ਖਾਲੜਾ, 30 ਮਈ (ਰਣਬੀਰ ਸਿੰਘ ਗੋਲਣ, ਕੁਲਵਿੰਦਰ ਸਿੰਘ ਕੰਬੋਕੇ) – ਸਰਹੱਦੀ ਖੇਤਰ ਦੇ ਇਤਿਹਾਸਕ ਪਿੰਡ ਬਿੱਧੀ ਚੰਦ ਛੀਨਾ ਵਿਖੇ ਉਰਜਾ ਪਲਾਂਟ ਦਾ ਉਦਘਾਟਨ ਮਾਲ ਤੇ ਲੋਕ ਸੰਪਰਕ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਕੀਤਾ।ਉਦਘਾਟਨ ਕਰਨ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਮਾਝੇ ਦੇ ਜਰਨੈਲ ਤੇ ਸ੍ਰੋਮਣੀ ਅਕਾਲੀ ਦਲ ਦੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਨੇ ਕਿਹਾ ਕਿ ਇਹ ਊਰਜਾ ਪਲਾਂਟ ਬਿਜਲੀ …
Read More »Monthly Archives: May 2015
ਇਨਸਾਫ ਦੀ ਮੰਗ ਕਰਦਾ ਪੈਟਰੋਲ ਦੀ ਬੋਤਲ ਲੈ ਕੇ ਟੈਂਕੀ ਤੇ ਚੜਿਆ
ਖਾਲੜਾ, 30 ਮਈ (ਰਣਬੀਰ ਸਿੰਘ ਗੋਲਣ, ਕੁਲਵਿੰਦਰ ਸਿੰਘ ਕੰਬੋਕੇ) ਕਸਬਾ ਖਾਲੜਾ ਅੰਦਰ ਉਸ ਵੇਲੇ ਸਨਸਨੀ ਫੈਲ ਹੋ ਗਈ, ਜਦੋਂ ਇਕ ਵਿਅਕਤੀ ਇਨਸਾਫ ਲੈਣ ਦੀ ਖਾਤਿਰ ਪੈਟਰੋਲ ਦੀ ਬੋਤਲ ਲੈ ਕੇ ਟੈਂਕੀ ਤੇ ਚੜ੍ਹ ਗਿਆ। ਹਰਦੀਪ ਸਿੰਘ ਪੁੱਤਰ ਚਾਨਣ ਸਿੰਘ ਵਾਸੀ ਖਾਲੜਾ ਨੇ ਟੈਂਕੀ ਤੋਂ ਹੱਥ ਲਿਖਤ ਪ੍ਰੈਸ ਨੋਟ ਵਿੱਚ ਦੋਸ਼ ਲਗਾਅਿਾ ਕਿ ਖਾਲੜਾ ਮੰਡੀ ਦਾ ਪੰਚਾਇਤ ਮੈਂਬਰ ਜਿਸ ਕੋਲ ਰਿਵਾਲਵਰ …
Read More »ਨਨਕਾਣਾ ਸਾਹਿਬ ਸੀਨੀ: ਸੈਕੰ: ਪਬਲਿਕ ਸਕੂਲ ਦੇ ਸਾਰੇ ਵਿਦਿਆਰਥੀ ਫਸਟ ਡਵੀਜਨ ‘ਚ ਪਾਸ
10 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਉਪਰ ਅੰਕ ਕੀਤੇ ਪ੍ਰਾਪਤ ਸਮਰਾਲਾ, 30 ਮਈ (ਪ. ਪ) – ਹਮੇਸ਼ਾਂ ਦੀ ਤਰ੍ਹਾਂ ਇਸ ਸਾਲ ਵੀ ਨਨਕਾਣਾ ਸੀਨੀ: ਸੈਕੰ: ਪਬਲਿਕ ਸਕੂਲ ਕੋਟ ਗੰਗੂਰਾਏ ਦੇ 10 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਉਪਰ ਅੰਕ ਲੈ ਕੇ ਇਲਾਕੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਸਕੂਲ ਦੇ ਵਿਦਿਆਰਥੀ ਜਸਕਰਨ ਸਿੰਘ ਔਜਲਾ ਨੇ 615 ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ …
Read More »ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮੂੰਹ ਦੁਕਾਨਦਾਰਾਂ ਵੱਲੋਂ ਛਬੀਲ
ਪੱਟੀ, 29 ਮਈ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਪੰਜਵੇ ਪਾਤਸਾਹਿ ਸਾਹਿਬ ਸ੍ਰੀ ਗੁਰੁ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰੇਲਵੇ ਰੋਡ ਬਾਜਰ ਵਿੱਚ ਸਮੂੰਹ ਦੁਕਾਨਦਾਰਾਂ ਵਲੋ ਠੰਡੇ ਮਿੱਠੇ ਜਲ ਦੀ ਛਬੀਲ ਸਵੇਰ ਤੋ ਸ਼ਾਮ ਤੱਕ ਲਗਾਈ ਗਈ।ਜਿਸ ਵਿੱਚ ਅਵਤਾਰ ਸਿੰਘ ਢਿੱਲੋ, ਗੁਰਦੀਪ ਸਿੰਘ ਮੱਲਾ, ਮਨਪ੍ਰੀਤ ਸਿੰਘ, ਪਰੇਮ ਸਿੰਘ,ਜਸਪਾਲ ਸਿੰਘ ਜੱਸ, ਨਵਜੋਤ ਢਿੱਲੋ, ਜੋਬਨਜੀਤ ਢਿੱਲੋ, ਤੁਲਸੀ, ਨਵਪ੍ਰੀਤ ਸਿੰਘ, …
Read More »ਖਾਲਸਾ ਕਾਲਜ ਵਿਖੇ 9 ਵਿਸ਼ਿਆਂ ਵਿੱਚ ਐੱਮ. ਫ਼ਿਲ ਦੀ ਸ਼ੁਰੂਆਤ
ਗਵਰਨਿੰਗ ਬਾਡੀ ਦੀ ਮੀਟਿੰਗ ਵਿੱਚ 18 ਹੋਰ ਨਵੇਂ ਕੋਰਸਾਂ ਨੂੰ ਹਰੀ ਝੰਡੀ ਅੰਮ੍ਰਿਤਸਰ, 30 ਮਈ (ਪ੍ਰੀਤਮ ਸਿੰਘ)-‘ਖ਼ਦ-ਮੁਖ਼ਤਿਆਰ’ ਖਾਲਸਾ ਕਾਲਜ ਗਵਰਨਿੰਗ ਬਾਡੀ ਦੀ ਅਹਿਮ ਮੀਟਿੰਗ ਵਿੱਚ ਅੱਜ ਕਾਲਜ ਦੇ 124 ਸਾਲਾਂ ਇਤਿਹਾਸ ਵਿੱਚ ਪਹਿਲੀ ਵਾਰ ਐੱਮ. ਫ਼ਿਲ ਡਿਗਰੀ ਦੀ ਸ਼ੁਰੂਆਤ ਕਰਨ ਦੀ ਪ੍ਰਵਾਨਗੀ ਦਿੱਤੀ ਗਈ। ਲਗਭਗ 9 ਵਿਸ਼ਿਆਂ ਜਿਨ੍ਹਾਂ ਵਿੱਚ ਕਾਮਰਸ, ਅੰਗਰੇਜੀ, ਪੰਜਾਬੀ, ਕਮਿਸਟਰੀ, ਫ਼ਿਜੀਕਸ, ਜੂਆਲੋਜੀ, ਬੌਟਨੀ, ਖੇਤੀਬਾੜੀ ਅਤੇ ਪੋਲੀਟੀਕਲ ਸਾਇੰਸ …
Read More »ਫਾਇਰ ਬ੍ਰੀਗੇਡ ਦੀ ਸਹੂਲਤ ਤੇ ਗਰਾਊਂਡ ਦੀ ਮੁਰੰਮਤ ਲਈ ਮਤੇ ਪ੍ਰਵਾਨਗੀ ਲਈ ਪੰਜਾਬ ਸਰਕਾਰ ਨੂੰ ਭੇਜੇ- ਸੰਨੀ ਸ਼ਰਮਾ
ਜੰਡਿਆਲਾ ਗੁਰੂ, 30 ਮਈ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਨਗਰ ਕੋਂਸਲ ਚੋਣਾ ਦੋਰਾਨ ਸ਼ਹਿਰ ਵਾਸੀਆ ਨਾਲ ਕੀਤੇ ਵਾਅਦੇ ਜਲਦੀ ਹੀ ਪੂਰੇ ਕੀਤੇ ਜਾ ਰਹੇ ਹਨ।ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਨਗਰ ਕੋਂਸਲ ਵਿਚ ਆਪਣੇ ਦਫ਼ਤਰ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਨੀ ਸ਼ਰਮਾ ਮੀਤ ਪ੍ਰਧਾਨ ਨਗਰ ਕੋਂਸਲ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੀਆਂ ਪ੍ਰਮੁੱਖ ਮੰਗ ਸੀ ਕਿ ਜਦੋਂ ਸ਼ਹਿਰ …
Read More »ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਦਸਵੀਂ ਦਾ ਨਤੀਜਾ 100% ਰਿਹਾ
ਜੰਡਿਆਲਾ ਗੁਰੂ, 30 ਮਈ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦਾ ਦਸਵੀਂ ਕਲਾਸ ਦਾ ਨਤੀਜਾ 100% ਰਿਹਾ ਤੇ ਬੱਚਿਆਂ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ।4 ਬੱਚੇ 10 ਗਰੇਡ ਵਿੱਚ ਪਾਸ ਹੋਏ।16 ਬੱਚੇ 9-10 ਗਰੇਡ ਵਿੱਚ ਪਾਸ ਹੋਏ ।29 ਬੱਚੇ 8-9 ਗਰੇਡ ਵਿੱਚ ਪਾਸ, 41 ਬੱਚੇ 7-8 ਗਰੇਡ ਵਿੱਚ ਪਾਸ ਹੋਏ।ਗੁਰਲੀਨ ਕੌਰ, ਪ੍ਰਭਲੀਨ ਕੌਰ, ਤੇਜਕੀਰਤ …
Read More »ਬਜ਼ੁੱਰਗ ਬਾਪੂ ਸੂਰਤ ਸਿੰਘ ਖਾਲਸਾ ਦੇ ਹੱਕ ‘ਚ ਦੋ ਘੰਟੇ ਰੇਲ ਦਾ ਚੱਕਾ ਜਾਮ ਅੱਜ
ਜੰਡਿਆਲਾ ਗੁਰੂ, 30 ਮਈ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) ਬਜ਼ੁੱਰਗ ਬਾਪੂ ਸੂਰਤ ਸਿੰਘ ਖਾਲਸਾ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਰੱਖੀ ਗਈ ਭੁੱਖ ਹੜਤਾਲ ਦੇ 135 ਦਿਨ ਬੀਤ ਜਾਣ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਕੋਈ ਵੀ ਉਚਿਤ ਕਦਮ ਨਾ ਚੁੱਕੇ ਜਾਣ ਤੋਂ ਬਾਅਦ ਆਪਣੀ ਆਵਾਜ਼ ਕੇਂਦਰ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਪੰਥਕ ਜਥੇਬੰਦੀਆਂ ਵਲੋਂ ਅੱਜ 31 ਮਈ ਨੂੰ ਦੁਪਹਿਰ …
Read More »ਮਲਹੋਤਰਾ ਪਰਿਵਾਰ ਨੂੰ ਸਦਮਾ-ਸ੍ਰੀਮਤੀ ਅਰਵਿੰਦਰ ਕੋਰ ਦਾ ਦਿਹਾਂਤ
ਜੰਡਿਆਲਾ ਗੁਰੂ, 30 ਮਈ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਸਾਬਕਾ ਪ੍ਰਧਾਨ ਨਗਰ ਕੋਂਸਲ ਸ੍ਰ: ਅਜੀਤ ਸਿੰਘ ਮਲਹੋਤਰਾ ਦੀ ਰਿਸ਼ਤੇਦਾਰੀ ਵਿਚ ਨੂੰਹ ਅਤੇ ਸ੍ਰ. ਅਵਤਾਰ ਸਿੰਘ ਮਲਹੋਤਰਾ ਦੀ ਭਰਜਾਈ ਸ੍ਰੀਮਤੀ ਅਰਵਿੰਦਰ ਕੋਰ (ਪਿੰਕੀ) ਪਤਨੀ ਪ੍ਰਤਾਪ ਸਿੰਘ ਗਲੀ ਕਸ਼ਮੀਰੀਆਂ ਦੀ ਅਚਾਨਕ ਮੋਤ ਹੋ ਜਾਣ ਨਾਲ ਮ੍ਰਿਤਕ ਦੇ ਪਰਿਵਾਰ ਅਤੇ ਮਲਹੋਤਰਾ ਖਾਨਦਾਨ ਨੂੰ ਗਹਿਰਾ ਸਦਮਾ ਪੁੱਜਾ। ਲਗਭਗ 48 ਸਾਲਾ ਮ੍ਰਿਤਕ ਆਪਣੇ ਪਿਛੇ …
Read More »ਅੰਮ੍ਰਿਤਸਰ ਕਾਲਜ ਆਫ ਇੰਜੀ: ਦੇ ਮਕੈਨੀਕਲ ਵਿਭਾਗ ਦੇ 10 ਵਿਦਿਆਰਥੀਆਂ ਨੂੰ ਨਾਮੀ ਕੰਪਨੀਆਂ ‘ਚ ਮਿਲੀ ਪਲੇਸਮੈਂਟ
ਜੰਡਿਆਲਾ ਗੁਰੂ, 30 ਮਈ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਅੰਮ੍ਰਿਤਸਰ ਕਾਲਜ ਆਫ ਇੰਜੀਨਿਰਿੰਗ ਐਂਡ ਟੈਕਨੋਲਜੀ ਦੇ ਮਕੈਨੀਕਲ ਵਿਭਾਗ ਦੇ 10 ਵਿਦਿਆਰਥੀਆ ਨੂੰ ਨਾਮੀ ਕੰਪਨੀਆਂ ਜੀਨਸ, ਇਮਾਮੀ, ਵਿਪਰੋ ਦੀ ਪਲੇਸਮੈਂਟ ਡਰਾਈਵ ਦੇ ਤਹਿਤ ਪਲੇਸਮੈਂਟ ਮਿਲ ਗਈ ਹੈ। ਵਿਦਿਆਰਥੀਆ ਦੀ ਸਫਲਤਾ ‘ਤੇ ਕਾਲਜ ਦੇ ਚੇਅਰਮੈਨ ਐਡਵੋਕੇਟ ਅਮਿਤ ਸ਼ਰਮਾ, ਡਾਇਰੈਕਟਰ ਫਾਇਨਸ ਰਾਗਨੀ ਸ਼ਰਮਾ, ਪ੍ਰਿੰਸੀਪਲ ਡਾ: ਵੀ. ਕੇ ਬੰਗਾ ਨੇ ਉਹਨਾ ਨੂੰ ਵਧਾਈ …
Read More »
Punjab Post Daily Online Newspaper & Print Media