ਪੱਟੀ, 26 ਅਕਤੂਬਰ (ਅਵਤਾਰ ਸਿੰਘ, ਰਣਜੀਤ ਸਿੰਘ)- ਸ੍ਰੀ ਰਮਾਇਣ ਦੇ ਰਚੇਤਾ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਪੱਟੀ ਦੇ ਕੇਂਦਰੀ ਵਾਲਮੀਕ ਮੰਦਿਰ ਕੋਰਟ ਰੋਡ ਤੋਂ ਵਿਸ਼ਾਲ ਸੋਭਾ ਯਾਤਰਾ ਕੱਡੀ ਗਈ।ਮੁੱਖ ਮਹਿਮਾਨ ਸ੍ਰੀ ਸੁਰਿੰਦਰ ਕੁਮਾਰ ਸ਼ਿੰਦਾ ਪ੍ਰਧਾਨ, ਨਗਰ ਕੌਸਲ ਪੱਟੀ ਵਲੋਂ ਰਿਬਨ ਕੱਟ ਕੇ ਯਾਤਰਾ ਸੁਰੂ ਕਰਵਾਈ ਗਈ। ਇਸ ਮੌਕੇ ਪ੍ਰਧਾਨ ਸ਼ਿੰਦਾ ਨੇ ਸ਼ਰਧਾਲੂਆਂ ਨੂੰ ਕਿਹਾ ਕਿ ਭਗਵਾਨ ਵਾਲਮੀਕਿ ਜੀ ਵਲੋਂ …
Read More »Daily Archives: October 27, 2015
ਕਾਲਜ਼ ਵਿਦਿਆਰਥੀ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਟੀਚਰ ਤੇ ਹਮਲਾ- ਗੰਭੀਰ ਜਖਮੀ
ਪੱਟੀ, 26 ਅਕਤੂਬਰ (ਅਵਤਾਰ ਸਿੰਘ, ਰਣਜੀਤ ਸਿੰਘ) ਕੁੱ ਝ ਨੌਜਵਾਨਾਂ ਵਲੋ ਸ਼ਾਮ ਵੇਲੇ ਕਾਲਜ਼ ਟੀਚਰ ਨੂੰ ਤੇਜਧਾਰ ਹਥਿਆਰਾਂ ਨਾਲ ਜਾਨੋ ਮਾਰਨ ਦੀ ਨੀਅਤ ਨਾਲ ਗੰਭੀਰ ਰੂਪ ਵਿਚ ਜਖਮੀ ਕਰ ਦੇਣ ਦੀ ਖਬਰ ਹੈ।ਮਿਲੀ ਜਾਣਕਾਰੀ ਅਨੁਸਾਰ ਸ਼ਿਵ ਸ਼ੰਕਰ ਇੰਜੀਨੀਅਰਿੰਗ ਕਾਲਜ਼ ਪੱਟੀ ਮੋੜ ਦੇ ਟੀਚਰ ਨੂੰ 8-10 ਲੜਕਿਆਂ ਵਲੋਂ ਟੀਚਰ ਨੂੰ ਬੁਰੀ ਤਰਾਂ ਜਖਮੀ ਦਿੱਤਾ।ਸਿਵਲ ਹਸਪਤਾਲ ਪੱਟੀ ਵਿਖੇ ਜੇਰੇ ਇਲਾਜ਼ ਮਾਹਨ ਸਿੰਘ …
Read More »ਜਿਲਾ ਅਕਾਲੀ ਜਥਾ ਸ਼ਹਿਰੀ ਦੇ ਅਹੁਦੇਦਾਰਾਂ ਵਲੋਂ ਅਸਤੀਫਿਆਂ ਦਾ ਸਿਲਸਿਲਾ ਜਾਰੀ
ਅਮ੍ਰਿਤਸਰ, 26 ਅਕਤੂਬਰ (ਗੁਰਚਰਨ ਸਿੰਘ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਖ-ਵੱਖ ਥਾਵਾਂ ਤੇ ਹੋਈ ਘੋਰ ਬੇਅਦਬੀ, ਸ਼ਾਂਤਮਈ ਰੋਸ ਕਰਦੇ ਲੋਕਾਂ ਤੇ ਗੋਲੀ ਚਲਾ ਕੇ ਦੋ ਨੋਜਵਾਨਾਂ ਨੂੰ ਸ਼ਹੀਦ ਕਰਨਾ, ਪੰਜਾਂ ਪਿਆਰਿਆਂ ਨੂੰ ਮੁੱਅਤਲ ਕਰਕੇ ਨਿਰਾਦਰ ਕਰਨਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਵਿਵਾਦਤ ਗੁਰਮਤਾ ਕਰਨਾ ਆਦਿ ਘਟਨਾਵਾਂ ਦੇ ਰੋਸ ਵਜੋਂ ਅਕਲਾੀ ਜਥਾ ਸ਼ਹਿਰੀ ਪ੍ਰਧਾਨ ਉਪਕਾਰ ਸਿੰਘ ਸੰਧੂ ਦਾ ਸਮਰਥਨ …
Read More »DAV Public School hosted an Orientation Programme for Teachers
Amritsar, Oct. 26 (Punjab Post Bureau)- Under the aegis of DAV Centre of Academic Excellence, DAV Public School, Lawrence Road hosted an Orientation Programme for teachers in school premises. As many as 51 teachers, teaching Std VI, VII & VIII from different DAV Schools (Amritsar Region) participated in the workshop. The workshop was inaugurated by Regional Director, Amritsar Zone, Dr. (Mrs.) …
Read More »Drawing and Painting workshop held at BBK DAV College for Women
Amritsar, Oct. 26 (Punjab Post Bureau)- A one day Drawing and Painting workshop was held by the Bachelor of Design Department-Foundation of BBK DAV College for Women. Prof. Pankaj Saroj was the guest of honour from ‘College of Art’, Chandigarh. The workshop had the ingredients of all mediums. The workshop started with the demos of water landscapes followed by charcoal …
Read More »ਭਲਾਈ ਕੇਂਦਰ ਵੱਲੋਂ ਬਰਗਾੜੀ ਦੇ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਲੱਖ ਦੀ ਰਾਸ਼ੀ ਭੇਟ
ਅੰਮ੍ਰਿਤਸਰ, 26 ਅਕਤੂਬਰ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਪਿੰਡ ਬਰਗਾੜੀ ਵਿਖੇ ਬੇਅਦਬੀ ਦੇ ਖਿਲਾਫ ਸ਼ਾਂਤਮਈ ਰੋਸ ਧਰਨੇ ਦੇ ਪੁਲਿਸ ਹੱਥੋਂ ਸ਼ਹੀਦ ਹੋਏ ਭਾਈ ਗੁਰਜੀਤ ਸਿੰਘ ਸਰਾਵਾਂ ਅਤੇ ਭਾਈ ਕਿਸ਼ਨ ਭਗਵਾਨ ਸਿੰਘ ਨਿਆਮੀਵਾਲ ਦੇ ਭੋਗ ਵਿੱਚ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਜਦੀ ਤਰਫੋਂ ਭਾਈ ਅਮਨਦੀਪ ਸਿੰਘ ਨੇ ਵਿਸ਼ੇਸ਼ ਤੌਰ ‘ਤੇ …
Read More »ਚੋਣਾਂ ‘ਚ ਲੋਕ ਅਕਾਲੀ ਭਾਜਪਾ ਸਰਕਾਰ ਦਾ ਬਿਸਤਰਾ ਗੋਲ ਕਰ ਦੇਣਗੇ ਸਤਨਾਮ ਜੰਡ
ਖਾਲੜਾ, 26 ਅਕਤੂਬਰ ( ਲਖਵਿੰਦਰ ਗੌਲਣ, ਰਿੰਪਲ ਗੌਲਣ) – ਅਕਾਲੀ ਭਾਜਪਾ ਸਰਕਾਰ ਦੀਆ ਮਾਰੂ ਨੀਤੀਆਂ ਨੂੰ ਉਜਾਗਰ ਕਰਨ ਲਈ ਆਮ-ਆਦਮੀ ਪਾਰਟੀ ਨੇ ਮੋਰਚੇ ਖੋਲ ਦਿੱਤੇ ਹਨ, ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਬੂਥ ਰੀਡਰ ਪ੍ਰਧਾਨ ਸਤਨਾਮ ਸਿੰਘ ਜੰਡ ਨੇ ਕਿਹਾ ਹੈ ਕਿ ਬਾਦਲ ਸਰਕਾਰ ਦੇ ਰਾਜ ਅੰਦਰ ਕੋਈ ਵੀ ਸੁਖੀ ਨਹੀ ਹੈ ਅਤੇ ਚੋਣਾ ਵਿਚ ਜਨਤਾ ਨਾਲ …
Read More »ਪਿੰਡ ਖਾਲੜਾ ਵਿਚ ਭੁਚਾਲ ਦੇ ਝਟਕੇ ਘਰਾਂ ‘ਚੋਂ ਬਾਹਰ ਨਿਕਲੇ ਲੋਕ
ਖਾਲੜਾ, 26 ਅਕਤੂਬਰ (ਲਖਵਿੰਦਰ ਗੋਲਣ, ਰਿੰਪਲ ਗੋਲਣ) – ਜਿਲਾ ਤਰਨਤਾਰਨ ਵਿਚ ਪੈਦੇ ਸਰਜਹੱਦੀ ਪਿੰਡ ਖਾਲੜਾ ਵਿੱਚ ਕਰੀਬ 2:44 ਮਿੰਟ ਤੇ ਭੁਚਾਲ ਦੇ ਜੋਰਦਾਰ ਝਟਕੇ ਮਹਿਸੂਸ ਆਏ।ਜਿਓਂ ਹੀ ਲੋਕਾਂ ਨੂੰ ਭੁਚਾਲ ਦਾ ਅਹਿਸਾਸ ਹੋਇਆ ਲੋਕਾਂ ਵਿਚ ਹੜਬੜੀ ਮੱਚ ਗਈ ਅਤੇ ਉਹ ਘਰਾਂ ਤੋਂ ਬਾਹਰ ਆ ਗਏ ਅਤੇ ਆਪੋ ਆਪਣੇ ਇਸ਼ਟ ਨੂੰ ਧਿਆਉਣ ਲੱਗ ਪਏ । ਭੁਚਾਲ ਤੋ ਬਚਾਅ ਲਈ ਇੱਕ ਵਿਅਕਤੀ …
Read More »
Punjab Post Daily Online Newspaper & Print Media