Wednesday, November 25, 2026

Daily Archives: March 21, 2015

ਸ੍ਰੀ ਅਨੰਦਪੁਰ ਸਾਹਿਬ ਦਾ 350 ਸਾਲਾ ਸਥਾਪਨਾ ਦਿਵਸ ਪੂਰੇ ਜਾਹੋ ਜਲਾਲ ਨਾਲ ਮਨਾਇਆ ਜਾਵੇਗਾੁ ਜਥੇ: ਅਵਤਾਰ ਸਿੰਘ

ਅੰਮ੍ਰਿਤਸਰ, 21 ਮਾਰਚ (ਗੁਰਪ੍ਰੀਤ ਸਿੰਘ) – ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਵੱਲੋਂ ਵਰੋਸਾਈ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਸਬੰਧੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮਾਤਾ ਨਾਨਕੀ ਨਿਵਾਸ ਵਿੱਚ ਬਣੇ ਜਥੇਦਾਰ ਬਲਦੇਵ ਸਿੰਘ ਮਾਹਿਲਪੁਰੀ ਯਾਦਗਾਰੀ ਇਕੱਤਰਤਾ ਹਾਲ ਵਿਖੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਤਖ਼ਤ …

Read More »

ਰਾਜ ਕੁਮਾਰ ਰਾਜੂ ਨੇ ਜਸਬੀਰ ਜੱਸ ਨੂੰ ਦਿੱਤੀ ਵਧਾਈ

ਪੱਟੀ 21 ਮਾਰਚ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) –  ਰਾਜ ਕੁਮਾਰ ਰਾਜੁੂ ਜ਼ਿਲਾ ਪ੍ਰਧਾਨ ਵਾਲਮੀਕਿ ਸੰਗਠਨ ਆਪਣੇ ਸਾਥੀਆਂ ਸਮੇਤ ਜਸਬੀਰ ਸਿੰਘ ਜੱਸ ਪ੍ਰਧਾਨ ਟੈਕਸੀ ਯੂਨੀਅਨ ਨੂੰ ਉਨਾਂ ਦੇ ਮਾਤਾ ਦੇ ਨਗਰ ਕੌਂਸਲ ਚੋਣਾਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਕੌਂਸਲਰ ਬਣਨ ਦੀ ਖੁਸ਼ੀ ਵਿੱਚ ਵਧਾਈ ਦੇਣ ਪੁੱਜੇ।ਜ਼ਿਕਰਯੋਗ ਹੈ ਜਸਬੀਰ ਸਿੰਘ ਜੱਸ ਦੇ ਮਾਤਾ ਬੀਬੀ ਬਚਨ ਕੌਰ ਨਗਰ ਕੌਂਸਲ ਚੋਣਾਂ ਵਿੱਚ ਪੱਟੀ …

Read More »

ਸਾਹਿਬ ਸਿੰਘ ਪੱਟੀ ਹਲਕੇ ਦੇ ਪਿਛੜੀਆਂ ਸ਼ੇ੍ਣੀਆਂ ਦੇ ਪ੍ਰਧਾਨ ਨਿਯੁੱਕਤ

ਪੱਟੀ 21 ਮਾਰਚ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਸ਼ੋ੍ਮਣੀ ਅਕਾਲੀ ਦਲ ਅਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਪੰਜਾਬ ਵੱਲੋਂ ਜਥਦੇਾਰ ਸਾਹਿਬ ਸਿੰਘ ਸਰਾਲੀ ਮੰਡਾਂ ਨੂੰ ਵਿਧਾਨ ਸਭਾ ਹਲਕਾ ਪੱਟੀ ਦਾ ਪਿਛੜੀਆਂ ਸ਼੍ਰੇਣੀਆਂ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਸਾਹਿਬ ਸਿੰਘ ਦੀ ਨਿਯੁੱਕਤੀ ਨਾਲ ਸਾਰੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।ਇਸ ਮੌਕੇ ਜਥੇਦਾਰ ਸਾਹਿਬ ਸਿੰਘ ਨੇ ਸਮੁੱਚੀ ਅਕਾਲੀ ਲੀਡਰਸ਼ਿਪ …

Read More »

ਨਵਰਾਤਰੇਂ ਦੇ ਤਿਉਹਾਰ ਮੌਕੇ ਸ਼ਹੀਦ ਭਗਤ ਸਿੰਘ ਸਕੂਲ ਪੱਟੀ ਵੱਲੋ ਕਰਵਾਇਆ ਧਾਰਮਿਕ ਸਮਾਗਮ

ਗਾਇਕ ਜਤਿੰਦਰ ਰਾਜਾ ਵੱਲੋ ਮਾਤਾ ਦੀਆ ਭੇਟਾਂ ਦਾ ਗੁਣਗਾਨ ਕਰਕੇ ਸੰਗਤਾ ਨੂੰ ਕੀਤਾ ਨਿਹਾਲ ਪੱਟੀ 21 ਮਾਰਚ (ਅਵਤਾਰ ਸਿੰਘ ਢਿੱਲੋ,ਮਾਹਲਾ) – ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਪੱਟੀ ਵੱਲੋ ਮਾਤਾ ਰਾਣੀ ਦੇ ਪਵਿੱਤਰ ਅਤੇ ਸ਼ੁਭ ਮੰਨੇਂ ਜਾਂਦੇ ਨਵਰਾਤਰੇਂ ਦੇ ਤਿਉਹਾਰ ਮੌਕੇ ਮਾਤਾ ਰਾਣੀ ਦੀ ਚੌਂਕੀ ਸਬੰਧੀ ਧਾਰਮਿਕ ਸਮਾਗਮ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਮਰਿਦੁਲਾ …

Read More »

ਜਲਦ ਸੜਕ ਨਾ ਬਣਾਈ ਗਈ ਤਾਂ ਪਰਿਵਾਰਾਂ ਸਮੇਤ ਬੈਠਣਗੇ ਭੁੱਖ ਹੜਤਾਲ ‘ਤੇ

ਵਾਰਡ ਨੰਬਰ 1 ਦੀ ਸੜਕ ਨਾ ਬਨਣ ਤੇ ਰੱਖੀ ਭੁੱਖ ਹੜਤਾਲ ਦੂਜੇ ਦਿਨ ਵਿੱਚ ਛੇਹਰਟਾ, 21 ਮਾਰਚ ( ਕੁਲਦੀਪ ਸਿੰਘ ਨੋਬਲ) – ਘਣੂੰਪੁਰ ਕਾਲੇ ਰੋਡ ਨਾ ਬਣਨ, ਸੜਕਾਂ ਦਾ ਬੁਰਾ ਹਾਲ ਤੇ ਹੋਰ ਕਈ ਵਿਕਾਸ ਕੰਮਾਂ ਦੇ ਨਾ ਹੋਣ ਕਰਕੇ ਨਿਰਮਲ ਸਿੰਘ ਵਾਜਪਾਈ ਵਲੋਂ ਵਾਰਡ ਨੰਬਰ 1 ਦੇ ਸਾਰੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਤੇ ਸਹਿਮਤੀ ਨਾਲ ਰੱਖੀ ਭੁੱਖ ਹੜਤਾਲ ਦੂਜੇ ਦਿਨ …

Read More »

ਖ਼ਾਲਸਾ ਕਾਲਜ ਚਵਿੰਡਾ ਦੇਵੀ ਵੱਲੋਂ ਫ਼ੈਸ਼ਨ ਡਿਜ਼ਾਇਨਿੰਗ ‘ਤੇ ਪ੍ਰਦਰਸ਼ਨੀ

ਚਵਿੰਡਾ ਦੇਵੀ, 21 ਮਾਰਚ (ਪੱਤਰ ਪ੍ਰੇਰਕ) – ਖ਼ਾਲਸਾ ਕਾਲਜ ਦੇਵੀ ਦੇ  ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਵੱਲੋਂ ਗੁਰੂਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ, ਕੱਥੂਨੰਗਲ ਵਿਖੇ ਵਿਦਿਆਰਥੀਆਂ ਦੁਆਰਾ ਬੱਚਿਆਂ ਅਤੇ ਔਰਤਾਂ ਲਈ ਤਿਆਰ ਕੀਤੀਆਂ ਗਈਆਂ ਡਿਜ਼ਾਇਨਰ ਪੁਸ਼ਾਕਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਦਾ ਉਦਘਾਟਨ ਗੁਰੂਦੁਆਰਾ ਸਾਹਿਬ ਦੇ ਮੈਨੇਜਰ ਸ. ਜਸਪਾਲ ਸਿੰਘ ਢੱਡੇ ਨੇ ਕੀਤਾ।ਉਨ੍ਹਾਂ ਨੇ ਕਾਲਜ ਪ੍ਰਿੰਸੀਪਲ ਡਾ. ਐਚ.ਬੀ ਸਿੰਘ ਨੂੰ ਵਧਾਈ …

Read More »

ਖ਼ਾਲਸਾ ਕਾਲਜ ਵੂਮੈਨ ਵਿਖੇ ‘ਇਨੋਵੇਟਿਵ ਪ੍ਰੈਕਟਿਸ ਇਨ ਕੈਮੀਕਲ ਸਾਇੰਸਸ’ ਵਿਸ਼ੇ ‘ਤੇ ਕਾਨਫਰੰਸ

ਅੰਮ੍ਰਿਤਸਰ, 21 ਮਾਰਚ (ਪ੍ਰੀਤਮ ਸਿੰਘ) – ਸਥਾਨਕ ਖ਼ਾਲਸਾ ਕਾਲਜ ਫ਼ਾਰ ਵਿਮਨ ਦੇ ਕੈਮਿਸਟਰੀ ਵਿਭਾਗ ਵੱਲੋਂ ਇਨੋਵੇਟਿਵ ਪ੍ਰੈਕਟਿਸ ਇਨ ਕੈਮੀਕਲ ਸਾਇੰਸਸ ਵਿਸ਼ੇ ‘ਤੇ 2 ਦਿਨਾਂ ਰਾਸ਼ਟਰੀ ਪੱਧਰ ਦੀ ਕਾਨਫਰੰਸ ਯੂ.ਜੀ.ਸੀ. ਦੇ ਸਹਿਯੋਗ ਨਾਲ ਕਰਵਾਈ ਗਈ। ਕਾਨਫਰੰਸ ਵਿੱਚ ਪੂਰੇ ਪੰਜਾਬ ਅਤੇ ਪੰਜਾਬ ਤੋਂ ਬਾਹਰਲੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਮੁੱਖੀ ਤੇ ਪ੍ਰੋਫੈਸਰ ਸ਼ਾਮਿਲ ਹੋਏ। ਕਾਨਫਰੰਸ ਦੇ ਆਰੰਭ ਵਿੱਚ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ …

Read More »

ਪਾਰਕਾਂ ਦੇ ਵਿਕਾਸ ਲਈ ਫੰਡ ਦੀ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ-ਜੋਸ਼ੀ

16 ਲੱਖ ਨਾਲ ਬਦਲੇਗੀ ਫਕੀਰ ਉਲ-ਦੀਨ ਪਾਰਕ ਦੀ ਨੁਹਾਰ ਅੰਮ੍ਰਿਤਸਰ, 21 ਮਾਰਚ (ਰੋਮਿਤ ਸ਼ਰਮਾ) – ਹਲਕਾ ਉਤਰੀ ਰਣਜੀਤ ਐਵਨਿਊ ਏ ਬਲਾਕ ਵਿੱਚ ਪੈਂਦੇ ਫਕੀਰ ਉਲ-ਦੀਨ ਪਾਰਕ ਦੇ ਵੱਖ ਵੱਖ ਕੰਮਾਂ ਦਾ ਉਦਘਾਟਨ ਸਥਾਨਕ ਸਰਕਾਰ, ਮੈਡੀਕਲ ਸਿਖਿਆ ਤੇ ਖੋਜ ਮੰਤਰੀ ਅਨਿਲ ਜੋਸ਼ੀ ਵਲੋ ਕੀਤਾ ਗਿਆ।ਮੰਤਰੀ ਜੋਸ਼ੀ ਦਾ ਇਲਾਕੇ ਦੇ ਲੋਕਾਂ ਵਲੋ ਉਹਨਾ ਦਾ ਧੰਨਵਾਦ ਕੀਤਾ ਗਿਆ।ਮੰਤਰੀ ਜੋਸ਼ੀ ਨੇ ਦੱਸਿਆ ਪਾਰਕਾਂ ਦੇ …

Read More »

ਮੀਡੀਆ ਦਾ ਬਣਦਾ ਮਾਣ-ਸਤਿਕਾਰ ਪਹਿਲਾਂ ਵੀ ਕੀਤਾ ਤੇ ਅੱਗੋਂ ਵੀ ਕਰਾਂਗੇ – ਭਾਜਪਾ ਦਿਹਾਤੀ ਪ੍ਰਧਾਨ

ਮਾਮਲਾ ਪੱਤਰਕਾਰਾਂ ਨਾਲ ਹੋਏ ਦੁਰਵਿਵਹਾਰ ਦਾ ਜੰਡਿਆਲਾ ਗੁਰੂ, 21 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਬੀਤੇ ਦਿਨੀ ਸਥਾਨਕ ਇੱਕ ਰੈਸਟੋਰੈਂਟ ਵਿੱਚ ਭਾਜਪਾ ਜਿਲ੍ਹਾ ਦਿਹਾਤੀ ਅੰਮ੍ਰਿਤਸਰ ਦੀ ਚੱਲ ਰਹੀ ਮੀਟਿੰਗ ਦੋਰਾਨ ਪੱਤਰਕਾਰਾਂ ਨਾਲ ਕੀਤੇ ਗਏ ਦੁਰਵਿਹਾਰ ਤੋਂ ਬਾਅਦ ਪੰਜਾਬ ਭਾਜਪਾ ਦੇ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਮੋਹਨ ਛੀਨਾ ਨੇ ਕਿਹਾ ਸੀ ਕਿ ਅੱਜ ਦੀ ਮੀਟਿੰਗ ਵਿਚ ਸ਼ਾਮਿਲ ਭਾਜਪਾ ਜਿਲ੍ਹਾ ਦਿਹਾਤੀ ਅੰਮ੍ਰਿਤਸਰ ਦੇ …

Read More »

ਯੂਨੀਕਾਮ ਸਮਾਰਟ ਸੁਰੱਖਿਆ ਕੰਪਨੀ ਵਲੋਂ ਮੋਬਾਇਲ ਹੈਂਡਸੈੱਟ ਬੀਮੇ ਦੀ ਸ਼ੁਰੂਆਤ

ਜੰਡਿਆਲਾ ਗੁਰੂ, 21 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਬੀਤੇ ਕੱਲ੍ਹ ਯੂਨੀਕਾਮ ਸਮਾਰਟ ਸੁਰੱਖਿਆ ਕੰਪਨੀ ਵਲੋਂ ਮੋਬਾਇਲ ਹੈਂਡਸੈੱਟ ਬੀਮੇ ਦਾ ਉਦਘਾਟਨ ਸੈਮਸੰਗ ਦੇ ਏ-ਵਨ ਇੰਟਰਪ੍ਰਾਈਜ਼ਜ਼ ਸ਼ੋਅ ਰੂਮ ਸਰਾਂ ਰੋਡ ਵਿਖੇ  ਗੁਲਸ਼ਨ ਜੈਨ ਪ੍ਰਧਾਨ ਸ਼ੈਲਰ ਐਸੋਸੀਏਸ਼ਨ ਅਤੇ ਜੈਨ ਸਭਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ।ਇਸ ਮੋਕੇ ਬੀਮਾ ਕੰਪਨੀ ਦੇ ਮੈਨੇਜਰ ਮੋਹਨ ਗਰੋਵਰ ਨੇ ਦੱਸਿਆ ਕਿ ਇਹ ਬੀਮਾ ਹਰ ਇੱਕ ਕੰਪਨੀ ਦੇ …

Read More »