Wednesday, November 25, 2026

Daily Archives: October 7, 2015

ਛੀਨਾ ਦਾ ‘ਸਾਲਾਨਾ ਸਿੱਖ-100’ ਵਿੱਚ ਨਾਂਅ ਦਰਜ਼- ਡਾਇਰੈਕਟਰੀ ਵਿੱਚ 100 ਪ੍ਰਭਾਵਸ਼ਾਲੀ ਸਿੱਖ

ਅੰਮ੍ਰਿਤਸਰ, 6 ਅਕਤੂਬਰ (ਸੁਖਬੀਰ ਖੁਰਮਨੀਆ, ਪ੍ਰੀਤਮ ਸਿੰਘ ) – ਭਾਜਪਾ ਦੇ ਸੂਬਾਈ ਮੀਤ ਪ੍ਰਧਾਨ, ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਡਾਇਰੈਕਟਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦਾ ਨਾਂਅ ਇੰਗਲੈਂਡ ਦੀ ਨਾਮਵਰ ‘ਦਾ ਸਿੱਖ ਡਾਇਰੈਕਟਰੀ’ ਅਤੇ ‘ਦਾ ਸਿੱਖ ਐਵਾਰਡ’ ਵੱਲੋਂ ਐਲਾਨੀ ਗਈ ‘ਸਾਲਾਨਾ ਸਿੱਖ-100’ ਦੀ ਸੂਚੀ ਵਿੱਚ ਸ਼ੁਮਾਰ ਕਰ ਲਿਆ ਹੈ।ਪਿਛਲੇ ਦਿਨੀਂ ਦਿੱਲੀ ਵਿਖੇ ਜਾਰੀ …

Read More »

ਸਵੱਛ ਭਾਰਤ ਸਕੀਮ ਤਹਿਤ ਕਲਾਸਾਂ ਦਾ ਸਫਾਈ ਦਾ ਮੁਕਾਬਲਾ

ਅੰਮ੍ਰਿਤਸਰ, 5 ਅਕਤੂਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ) – ਯੂ.ਜੀ.ਸੀ. ਦੀ ਸਵੱਛ ਭਾਰਤ ਸਕੀਮ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬ ਸਕੂਲ ਆਫ ਇਕਨਾਮਿਕਸ ਵਿਚ ਕਲਾਸਾਂ ਦੀ ਸਫਾਈ ਦਾ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਸਾਰੀਆਂ ਕਲਾਸਾਂ ਦੇ ਬੱਚਿਆਂ ਨੇ ਵੱਧ ਚੜ੍ਹ ਦੇ ਹਿੱਸਾ ਲਿਆ।ਮੁਕਾਬਲੇ ਦੌਰਾਨ ਸਬੰਧਤ ਕਲਾਸਾਂ ਦੇ ਵਿਦਿਆਰਥੀਆਂ ਨੇ ਦੀਵਾਰਾਂ, ਬੈਂਚ, ਵਾਈਟ/ਬਲੈਕ ਬੋਰਡ, ਸਵਿਚ ਬੋਰਡ, ਲੈਕਚਰ ਸਟੈਂਡ ਅਤੇ ਆਲੇ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧਿਆਪਕ ਪਾਕਿਸਤਾਨ ਵਿਖੇ ਪਰਚਾ ਪੇਸ਼ ਕਰਨਗੇ

ਅੰਮ੍ਰਿਤਸਰ, 5 ਅਕਤੂਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੋਲੀਟੀਕਲ ਸਾਇੰਸ ਅਤੇ ਸਕੂਲ ਆਪ ਸੋਸ਼ਲ ਸਾਇੰਸ ਵਿਭਾਗ ਦੇ ਮੁਖੀ, ਪੋz. ਜਗਰੂਪ ਸਿੰਘ ਸੇਖੋਂ ਨੂੰ ਪਾਕਿਸਤਾਨ ਵਿਖੇ ਹੋ ਰਹੇ ਪਾਕਿਸਤਾਨ-ਇੰਡੀਆ ਲੈਜਿਸਲੇਟਰਜ਼ ਐਂਡ ਪਬਲਿਕ ਆਫੀਸ਼ੀਅਲ ਡਾਇਲਾਗ ਆਨ ਗੋਵਰਨੈਂਸ ਐਂਡ ਡੈਮੋਕਰੇਸੀ ਸਮਾਗਮ ਮੌਕੇ ਐਗਰੀਕਲਚਰ ਵਿਸ਼ੇ ‘ਤੇ ਪਰਚਾ ਪੇਸ਼ ਕਰਨ ਲਈ ਸੱਦਾ ਪੱਤਰ ਭੇਜਿਆ ਗਿਆ। ਕਰਾਚੀ ਅਤੇ ਲਾਹੌਰ ਵਿਖੇ …

Read More »

ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ 9 ਬਲਾਕਾਂ ਦੀਆਂ 1500 ਖਿਡਾਰਨਾਂ ਨੇ ਕੀਤੀ ਸ਼ਿਰਕਤ

ਅੰਮ੍ਰਿਤਸਰ, 6 ਅਕਤੂਬਰ (ਗੁਰਚਰਨ ਸਿੰਘ) – ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਵੁਮੈਨ ਫੈਸਟੀਵਲ ਬਹੁ ਖੇਡ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿਚ 9 ਬਲਾਕਾਂ ਤੋਂ 1500 ਦੇ ਕਰੀਬ ਖਿਡਾਰਨਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਰਾਜੀਵ ਗਾਂਧੀ ਖੇਲ ਅਭਿਆਨ ਤਹਿਤ ਐਥਲੈਟਿਕਸ, ਵਾਲੀਬਾਲ, ਕਬੱਡੀ, ਹੈਂਡਬਾਲ, ਹਾਕੀ, ਤੈਰਾਕੀ, ਟੇਬਲ ਟੈਨਿਸ, ਜਿਮਨਾਸਟਿਕ, ਬਾਸਕਟਬਾਲ, ਬੈਡਮਿੰਟਨ, ਲਾਅਨ ਟੈਨਿਸ ਅਤੇ ਖੋ-ਖੋ ਦੇ ਮੁਕਾਬਲੇ ਹੋਏ। ਇਸ …

Read More »

ਸ਼ਹੀਦ ਲਾਂਸ ਨਾਇਕ ਗੁਰਦੇਵ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਅਜਨਾਲਾ, 6 ਅਕਤੂਬਰ (ਪ.ਪ) – ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਕੁਪਵਾੜਾ ਵਿਚ ਪੈਂਦੇ ਪੁਲਿਸ ਜ਼ਿਲ੍ਹੇ ਹੰਦਵਾੜਾ ਵਿੱਚ ਬੀਤੇ ਦਿਨ ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ ਲਾਂਸ ਨਾਇਕ ਗੁਰਦੇਵ ਸਿੰਘ ਦਾ ਅੱਜ ਅਜਨਾਲਾ ਸਬ-ਡਵੀਜ਼ਨ ਵਿੱਚ ਪੈਂਦੇ ਉਨ੍ਹਾਂ ਦੇ ਜੱਦੀ ਪਿੰਡ ਬੋਪਾਰਾਏ ਬਾਜ ਸਿੰਘ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਅੱਜ ਜਿਉਂ ਹੀ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਲੈ ਕੇ ਸੈਨਾ …

Read More »

ਡੀ.ਏ.ਵੀ ਕਾਲਜ ਦੇ ਵਿਦਿਆਰਥੀ ਦੀ ਡਾਕੂਮੈਂਟਰੀ ਫਿਲਮ ਨੂੰ ਮਿਲਿਆ ਬੈਸਟ ਗਰੀਨ ਫਿਲਮ ਐਵਾਰਡ

ਅੰਮ੍ਰਿਤਸਰ, 6 ਅਕਤੂਬਰ (ਜਗਦੀਪ ਸਿੰਘ ਸੱਗੂ) ਸਥਾਨਕ ਡੀ.ਏ.ਵੀ ਕਾਲਜ ਦੇ 20 ਸਾਲਾ ਵਿਦਿਆਰਥੀ ਗੌਰਵ ਕੁਮਾਰ ਦੀ ਪਹਿਲੀ ਡਾਕੂਮੈਂਟਰੀ ਫਿਲਮ ‘ਵੰਨ ਮੈਨ 10 ਮਿਲੀਅਨ ਟਰੀਜ਼’ ਨੂੰ ਦਿੱਲ਼ੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ 2014 ‘ਚ ਬੈਸਟ ਗਰੀਨ ਫਿਲਮ ਦਾ ਖਿਤਾਬ ਮਿਲਿਆ ਹੈ।ਦਿੱਲੀ ਵਿਖੇ ਹੋਏ ਇਸ ਫਿਲਮ ਫੈਸਟੀਵਲ ‘ਚ 200 ਦੇ ਕਰੀਬ ਫਿਲਮਾਂ ਦੀ ਚੋਣ ਕੀਤੀ ਗਈ ਹੈ। ਕਾਲਜ ਪ੍ਰਿੰਸੀਪਲ ਡਾ. ਰਜੇਸ਼ ਕੁਮਾਰ ਨੇ ਗੌਰਵ …

Read More »

DAV Public Bogs Second Position in Group Song Competition

Amritsar, Oct. 6 (Punjab Post Bureau) – DAV Public School, Lawrence Road bagged Second Position in a Group Song Competition held at Modern Jagat Jyoti Public School. The Competition was organised by Bhartiya Vikas Parishad. The school bagged second position in Hindi and Sanskrit category. The students Sadil Verma VI, Sparsh Goenka VII, Muskan Handa VIII, Ishita Seth IX, Ishita …

Read More »

ਸਿੱਖੀ ਦੀ ਪਹਿਚਾਣ ਸਿਰ ‘ਤੇ ਜੂੜਾ ਅਤੇ ਮੁੱਖ ‘ਤੇ ਉੜਾ – ਭਾਈ ਗੁਰਇਕਬਾਲ ਸਿੰਘ

ਮੁੜ ਸਿੱਖੀ ਸਰੂਪ ਚ’ ਵਾਪਸ ਆਉਣ ਵਾਲੇ 82 ਨੋਜਵਾਨ ਸਨਮਾਨਿਤ ਅੰਮ੍ਰਿਤਸਰ, 6 ਅਕਤੂਬਰ (ਜਗਦੀਪ ਸਿੰਘ ਸੱਗੂ) ‘350 ਸਾਲ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ’ ਨਾਲ ਲਹਿਰ ਨੂੰ ਸਮਰਪਿੱਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਵਲੋਂ ਚਲਾਈ ਜਾ ਰਹੀ ਲਹਿਰ ਸਿੱਖੀ ਸਰੂਪ ਮੇਰਾ ਅਸਲੀ ਰੂਪ ਤਹਿਤ ਉਨ੍ਹਾਂ ਪਤਿਤ ਨੋਜਵਾਨ ਵੀਰਾਂ ਨੂੰ ‘ਸਿੱਖੀ ਸਰੂਪ ਮੇਰਾ ਅਸਲੀ ਰੂਪ …

Read More »