Wednesday, November 25, 2026

Daily Archives: March 27, 2015

ਉਮੀਦਵਾਰ ਦੀ ਮੌਤ ਹੋਣ ਕਰਕੇ ਨਗਰ ਨਿਗਮ ਵਾਰਡ ਨੰ: 30 ਰੱਦ ਹੋਈ ਚੋਣ ਹੁਣ 19 ਅਪ੍ਰੈਲ ਨੂੰ

ਪਠਾਨਕੋਟ, 27 ਮਾਰਚ (ਪੱਤਰ ਪ੍ਰੇਰਕ) – ਰਾਜ ਚੋਣ ਕਮਿਸ਼ਨਰ, ਪੰਜਾਬ ਦੇ ਆਦੇਸ਼ਾਂ ਮੁਤਾਬਕ ਨਗਰ ਨਿਗਮ ਪਠਾਨਕੋਟ ਦੇ ਵਾਰਡ ਨੰ: 30 ਦੀ ਚੋਣ ਜੋ ਉਮੀਦਵਾਰ ਦੀ ਮੌਤ ਹੋਣ ਕਰਕੇ ਰੱਦ ਕਰ ਦਿੱਤੀ ਸੀ, ਹੁਣ ਇਸ ਵਾਰਡ ਦੀ ਚੋਣ 19 ਅਪ੍ਰੈਲ, 2015 ਨੂੰ ਹੋਵੇਗੀ। ਇਹ ਜਾਣਕਾਰੀ ਇੱਕ ਸਰਕਾਰੀ ਬੁਲਾਰੇ ਨੇ ਦਿੰਦਿਆ ਦੱਸਿਆ ਕਿ ਇਸ ਵਾਰਡ ਦੀ ਚੋਣ ਸਬੰਧੀ ਉਮੀਦਵਾਰ ਆਪਣੇ ਨਾਮਜਦਗੀ ਪੇਪਰ …

Read More »

ਆਸਥਾ ਫਾਊਂਡੇਸ਼ਨ ਵੱਲੋ 151 ਸਕੂਲੀ ਬੱਚੀਆਂ ਨਾਲ ਮਨਾਇਆ ਗਿਆ ਕੰਜਕ ਪੂਜਾ ਦਿਵਸ

151 ਕੰਜਕਾਂ ਨੂੰ ਮੰਤਰੀ ਅਨਿਲ ਜੋਸ਼ੀ ਅਤੇ ਆਸਥਾ ਮੈਂਬਰਾਂ ਨੇ ਦਿੱਤਾ ਆਸ਼ੀਰਵਾਦ ਅਮ੍ਰਿਤਸਰ, 27 ਮਾਰਚ (ਜਗਦੀਪ ਸਿੰਘ ਸੱਗੂ) – ਆਸਥਾ ਫਾਊਂਡੇਸ਼ਨ ਵੱਲੋ ਅੱਜ ਕੰਜਕ ਪੂਜਣ ਦਾ ਦਿਨ ਸਰਕਾਰੀ ਐਲੀਮੇਂਟਰੀ ਸਕੂਲ, ਹਲਕਾ ਉਤਰੀ, ਵਿਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਅਨਿਲ ਜੋਸ਼ੀ ਅਤੇ ਆਸਥਾ ਫਾਊਂਡੇਸ਼ਨ ਦੇ ਮੈਂਬਰਾਂ 151 ਬੱਚੀਆਂ ਦਾ ਪੂਜਾਨ ਕਰਕੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਉਥੇ ਅਨਿਲ ਜੋਸ਼ੀ ਨੇ …

Read More »

ਹਾਕੀ ਇੰਡੀਆ ਆਰਗੇਨਾਈਜੇਸ਼ਨ ਨੇ ਅੰਤਰਰਾਸ਼ਟਰੀ ਭਾਰਤੀ ਖਿਡਾਰੀਆਂ ਦੇ ਨਾਮ ‘ਤੇ ਐਲਾਨੇ ਸਾਲਾਨਾ ਐਵਾਰਡ

ਜੰਡਿਆਲਾ ਗੁਰੂ, 27 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਭਾਰਤ ਸਰਕਾਰ ਵਲੋਂ ਹਾਕੀ ਇੰਡੀਆ ਆਰਗੇਨਾਈਜੇਸ਼ਨ ਦੁਆਰਾ ਪਹਿਲੀ ਵਾਰ ਅੰਤਰਰਾਸ਼ਟਰੀ ਭਾਰਤੀ ਖਿਡਾਰੀਆ ਦੇ ਨਾਮ ਤੇ ਸਾਲਾਨਾ ਐਵਾਰਡ ਐਲਾਨੇ ਕੀਤੇ ਗਏ ਹਨ। ਜਿਸ ਵਿਚ ਪੰਜਾਬੀ ਖਿਡਾਰੀਆ ਦਾ ਮਾਣ ਵਧਾਉਂਦੇ ਹੋਏ ਉਹਨਾ ਦੇ ਨਾਮ ਤੇ ਐਵਾਰਡ ਘੋਸ਼ਿਤ ਕੀਤੇ ਕੀਤੇ ਗਏ ਹਨ। ਜਿੰਨਾ ਵਿਚ ਹਾਕੀ ਦੀ ਸ਼ਾਨ ਅੰਤਰਰਾਸ਼ਟਰੀ ਖਿਡਾਰੀ ਜੁਗਰਾਜ ਸਿੰਘ ਦਾ ਨਾਮ ਵੀ …

Read More »

 ‘ਆਪ’ ਭਾਈ ਭਤੀਜਾਵਾਦ ਨੂੰ ਨਹੀਂ ਇਮਾਨਦਾਰ ਵਰਕਰਾਂ ਨੂੰ ਪਾਰਟੀ ਦੇਵੇਗੀ ਜਗ੍ਹਾ – ਛੋਟੇਪੁਰ

ਜੰਡਿਆਲਾ ਗੁਰੂ, 27 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ‘ਦਰਦ ਪੰਜਾਬ ਦਾ ਹਾਲ ਪੰਜਾਬ ਦਾ’ ਪ੍ਰੋਗਰਾਮ ਤਹਿਤ ਆਮ ਆਦਮੀ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਪੰਜਾਬ ਨੂੰ ਮੁੜ ਲੀਹਾਂ ‘ਤੇ ਲਿਆਉਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਭਾਈ ਭਤੀਜਾਵਾਦ ਨੂੰ ਨਹੀਂ ਇਮਾਨਦਾਰ ਵਰਕਰਾ ਨੂੰ ਪਾਰਟੀ ਵਿਚ ਜਗ੍ਹਾ ਦੇਵੇਗੀ। ਛੋਟੇਪੁਰ ਨੇ ਕਿਹਾ ਕਿ ‘ਦਰਦ ਪੰਜਾਬ ਦਾ ਹਾਲ …

Read More »

ਮਨੈਉਲ ਸ਼ਕਵੈਜਲ ਐਕਟ 2013 ਦੇ ਸੰਬੰਧ ਵਿੱਚ ਜਿਲ੍ਹਾ ਭਲਾਈ ਦਫਤਰ ਵਿੱਖੇ ਹੋਈ ਮੀਟਿੰਗ

ਅਮ੍ਰਿਤਸਰ, 27 ਮਾਰਚ (ਜਗਦੀਪ ਸਿੰਘ ਸੱਗੂ) – ਮਨੈਉਲ ਸ਼ਕਵੈਜਲ ਐਕਟ 2013 ਦੇ ਸੰਬੰਧ ਵਿੱਚ ਜਿਲਾ ਭਲਾਈ ਦਫਤਰ ਵਿੱਖੇ ਅਡੀਸ਼ਨਲ ਡਿਪਟੀ ਕਮਿਸ਼ਨਰ ਭੁਪਿੰਦਰ ਸਿੰੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ ਇਸ ਵਿੱਚ ਅਲੱਗ ਅਲੱਗ ਸੰਸਥਾਵਾਂ ਦੇ ਅਧਿਕਾਰੀਆ ਤੋ ਇਲਾਵਾ ਮੈਂਬਰਾਂ ਨੇ ਭਾਗ ਲਿਆ ਤੇ ਸਿਰ ਤੇ ਮੈਲਾ ਢੋਣ ਦੀ ਪ੍ਰਥਾ ਨੂੰ ਅੰਮ੍ਰਿਤਸਰ “ਚ ਪੂਰੇ ਤੋਰ ਤੇ ਖਤਮ ਕਰਨ ਵਿਚਾਰਾਂ ਕੀਤੀਆਂ ਗਈਆਂ।ਮੀਟਿੰਗ …

Read More »

ਅੰਮ੍ਰਿਤਸਰ ਜ਼ਿਲ੍ਹੇ ਦਾ ਸਾਰੇ ਠੇਕੇ 202 ਕਰੋੜ ਰੁਪਏ ‘ਚ ਹੋਏ ਨਿਲਾਮ

ਅੰਮ੍ਰਿਤਸਰ, 27 ਮਾਰਚ (ਸੁਖਬੀਰ ਸਿੰਘ) – ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਸ੍ਰੀ ਰਾਜੇਸ਼ ਭੰਭਾਰੀ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਬਾਬਤ ਸਾਲ 2015-16 ਅੰਮ੍ਰਿਤਸਰ ਜਿਲ੍ਹੇ ਦੇ ਸਾਰੇ ਠੇਕੇ ਕੁਲ 202 ਕਰੋੜ ਰੁਪਏ ਵਿੱਚ ਅਲਾਟ ਕੀਤੇ ਗਏ ਹਨ। ਜਿਲ੍ਹੇ ਦੇ ਠੇਕਿਆਂ ਨੂੰ ਪ੍ਰਾਪਤ ਕਰਨ ਲਈ  ਠੇਕੇਦਾਰਾਂ ਵਿੱਚ ਭਾਰੀ ਉਤਸਾਹ ਪਾਇਆ ਗਿਆ। ਅੰਮ੍ਰਿਤਸਰ-1 ਹੇਠ ਲਿਖੇ ਤਿੰਨਾਂ ਜੋਨਾਂ ਵਿੱਚ ਵੰਡਿਆ ਪੁਤਲੀਘਰ,  ਜੋ ਲਾਰੰਸ ਰੋਡ …

Read More »

ਮੁੱਖ ਸਕੱਤਰ ਪੰਜਾਬ ਸਰਵੇਸ਼ ਕੌਸ਼ਲ ਵਲੋਂ ਗੁਰੂ ਦੀ ਨਗਰੀ ਅੰਮ੍ਰਿਤਸਰ ਦਾ ਦੌਰਾ

ਮੈਰੀਟੋਰੀਅਸ ਸਕੂਲ, ਹੀਰੋਜ਼ ਵਾਰ ਮੈਮੋਰੀਅਲ ਤੇ ਗੋਬਿੰਦਗੜ੍ਹ ਕਿਲ੍ਹੇ ਦਾ ਕੀਤਾ ਦੌਰਾ ਅੰਮ੍ਰਿਤਸਰ, 27 ਮਾਰਚ (ਸੁਖਬੀਰ ਸਿੰਘ) – ਸ੍ਰੀ ਸਰਵੇਸ਼ ਕੌਸ਼ਲ ਮੁੱਖ ਸਕੱਤਰ ਪੰਜਾਬ ਵਲੋ ਅੱਜ ਗੂਰ ਦੀ ਨਗਰੀ ਅੰਮ੍ਰਿਤਸਰ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਮੌਕੇ ਤੇ ਜਾ ਕੇ ਨਿਰੀਖਣ ਕੀਤਾ ਗਿਆ ਤੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਕੋਲੋ ਚੱਲ ਰਹੇ ਵਿਕਾਸ ਕਰਾਜਾਂ ਦੀ ਜਾਣਕਾਰੀ ਲਈ। ਇਸ ਮੌਕੇ ਸ੍ਰੀ ਕੇ.ਜੇ.ਐਸ ਚੀਮਾ …

Read More »

ਸਰਨੇ ਨੂੰ ਦਿੱਲੀ ਹਾਈ ਕੋਰਟ ਨੇ ਪੇਸ਼ ਹੋਣ ਵਾਸਤੇ ਜਾਰੀ ਕੀਤੇ ਵਰੰਟ – ਜੌਲੀ

ਨਵੀਂ ਦਿੱਲੀ, 27 ਮਾਰਚ (ਅੰਮ੍ਰਿਤ ਲਾਲ ਮੰਨਣ) – ਦਿੱਲੀ ਹਾਈ ਕੋਰਟ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਗੁਰੂੁ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਸਟਾਫ ਨੂੰ 6ਵੇਂ ਪੈਅ ਕਮੀਸ਼ਨ ਦੇ ਹਿਸਾਬ ਨਾਲ ਤਨਖਾਹਵਾਂ ਦੇਣ ਦੀ ਵਾਇਦਾ ਖਿਲਾਫੀ ਕਰਕੇ ਕੋਰਟ ‘ਚ ਪੇਸ਼ੀ ਦੇ ਵਰੰਟ ਜਾਰੀ ਕੀਤੇ ਗਏ ਹਨ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੌਮਣੀ ਅਕਾਲੀ ਦਲ ਦਿੱਲੀ …

Read More »

ਡੀ.ਏ.ਵੀ ਪਬਲਿਕ ਸਕੂਲ ਵਿਖੇ ਵਿਸ਼ਵ ਰੰਗਮੰਚ ਦਿਵਸ ਮਨਾਇਆ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਵਿਖੇ ਅੱਜ ਪ੍ਰਿੰਸੀਪਲ ਡਾ. ਨੀਰਾ ਸ਼ਰਮਾ  ਦੀ ਅਗਵਾਈ ਹੇਠ ਵਿਸ਼ਵ ਰੰਗਮੰਚ ਦਿਵਸ ਮਨਾਇਆ ਗਿਆ । ਇਸ ਮੌਕੇ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੌਜਨ ਕੀਤਾ ਗਿਆ । ਇਸ ਸੰਖੇਪ ਪਰ ਭਾਵਪੂਰਤ ਸਮਾਗਮ ਦੌਰਾਨ, ਟੀ.ਵੀ. ਅਤੇ ਰੰਗਮੰਗ ਨਾਲ ਜੁੜੇ ਮੰਝੇ ਹੋਏ ਰੰਗਕਰਮੀ ਸ਼੍ਰੀ ਵਿਜੇ ਸ਼ਰਮਾ ਮੁੱਖ ਮਹਿਮਾਨ ਅਤੇ ਬੁਲਾਰੇ ਵਜੋਂ ਮੌਜੂਦ …

Read More »

ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ ਵੱਲੋਂ ਅੱਖਾਂ ਦਾ ਫ਼੍ਰੀ ਚੈੱਕਅੱਪ ਕੈਂਪ 29 ਨੂੰ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ ਸੱਗੂ) – ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ.) ਵੱਲੋਂ ਸਿਵਲ ਸਰਜਨ ਦੀ ਮਨਜ਼ੂਰੀ ਨਾਲ ਅੱਖਾਂ ਦਾ ਫ਼੍ਰੀ ਚੈੱਕਅੱਪ ਕੈਂਪ ਦਿਨ ਐਤਵਾਰ 29 ਮਾਰਚ 2015 ਨੂੰ ਸਵੇਰੇ 9:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਭਾਈ ਘਨ੍ਹਈਆ ਜੀ ਐਲੋਪੈਥਿਕ ਓ.ਪੀ.ਡੀ. ਹਸਪਤਾਲ, ਨਿਊ ਪਵਨ ਨਗਰ, ਬਟਾਲਾ ਰੋਡ, ਵਿਖੇ ਲਗਾਇਆ ਜਾ ਰਿਹਾ ਹੈ। ਕੈਂਪ ਦਾ ਉਦਘਾਟਨ ਡਾ. ਏ. ਪੀ. …

Read More »