁਨੀਆ ਭਰ ਦੇ ਵਾਤਾਵਰਣ ਪ੍ਰੇਮੀਆਂ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਵਾਸਤੇ ਇੱਕ ਵੱਡਾ ਫੈਸਲਾ ਲੈਂਦਿਆਂ ਹੋਇਆਂ ਇਹ ਐਲਾਨ ਕੀਤਾ ਹੈ ਕਿ ਉਹ ਗੁਰਦੁਆਰਾ ਸਤਲਾਣੀ ਸਾਹਿਬ ਨੇੜੇ ਅੰਮਿਤਸਰ ਵਿਖੇ ਬਹੁਤ ਜਲਦ ਕੁਦਰਤੀ ਅਤੇ ਜੈਵਿਕ ਸਬਜੀਆਂ ਅਤੇ ਅਨਾਜ ਉਗਾਉਂਣਗੇ।ਇਹ ਪੈਦਾਵਾਰ ਸ਼੍ਰੀ  ਹਰਿਮੰਦਰ ਸਾਹਿਬ ਦੇ ਗੁਰੂ ਰਾਮਦਾਸ ਜੀ ਲੰਗਰ ਵਿਖੇ …

Read More »

ਬਹੁਰਾਸ਼ਟਰੀ ਕੰਪਨੀਆਂ ਨੇ ਪ੍ਰਤਿੱਭਾ ਲਈ ਛੋਟੇ ਕੱਸਬਿਆਂ ਅਤੇ ਸ਼ਹਿਰਾਂ ਵੱਲ ਰੁੱਖ ਕੀਤਾ

ਅੰਮ੍ਰਿਤਸਰ 07 ਮਾਰਚ (ਜਗਦੀਪ ਸਿੰਘ ਸੱਗੂ) – ”ਦੁਨਿਆ ਭਰ ਤੋ ਬਹੁਰਾਸ਼ਟਰੀਯ ਕੰਪਨੀਆਂ ਪ੍ਰਤਿਭਾ ਦੀ ਤਲਾਸ਼ ਵਿਚ ਛੋਟੇ-ਛੋਟੇ ਕਸਬਿਆਂ ਅਤੇ ਸ਼ਹਿਰਾਂ ਦਾ ਰੂਖ ਤੇਜੀ ਨਾਲ ਕਰ ਰਹੀਆਂ ਹਨ। ਇਨ੍ਹਾਂ ਕੰਪਨੀਆਂ ਨੂੰ ਨਾ ਸਿਰਫ ਅਗਲ ਪ੍ਰਤਿਭਾ ਪੂਲ ਦੀ ਤਲਾਸ਼ ਹੈ ਸਗੋ ਅਲਗ ਪ੍ਰਿਸ਼ਟਧਰਤੀ ਜਿਥੇ ਖੇਤਰ ਦੀ ਮਾਨਸਿਕਤਾ, ਆਦਤਾਂ ਕੰਪਨੀਆਂ ਰਾਹੀ ਵੱਖ-ਵੱਖ ਪ੍ਰੋਜੈਕਟਾਂ ਵਿਚ ਫਾਇਦੇਮੰਦ ਹੋ ਸਕਦੀਆਂ ਹਨ। ‘ਇਹ ਵਿਚਾਰ ਪੇਸ਼ ਕੀਤੇ ਗਲੋਬਲ …

Read More »

ਪਿੰਡ ਪੱਧਰ ‘ਤੇ 10 ਕਰੋੜ 56 ਲੱਖ ਦੀ ਲਾਗਤ ਨਾਲ 132 ਭਾਰਤ ਨਿਰਮਾਣ ਰਾਜੀਵ ਗਾਂਧੀ ਸੇਵਾ ਕੇਂਦਰਾਂ ਦੀ ਸਥਾਪਨਾ – ਮਾਨ

ਫਾਜ਼ਿਲਕਾ, 7 ਮਾਰਚ (ਵਨੀਤ ਅਰੋੜਾ) – ਮਹਾਤਮਾ ਗਾਂਧੀ ਰਾਸ਼ਟਰੀ ਰੁਜ਼ਗਾਰ ਗਾਰੰਟੀ ਸਕੀਮ ਤਹਿਤ ਫਾਜ਼ਿਲਕਾ ਜਿਲ੍ਹੇ ਦੇ 5  ਬਲਾਕਾਂ  ਫਾਜਿਲਕਾ, ਅਬੋਹਰ, ਜਲਾਲਾਬਾਦ, ਖੂਈਆਂ ਸਰਵਰ ਅਤੇ ਅਰਨੀਵਾਲਾ  ਵਿਖੇ ਪੰਚਾਇਤ ਪੱਧਰ ‘ਤੇ 10 ਕਰੋੜ 56 ਲੱਖ ਦੀ ਰਾਸ਼ੀ ਖਰਚ ਕੇ 132 ਭਾਰਤ ਨਿਰਮਾਣ ਰਾਜੀਵ ਗਾਂਧੀ ਸੇਵਾ ਕੇਂਦਰਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ।ਹਰੇਕ ਸੇਵਾ ਕੇਂਦਰ ਤੇ 8 ਲੱਖ ਰੁਪਏ ਖਰਚ ਕੀਤੇ ਗਏ ਹਨ।ਇਹ …

Read More »

ਲੋਕ ਘਰੇਲੂ ਕੰਮ-ਕਾਜ ਲਈ ਨੌਕਰ ਰੱਖਣ ਤੇ ਜਗ੍ਹਾ ਕਿਰਾਏ ਤੇ ਦੇਣ ਤੋਂ ਪਹਿਲਾਂ ਪੁਲਿਸ ਤਸਦੀਕ ਕਰਾਉਣ – ਪੁਲਿਸ ਕਮਿਸ਼ਨਰ

ਡੀ.ਜੇ ਅਤੇ ਆਤਿਸਬਾਜ਼ੀ/ ਪਟਾਕਿਆਂ ਦੀ ਵਰਤੋਂ ਕਰਨ ‘ਤੇ ਰਾਤ 10.00 ਵਜੇ ਤੋਂ ਸਵੇਰੇ 06.00 ਵਜੇ ਤੱਕ ਮੁਕੰਮਲ ਪਾਬੰਦੀ ਅੰਮ੍ਰਿਤਸਰ, 7 ਮਾਰਚ (ਸੁਖਬੀਰ ਸਿੰਘ) – ਜਤਿੰਦਰ ਸਿੰਘ ਔਲਖ ਪੁਲਿਸ  ਕਮਿਸ਼ਨਰ,  ਕਮ-ਕਾਰਜਕਾਰ  ਮੈਜਿਸਟਰੇਟ, ਅੰਮ੍ਰਿਤਸਰ ਨੇ ਜਾਬਤਾ ਫ਼ੌਜਦਾਰੀ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆ, ਨਿਮਨ ਹਸਤਾਖਰ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਥਾਣਿਆਂ ਅਧੀਨ ਮੁਕੰਮਲ ਤੌਰ ਤੇ ਪਾਬੰਦੀ …

Read More »