Wednesday, November 25, 2026

Daily Archives: July 22, 2015

ਗੁਰਦੁਆਰਾ ਦਮਦਮਾ ਸਾਹਿਬ ਵਿਖੇ ਸੰਗਤਾਂ ਲਈ ਸਹੂਲਤਾਂ ਵਿੱਚ ਲਗਾਤਾਰ ਹੋ ਰਿਹਾ ਵਾਧਾ

ਨਵੀਂ ਦਿੱਲੀ, 21 ਜੁਲਾਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਦਮਦਮਾ ਸਾਹਿਬ ਵਿੱਖੇ ਨਵੇਂ ਬਣੇਂ ਟਾਈਲਟ ਬਲਾੱਕ ਦਾ ਉਦਘਾਟਨ ਕੀਤਾ ਗਿਆ। ਕਮੇਟੀ ਦੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ ਨੇ ਰਿਬਨ ਕੱਟ ਕੇ ਟਾਈਲਟ ਬਲਾੱਕ ਦੀ ਰਸਮੀ ਸ਼ੁਰੂਆਤ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਭੋਗਲ ਨੇ ਦਿੱਲੀ ਕਮੇਟੀ ਦੀ ਸੇਵਾ ਅਕਾਲੀ ਦਲ ਨੂੰ …

Read More »

ਸੁਰੱਖਿਆ ਤੋਂ ਸਫਾਈ ਤੱਕ ਬਾਰਡਰ ਸਿਕਓਰਿਟੀ ਫੋਰਸ ਦੀ ਮੁਹਿੰਮ ਸ਼ੁਰੂ

ਪਹਿਲੇ ਸਥਾਨ ਤੇ ਰਹਿਣ ਵਾਲੀ ਬੀਓਪੀ ਨੂੰ ਡੀ.ਜੀ ਕਰਨਗੇ ਸਨਮਾਨਿਤ – ਫਾਰੂਖੀ ਅੰਮ੍ਰਿਤਸਰ, 21 ਜੁਲਾਈ (ਪ.ਪ) – ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਬੀਤੇ ਵਰੇ ਗਾਂਧੀ ਜਯੰਤੀ ਦੇ ਮੌਕੇ 2 ਅਕਤੂਬਰ ਨੂੰ ਦੇਸ਼ ਵਿਆਪੀ ਸ਼ੁਰੂ ਕੀਤੀ ਗਈ ਸਵੱਛ ਭਾਰਤ ਸਫਾਈ ਮੁਹਿੰਮ ਨੂੰ ਉਸ ਸਮੇਂ ਹੋਰ ਵੀ ਬਲ ਮਿਲਿਆ। ਜਦੋਂ ਦੇਸ਼ ਦੀ ਸੁਰੱਖਿਆ ਦੇ ਵਿਚ ਲੱਗੀ ਬਾਰਡਰ ਸਿਕਓਰਿਟੀ ਫੋਰਸ (ਬੀਐਸਐਫ) …

Read More »

ਬਾਪੂ ਸੂਰਤ ਸਿੰਘ ਜੀ, ਸਿੰਘਾਂ ਤੇ ਬੀਬੀਆਂ ਨੂੰ ਘਰਾਂ ਵਿਚੋ ਜਬਰੀ ਹਿਰਾਸਤ ਵਿਚ ਲੈਣਾ ਮੰਦਭਾਗਾ – ਬਾਬਾ ਦਲੇਰ ਸਿੰਘ ਖਾਲਸਾ

ਅਹਿਮਦਗੜ੍ਹ/ਸੰਦੌੜ 21 ਜੁਲਾਈ (ਹਰਮਿੰਦਰ ਸਿੰਘ ਭੱਟ) – ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ਾਂਤਮਈ ਤਰੀਕੇ ਨਾਲ ਮਰਨ ਵਰਤ ‘ਤੇ ਬੈਠੇ ਬਾਪੂ ਸੂਰਤ ਸਿੰਘ ਜੀ ਨੂੰ ਪੰਜਾਬ ਸਰਕਾਰ ਦੇ ਨਾਦਰਸ਼ਾਹੀ ਹੁਕਮਾਂ ਅਨੁਸਾਰ ਪੁਲਿਸ ਪ੍ਰਸ਼ਾਸਨ ਵੱਲੋਂ ਧੋਖੇ ਨਾਲ ਉਨ੍ਹਾਂ ਦੇ ਘਰ ਵਿਖੇ ਮੌਜੂਦ ਸਿੰਘਾਂ ਅਤੇ ਬੀਬੀਆਂ, ਮਾਤਾਵਾਂ ਨਾਲ ਹਿੰਸਕ ਸਲੂਕ ਕਰ ਕੇ ਮਾਰਕੁਟਾਈ ਕਰਨਾ ਅਤੇ ਚੁੱਕ ਕੇ ਜੇਲ੍ਹਾਂ ਵਿਚ ਬੰਦ ਕਰਨਾ, ਉਨ੍ਹਾਂ ਤੇ …

Read More »

Ms. Madhuri Uppal of BBK DAV Stood Ist in IVth Sem of M.Sc. Computer Science

Amritsar, July 21 (Punjab Post Bureau) –  BBK DAV College for Women, added a mark of glorious performance in Guru Nanak Dev University by achieving high scale of success in the academic field. Madhuri Uppal of M.Sc. Computer Science Sem-IV secured first position in university by getting 87.8% i.e. 527/600 marks. Principal Dr. (Mrs.) Neelam Kamra, congratulated the students and the …

Read More »

 ਪਿੰਡ ਹਸਨਪੁਰ ਵਿਖੇ ਪ੍ਰਸਾਸ਼ਨ ਦੀ ਕਾਰਵਾਈ ਨਿੰਦਣਯੋਗ – ਗਿ: ਗੁਰਬਚਨ ਸਿੰਘ

ਕਿਹਾ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਲਈ ਬਾਦਲ ਸਰਕਾਰ ਕੇਂਦਰ ਨਾਲ ਰਾਫਤਾ ਕਰੇ ਅੰਮ੍ਰਿਤਸਰ, 21 ਜੁਲਾਈ (ਗੁਰਪ੍ਰੀਤ ਸਿੰਘ) – ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਬਾਪੂ ਸੂਰਤ ਸਿੰਘ ਜੀ ਜੋ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਉਪਰ ਬੈਠੇ ਹਨ, …

Read More »