ਅੰਮ੍ਰਿਤਸਰ ਟਰੈਫਿਕ ਪੁਲਿਸ ਦੇ ਏ.ਐਸ.ਆਈ. ਜੋਗਿੰਦਰ ਕੁਮਾਰ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਣ ਚਾਲਕਾਂ ਦੇ ਚਲਾਨ ਕੱਟਦੇ ਹੋਏ।
Read More »Daily Archives: March 6, 2015
ਤੋਤਾ ਸਿੰਘ ਵੱਲੋਂ ਧਰਮ ਪਰਿਵਰਤਨ ਕਰਨਾ ਮੰਦਭਾਗਾ – ਜਥੇ: ਅਵਤਾਰ ਸਿੰਘ
ਅੰਮ੍ਰਿਤਸਰ 5 ਮਾਰਚ (ਗੁਰਪ੍ਰੀਤ ਸਿੰਘ)- – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੋਤਾ ਸਿੰਘ ਵੱਲੋਂ ਧਰਮ ਪਰਿਵਰਤਨ ਕਰਕੇ ਇਸਲਾਮ ਧਰਮ ਵਿੱਚ ਜਾਣ ਨੂੰ ਮੰਦਭਾਗਾ ਕਰਾਰ ਦਿੱਤਾ ਹੈ।ਇਥੋਂ ਜਾਰੀ ਪੈ੍ਰਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਅਖ਼ਬਾਰੀ ਮਾਧਿਅਮ ਰਾਹੀਂ ਉਨ੍ਹਾ ਦੇ ਧਿਆਨ ਵਿੱਚ ਆਇਆ ਹੈ ਕਿ ਤੋਤਾ ਸਿੰਘ ਜੋ ਕੁਝ ਸਮਾਂ ਭਾਰਤ ਤੋਂ ਅਫਗਾਨਿਸਤਾਨ ਗਿਆ ਹੈ ਨੇ ਆਪਣਾ ਸਿੱਖ …
Read More »ਝੂੱਠੀ ਸ਼ੋਹਰਤ ਹਾਸਲ ਕਰਨਾ ਚਾਹੁੰਦੇ ਹਨ ਛੋਟੇਪੁਰ – ਪੀਪੀਪੀ
ਅੰਮ੍ਰਿਤਸਰ, 5 ਮਾਰਚ (ਰੋਮਿਤ ਸ਼ਰਮਾ) – ਪੀਪਲਸ ਪਾਰਟੀ ਆਫ ਪੰਜਾਬ ਦੇ ਜਿਲਾ ਸ਼ਹਿਰੀ ਪ੍ਰਧਾਨ ਮਨਮੋਹਨ ਸਿੰਘ ਗੁਮਟਾਲਾ ਨੇ ਪਾਰਟੀ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ‘ਤੇ ਆਮ ਆਦਮੀ ਪਾਰਟੀ ਪੰਜਾਬ ਇਕਾਈ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਵੱਲੋ ਕੀਤੀ ਗਈ ਬਿਆਨਬਾਜੀ ਨੂੰ ਮਹਿਜ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ।ਉਨਾਂ ਕਿਹਾ ਕਿ ਸੁੱਚਾ ਸਿੰਘ ਛੋਟੇਪੁਰ ਝੂਠੀ ਸ਼ੋਹਰਤ ਹਾਸਲ ਕਰਨ ਲਈ ਇਹੋ ਜਿਹੀ ਬਿਆਨਬਾਜੀ ਕਰ …
Read More »ਕੇਂਦਰੀ ਬਜਟ ਨੇ ਮਝੈਲਾਂ ਨੂੰ ਕੀਤਾ ਨਿਰਾਸ਼ ਹਰਮਿੰਦਰ ਗਿੱਲ
ਪੱਟੀ, 5 ਮਾਰਚ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਰਾਜ ਸਭਾ ਮੈਂਬਰ ਡਾ ਮਨੋਹਰ ਸਿੰਘ ਗਿੱਲ ਵੱਲੋ ਪ੍ਰਪੋਜ਼ਲ ਤਿਆਰ ਕਰਨ ਤੋ ਬਾਅਦ 2013 ਵਿੱਚ ਕੇਂਦਰੀ ਰੇਲਵੇ ਮੰਤਰੀ ਪਵਨ ਬਾਂਸਲ ਨੇ 147.60 ਕਰੋੜ ਦੀ ਲਾਗਤ ਨਾਲ ਤਰਨ ਤਾਰਨ ਤੋ ਫਿਰੋਜ਼ਪੁਰ ਨੂੰ ਜੋੜਨ ਵਾਲੇ ਰੇਲ ਲਿੰਕ ਦਾ ਬਣਾਉਣ ਦਾ ਐਲਾਨ ਰੇਲਵੇ ਬਜ਼ਟ ਵਿੱਚ ਕੀਤਾ ਸੀ, ਪਰ ਇਸ ਵਾਰ ਕੇਂਦਰੀ ਰੇਲਵੇ ਮੰਤਰੀ …
Read More »ਸ੍ਰੀ ਆਨੰਦਪੁਰ ਸਾਹਿਬ ਜਾਣ ਵਾਲੀਆ ਸੰਗਤਾਂ ਲਈ ਰਾਮ ਕਲੋਨੀ ਕੈਪ ‘ਚ ਲਗਾਇਆ ਲੰਗਰ
ਹੁਸ਼ਿਆਰਪੁਰ, 5 ਮਾਰਚ (ਸਤਵਿੰਦਰ ਸਿੰਘ) – ਸ੍ਰੀ ਆਨੰਦਪੁਰ ਸਾਹਿਬ ਜਾਣ ਵਾਲਿਆ ਸੰਗਤਾਂ ਲਈ ਰਾਮ ਕਲੋਨੀ ਕੈਪ ਵਿੱਚ ਬਹਾਦਰਪੁਰ ਤੇ ਸ੍ਰੀ ਸਿੰਘ ਸਭਾ ਗੁਰਦੁਆਰਾ ਸਾਹਿਬ ਵਲੋ ਲਗਾਇਆ ਗਿਆ ਲੰਗਰ ਤੇ ਨਾਲ ਹੀ ਲੰਗਰ ਦੇ ਵਿੱਚ ਜੁੱਤੀਆ ਦੀ ਸੇਵਾ ਕਰਦੇ ਹੋਏ ਆਸ਼ਿਸ਼ ਸਿੰਘ, ਦੋਲਤ ਰਾਮ, ਅਮਰੀਕ ਸਿੰਘ, ਹਰਮੇਲ ਸਿੰਘ, ਸਤਪਾਲ ਤੇ ਭੁਪਿਦੰਰ ਸਿੰਘ ਆਦਿ ਤੇ ਨਾਲ ਹੀ ਸ੍ਰੀ ਆਨੰਦਪੁਰ ਸਾਹਿਬ ਜਾ ਰਹੀਆਂ …
Read More »ਸਿਹਤ ਮੰਤਰੀ ਪੰਜਾਬ ਨੇ ਸੂਬੇ ਦੇ ਪਹਿਲੇ ਪੇਂਡੂ ਸਿਹਤ ਖੋਜ ਯੂਨਿਟ ਦਾ ਰੱਖਿਆ ਨੀਂਹ ਪੱਥਰ
3.5 ਕਰੋੜ ਦੀ ਲਾਗਤ ਵਾਲੇ ਖੋਜ ਯੂਨਿਟ ਵਿੱਚ ਕੈਂਸਰ ਦੇ ਕਾਰਨਾਂ ਸਬੰਧੀ ਮਾਹਿਰ ਕਰਨਗੇ ਖੋਜ – ਜਿਆਣੀ ਹੁਸ਼ਿਆਰਪੁਰ, 5 ਮਾਰਚ (ਸਤਵਿੰਦਰ ਸਿੰਘ) – ਪੰਜਾਬ ਦੇ ਪੇਂਡੂ ਖੇਤਰਾਂ ਅੰਦਰ ਸਿਹਤ ਖੋਜ ਦੇ ਢਾਂਚੇ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸਿਹਤ ਮੰਤਰੀ ਪੰਜਾਬ ਸ੍ਰੀ ਸੁਰਜੀਤ ਕੁਮਾਰ ਜਿਆਣੀ ਵੱਲੋਂ ਅੱਜ ਸੂਬੇ ਦੇ ਪਹਿਲੇ ਮਾਡਲ ਪੇਂਡੂ ਸਿਹਤ ਖੋਜ ਯੂਨਿਟ ਦਾ ਨੀਂਹ ਪੱਥਰ ਜ਼ਿਲ੍ਹੇ ਦੇ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਉਹੋਰੀ ਸੰਗੀਤ ਮਹਾਂਉਤਸਵ ਆਯੋਜਿਤ
ਅੰਮ੍ਰਿਤਸਰ 5 ਮਾਰਚ (ਰੋਮਿਤ ਸ਼ਰਮਾ) – ਅੱਜ ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਨੇ ਸ਼ਹਿਜਾਦਾ ਨੰਦ ਕਾਲਜ, ਗਰੀਨ ਐਵਿਨਿਊ, ਅੰਮ੍ਰਿਤਸਰ ਦੇ ਸਹਿਯੋਗ ਨਾਲ ਉਹੋਰੀ ਸੰਗੀਤ ਮਹਾਂਉਤਸਵ ਦਾ ਆਯੋਜਨ ਕੀਤਾ । ਜਿਸਦੀ ਸ਼ੁਰੂਆਤ ਵਿਭਾਗ ਦੇ ਵਿਦਿਆਰਥੀਆਂ ਨੇ ਗੁਰਬਾਣੀ ਕੀਰਤਨ ਨਾਲ ਕੀਤੀ । ਇਸ ਤੋਂ ਉਪਰੰਤ ਪੰਡਿਤ ਰਾਜਨ-ਸਾਜਨ ਮਿਸ਼ਰਾ ਜੀ ਦੇ ਸ਼ਗਿਰਦ ਸ਼੍ਰੀ ਪ੍ਰਭਾਕਰ ਕਸ਼ਯਪ ਜੀ ਨੇ ਹੋਰੀ ਗਾਇਨ ਕਰਕੇ …
Read More »ਦਿਲ ਦੀਆਂ ਬੀਮਾਰੀਆਂ ਦੇ ਇਲਾਜ ਸਬੰਧੀ ਅਵਸਰ ਅਤੇ ਚੁਣੌਤੀਆਂ ਬਾਰੇ ਪਬਲਿਕ ਲੈਕਚਰ
ਅੰਮ੍ਰਿਤਸਰ 5 ਮਾਰਚ (ਰੋਮਿਤ ਸ਼ਰਮਾ) – ਅੱਜ ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਵਿਖੇ ਡਾਇਬਟੀਜ਼ ਵਿਚ ਦਿਲ ਦੀਆਂ ਬੀਮਾਰੀਆਂ ਦੇ ਇਲਾਜ ਸਬੰਧੀ ਅਵਸਰ ਅਤੇ ਚੁਣੌਤੀਆਂ ਵਿਸ਼ੇ ‘ਤੇ ਇਕ ਪਬਲਿਕ ਲੈਕਚਰ ਦਾ ਆਯੋਜਨ ਕਰਵਾਇਆ ਗਿਆ। ਇਹ ਲੈਕਚਰ ਕੈਨੇਡਾ ਦੀ ਯੂਨੀਵਰਸਿਟੀ ਆਫ ਮੈਨੀਟੋਬਾ ਦੇ ਸੇਂਟ ਬੋਨਫੇਸ ਹਾਸਪੀਟਲ ਰੀਸਰਚ ਸੈਂਟਰ ਦੇ ਇੰਸਟੀਚਿਊਟ ਆਫ ਕਾਰਡੀਓਵਾਸਕੁਲਰ ਦੇ ਕਾਰਡੀਓਵਾਸਕੁਲਰ ਸਾਇੰਸਜ਼ ਦੇ ਡਾਇਰੈਕਰ, ਪ੍ਰੋ. …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰਦੁਆਰਾ ਸਾਹਿਬ ਵਿਖੇ ਬਸੰਤ ਰਾਗ ਦਰਬਾਰ ਦਾ ਆਯੋਜਨ
ਪਰੰਪਰਾ, ਪੂਰਬੀ ਚਿੰਤਨ ਅਤੇ ਮੌਲਿਕ ਖੋਜ ਵਿਧੀਆਂ ਹੀ ਸਪਤ-ਸਿੰਧੂ ਸਭਿਅਤਾ ਦੀ ਅਮੀਰੀ ਨੂੰ ਜੀਵੰਤ ਰੱਖਣਗੀਆਂ ਅੰਮ੍ਰਿਤਸਰ, 5 ਮਾਰਚ (ਰੋਮਿਤ ਸ਼ਰਮਾ) – ਮੁਮਾਰਖੀ ਰੁੱਤ ਅੰਦਰ ਮਉਲਦੀ ਕੁਦਰਤ ਨਾਲ ਆਨੰਦਿਤ ਹੋਈ ਕਾਇਆ ਧਰਤੀ ਉਪਰ ਸੁਰਚਨਾ ਤੇ ਸਿਰਜਣਾ ਵੱਲ ਕਾਰਜਸ਼ੀਲ ਹੂੰਦੀ ਹੈ ਅਤੇ ਕਿਸੇ ਵੱਡੇ ਜ਼ਬਤ ਵਿਚ ਟਿਕਾਅ ਲੋਚਦੀ ਹੈ। ਸਪਤ-ਸਿੰਧੂ ਸਭਿਅਤਾ ਦੀ ਆਦਿ ਸ਼ੁੱਧਤਾ ਤੇ ਉਚ ਪਰੰਪਰਾਵਾਂ ਨਾਲ ਅਜੋਕੇ ਪੰਜਾਬ ਨੂੰ ਮੁੜ …
Read More »29 ਮਾਰਚ ਨੂੰ ਹੋਵੇਗੀ ਗ੍ਰਾਮ ਪੰਚਾਇਤ ਲੱਖਾ ਮੁਸਾਹਿਬ ਦੇ ਸਰਪੰਚ ਅਤੇ 1 ਮੈਂਬਰ ਲਈ ਚੋਣ – ਮਾਨ
ਫਾਜ਼ਿਲਕਾ, 5 ਮਾਰਚ (ਵਨੀਤ ਅਰੋੜਾ) – ਫਾਜ਼ਿਲਕਾ ਜਿਲ੍ਹੇ ਦੇ ਬਲਾਕ ਜਲਾਲਾਬਾਦ ਦੀ ਗ੍ਰਾਮ ਪੰਚਾਇਤ ਲੱਖਾ ਮੁਸਾਹਿਬ ਦੀ ਸਰਪੰਚ ਅਤੇ 1 ਮੈਂਬਰ ਦੀ ਚੋਣ 29 ਮਾਰਚ ਦਿਨ ਐਤਵਾਰ ਨੂੰ ਹੋਵੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ ਨੇ ਦੱਸਿਆ ਕਿ ਪਿੰਡ ਦੀ ਸਰਪੰਚ (ਇਸਤਰੀ ਰਾਖਵੀਂ) ਅਤੇ ਵਾਰਡ ਨੰ. 2 ਦੇ ਪੰਚ (ਇਸਤਰੀ ਰਾਖਵੀਂ) ਦੀ ਚੋਣ ਕਰਵਾਈ ਜਾਣੀ ਹੈ।ਇਸ …
Read More »
Punjab Post Daily Online Newspaper & Print Media