Wednesday, November 25, 2026

Daily Archives: October 17, 2015

ਚੀਫ ਖਾਲਸਾ ਦੀਵਾਨ ਸਿੰਘ ਸਾਹਿਬਾਨਾਂ ਵੱਲੋ ਰਾਮ ਰਹੀਮ ਨੂੰ ਮਾਫੀ ਫੈਸਲਾ ਵਾਪਸ ਲੈਣ ਦਾ ਸੁਆਗਤ

ਅੰਮ੍ਰਿਤਸਰ, 16 ਅਕਤੂਬਰ (ਜਗਦੀਪ ਸਿੰਘ ਸੱਗੂ)- ਅੱਜ ਚੀਫ ਖਾਲਸਾ ਦੀਵਾਨ ਅਹੁਦੇਦਾਰਾਂ ਦੀ ਮੀਟਿੰਗ ਦੋਰਾਨ ਚੀਫ ਖਾਲਸਾ ਦੀਵਾਨ ਵੱਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਬੇਅਦਬੀ ਦੀ ਮੰਦਭਾਗੀ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਇਸ ਮੋਕੇ ਚੀਫ ਖਾਲਸਾ ਦੀਵਾਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਕੁੱਝ ਸ਼ਰਾਰਤੀ ਅਨਸਰਾਂ ਵੱਲੋ ਅੰਜਾਮ ਦਿੱਤੇ ਗਏ ਅਜਿਹੇ ਸ਼ਰਮਨਾਕ ਵਰਤਾਰੇ ਕਾਰਨ ਸਮੂਚੇ ਜਗਤ …

Read More »

ਧੰਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਿੱਖ ਕੌਮ ਨੂੰ ਬਰਦਾਸ਼ਤ ਨਹੀਂ -ਭਾਈ ਗੁਰਇਕਬਾਲ ਸਿੰਘ

ਅੰਮ੍ਰਿਤਸਰ, 16 ਅਕਤੂਬਰ (ਜਗਦੀਪ ਸਿੰਘ ਸੱਗੁ) ਕੋਟਕਪੁਰਾ ਦੇ ਪਿੰਡ ਬਰਗਾੜੀ ਵਿਖੇ ਧੰਨ ਸ੍ਰੀ ਗੁਰੁ ਗ੍ਰੰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਰੋਸ ਵਜੋਂ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ (ਚੈਰੀਟੇਬਲ) ਵੱਲੋਂ ਭਾਈ ਗੁਰਇਕਬਾਲ ਸਿੰਘ ਦੀ ਰਹਿਨੁਮਾਈ ਹੇਠ ਭਲਾਈ ਕੇਂਦਰ ਤੋਂ ਗੁ. ਸ਼ਹੀਦ ਗੰਜ ਸਾਹਿਬ ਜੀ ਤੱਕ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਜਿੱਥੇ ਸੰਗਤਾਂ ਨੇ ਹੱਥਾਂ ਵਿੱਚ ਰੋਸ ਵਜੋਂ ਤਖਤੀਆਂ …

Read More »

ਅਹਿਮਦਗੜ੍ਹ ਵਿਖੇ ਸਿੱਖ ਜਥੇਬੰਦੀਆਂ ਵੱਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ- ਹਿੰਦੂ ਵੀਰ ਵੀ ਹੋਏ ਸ਼ਾਮਿਲ

ਗੁਰਪ੍ਰੀਤ ਸਿੰਘ ਵੱਲੋਂ ਅਕਾਲੀ ਦਲ ਤੋਂ ਅਸਤੀਫ਼ਾ ਅਹਿਮਦਗੜ੍ਹ (ਸੰਦੌੜ), 16 ਅਕਤੂਬਰ (ਹਰਮਿੰਦਰ ਸਿੰਘ ਭੱਟ) – ਪਿਛਲੇ ਦਿਨੀਂ ਕੋਟਕਪੂਰੇ ਦੇ ਨਜ਼ਦੀਕੀ ਪੈਂਦੇ ਪਿੰਡ ਬਰਗਾੜੀ ਵਿਖੇ ਕੁੱਝ ਅਣਪਛਾਤੇ ਸ਼ਰਾਰਤੀ ਅਨਸਰਾਂ ਵੱਲੋਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾੜੇ ਮਕਸਦ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗਾਂ ਦੀ ਬੇਅਦਬੀ ਕਰਨ ਤੋਂ ਬਾਅਦ ਜਿੱਥੇ ਪੂਰੇ ਪੰਜਾਬ ਵਿਚ ਸਿੱਖਾਂ ਵੱਲੋਂ ਥਾਂ-ਥਾਂ …

Read More »

ਬੀ. ਬੀ. ਕੇ. ਡੀ. ਏ. ਵੀ ਕਾਲਜ ਦੀ ਸ਼ਿਵਾਨੀ ਨੇ ‘ਯੂਨੀਅਰ ਕਾਮਨਵੈਲਥ ਖੇਡਾਂ’ ‘ਚ ਜਿੱਤਿਆ ਕਾਂਸੇ ਦਾ ਤਮਗਾ

ਅੰਮ੍ਰਿਤਸਰ, 16 ਅਕਤੂਬਰ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਦੀ ਕਰਾਟੇ ਖਿਡਾਰਣ ਸ਼ਿਵਾਨੀ ਨੇ ਨਵੀਂ ਦਿੱਲੀ ਵਿਖੇ ਆਯੋਜਿਤ ‘ਜੂਨੀਅਰ ਕਾਮਨਵੈਲਥ ਖੇਡਾਂ’ ਵਿਚ ਕਾਂਸੇ ਦਾ ਤਮਗਾ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ।ਇਸ ਚੈਂਪਿਅਨਸ਼ਿਪ ਵਿਚ ਵਿਭਿੰਨ ਦੇਸ਼ਾਂ ਦੀਆਂ ਗਿਆਰਾਂ ਟੀਮਾਂ- ਭਾਰਤ, ਸਵਿਟਜ਼ਰਲੈਂਡ, ਨਿਊਜੀਲੈਂਡ, ਅਫ਼ਰੀਕਾ, ਆਸਟਰੇਲੀਆ, ਅਮਰੀਕਾ, ਥਾਈਲੈਂਡ, ਸ਼੍ਰੀ ਲੰਕਾ, ਸਿੰਘਾਪੁਰ, ਕਨੇਡਾ ਅਤੇ ਇੰਗਲੈਂਡ ਨੇ ਭਾਗ ਲਿਆ।ਭਾਰਤ …

Read More »

ਸੰਤ ਫਤਹਿ ਸਿੰਘ ਜੀ ਬਦਿਆਲਾ ਦੀ ਬਰਸੀ ‘ਤੇ ਰਾਜ ਪੱਧਰੀ ਸਮਾਗਮ 30 ਨੂੰ – ਡਿਪਟੀ ਕਮਿਸ਼ਨਰ

ਬਠਿੰਡਾ, 16 ਅਕਤੂਬਰ (ਜਸਬੀਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸੂਬਾ ਸਰਕਾਰ ਵਲੋਂ ਸੰਤ ਸ਼੍ਰੀ ਫਤਹਿ ਸਿੰਘ ਬਦਿਆਲਾ ਦੀ ਬਰਸੀ ‘ਤੇ ਰਾਜ ਪੱਧਰੀ ਸਮਾਗਮ 30 ਅਕਤੂਬਰ ਨੂੰ ਪਿੰਡ ਬਦਿਆਲਾ ਵਿਖੇ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਮੁੱਖ ਮੰਤਰੀ ਪੰਜਾਬ ਪਰਕਾਸ਼ ਸਿੰਘ ਬਾਦਲ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਸੰਤ ਫਤਹਿ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕਰਨਗੇ।ਇਸ ਰਾਜ …

Read More »

ਮਜਲਿਸ ਅੰਸਾਰ ਉਲਾਹ ਭਾਰਤ ਦਾ 36ਵਾਂ ਨੈਸ਼ਨਲ ਸਮਾਰੋਹ ਦੁਆ ਨਾਲ ਹੋਇਆ ਸੰਪੰਨ

ਬਟਾਲਾ, 16 ਅਕਤੂਬਰ (ਨਰਿੰਦਰ ਬਰਨਾਲ) – ਮੁਸਿਲਮ ਜਮਾਤ ਅਹਿਮਦੀਆਂ ਦੇ 40 ਸਾਲਾਂ ਤੋਂ ਉਪਰ ਦੇ ਮੈਂਬਰਾਂ ਦੀ ਸੰਸਥਾ ਮਜਲਿਸ ਅੰਸਾਰ ਉਲਾਹ ਭਾਰਤ ਦਾ ਕਾਦੀਆਂ ਵਿੱਚ ਬੀਤੇ ਤਿਨ ਦਿਨਾਂ ਤੋਂ ਚਲ ਰਿਹਾ 36ਵਾਂ ਸਲਾਨਾ ਨੈਸ਼ਨਲ ਸਮਾਰੋਹ ਦੇਰ ਰਾਤ ਨੂੰ ਵਿਸ਼ਵ ਸ਼ਾਂਤੀ ਲਈ ਕੀਤੀ ਗਈ ਦੁਆ ਤੋਂ ਬਾਅਦ ਸੰਪੰਨ ਹੋ ਗਿਆ। ਇਸ ਸਮਾਪਨ ਸਮਾਰੋਹ ਦੀ ਪ੍ਰਧਾਨਗੀ ਮੁਸਲਿਮ ਜਮਾਤ ਅਹਿਮਦੀਆ ਭਾਰਤ ਦੇ ਮੁੱਖ …

Read More »

ਪੰਜਾਬੀ ਲੇਖਕਾਂ ਵੱਲੋਂ ਵੱਧ ਰਹੇ ਫਿਰਕੂ ਤਣਾਓ ਵਿਰੁੱਧ ਰੋਸ ਪ੍ਰਦਰਸ਼ਨ

ਬਟਾਲਾ, 16 ਅਕਤੂਬਰ (ਨਰਿੰਦਰ ਬਰਨਾਲ) – ਕੇਂਦਰੀ ਪੰਜਾਬੀ ਲੇਖਕ ਸਭਾ ਰਜਿ ਅਤੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਬਟਾਲਾ ਤਹਿਸੀਲ ਨਾਲ ਸਬੰਧਿਤ ਲੇਖਕ,ਸਾਹਿਤਕਾਰ ‘ਤੇ ਸਾਹਿਤ ਪ੍ਰੇਮੀ ਸਮੁੱਚੇ ਦੇਸ਼ ਵਿਚ ਵਿਚਾਰ ਪ੍ਰਗਟਾਉਣੀ ਅਜ਼ਾਦੀ ‘ਤੇ ਕੀਤੇ ਜਾ ਰਹੇ ਹਮਲਿਆਂ, ਅਸਹਿਮਤੀ ਦੀ ਸ਼ੁਰੂ ਨੂੰ ਦਬਾੳਣ ਦੇਸ਼ ਦੀ ਧਰਮਪੱਖਤਾ ਨੂੰ ਮਿਟਾਉਾਂਣ ੰਵਿਧਾਨਕ ‘ਤੇ ਕਾਨੂੰਨੀ ਵਿਵਸਥਾਵਾਂ ਦੀ ਖਿੱਲੀ ਉਡਾਉਾਂਣ ਰਕਸ਼ੀਲ ‘ਤੇ ਵਿਗਿਆਨਕ ਸੋਚ ਦਾ ਗੱਲ ਘੁੱਟਣ …

Read More »

ਸਰਕਾਰੀ ਸੀਨੀ: ਸੈਕੰ: ਧੁੱਪਸੜੀ ਸਕੂਲ ਵਿਖੇ ਜਿਲਾ ਪੱਧਰੀ ਰੱਸਾ ਕੱਸੀ ਲੜਕੀਆਂ ਦੇ ਮੁਕਾਬਲੇ

ਬਟਾਲਾ, 16 ਅਕਤੂਬਰ (ਨਰਿੰਦਰ ਬਰਨਾਲ) – ਜਿਲਾ ਸਿੱਖਿਆ ਅਫਸਰ ਸੀਨੀਅਰ ਸੈਕੰਡਰੀ ਸ.ਅਮਰਦੀਪ ਸਿੰਘ ਸੈਣੀ ਦੇ ਨਿਰਦੇਸ਼ਾਂ ਅਨੁਸਾਰ ਜਿਲਾ ਪੱਧਰੀ ਅੰਡਰ 17 ਅਤੇ 19 ਲੜਕੀਆਂ ਦੇ ਰੱਸਾ ਕੱਸੀ ਮੁਕਾਬਲੇ ਸ.ਸ.ਸ. ਧੁੱਪਸੜੀ ਵਿਖੇ ਪ੍ਰਿੰਸੀਪਲ ਸ.ਹਰਦੀਪ ਸਿੰਘ ਚਾਹਲ ਦੀ ਯੋਗ ਅਗਵਾਈ ਹੇਠ ਲੈਕ: ਕਾਹਨ ਚੰਦ ਸਰੀਰੀਕ ਸਿੱਖਿਆ ਦੇ ਪ੍ਰਬੰਧਾ ਹੇਠ ਮੈਚ ਕਰਵਾਏ ਗਏੇ।ਪਹਿਲਾ ਸਥਾਨ ਅੰਡਰ 17 ਫਤਿਹਗੜਚੂੜੀਆਂ ਤੇ ਦੂਸਰਾ ਸਥਾਨ ਤਲਵੰਡੀ ਰਾਮਾ ਨੇ ਪਾ੍ਪਤ …

Read More »