Wednesday, November 25, 2026

Monthly Archives: May 2015

ਡੀ.ਏ.ਵੀ ਪਬਲਿਕ ਸਕੂਲ ਦੀ ਚਿੱਤਰਕਲਾ ਅਧਿਆਪਿਕਾ ਰਾਜ ਪੱਧਰ ‘ਤੇ ਸਨਮਾਨਿਤ

ਅੰਮ੍ਰਿਤਸਰ, 5 ਮਈ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ ਦੀ ਫਾਈਨ ਆਰਟਸ ਦੀ ਅਧਿਆਪਿਕਾ ਮਿਸ ਪ੍ਰਿਯੰਕਾ ਸ਼ਰਮਾ ਨੂੰ ਰਾਜਸੀ ਪੱਧਰ ਤੇ ਂਹਾਇਲੀ ਕਮੈਂਡਿਡ ਸਟੇਟ ਅਵਾਰਡਂ ਨਾਲ ਸਨਮਾਨਿਤ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ।ਇਹ ਸਨਮਾਨ ਉਨ੍ਹਾਂ ਨੂੰ ਇੰਡੀਅਨ ਅਕੈਡਮੀ ਆਫ਼ ਫਾਈਨ ਆਰਟਸ ਦੁਆਰਾ ਦੂਜੀ ਰਾਜ ਕਲਾ ਪ੍ਰਦਰਸ਼ਨੀ ਦੌਰਾਨ ਦਿੱਤਾ ਗਿਆ।ਇਸ ਵਿੱਚ ਲਗਭਗ 1000 ਕਲਾਕਾਰਾਂ ਨੇ ਭਾਗ ਲਿਆ ਅਤੇ …

Read More »

ਸ਼੍ਰੀ ਹੇਮਕੁੰਟ ਕਮੇਟੀ ਵਲੋਂ ਯਾਤਰੀਆਂ ਲਈ ਲੰਗਰ 7 ਜੂਨ ਤੋਂ

ਪਿਛਲੇ ਅਠਾਰਾਂ ਸਾਲ ਤੋ ਚੱਲ ਰਿਹਾ ਹੈ ਲੰਗਰ ਬਠਿੰਡਾ, 5 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸ਼੍ਰੀ ਹੇਮਕੁੰਡ ਸਾਹਿਬ ਲੰਗਰ ਅਤੇ ਵੈਲਫੇਅਰ ਕਮੇਟੀ (ਰਜਿ) ਬਠਿੰਡਾ ਦੀ ਇੱਕ ਜਰੂਰੀ ਮੀਟਿੰਗ ਪ੍ਰਧਾਨ ਮਹਿੰਦਰ ਸਿੰਘ ਸੋਹਲ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸ਼੍ਰੀ ਹੇਮਕੁੰਟ ਸਾਹਿਬ ਵਿਖੇ ਲੰਗਰ ਲਗਾਏ ਜਾਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਮੀਟਿੰਗ ਵਿੱਚ ਸ਼੍ਰੀ ਹੇਮਕੁੰਟ ਸਾਹਿਬ ਅਤੇ ਬਦਰੀ ਨਾਥ …

Read More »

ਸਰਕਾਰੀ ਪਾਲੀਟੈਕਨਿਕ ਕਾਲਜ ਬਠਿੰਡਾ ਵਿਖੇ ਖੂਨਦਾਨ ਕੈਂਪ ਆਯੋਜਿਤ

ਕਾਲਜ ਦੇ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਦੁਆਰਾ 70 ਯੂਨਿਟ ਖੂਨਦਾਨ ਬਠਿੰਡਾ, 5 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਰਕਾਰੀ ਬਹੁਤਕਨੀਕੀ ਕਾਲਜ, ਬਠਿੰਡਾ ਵਿਖੇ ਪਿਛਲੇ ਦਿਨੀਂ ਖੂਨਦਾਨ ਕੈਂਪ ਦਾ ਆਯੋਜਿਨ ਕੀਤਾ ਗਿਆ। ਇਹ ਕੈਂਪ ਕਾਲਜ ਦੇ ਐਨ.ਐਸ.ਐਸ. ਯੂਨਿਟ ਵੱਲੋਂ ਲਗਾਇਆ ਗਿਆ। ਇਸ ਖੂਨਦਾਨ ਕੈਂਪ ਦਾ ਉਦਘਾਟਨ ਦੇਸ ਰਾਜ, ਐਸ.ਪੀ. ਸਿਟੀ ਬਠਿੰਡਾ ਨੇ ਕੀਤਾ।ਉਹਨਾਂ ਖੂਨਦਾਨ ਕਰਨ ਵਾਲੇ ਸਟਾਫ ਅਤੇ ਵਿਦਿਆਰਥੀਆਂ …

Read More »

ਐਮ.ਐਸ.ਸੀ (ਆਈ.ਟੀ) ਅਤੇ ਐਮ.ਐਸ.ਸੀ (ਕੈਮਿਸਟਰੀ) ਦਾ ਨਤੀਜਾ ਸ਼ਾਨਦਾਰ ਰਿਹਾ

ਬਠਿੰਡਾ, 5 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬਾਬਾ ਫ਼ਰੀਦ ਕਾਲਜ ਵਿਖੇ ਲਾਗੂ ਕੀਤੀ ਗਈ ਇਨੋਵੇਟਿਵ ਟੀਚਿੰਗ ਮੈਥਡੋਲੋਜੀ ਅਤੇ ਤਜ਼ਰਬੇਕਾਰ ਯੋਗ ਅਧਿਆਪਕਾਂ ਦੀ ਮਿਹਨਤ ਸਦਕਾ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀ ਲਗਾਤਾਰ ਅਕਾਦਮਿਕ ਖ਼ੇਤਰ ਵਿੱਚ ਅਹਿਮ ਪ੍ਰਾਪਤੀਆਂ ਕਰਕੇ ਸੰਸਥਾ ਦਾ ਨਾਂ ਰੋਸ਼ਨ ਕਰ ਰਹੇ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋ ਐਲਾਨੇ ਗਏ ਐਮ.ਐਸ.ਸੀ (ਆਈ.ਟੀ.) ਪਹਿਲਾ ਸਮੈਸਟਰ ਤੇ ਐਮ.ਐਸ.ਸੀ (ਕੈਮਿਸਟਰੀ) ਤੀਜਾ …

Read More »

ਪੰਜਾਬੀ ਮੂਲ ਦੇ ਮੁੱਕੇਬਾਜ਼ ਸੰਜੀਵ ਸਹੋਤਾ ਨੇ ਮੋਰਸ਼ੀਆਂ ਰਿਜ਼ਨ ਦੀ ਚੈਪੀਂਅਨਸ਼ਿਪ ਜਿੱਤੀ

ਬਠਿੰਡਾ, 5 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਮੂਲ ਦੇ ਮੁੱਕੇਬਾਜ਼ ਸੰਜੀਵ ਸਹੋਤਾ ਨੇ ਮੌਰਸ਼ੀਆਂ ਰੀਜ਼ਨ ਦੀ ਮੁੱਕੇਬਾਜ਼ੀ ਚੈਪੀਂਅਨਸ਼ਿਪ ਜਿੱਤ ਲਈ ਹੈ।ਮੁੱਕੇਬਾਜ਼ ਸੰਜੀਵ ਨੇ ਮੌਰਸ਼ੀਆਂ (ਸਪੇਨ) ਵਿਚ ਹੋਈ ਮੁੱਕੇਬਾਜ਼ੀ ਚੈਪੀਂਅਨਸ਼ਿਪ ਦੇ 69 ਕਿਲੋਂ ਭਾਰ ਵਰਗ (ਵੈਲਟਰ ਵੇਟ) ਵਿਚ ਹਿੱਸਾ ਲਿਆ ਅਤੇ ਉਸਨੇ ਜ਼ਬਰਦਸਤ ਫ਼ਾਈਨਲ ਮੁਕਾਬਲੇ ਵਿਚ ਆਪਣੇ ਵਿਰੋਧੀ ਡਿਆਗੋ ਕਿਊਲਸ …

Read More »

ਪਾਸਪੋਰਟ ਇਨਕੁਆਰੀ ਤੇ ਹੋਰ ਵੈਰੀਫਿਕੇਸ਼ਨ ਹੁਣ ਪੁਲਿਸ ਸਾਂਝ ਕੇਂਦਰਾਂ ਦੇ ਮੁਲਾਜ਼ਮ ਕਰਨਗੇ

ਇਨਕੁਆਰੀ ਸਬੰਧੀ ਐੱਸ.ਐੱਮ.ਐੱਸ. ਰਾਹੀਂ ਪ੍ਰਾਥਰੀ ਨੂੰ ਦਿੱਤੀ ਜਾਵੇਗੀ ਅਗਾਊਂ ਸੂਚਨਾ ਬਟਾਲਾ, 5 ਮਈ (ਨਰਿੰਦਰ ਬਰਨਾਲ) – ਪਾਸਪੋਰਟ ਬਣਾਉਣ ਵੇਲੇ ਹੁੰਦੀ ਪੁਲਿਸ ਇਨਕੁਆਰੀ ਨੂੰ ਹੋਰ ਸੁਖਾਲਾ ਤੇ ਪਾਰਦਰਸ਼ੀ ਬਣਾਉਂਦਿਆਂ ਹੁਣ ਅਹਿਜੀਆਂ ਇਨਕੁਆਰੀ ਦਾ ਜਿੰਮਾਂ ਪੁਲਿਸ ਸਾਂਝ ਕੇਂਦਰਾਂ ਨੂੰ ਦਿੱਤਾ ਗਿਆ ਹੈ। ਪਾਸਪੋਰਟ ਇਨਕੁਆਰੀ, ਸਰਵਿਸ ਇਨਕੁਆਰੀ ਅਤੇ ਚਾਲ-ਚਲਣ ਸਬੰਧੀ ਵੈਰੀਫਿਕੇਸ਼ਨ ਲਈ ਹਰ ਪੁਲਿਸ ਸਾਂਝ ਕੇਂਦਰ ਵਿੱਚ ਵੱਖਰਾ ਸਟਾਫ ਨਿਯੁੱਕਤ ਕੀਤਾ ਗਿਆ ਹੈ …

Read More »

ਬਟਾਲਾ ਦੇ ਉਸਾਰੀ ਕਿਰਤੀਆਂ ਨੂੰ ਭਲਾਈ ਯੋਜਨਾਵਾਂ ਤਹਿਤ 3917900 ਦਾ ਦਿੱਤਾ ਵਿੱਤੀ ਲਾਭ

ਉਸਾਰੀ ਕਿਰਤੀ ਪੰਜਾਬ ਬਿਲਡਿੰਗ ਐਂਡ ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੇ ਮੈਂਬਰ ਬਨਣ – ਸਿੱਧੂ ਬਟਾਲਾ, 5 ਮਈ (ਨਰਿੰਦਰ ਬਰਨਾਲ) – ਸੂਬਾ ਸਰਕਾਰ ਵੱਲੋਂ ਗਠਤ ਕੀਤੇ ਪੰਜਾਬ ਬਿਲਡਿੰਗ ਐਂਡ ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦਾ ਉਸਾਰੀ ਕਿਰਤੀਆਂ ਨੂੰ ਵੱਡਾ ਫਾਇਦਾ ਹੋਇਆ ਹੈ ਅਤੇ ਇਸ ਬੋਰਡ ਵੱਲੋਂ ਦਿੱਤੀਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਦਾ ਲਾਭ ਪੂਰੀ ਸਫਲਤਾ ਨਾਲ ਉਸਾਰੀ ਕਿਰਤੀਆਂ ਤੱਕ ਪਹੁੰਚ ਰਿਹਾ ਹੈ। …

Read More »

ਬਾਬਾ ਜੀਵਨ ਸਿੰਘ ਪਾਰਕ ‘ਚ ਬੈਂਚ ਲਗਾਉਣ ਦਾ ਕੰਮ ਸ਼ੁਰੂ

ਅੰਮ੍ਰਿਤਸਰ, 4 ਮਈ (ਗੁਰਚਰਨ ਸਿੰਘ) ਵਾਰਡ ਨੰਬਰ 31 ਦੇ ਇਲਾਕੇ ਮਹਿਤਾ ਰੋਡ ਸਥਿਤ ਜਵਾਹਰ ਨਗਰ ਵਿਖੇ ਬਾਬਾ ਜੀਵਨ ਸਿੰਘ ਪਾਰਕ ਦੇ ਹਾਲਾਤਾਂ ਵਿੱਚ ਸੁਧਾਰ ਕਰਦਿਆਂ ਹੋਇਆਂ ਬੈਂਚ ਲਗਾਉਣ ਦਾ ਕੰਮ ਕੌਂਸਲਰ ਭੁਪਿੰਦਰ ਸਿੰਘ ਰਾਹੀ ਦੇ ਯਤਨਾ ਸਦਕਾ ਸ਼ੁਰੂ ਕੀਤਾ ਗਿਆ।ਇਸ ਕੰਮ ਦੀ ਸ਼ੁਰੂਆਤ ਮੌਕੇ ਹਾਜਰ ਇਲਾਕਾ ਵਾਸੀਆਂ ਨੇ ਇਸ ਕਾਰਜ ਦੀ ਸ਼ਲਾਘਾ ਕੀਤੀ, ਜਿੰਨਾਂ ਵਿੱਚ ਨਵਪ੍ਰੀਤ ਸਿੰਘ, ਬਿੱਲਾ ਪ੍ਰਧਾਨ, ਗੁਰਦਿਆਲ ਸਿੰਘ, ਪ੍ਰਿੰਸ, …

Read More »

ਜਿਲ੍ਹਾ ਪ੍ਰਧਾਨ ਉਪਕਾਰ ਸਿੰਘ ਸੰਧੂ ਪੇਡਾ ਦੇ ਚੇਅਰਮੈਨ ਬਣੇ

ਅੰਮ੍ਰਿਤਸਰ, 4 ਮਈ (ਜਗਦੀਪ ਸਿੰਘ ਸੱਗੂ) – ਜਿਲ੍ਹਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਦਾ ਚੇਅਰਮੈਨ ਨਿਯੁੱਕਤ ਕੀਤਾ ਹੈ। ਆਪਣੀ ਨਿਯੁੱਕਤੀ ‘ਤੇ ਉਪਕਾਰ ਸਿੰਘ ਸੰਧੂ ਨੇ ਜਿਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਉਥੇ ਹੀ ਬਿਕਰਮ ਸਿੰਘ …

Read More »