ਬਠਿੰਡਾ, 13 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- 1984 ਦੇ ਦੋਸ਼ੀਆ ਖਿਲਾਫ ਕੇਸ ਲੜ ਰਹੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ ਐਸ ਫੂਲਕਾਂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆ ਦੱਸਿਆ ਕਿ ਉਹ ਜਲਦ ਹੀ ਬਠਿੰਡਾ ਤੋ ਮੈਬਰ ਪਾਰਲੀਮੈਟ ਹਰਸਿਮਰਤ ਕੌਰ ਬਾਦਲ ਖਿਲਾਫ ਮਾਨਹਾਨੀ ਦਾ ਕੇਸ ਕਰਨ ਜਾ ਰਹੇ ਹਨ ਉਹਨਾਂ ਦੱਸਿਆ ਕਿ ਪਿਛਲੇ ਦਿਨੀ ਹਰਸਿਮਰਤ ਕੌਰ ਬਾਦਲ ਵੱਲੋ ਮੀਡੀਆ ਵਿਚ …
Read More »Monthly Archives: November 2015
ਫਲੈਕਸਾਂ ਪਾੜੇ ਜਾਣ ‘ਤੇ ਕਾਂਗਰਸੀ ਵਰਕਰਾਂ ਵਲੋਂ ਨਗਰ ਨਿਗਮ ਦਫਤਰ ਅੱਗੇ ਰੋਸ ਧਰਨਾ
ਬਠਿੰਡਾ, 13 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਨਗਰ ਨਿਗਮ ਅਧਿਕਾਰੀਆਂ ਵੱਲੋਂ ਕਾਂਗਰਸ ਪਾਰਟੀ ਦੀਆਂ ਸ਼ਹਿਰ ਅੰਦਰ ਲਗਾਈਆਂ ਫਲੈਕਸਾਂ ਪਾੜੇ ਜਾਣ ਅਤੇ ਵਰਕਰਾਂ ਨਾਲ ਕੀਤੀ ਜਾ ਰਹੀ ਵਿਤਕਰੇਬਾਜੀ ਖਿਲਾਫ ਜਿਲ੍ਹਾ ਕਾਂਗਰਸ (ਸ਼ਹਿਰੀ) ਵੱਲੋਂ ਸਾਬਕਾ ਮੰਤਰੀ ਹਰਮੰਦਰ ਸਿੰਘ ਜੱਸੀ ਦੀ ਅਗਵਾਈ ਹੇਠ ਨਗਰ ਨਿਗਮ ਦਫਤਰ ਅੱਗੇ ਰੋਸ਼ ਧਰਨਾ ਦਿੱਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੇ …
Read More »ਰਿਸੋਰਸ ਪਰਸਨ ਨਿਯੁੱਕਤ ਹੋਣ ‘ਤੇ ਅਨਿਲ ਵਰਮਾ ਦਾ ਸਨਮਾਨ
ਬਟਾਲਾ, 13 ਨਵੰਬਰ (ਨਰਿੰਦਰ ਸਿੰਘ ਬਰਨਾਲ)- ਸਿਖਿਆ ਵਿਭਾਗ ਵੱਲੋਂ ਪੰਜਾਬ ਭਰ ਦੇ ਇੰਨਸਰਵਿਸ ਟ੍ਰੇਨਿੰਗ ਸੈਟਰਾਂ ਵਿਚ ਵੱਖ ਵੱਖ ਵਿਸ਼ਿਆਂ ਦੀ ਕੁਆਲਟੀ ਮੋਨੀਟਰਿੰਗ ਤਹਿਤ ਸੈਮੀਨਾਰ ਲਗਾਏ ਜਾ ਰਹੇ ਹਨ।ਸਰਕਾਰੀ ਹਾਈ ਸਕੂਲ ਪੰਜਗਰਾਈਆਂ ਤੇ ਹਿੰਦੀ ਅਧਿਆਪਕ ਦੀ ਨਿਯੁੱਕਤੀ ਬਤੌਰ ਹਿੰਦੀ ਵਿਸ਼ੇ ਦੇ ਰਿਸੋਰਸ਼ ਪਰਸਨ ਸਰਕਾਰੀ ਇੰਨ ਸਰਵਿਸ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਵਿਖੇ ਹੋਈ ਹੈ।ਇਸ ਨਿਯੁੱਕਤੀ ‘ਤੇ ਫਾਰਗੀ ਸਮਾਰੋਹ ਦੌਰਾਨ ਹਾਈ ਸਕੂਲ ਪੰਜਗਰਾਈਆਂ ਦੇ …
Read More »ਸੂਬਾ ਪੱਧਰੀ ਹਾਕੀ ਮਕਾਬਲੇ ‘ਚ ਐਸ.ਜੀ.ਪੀ.ਸੀ ਦੀ ਟੀਮ ਰਹੀ ਉਪ ਜੇਤੂ
ਅੰਮ੍ਰਿਤਸਰ, 13 ਨਵੰਬਰ (ਗੁਰਚਰਨ ਸਿੰਘ)- ਪੰਜਾਬ ਸਿੱਖਿਆ ਵਿਭਾਗ ਦੇ ਵੱਲੋਂ ਆਪਣੇ ਅਧਿਕਾਰਤ ਖੇਤਰ ਵਿੱਚ ਆਉਂਦੇ ਸਰਕਾਰੀ ਤੇ ਗੈਰਸਰਕਾਰੀ ਮਾਨਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆਂ ਦੇ ਵਿੱਚ ਵਿੱਦਿਆ ਦੇ ਨਾਲ-ਨਾਲ ਹੋਰਨਾਂ ਖੇਤਰਾਂ ਦੇ ਵਿੱਚ ਵੀ ਆਪਣੇ ਅੰਦਰ ਲੁਕੀ ਪ੍ਰਤਿਭਾ ਨੂੰ ਦਿਖਾਉਣ ਦੇ ਮੰਤਵ ਨਾਲ ਏਈਓ ਕੁਲਜਿੰਦਰ ਸਿੰਘ ਮੱਲ੍ਹੀ ਦੀ ਦੇਖ ਰੇਖ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਹਰਿਗੋਬਿੰਦ ਐਸਟ੍ਰੋਟਰਫ ਹਾਕੀ ਸਟੇਡੀਅਮ …
Read More »ਸ਼ੇਰੇ-ਪੰਜਾਬ ਦੇ ਜਨਮ ਦਿਹਾੜੇ ਨੂੰ ਲੈ ਕੇ ਸਰਕਾਰ ਤੇ ਇਤਿਹਾਸਕਾਰਾਂ ਵਿਚ ਮਤਭੇਦ
2 ਅਤੇ 13 ਨਵੰਬਰ ਨੂੰ ਮਨਾਇਆ ਜਾ ਰਿਹੈ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ ਅੰਮ੍ਰਿਤਸਰ, 13 ਨਵੰਬਰ (ਪ.ਪ)- ਸਰਕਾਰੀ ਸਰਪ੍ਰਸਤੀ ਹੇਠ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਵਿਰਾਸਤੀ ਸਮਾਰਕਾਂ ਨਾਲ ਹੀ ਛਲ ਤੇ ਫਰੇਬ ਨਹੀਂ ਕੀਤਾ ਜਾ ਰਿਹਾ, ਬਲਕਿ ਮਹਾਰਾਜੇ ਨਾਲ ਸੰਬੰਧਿਤ ਇਤਿਹਾਸ ਨੂੰ ਵੀ ਲਗਾਤਾਰ ਤਾਰ-ਤਾਰ ਕਰਨ ਦੀਆਂ ਕਾਰਵਾਈਆਂ ਜਾਰੀ ਹਨ।ਇਹ ਜਾਣਕਾਰੀ ਸੂਬਾ ਸਰਕਾਰ ਦੁਆਰਾ ਸ਼ੁਕਰਵਾਰ ਨੂੰ ਮਹਾਰਾਜਾ ਰਣਜੀਤ …
Read More » ਜਨਮ ਦਿਨ ਮੁਬਾਰਕ – ਦਮਨ ਪ੍ਰੀਤ ਸਿੰਘ
ਪਿੰਡ ਸਈਏਵਾਲ ਸੰਗਰੂਰ ਵਾਸੀ ਪਿਤਾ ਤਰਸੇਮ ਸਿੰਘ ਅਤੇ ਮਾਤਾ ਕੁਲਜਿੰਦਰ ਕੌਰ ਨੂੰ ਦਮਨ ਪ੍ਰੀਤ ਸਿੰਘ ਦੇ ਜਨਮ ਦਿਨ ਦਾਂਿ ਬਹੁਤ ਬਹੁਤ ਮੁਬਾਰਕਾਂ
Read More »ਅੱਜ ਦੀਆਂ ਸੁਰਖੀਆਂ……….
Shri Narendra Modi visits Dograi War Memorial at Khasa
Amritsar, Nov. 12 (Punjab Post Bureau) – The Prime Minister Shri Narendra Modi with the soldiers at the Dograi War Memorial, in Khasa Amritsar Punjab.
Read More »PM Modi visits Barki War Memorial in Punjab
Amritsar, Nov. 12 (Punjab Post Bureau) – The Prime Minister Shri Narendra Modi interacting with the jawans at Barki War Memorial in Punjab.
Read More »The Prime Minister Modi visited Dograi War Memorial at Khasa
Amritsar, Nov. 12 (Punjab Post Bureau) – The Prime Minister Shri Narendra Modi addressing soldiers at the Dograi War Memorial, in Khasa, Punjab.
Read More »
Punjab Post Daily Online Newspaper & Print Media