Wednesday, November 25, 2026

Monthly Archives: October 2015

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਨੂੰ ਸ਼ਰਧਾ ਦੇ ਫੁੱਲ ਭੇਟ

ਅੰਮ੍ਰਿਤਸਰ, 2 ਅਕਤੂਬਰ (ਗੁਰਚਰਨ ਸਿੰਘ) – ਜ਼ਿਲ੍ਹਾ ਪ੍ਰਸ਼ਾਸਨ ਦੇ ਸਮੂਹ ਅਫ਼ਸਰਾਂ/ਮੁਲਾਜ਼ਮਾਂ ਨੇ ਅੱਜ ਸਥਾਨਕ ਬੱਚਤ ਭਵਨ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਦੀ ਅਗਵਾਈ ਹੇਠ ਭਰਵੀ ਇੱਕਤਰਤਾ ਕਰਕੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਦੇਸ਼ ਨੂੰ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦੇਣ ਵਾਲੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਦੇ ਜਨਮ ਦਿਵਸ ਮੌਕੇ ਉਨ੍ਹਾਂ ਦੀ ਫ਼ੋਟੋ ਸਾਹਮਣੇ ਸ਼ਰਧਾ ਦੇ …

Read More »

District Administration pays rich tributes to Mahatma Gandhi & Lal Bahadur Shastri

  Amritsar, Oct. 2 (Punjab Post Bureau) – The District Administration today paid rich tributes to Father of Nation Mahatma Gandhi and Former Prime Minister Mr. Lal Bahadur Shastri, on their birth anniversary. Paying floral tributes to both legendary leaders, Deputy Commissioner Mr. Ravi Bhagat said that ideologies, principles and values of both great leaders will remain relevant for the …

Read More »

ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ 32 ਸਾਲ ਪੂਰੇ ਹੋਣ ‘ਤੇ ਗੁਰਮਤਿ ਸਮਾਗਮ

ਬੱਚੀਆਂ ਦੀਆਂ ਡੋਲੀਆਂ ਵਿਦਾਅ ਕਰਕੇ ਭਾਈ ਗੁਰਇਕਬਾਲ ਸਿੰਘ ਨੇ ਧਰਮ ਪਿਤਾ ਦਾ ਫਰਜ਼ ਨਿਭਾਇਆ ਅੰਮ੍ਰਿ੍ਤਸਰ, 2 ਅਕਤੂਬਰ (ਜਗਦੀਪ ਸਿੰਘ ਸੱਗੂ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ 32 ਸਾਲ ਪੂਰੇ ਹੋਣ ‘ਤੇ ਟਰੱਸਟ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਵਲੋਂ ਗੁਰਮਤਿ ਸਮਾਗਮ, ਕਵੀ ਤੇ ਢਾਡੀ ਦਰਬਾਰ ਅਯੋਜਿਤ ਕੀਤਾ ਗਿਆ, ਉਥੇ ਸਾਬਤ ਸੂਰਤ ਬੱਚੇ ਬੱਚੀਆਂ ਦੇ ਅਨੰਦ ਕਾਰਜ਼ ਵੀ ਕਰਵਾਏ ਗਏ।ਨਵੇਂ …

Read More »

ਪ੍ਰਕਾਸ਼ ਕੁਟੀਆ ਮਿੱਠੇਵਾਲ ਵਿਖੇ ਧਾਰਮਿਕ ਸਮਾਗਮ 4 ਅਕਤੂਬਰ ਨੂੰ

ਸੰਦੌੜ, 2 ਅਕਤੂਬਰ (ਹਰਮਿੰਦਰ ਸਿੰਘ ਭੱਟ) – ਨੇੜਲੇ ਪਿੰਡ ਮਿੱਠੇਵਾਲ ਪ੍ਰਕਾਸ਼ ਕੁਟੀਆ ਵਿਖੇ ਅਸਥਾਨ ਦੇ ਮੁੱਖ ਸੇਵਾਦਾਰ ਚੰਦਰ ਮੁੰਨੀ ਦੀ ਦੇਖ ਰੇਖ ਹੇਠ ਨਗਰ ਦੇ ਸਹਿਯੋਗ ਨਾਲ ਧਾਰਮਿਕ ਆਯੋਜਿਤ ਕਰਵਾਇਆ ਗਿਆ। ਸਮਾਗਮ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਅਸਥਾਨ ਦੇ ਬੁਲਾਰੇ ਸੁਖਦੇਵ ਸਿੰਘ ਫ਼ੌਜੀ ਨੇ ਦੱਸਿਆ ਕਿ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਮਿਤੀ 30 ਤੋਂ ਅਰੰਭ …

Read More »

ਦਾਣਾ ਮੰਡੀ ‘ਚ ਨਹੀਂ ਹੋ ਸਕੇ ਮਕੁੰਮਲ ਖਰੀਦ ਪ੍ਰਬੰਧ-ਮੰਡੀ ਨੂੰ ਜਾਂਦੀ ਸੜਕ ਵਿੱਚ ਪਏ ਡੂੰਘੇ ਖੱਡੇ

ਸੰਦੌੜ/ਨਥਾਣਾ, 2 ਅਕਤੂਬਰ (ਹਰਮਿੰਦਰ ਸਿੰਘ ਭੱਟ/ ਸਿੱਧੂ)- ਮਾਰਕੀਟ ਕਮੇਟੀ ਨਥਾਣਾ ਅਧੀਨ ਇਥੋਂ ਦੇ ਜਿਣਸ ਖਰੀਦ ਕੇਂਦਰ ਵਿਚ ਅਜੇ ਤੱਕ ਝੋਨੇ ਦੀ ਖਰੀਦ ਸ਼ੁਰੂ ਨਹੀਂ ਹੋ ਸਕੀ ਅਤੇ ਨਾ ਹੀ ਮਾਰਕੀਟ ਕਮੇਟੀ ਵੱਲੋਂ ਦਾਣਾ ਮੰਡੀ ਅੰਦਰ ਖਰੀਦ ਪ੍ਰਬੰਧ ਮਕੁੰਮਲ ਹੋਏ ਹਨ, ਜਦ ਕਿ ਮੰਡੀ ਵਿਚ ਫ਼ਸਲ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਪਰ ਅਧਿਕਾਰੀ ਪ੍ਰਬੰਧ ਮਕੁੰਮਲ ਹੋ ਜਾਣ ਦਾ ਦਾਅਵਾ ਕਰ …

Read More »

ਗੁਰਦੁਆਰਾ ਪਤਾਸਾਹੀ ਛੇਵੀਂ ਵਿਖੇ ਮਹਾਨ ਨਗਰ ਕੀਰਤਨ ਭਲਕੇ

ਸੰਦੌੜ, 2 ਅਕਤੂਬਰ (ਹਰਮਿੰਦਰ ਸਿੰਘ ਭੱਟ) – ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਅਵਤਾਰ ਦਿਹਾੜੇ, ਬੰਦੀ ਛੋੜ ਦਿਵਸ ਅਤੇ ਮਹਾਂਪੁਰਸ਼ਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਗੁਰਦੁਆਰਾ ਪਾਤਸਾਹੀ ਛੇਂਵੀ ਪਿੰਡ ਅਲੀਪੁਰ ਖਾਲਸਾ ਵਿਖੇ ਮਹਾਨ ਨਗਰ ਕੀਰਤਨ ਅਤੇ ਨਿਰੋਲ ਧਾਰਮਿਕ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪਤਾਸਾਹੀ ਛੇੰਵੀ ਦੇ ਮੁੱਖ ਸੇਵਾਦਾਰ ਭਾਈ ਮਨਪੀ੍ਰਤ ਸਿੰਘ ਖਾਲਸਾ ਨੇ ਦੱਸਿਆ …

Read More »

ਐਸ ਏ -1 ਨਤੀਜਿਆਂ ਦੌਰਾਨ ਜੈਤੋਸਰਜਾ ਦੇ ਵਿਦਿਆਰਥੀਆਂ ਦਾ ਸਨਮਾਨ

ਬਟਾਲਾ, 2 ਅਕਤੂਬਰ (ਨਰਿੰਦਰ ਬਰਨਾਲ)- ਸਿਖਿਆ ਵਿਭਾਗ ਪੰਜਾਬ ਤੇ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ) ਵਿਖੇ ਵਿਦਿਆਰਥੀਆਂ ਐਸ ਏ -1 ਦੀ ਪ੍ਰੀਖਿਆ ਲਈ ਗਈ 30 ਸਤੰਬਰ ਨੂੰ ਵਿਦਿਆਰਥੀਆਂ ਦੇ ਨਤੀਜਿਆਂ ਦਾ ਐਲਾਨ ਵੀ ਕਰ ਦਿੱਤਾ ਗਿਆ।ਬੱਚਿਆਂ ਦੇ ਮਾਤਾ ਪਿਤਾ ਦੀ ਹਾਜ਼ਰੀ ਵਿਚ ਬੱਚਿਆਂ ਦੇ ਨਤੀਜੇ …

Read More »

ਅਮਰੀਕਾ ਦੀ ਸੰਸਥਾ, ਧੀਆਂ ਪੁਕਾਰ ਵਲੋਂ ਸਰਕਾਰੀ ਕੰਨਿਆਂ ਸਕੂਲ ਦਾ ਦੌਰਾ

ਹਰ ਮਹੀਨੇ 170 ਲੜਕੀਆਂ ਦੇ ਖਾਤਿਆਂ ਵਿੱਚ ਪਾਈ ਜਾਂਦੀ ਹੈ ਰਕਮ ਬਟਾਲਾ, 2 ਅਕਤੂਬਰ (ਨਰਿੰਦਰ ਬਰਨਾਲ)- ਅਮਰੀਕਾ ਦੀ ਧੀਆਂ ਪੁਕਾਰਦੀਆਂ ਸੰਸਥਾ ਵੱਲੋਂ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਕਲੌਨੀ ਬਟਾਲਾ ਦਾ ਵਿਸ਼ੇਸ ਦੌਰਾ ਕੀਤਾ।ਪ੍ਰਿੰਸੀਪਲ ਸ੍ਰੀਮਤੀ ਇੰਦਰਜੀਤ ਵਾਲੀਆ ਦੇ ਸਹਿਯੋਗ ਸਦਕਾ ਅਮਰੀਕਾ ਦੀ ਪ੍ਰਮੁੱਖ ਸੰਸਥਾ ਧੀਆਂ ਪੁਕਾਰਦੀਆਂ ਦੇ ਸੰਚਾਲਕ ਸ੍ਰੀ ਕੁਲਦੀਪ ਸਿੰਘ ਸਰਾਂ ਵੱਲੋਂ ਲਗਾਤਾਰ ਦੂਸਰੇ ਸਾਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ …

Read More »

ਦੋ ਦਿਨਾਂ ਜਿਲ੍ਹਾ ਪੱਧਰੀ ਬੈੱਡਮਿੰਟਨ ਮੁਕਾਬਲੇ ਸਾਨੋ ਸ਼ੌਕਤ ਨਾਲ ਸੰਪਨ

ਬਟਾਲਾ, 2 ਅਕਤੂਬਰ (ਨਰਿੰਦਰ ਬਰਨਾਲ) – 68ਵੀਆਂ ਜਿਲ੍ਹਾ ਗੁਰਦਾਸਪੁਰ ਖੇਡਾਂ ਜਿਲ੍ਹਾਂ ਟੂਰਨਾਮੈਂਟ ਕਮੇਟੀ ਵੱਲੋ ਅਨੂਸਾਸ਼ਨ ਤੇ ਪਿਆਰ ਦੀ ਚੇਸ਼ਟਾ ਨਾਲ ਜਿਲ੍ਹੇ ਭਰ ਵਿੱਚ ਕਰਵਾਈਆਂ ਜਾ ਰਹੀਆਂ ਹਨ।ਜ੍ਹਿਲਾ ਸਿਖਿਆ ਅਫਸਰ ਸੈਕੰਡਰੀ ਤੇ ਪ੍ਰਧਾਨ ਸ੍ਰੀ ਅਮਰਦੀਪ ਸਿੰਘ ਸੈਣੀ, ਸੀ ਅਨਿਲ ਸ਼ਰਮਾ, ਜਨਰਲ ਸਕੱਤਰ ਪਰਮਿੰਦਰ ਸਿੰਘ, ਏ ਈ ੳ ਸ੍ਰੀ ਬੂਟਾ ਸਿੰਘ ਨੇ ਦੱਸਿਆ ਖੇਡਾਂ ਦਾ ਮੁੱਖ ਮਕਸਦ ਨਿਰਪੱਖ ਖੇਡਾਂ ਕਰਵਾਉਣਾ ਹੈ ਤਾਂ ਜੋ …

Read More »

ਦੂਰਦਰਸ਼ਨ ਕਲਾਕਾਰ ਸਰਬਜੀਤ ਸਿੰਘ ਚੱਠਾ ਦਾ ਡੀ. ਏ ਵੀ ਸੰਸਥਾ ਵੱਲੋਂ ਸਨਮਾਨ

ਬਟਾਲਾ, 2 ਅਕਤੂਬਰ (ਨਰਿੰਦਰ ਬਰਨਾਲ)- ਸਿਖਿਆ ਵਿਭਾਗ ਵਿੱਚ ਸੇਵਾ ਨਿਭਾਅ ਰਹੇ ਸਰਬਜੀਤ ਸਿੰਘ ਚੱਠਾ ਦਾ ਡੀ.ਏ. ਵੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਜਿਕਰਯੋਗ ਹੈ ਕਿ ਪੰਜਾਬੀ ਮਾਸਟਰ ਦੀ ਅਸਾਮੀ ਦੇ ਚੱਠਾ ਸਕੂਲ ਵਿਖੇ ਸੇਵਾ ਨਿਭਾਉਣ ਦੇ ਨਾਲ-ਨਾਲ ਚੱਠਾ ਦੂਰਦਰਸ਼ਨ ਕੇਂਦਰ ਜਲੰਧਰ ਵਿਖੇ ਸਮਾਜਿਕ ਤੇ ਹਾਸਰਸ ਤੇ ਪ੍ਰੋਗਰਾਮਾਂ ਵਿਚ ਆਪਣਾ ਲੋਹਾ ਮਨਵਾ ਚੁੱਕੇ ਹਨ। ਇਸ ਤੋ ਇਲਾਵਾ …

Read More »