ਅੰਮ੍ਰਿਤਸਰ, 17 ਮਈ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਵਲੋਂ ਸ਼੍ਰੀ ਕ੍ਰਿਸ਼ਨ ਪਹਿਲਵਾਨ ਪੀ. ਐਂਡ. ਟੀ ਅਖਾੜਾ ਨੂੰ ਆਪਣੇ ਅਖਤਿਆਰੀ ਫੰਡ ਵਿਚੋਂ 1 ਲੱਖ ਦੀ ਰਾਸ਼ੀ ਦਾ ਚੇਕ ਭੇਂਟ ਕੀਤਾ । ਇਸ ਗ੍ਰਾਂਟ ਦੀ ਵਰਤੋਂ ਛਿੰਝ ਮੇਲੇ ਦੇ ਆਯੋਜਨ ਲਈ ਕੀਤੀ ਜਾਵੇਗੀ ।ਸ਼੍ਰੀ ਜੋਸ਼ੀ ਨੇ ਕਿਹਾ ਕਿ ਇਸ ਅਖਾੜੇ …
Read More »Daily Archives: May 17, 2015
ਜੰਡਿਆਲਾ ਗੋਲੀ ਕਾਂਡ ਦੀ ਵੀਡੀਉ ਫੁਟੇਜ ਮਿਲਣ ਤੋਂ ਬਾਅਦ ਵੀ ਦੋਸ਼ੀ ਪੁਲਿਸ ਦੀ ਪਕੜ ਤੋਂ ਦੂਰ
ਜੰਡਿਆਲਾ ਗੁਰ, 17 ਮਈ – (ਵਰਿੰਦਰ ਸਿੰਘ, ਹਰਿੰਦਰਪਾਲ ਸਿੰਘ) – ਬੀਤੇ ਦਿਨੀ ਘਾਹ ਮੰਡੀ ਚੋਂਕ ਦੇ ਨਜ਼ਦੀਕ ਗਲੀ ਵਿੱਚ 7-8 ਲੜਕੇ ਸ਼ਰੇਆਮ ਬੇ-ਖੋਫ ਹੋਕੇ ਅੰਧਾਧੁੰਦ ਫਾਇਰਿੰਗ ਕਰਕੇ ਬੜੇ ਆਰਾਮ ਨਾਲ ਉਥੋਂ ਨਿਕਲ ਗਏ ਅਤੇ ਜਾਂਦੇ ਜਾਂਦੇ ਪੁਲਿਸ ਚੋਂਕੀ ਇੰਚਾਰਜ ਹਰਜੀਤ ਸਿੰਘ ਦੀ ਕਾਰ ਨੂੰ ਵੀ ਗੋਲੀਆਂ ਦਾ ਨਿਸ਼ਾਨਾ ਬਣਾ ਗਏ।ਉਸ ਦਿਨ ਤੋਂ ਹੀ ਸ਼ਹਿਰ ਵਾਸੀ ਦਹਿਸ਼ਤ ਅਤੇ ਖੋਫ ਵਿੱਚ ਹਨ।ਭਾਜਪਾ …
Read More »ਡੀ.ਪੀ.ਐਸ ਸਕੂਲ ਵਿਖੇ ਕਰਵਾਇਆ ਗਿਆ ਹਿੰਦੁਸਤਾਨ ਸੰਗੀਤ ਤਿਉਹਾਰ ਪ੍ਰੋਗਰਾਮ
ਅੰਮ੍ਰਿਤਸਰ, 17 ਮਈ (ਜਗਦੀਪ ਸਿੰਘ) – ਦਿਲੀ ਪਬਲਿਕ ਸਕੂਲ ਵਿਖੇ ‘ਇੰਟਰ ਡੀ.ਪੀ.ਐਸ ਹਿੰਦੁਸਤਾਨੀ ਸੰਗੀਤ ਤਿਉਹਾਰ ਪ੍ਰੋਗਰਾਮ -2015’ ਕਰਵਇਆ ਗਿਆ।ਇਸ ਸੰਗੀਤ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸਕੂਲਾਂ ਦੇ ਬੱਚਿਆ ਨੇ ਗਾਇਕੀ ‘ਚ ਵੱਧ ਚੜ੍ਹ ਕੇ ਹਿੱਸਾ ਲਿਆ।ਇਨ੍ਹਾਂ ਸੰਗੀਤ ਮੁਕਾਬਲਿਆਂ ਵਿਚ ਉਤੱਰ ਭਾਰਤ ਦੇ 9-ਸਕੂਲਾਂ ਨੇ ਹਿੱਸਾ ਲਿਆ ਜਿਨ੍ਹਾਂ ਵਿਚ ਚੰਡੀਗੜ੍ਹ, ਜੰਮੂ, ਹਿਸਾਰ, ਕਰਨਾਲ, ਜਲੰਧਰ, ਖੰਨਾ, ਗੁਰਦਾਸਪੁਰ ਅਤੇ ਗਰੇਟਰ ਫਰੀਦਾਬਾਦ …
Read More »ਬਟਾਲਾ ਵਿਖੇ ਲਗਾਇਆ ਜਾ ਰਿਹਾ ਹੈ ਸਮਰ ਕ੍ਰਿਕਟ ਕੈਂਪ
6 ਤੋਂ 31 ਮਈ ਤੱਕ ਖਿਡਾਰੀ ਸਿੱਖਣਗੇ ਕ੍ਰਿਕਟ ਦੇ ਨਵੇਂ ਨੁਕਤੇ ਬਟਾਲਾ, 17 ਮਈ (ਨਰਿੰਦਰ ਬਰਨਾਲ) – ਸੰਸਾਰ ਭਰ ਵਿੱਚ ਕ੍ਰਿਕਟ ਦੇ ਪਿਆਰ ਤੇ ਨੌਜਵਾਨਾਂ ਵਿੱਚ ਹਰਮਨ ਪਿਆਰਤਾ ਨੂੰ ਵੇਖਦਿਆਂ ਗੁਰਦਾਸਪੁਰ ਡ੍ਰਿਸਟਿਕ ਕ੍ਰਿਕਟ ਸੰਘ ਵੱਲੋ ਸਰਕਾਰੀ ਪਾਲਿਟੈਕਨਿਕ ਕਾਲਜ ਬਟਾਲਾ (ਗੁਰਦਾਸਪੁਰ) ਵਿਖੇ 16 ਤੋ 31 ਮਈ ਤੱਕ ਕ੍ਰਿਕਟ ਪ੍ਰੇਮੀਆਂ ਤੇ ਖਿਡਾਰੀਆਂ ਵਾਸਤੇ ਸਮਰ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ …
Read More »ਐਨ. ਐਮ. ਐਮ ਐਸ 2014 ਪ੍ਰੀਖਿਆ ਵਿੱਚ ਜਿਲ੍ਹੇ ਵਿਚੋਂ ਰਾਏ ਚੱਕ ਸਕੂਲ ਦਾ ਤੀਸਰਾ ਸਥਾਨ
ਵਿਦਿਆਰਥਣ ਨਵਜੋਤ ਕੌਰ ਤੇ ਸਾਇੰਸ ਮਾਸਟਰ ਬਿਕਰਮਜੀਤ ਸਿੰਘ ਦਾ ਕੀਤਾ ਸਨਮਾਨ ਬਟਾਲਾ, 17 ਮਈ (ਨਰਿੰਦਰ ਬਰਨਾਲ) – ਡਾਇਰੈਕਟਰ ਜਨਰਲ ਸਕੂਲਜ਼ ਚੰਡੀਗੜ ਦੇ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਦੀ ਯੋਗ ਅਗਵਾਈ ਹੇਠ ਐਨ ਐਮ ਐਮ ਐਸ ਦੀ ਪ੍ਰਤੀਯੋਗਤਾ 2014 ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਵਿਖੇ ਕਰਵਾਈ ਗਈ ਸੀ।ਇਸ ਪ੍ਰਤੀਯੋਗਤਾ ਜਿਲ੍ਹੇ ਦੇ ਵੱਖ-ਵੱਖ ਸਕੂਲਾਂ ਨੇ ਹਿੱਸਾ ਲਿਆ।ਸਰਕਾਰੀ ਹਾਈ …
Read More »ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਹਰਗੋਬਿੰਦਪੁਰ ਦੇ ਨਤੀਜ਼ੇ ਸ਼ਾਨਦਾਰ
ਆਰਟਸ ‘ਚ ਸ਼ਵੇਤਾ, ਨਾਨ ਮੈਡੀਕਲ ‘ਚ ਸਿਮਰਨਜੀਤ ਕੌਰ ਤੇ ਵੋਕੇਸ਼ਨ ਗਰੁੱਪ ‘ਚ ਕਰਨਦੀਪ ਰਹੇ ਅੱਵਲ ਬਟਾਲਾ, 17 ਮਈ (ਨਰਿੰਦਰ ਬਰਨਾਲ) – ਪੰਜਾਬ ਸਕੂਲ ਸਿਖਿਆ ਬੋਰਡ ਦੇ ਐਲਾਨੇ ਗਏ ਬਾਰਵੀਂ ਕਲਾਸ ਦੇ ਨਤੀਜਿਆ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਹਰਗੋਬਿੰਦਪੁਰ (ਗੁਰਦਾਸਪੁਰ) ਦੇ ਨਤੀਜਿਆਂ ਵਿੱਚ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਗਈਆਂ।ਸਕੂਲ ਪ੍ਰਿੰਸੀਪਲ ਸ੍ਰੀ ਅਮਰਜੀਤ ਸਿੰਘ ਭਾਟੀਆ ਤੋ ਪ੍ਰਾਪਤ ਜਾਣਕਾਰੀ ਅਨੁਸਾਰ ਆਰਟਸ ਗਰੁੱਪ …
Read More »
Punjab Post Daily Online Newspaper & Print Media