ਪਿਆਰ ਸੀ ਸੱਚਾ ਤੇ ਦਿੱਲ ਇੱਕ ਸੀ, ਫਿਰ ਮਿਲਣਾ ਦੁਬਾਰਾ ਇੱਕ ਦਿਨ ਸੀ। ਮਿਲ ਗਿਆ ਦੁਬਾਰਾ ਲੱਗੇ ਜਹਾਨ ਮਿਲ ਗਿਆ, ਮੈਨੂੰ ਦਿਲ ਮੇਰੇ ਦਾ ਮਹਿਮਾਨ ਮਿਲ ਗਿਆ। ਮਹਿਮਾਨ ਨਹੀਂ ਉਹ ਤਾਂ ਮੇਰੀ ਜਾਨ ਹੈ, ਉਸ ਉੱਤੋਂ ਮੇਰਾ ਰੱਬ ਵੀ ਕੁਰਬਾਨ ਹੈ। ਮਾਫ ਕਰ ਰੱਬ ਮੇਰਿਆ ਮੈਂ ਰੁਵਾਇਆ ਉਸਨੂੰ, ਸੋਹਣੀ ਜਿਹੀ ਜਿੰਦ ਸੀ ਮੈਂ ਸਤਾਇਆ ਉਸਨੂੰ। ਪਿਆਰ ਪਰ ਸੱਚਾ ਮੇਰਾ ਦਿਲ …
Read More »Monthly Archives: February 2015
ਨੂੰਹ ਤੋਂ ਪਰੇਸ਼ਾਨ ਸਹੁਰੇ ਨੇ ਦੱਸਿਆ ਦੁੱਖੜਾ
ਅੰਮ੍ਰਿਤਸਰ, 27 ਫਰਵਰੀ (ਸਾਜਨ) – ਮਜੀਠਾ ਰੋਡ ਵਾਸੀ ਅਸ਼ੋਕ ਕੁਮਾਰ ਦਾ ਕਹਿਣਾ ਹੈ ਕਿ ਉਹ ਆਪਣੀ ਨੁੰਹ ਤੋਂ ਪਰੇਸ਼ਾਨ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੇ ਆਪਣੇ ਲੜਕੇ ਅਖਿਲ ਮਹਾਜਨ ਦਾ ਵਿਆਹ 11ਫ਼9ਫ਼2008 ਵਿੱਚ ਸਵੀਟੀ ਨਾਂ ਦੀ ਲੜਕੀ ਨਾਲ ਪੁਰੇ ਰੀਤੀ ਰਿਵਾਜਾਂ ਨਾਲ ਕੀਤਾ ਸੀ।ਜਿਸ ਤੋਂ ਇੱਕ ਲੜਕੀ ਵੀ ਹੈ।ਉਨ੍ਹਾਂ ਕਿਹਾ ਕਿ ਵਿਆਹ ਤੋਂ ਕੁੱਝ ਸਮੇਂ ਬਾਅਦ ਹੀ ਸਵੀਟੀ …
Read More »Punjab Police seizes 3 kg heroin in-transit to the International Market – 6 arrested
Amritsar, Feb. 27 (Punjab Post Bureau) – Controlling the local availability of drugs and neutralizing internal distribution network was the first focus of Punjab Police. Since mid-2014, internal availability has been controlled – former consumers are flooding de-addiction centers. Since mid-2014 any instance of new consumers taking to drugs has not come to light. Plugging of supply lines from across …
Read More »ਪੰਜਾਬ ਪੁਲਿਸ ਨੇ 3 ਕਿਲੋ ਹੈਰੋਇਨ ਫੜੀ
ਅੰਮ੍ਰਿਤਸਰ, 27 ਫਰਵਰੀ (ਸੁਖਬੀਰ ਸਿੰਘ) – ਪੰਜਾਬ ਪੁਲਿਸ ਨੇ 3 ਕਿਲੋ ਹੈਰੋਇਨ ਬੀ.ਐਮ.ਡਬਲਿਯੂ ਵਾਈਟ ਕਾਰ ਨਕਲੀ ਨੰਬਰ ਪਲੇਟ ਜੇ.ਕੇ 02ਐਫ 1320 ਜਿਸ ਤੇ ਲੱਗੀ ਚੋ ਬਰਾਮਦ ਕੀਤੀ।ਇਹ ਜਾਣਕਾਰੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਹੈਰੋਇਨ ਪਾਕਿਸਤਾਨ ਤੋਂ ਸ੍ਰੀ ਸੰਨੀ ਕੁਮਾਰ ਪੁੱਤਰ ਸ੍ਰੀ ਸਰਫੂ ਰਾਮ, ਸੰਜੈ ਕੁਮਾਰ ਪੁੱਤਰ ਸ੍ਰੀ ਸਰਫੂ ਰਾਮ ਵਾਸੀ ਖੋਟ ਕੈਂਪ, ਤਹਿ ਅਖਨੂਰ ਜਿਲ੍ਹਾ ਜੰਮੂ …
Read More »ਪਿੰਡ ਭੱਗੂਪੁਰ ਵਿਖੇ ਸੂਬਾ ਪ੍ਰਧਾਨ ਪ੍ਰਗਟ ਸਿੰਘ ਦਾ ਕੀਤਾ ਸਨਮਾਨ
ਪੱਟੀ, 28 ਫਰਵਰੀ (ਅਵਤਾਰ ਸਿੰਘ ਢਿੱਲੋਂ / ਰਣਜੀਤ ਸਿੰਘ ਮਾਹਲਾ) – ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦਾ ਦੂਜੀ ਵਾਰ ਸੂਬਾ ਪ੍ਰਧਾਨ ਚੁਣੇ ਜਾਣ ਤੇ ਸ੍ਰ. ਪ੍ਰਗਟ ਸਿੰਘ ਮਨਿਹਾਲਾ ਨੂੰ ਪਿੰਡ ਭੱਗੂਪੁਰ ਦੀ ਸਮੂਹ ਪੰਚਾਇਤ ਵੱਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਬੋਲਦਿਆਂ ਸਰਪੰਚ ਸ੍ਰ.ਗੁਰਨਾਮ ਸਿੰਘ ਨੇ ਕਿਹਾ ਕਿ ਸ੍ਰ. ਪ੍ਰਗਟ ਸਿੰਘ ਨੂੰ ਦੂਜੀ ਵਾਰ ਸੂਬਾ ਪ੍ਰਧਾਨ ਚੁਣੇ ਜਾਣਾ ਸਾਡੇ ਲਈ …
Read More »ਚੰਦਰ ਸ਼ੇਖਰ ਅਜ਼ਾਦ ਨੂੰ ਸ਼ਹੀਦੀ ਦਿਹਾੜੇ ਮੋਕੇ ਸ਼ਰਧਾ ਦੇ ਫੁੱਲ ਭੇਂਟ
ਪੱਟੀ, 27 ਫਰਵਰੀ (ਅਵਤਾਰ ਸਿੰਘ ਢਿੱਲੋਂ / ਰਣਜੀਤ ਸਿੰਘ ਮਾਹਲਾ) – ਵਤਨ ਨੂੰ ਗੁਲਾਮੀ ਦੀਆ ਜੰਜੀਰਾ ਤੋ ਮੁਕਤ ਕਰਵਾਉਣ ਵਾਸਤੇ ਜਾਨਾ ਵਾਰਨ ਵਾਲੇ ਸੂਰਵੀਰਾ ਵਿੱਚੋ ‘ਅਜ਼ਾਦ’ ਦੇ ਨਾਮ ਨਾਲ ਜਾਣੇ ਜਾਂਦੇ ਮੱਧ ਪ੍ਰਦੇਸ਼ ਦੇ ਜੰਮਪਲ ਚੰਦਰ ਸ਼ੇਖਰ ਅਜ਼ਾਦ ਨੇ ਰਾਮ ਪ੍ਰਸਾਦ ਬਿਸਮਿਲ ਦੀ ਸ਼ਹਾਦਤ ਤੋ ਬਾਅਦ ‘ਹਿੰਦੋਸਤਾਨ ਰੀਪਬਲਿਕਨ ਐਸੋਸੀਏਸ਼ਨ’ ਦਾ ਪੁਨਰ ਗਠਨ ਕਰਦਿਆ ਇਸ ਨੂੰ ‘ਹਿੰਦੋਸਤਾਨ ਸੋਸ਼ਲਿਸਟ ਰੀਪਬਲਿਕਨ ਐੇਸੋਸੀਏਸ਼ਨ’ ਦਾ ਨਾਮ …
Read More »ਐਸ.ਬੀ.ਐਸ ਸੰਸਥਾਵਾਂ ਦੇ ਵਿਦਿਆਰਥੀ ਲੈ ਸਕਣਗੇ ਕੈਨੇਡੀਅਨ ਡਿਗਰੀ
ਪੱਟੀ, 27 ਫਰਵਰੀ (ਅਵਤਾਰ ਸਿੰਘ ਢਿੱਲੋਂ / ਰਣਜੀਤ ਸਿੰਘ ਮਾਹਲਾ) – ਸ਼ਹੀਦ ਭਗਤ ਸਿੰਘ ਸੰਸਥਾਵਾਂ ਪੱਟੀ ਵੱਲੋ ਪੂਰੇ ਪੰਜਾਬ ਅੰਦਰ ਵਿਦਿਅਕ ਸੰਸਥਾਵਾਂ ਦਾ ਪ੍ਰਸਾਰ ਕੀਤਾ ਹੈ।ਜਿਸ ਤਹਿਤ ਐਸ.ਬੀ.ਐਸ ਐਜੁਕੇਸ਼ਨਲ ਗਰੁੱਪ ਪੱਟੀ ਵੱਲੋ ਅੰਮ੍ਰਿਤਸਰ ਵਿਖੇ ਸੱਤਿਅਮ ਇੰਜੀਅਰਨਿੰਗ ਕਾਲਜ ਰਾਮ ਤੀਰਥ ਵਿਖੇ ਵਿਦਿਆਰਥੀਆਂ ਨੂੰ ਇੰਜੀਅਰਨਿੰਗ ਦੇ ਵੱਖ ਵੱਖ ਕੋਰਸ ਕਰਵਾਏ ਜਾਂਦੇ ਹਨ, ਜੋ ਕਿ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੁਆਰਾ ਮਾਨਤਾ ਪ੍ਰਾਪਤ ਹਨ ਅਤੇ ਕੰਪਿਊਟਰ …
Read More »ਕੈਰੋਂ ਪਰਿਵਾਰ ਵੱਲੋ ਕਰਵਾਏ ਵਿਕਾਸ ਕਾਰਜਾਂ ਸਦਕਾ ਹੋਈ ਅਕਾਲੀ ਦਲ ਦੀ ਸ਼ਾਨਦਾਰ ਜਿੱਤ – ਅਮਰਜੀਤ ਸਿੰਘ ਐਚ. ਕੇ
ਪੱਟੀ, 28 ਫਰਵਰੀ (ਅਵਤਾਰ ਸਿੰਘ ਢਿੱਲੋਂ / ਰਣਜੀਤ ਸਿੰਘ ਮਾਹਲਾ) – ਪੱਟੀ ਨਗਰ ਕੌਸਲ ਚੋਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਹੂੰਝਾਫੇਰ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਸ਼ਹਿਰ ਵਾਸੀ ਕੈਰੋ ਪਰਿਵਾਰ ਵੱਲੋ ਕਰਵਾਏ ਗਏ ਵਿਕਾਸ ਕਾਰਜਾਂ ਤੋ ਬਹੁਤ ਖੁਸ਼ ਹਨ ।ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਅਮਰਜੀਤ ਸਿੰਘ ਐਚ ਕੇ ਨੇ ਸਮੂਹ ਅਕਾਲੀ ਦਲ ਉਮੀਦਵਾਰਾ ਨੂੰ ਜਿੱਤ ਦੀ ਵਧਾਈ ਦਿੰਦਿਆਂ …
Read More »ਜੰਡਿਆਲਾ ਗੁਰੂ ‘ਚ ਸਭ ਤੋ ਛੋਟੀ ਉਮਰ ਦੇ ਉਮੀਦਵਾਰ ਦੀ ਸਭ ਤੋ ਜਿਆਦਾ ਵੋਟਾਂ ਨਾਲ ਜਿੱਤ
ਜੰਡਿਆਲਾ ਗੁਰੂ, 28 ਫਰਵਰੀ (ਹਰਿੰਦਰ ਪਾਲ ਸਿੰਘ) – ਅਕਾਲੀ ਦਲ (ਬਾਦਲ) ਦੀ ਸੀਟ ਤੋਂ ਜੰਡਿਆਲਾ ਗੁਰੂ ਵਿੱਚ ਰਵਿੰਦਰ ਪਾਲ ਕੁੱਕੂ ਦੇ ਭਤੀਜੇ ਸੰਨੀ ਸ਼ਰਮਾ ਜੋ ਕਿ ਵਾਰਡ ਨੰ:9 ਤੋਂ ਕਾਂਗਰਸ ਦੇ ਪ੍ਰਿੰਸ ਪਾਸੀ ਨੂੰ 580 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਰਿਕਾਰਡ ਤੋੜ ਜਿੱਤ ਹਾਸਲ ਕੀਤੀ ਹੈ। ਸੰਨੀ ਸ਼ਰਮਾ ਬਾਕੀ ਉਮੀਦਵਾਰਾ ਨਾਲੋ ਸਭ ਤੋਂ ਘੱਟ ਉਮਰ ਵਾਲੇ 28 ਸਾਲ ਦੇ …
Read More »ਨਗਰ ਕੋਂਸਲ ਜੰਡਿਆਲਾ ਦੀ ਪ੍ਰਧਾਨਗੀ ਲਈ ਸਰਗਰਮੀਆਂ ਤੇਜ਼
ਅਫਵਾਹਾਂ ਦਾ ਬਾਜ਼ਾਰ ਗਰਮ, ਕੀ ਅਨੁਸੂਚਿਤ ਜਾਤੀ ਦਾ ਬਣੇਗਾ ਪ੍ਰਧਾਨ? ਜੰਡਿਆਲਾ ਗੁਰੂ, 27 ਫਰਵਰੀ (ਵਰਿੰਦਰ ਸਿੰਘ / ਹਰਿੰਦਰਪਾਲ ਸਿੰਘ) – 25 ਫਰਵਰੀ ਨੂੰ ਹੋਈਆਂ ਨਗਰ ਕੋਂਸਲ ਚੋਣਾਂ ਦੋਰਾਨ ਅਕਾਲੀ ਦਲ ਦੇ 9, ਭਾਜਪਾ 2, ਕਾਂਗਰਸ ਇਕ ਅਤੇ ਤਿੰਨ ਆਜ਼ਾਦ ਉਮੀਦਵਾਰ ਜੇਤੂ ਰਹੇ।ਅਕਾਲੀ ਦਲ ਦੇ ਇਸ ਸਮੇਂ ਦੋ ਗਰੁੱਪ ਪ੍ਰਧਾਨਗੀ ਲਈ ਜੋਰ ਅਜ਼ਮਾਇਸ਼ ਕਰ ਰਹੇ ਹਨ।ਇੱਕ ਗਰੁੱਪ ਸ੍ਰੀ ਰਵਿੰਦਰਪਾਲ ਕੁੱਕੂ ਅਤੇ ਦੂਸਰਾ ਰਾਜਕੁਮਾਰ …
Read More »
Punjab Post Daily Online Newspaper & Print Media