Wednesday, November 25, 2026

Daily Archives: October 10, 2015

ਚਮਨ ਸਿੰਘ ਨੂੰ ਲੰਗਰ ਸਬ ਕਮੇਟੀ ਦਾ ਚੇਅਰਮੈਨ ਥਾਪਿਆ ਗਿਆ

ਨਵੀਂ ਦਿੱਲੀ, 9 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੌਂ ਗੁਰੂਆ ਵੱਲੋਂ ਸ਼ੁਰੂ ਕੀਤੀ ਗਈ ਲੰਗਰ ਪ੍ਰਥਾ ਨੂੰ ਪ੍ਰਭਾਵੀ ਬਣਾਉਣ ਅਤੇ ਕੌਮਾਂਤਰੀ ਲੰਗਰ ਹਫ਼ਤੇ ਨੂੰ ਮੁਖ ਰੱਖਦੇ ਹੋਏ ਕਮੇਟੀ ਮੈਂਬਰ ਚਮਨ ਸਿੰਘ ਨੂੰ ਲੰਗਰ ਸਬ ਕਮੇਟੀ ਦਾ ਚੇਅਰਮੈਨ ਥਾਪਿਆ ਗਿਆ ਹੈ। ਲੰਗਰ ਦੀ ਸੇਵਾ ਸੰਭਾਲ …

Read More »

ਡੀ.ਏ.ਵੀ ਪਬਲਿਕ ਸਕੂਲ ਨੇ ਆਰ.ਬੀ.ਆਈ ਵਿੱਚ ਰਾਸ਼ਟਰੀ ਰਿਕਾਰਡ ਬਣਾਇਆ

ਅੰਮ੍ਰਿਤਸਰ, 9 ਅਕਤੂਬਰ (ਜਗਦੀਪ ਸਿੰਘ ਸੱਗੂ) – ਭਾਰਤੀ ਰਿਜ਼ਰਵ ਬੈਂਕ ਆਫ਼ ਇੰਡੀਆ ਵਲੋਂ ਆਰਟ ਗੈਲਰੀ ਵਿੱਚ ਇਕ ਕੁਇਜ਼ ਦਾ ਅਯੋਜਨ ਕੀਤਾ ਗਿਆ।ਭਾਰਤ ਦੇ 62 ਸ਼ਹਿਰਾਂ ਤੋਂ ਇਲਾਵਾ ਅੰਮ੍ਰਿਤਸਰ ਦੇ ਆਲ ਦੁਆਲੇ ਦੇ ਲਗਭਗ 80 ਟੀਮਾਂ ਨੇ ਇਸ ਕੁਇਜ਼ ਵਿੱਚ ਭਾਗ ਲਿਆ।ਹੱਥ ਲਿਖਤ ਪੇਪਰ ਵਿੱਚ 80 ਟੀਮਾਂ ਵਿਚੋਂ 6 ਟੀਮਾਂ ਪਾਸ ਹੋੲਅਿਾਂ ਜਦਕਿ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਨੇ 25 ਵਿਚੋਂ …

Read More »

ਉੱਮਰ ਵਧਣ ਦੇ ਨਾਲ ਨਾਲ ਸਰੀਰ ਵਿੱਚ ਬਦਲਾਅ ਜਰੂਰੀ – ਡਾ. ਕੁੰਦਨ

ਸੰਦੌੜ, ਨਥਾਣਾ,9 ਅਕਤੂਬਰ (ਹਰਮਿੰਦਰ ਸਿੰਘ ਭੱਟ/ਸਿੱਧੂ)- ਡਿਪਟੀ ਡਾਇਰੈਕਟਰ ਕਮ ਸਿਵਲ ਸਰਜਨ ਡਾ. ਤੇਜਵੰਤ ਸਿੰਘ ਰੰਧਾਵਾ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਨਥਾਣਾ ਡਾ. ਕੁੰਦਨ ਕੁਮਾਰ ਪਾਲ ਦੀ ਦੇਖ-ਰੇਖ ਅਧੀਨ ਸਟੇਸ਼ਨ ਬਸਤੀ ਭੂੱਚੋ ਮੰਡੀ ਨਜ਼ਦੀਕ ਸਥਿਤ ਆਂਗਨਵਾੜੀ ਸੈਂਟਰ ਵਿੱਚ ਸਕੂਲ ਨਾ ਜਾਣ ਵਾਲੀਆ ਕਿਸ਼ੋਰ ਲੜਕੀਆਂ ਅਤੇ ਸਰਕਾਰੀ ਹਾਈ ਸਕੂਲ ਦੀਆਂ ਲੜਕੀਆਂ ਨੂੰ ਉਮਰ ਵਧਣ ਦੇ ਨਾਲ ਨਾਲ ਸਰੀਰ ਵਿੱਚ ਹੋਣ …

Read More »

ਭੱਜੋਆਣਾ ਦੀਆਂ ਸੈਂਟਰ ਪੱਧਰੀ ਖੇਡਾਂ ਸੰਪਨ- ਕਬੱਡੀ ਵਿੱਚ ਕਲਿਆਣ ਭਾਈ ਸਕੂਲ ਦੀ ਚੜ੍ਹਤ

ਸੰਦੌੜ, ਨਥਾਣਾ,9 ਅਕਤੂਬਰ (ਹਰਮਿੰਦਰ ਸਿੰਘ ਭੱਟ/ਸਿੱਧੂ)- ਪ੍ਰਾਇਮਰੀ ਵਿਭਾਗ ਦੀਆਂ 61ਵੀਆਂ ਸਕੂਲੀ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਬੱਜੋਆਣਾ ਦੇ ਖੇਡ ਮੈਦਾਨ ਵਿਚ ਸੈਂਟਰ ਪੱਧਰ ਤੇ ਕਰਵਾਈਆਂ ਗਈਆ। ਇਨ੍ਹਾਂ ਖੇਡਾਂ ਵਿਚ ਕਲਿਆਣ ਭਾਈ ਸਕੂਲ ਦੇ ਖਿਡਾਰੀਆਂ ਦੀ ਕਬੱਡੀ ਵਿਚ ਚੜਤ ਬਰਕਰਾਰ ਰਹੀ। ਇਹ ਗੇਮਾਂ ਸੈਂਟਰ ਹੈੱਡ ਟੀਚਰ ਰਾਮ ਸਰੂਪ ਸਿੰਘ, ਸੀ ਆਰ ਪੀ ਨਿਰਮਲ ਸਿੰਘ ਨਥਾਣਾ ਅਤੇ ਜਗਵਿੰਦਰ ਸਿੰਘ ਬਰਾੜ ਦੀ ਅਗਵਾਈ ਵਿਚ …

Read More »

ਰੋਸ਼ਨੀ ਐਨ.ਜੀ.ਓ ਨੇ ਘਨੌਰੀ ਕਲਾਂ ਸੈਂਟਰ ਦੇ ਵਿਸੇਸ਼ ਲੋੜਾਂ ਵਾਲੇ ਬੱਚਿਆਂ ਨੂੰ ਵੰਡੀ ਸਟੇਸ਼ਨਰੀ

ਸੰਦੌੜ 9 ਅਕਤੂਬਰ (ਹਰਮਿੰਦਰ ਸਿੰਘ ਭੱਟ) – ਵਿਸੇਸ਼ ਲੋੜਾਂ ਵਾਲੇ ਬੱਚਿਆਂ ਲਈ ਯਤਨਸ਼ੀਲ ਸੰਸਥਾ ‘ਰੌਸ਼ਨੀ’ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਘਨੌਰੀ ਕਲਾਂ ਸੈਂਟਰ ਦੇ ਸਾਰੇ ਬੱਚਿਆਂ ਨੂੰ ਸਾਲ ਭਰ ਲਈ ਸਾਰੀ ਸਟੇਸ਼ਨਰੀ ਵੰਡੀ ਗਈ ਹੈ। ਰੌਸ਼ਨੀ ਦੇ ਸੰਚਾਲਕ ਰਾਜੇਸ਼ ਰਿਖੀ,ਕੁਲਵਿੰਦਰ ਖੇੜੀ ਅਤੇ ਜਗਜੀਤਪਾਲ ਸਿੰਘ ਘਨੌਰੀ ਨੇ ਦੱਸਿਆ ਕਿ ਇਹ ਸੰਸਥਾ ਵਿਸੇਸ਼ ਲੋੜਾਂ ਵਾਲੇ ਬੱਚਿਆਂ ਦੀ ਭਲਾਈ ਲਈ ਕੰਮ ਕਰ ਰਹੀ ਹੈ …

Read More »

ਬਾਬਾ ਈਸ਼ਰ ਸਿੰਘ ਜੀ ਦੀ 52ਵਾਂ ਬਰਸੀ ਸਮਾਗਮ ਨਾਨਕਸਰ ਠਾਠ ਬੜੂੰਦੀ ਵਿਖੇ ਕਰਵਾਇਆ

ਅਹਿਮਦਗੜ੍ਹ (ਸੰਦੌੜ) 9 ਅਕਤੂਬਰ (ਹਰਮਿੰਦਰ ਸਿੰਘ ਭੱਟ) – ਨਾਨਕਸਰ ਸੰਪਰਦਾਇ ਦੇ ਬਾਨੀ ਬਾਬਾ ਨੰਦ ਸਿੰਘ ਜੀ ਦੀ ਹਜ਼ੂਰੀ ਸੇਵਕ ਬਾਬਾ ਈਸ਼ਰ ਸਿੰਘ ਜੀ ਦੀ 52ਵੀ ਬਰਸੀ ਸਮਾਗਮ ਨੂੰ ਮੁੱਖ ਰੱਖਦੇ ਹੋਏ ਪਿਛਲੇ 26 ਦਿਨਾਂ ਤੋਂ ਧੰਨ ਧੰਨ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਸ੍ਰੀ ਸੰਪਟ ਪਾਠਾਂ ਦੇ ਭੋਗ ਸੱਚਖੰਡ ਵਾਸੀ ਬਾਬਾ ਜਾਗੀਰ ਸਿੰਘ ਜੀ ਦੇ ਤਪ-ਅਸਥਾਨ ਨਾਨਕਸਰ ਠਾਠ …

Read More »

BBK DAV wins GNDU Inter College Swimming 2nd Runner up position

Amritsar, Oct. 9  (Punjab Post Bureau) –  Swimming team of BBK DAV College for Women won the GNDU Inter College Swimming 2nd Runner up position by getting 27 points, held at GNDU Campus, Amritsar from 14-15, September, 2015. Ms. Bevi won Silver Medal 400 mt IM and also won Three Bronze medals in 800mt free style, 400mt free style & …

Read More »

4  Day Workshop by BBK DAV Post Graduate Dept. of Fine Arts

Amritsar, Oct. 9 (Punjab Post Bureau) –  Post Graduate Department of Fine Arts of BBK DAV College for Women organized a four day workshop on miniature painting. During this workshop, Dr. Nathu Lal Verma, Assistant professor Dept. of Drawing and Painting, University of Rajasthan, Jaipur demonstrated traditional painting technique and style. During the workshop the participants made a painting depicting …

Read More »

ਬਠਿੰਡਾ ਕੇਂਂਦਰੀ ਜੇਲ੍ਹ ਬਠਿੰਡਾ ਕੇਂਦਰੀ ਜੇਲ੍ਹ ਵਿੱਚ ਕੈਂਪ ਕੋਰਟ ਲਗਾਈ

ਬਠਿੰਡਾ, 9 ਅਕਤੂਬਰ (ਅਵਤਾਰ ਸਿੰਘ ਕੈਂਥ )- ਨੈਸ਼ਨਲ ਲੀਗਲ ਸਰਵਿਸ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਜੀਆਂ ਹਦਾਇਤਾਂ ਅਨੁਸਾਰ ਹਰੇਕ ਮਹੀਨੇ ਕੇਂਦਰੀ ਜੇਲ੍ਹ ਬਠਿੰਡਾ ਵਿਖੇ ਕੈਂਪ ਕੋਰਟ ਲਗਾਈ ਜਾ ਰਹੀ ਹੈ।ਮਾਨਯੋਗ ਤੇਜਵਿੰਦਰ ਸਿੰਘ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ਼੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਦੀ ਰਹਿਨੁਮਾਈ ਹੇਠ ਕੇਂਂਦਰੀ ਜੇਲ੍ਹ ਬਠਿੰਡਾ ਵਿਖੇ 09.10.2015 ਕੇਂਦਰੀ ਜੇਲ੍ਹ ਵਿਚ ਕੈਂਪ ਕੋਰਟ ਲਗਾਈ ਗਈ।ਜਿਸ …

Read More »

60 ਦਿਨਾਂ ‘ਚ 49-50 ਕਿਸਾਨਾਂ ਵੱਲੋਂ ਖੁਦਕੁਸ਼ੀਆਂ ਸਰਕਾਰੀ ਕਤਲ ਮਾਨ, ਮੀਆਂਪੁਰ

ਕਿਸਾਨੀ ਦਾ ਸਹੀ ਮੁੱਲ ਕੈਪਟਨ ਸਰਕਾਰ ਵੇਲੇ ਹੀ ਪਿਆ ਬਠਿੰਡਾ, 9 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਦਾਣਾ ਮੰਡੀ ਵਿਖੇ ਕਿਸਾਨਾਂ ਦੀ ਇੱਕ ਭਰਵੀਂ ਮੀਟਿੰਗ ਹੋਈ ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਕੌਮੀਂ ਪ੍ਰਧਾਨ ਅਤੇ ਸਾਬਕਾ ਐਮ ਪੀ ਭੁਪਿੰਦਰ ਸਿੰਘ ਮਾਨ ਅਤੇ ਪੰਜਾਬ ਬੀ ਕੇ ਯੂ ਦੇ ਪ੍ਰਧਾਨ ਬਲਦੇਵ ਸਿੰਘ ਮੀਆਂਪੁਰ ਵਿਸ਼ੇਸ਼ ਤੌਰ ਤੇ ਹਾਜਰ ਹੋਏ । ਇਸ …

Read More »